Tag: , , , , , , , , ,

‘ਪੰਜਾਬ ਕਾਂਗਰਸ ਆਪਣਾ ਹਰ ਵਾਅਦਾ ਕਰੇਗੀ ਪੂਰਾ’  

  ਜਲੰਧਰ:- ਵਿਧਾਨ ਸਭਾ ਹਲਕਾ ਚੱਬੇਵਾਲ ਦੇ ਵਿਧਾਇਕ ਡਾ: ਰਾਜ ਕੁਮਾਰ ਚੱਬੇਵਾਲ ਹਲਕਾ ਫਿਲੌਰ ਤੇ ਪਿੰਡ ਸੰਗ ਢੇਸੀਆਂ ਪੁੱਜੇ, ਜਿਥੇ  ਪਹਿਲਾ ਉਹ ਇਤਿਹਾਸਿਕ ਗੁਰਦੁਆਰਾ ਬਾਬਾ ਸੰਗ ਜੀ ਦੇ ਪਵਿੱਤਰ ਅਸਥਾਨ ਤੇ ਨਤਮਸਤਕ ਹੋਏ, ਉਪਰੰਤ ਉਨ੍ਹਾਂ ਵਲੋਂ ਕਾਂਗਰਸੀ ਆਗੂ ਪਰਮਜੀਤ ਸਿੰਘ ਦੇ ਗ੍ਰਹਿ ਵਿਖੇ ਕਾਂਗਰਸੀ ਆਗੂਆ ਅਤੇ ਵਰਕਰਾਂ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਮੀਡੀਆ

ਦਿ ਕਪਿਲ ਸ਼ਰਮਾ ਸ਼ੋਅ’ ਦੇ ਚੰਦਨ ਪ੍ਰਭਾਕਰ ਪਹੁੰਚੇ ਪਠਾਨਕੋਟ

ਪਠਾਨਕੋਟ:-ਸੋਨੀ ਟੀ. ਵੀ. ‘ਤੇ ‘ਦਿ ਕਪਿਲ ਸ਼ਰਮਾ ਸ਼ੋਅ’ ‘ਚ ਚਾਹ ਵਾਲੇ ਦਾ ਮਹੱਤਪੂਰਨ ਕਿਰਦਾਰ ਨਿਭਾਅ ਰਹੇ ਕਲਾਕਾਰ ਚੰਦਨ ਪ੍ਰਭਾਕਰ ਆਪਣੇ ਨਿੱਜੀ ਟੂਰ ‘ਤੇ ਸ਼ਹਿਰ ਦੇ ਨਾਮਵਰ ਰੰਗਕਰਮੀ ਤੇ ਆਰਟਿਸਟ ਸ਼ੰਮੀ ਚੌਧਰੀ ਦੇ ਘਰ ਪੁੱਜੇ। ਅੰਮ੍ਰਿਤਸਰ ਵਾਸੀ ਚੰਦਨ ਨੇ ਦੱਸਿਆ ਕਿ ਤੀਸਰੀ ਕਲਾਸ ‘ਚ ਐਕਟਿੰਗ ਦੇ ਕੀੜੇ ਨੇ ਕੱਟ ਲਿਆ ਤੇ ਉਨ੍ਹਾਂ ਨੇ ਬਚਪਨ ‘ਚ ਹੀ

ਦਸ਼ਮੇਸ਼ ਡੈਂਟਲ ਕਾਲਜ ਫਰੀਦਕੋਟ ਵਿੱਚ ਪਹਿਲਾ ਕੰਨਵੋਕੇਸ਼ਨ

ਦਸ਼ਮੇਸ਼ ਡੈਂਟਲ ਕਾਲਜ ਫਰੀਦਕੋਟ ਵਿੱਚ ਪਹਿਲਾ ਕੰਨਵੋਕੇਸ਼ਨ

ਫਰੀਦਕੋਟ : ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸੀਜ ਦੇ ਨਾਲ ਸਬੰਧਤ ਦਸ਼ਮੇਸ਼ ਡੈਂਟਲ ਕਾਲਜ ਫਰੀਦਕੋਟ ਵਿੱਚ ਪਹਿਲਾ ਕੰਨਵੋਕੇਸ਼ਨ ਪ੍ਰੋਗਰਾਮ ਕਰਵਾਇਆ ਗਿਆ। ਇਸ ਦੌਰਾਨ ਵੱਡੀ ਗਿਣਤੀ ਵਿੱਚ ਡਿਗਰੀ ਲੈਣ ਵਾਲੇ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ। ਦਸ਼ਮੇਸ਼ ਡੈਂਟਲ ਕਾਲਜ ਦੇ ਇਸ ਕੰਨਵੋਕੇਸ਼ਨ ਵਿੱਚ ਮੁੱਖ ਮਹਿਮਾਨ ਵਜੋ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਐਂਡ ਸਾਇੰਸੀਜ ਦੇ ਉਪ ਕੁਲਪਤੀ ਡਾ .

ਬਿਜਲੀ ਦੇ ਸ਼ਾਰਟ-ਸਰਕਟ ਕਾਰਨ ਲੱਗੀ ਅੱਗ,ਦੁਕਾਨ ਪੂਰੀ ਤਰ੍ਹਾਂ ਸੜ ਕੇ ਸੁਆਹ

ਬਿਜਲੀ ਦੇ ਸ਼ਾਰਟ-ਸਰਕਟ ਕਾਰਨ ਲੱਗੀ ਅੱਗ,ਦੁਕਾਨ ਪੂਰੀ ਤਰ੍ਹਾਂ ਸੜ ਕੇ ਸੁਆਹ

ਫਤਿਹਗੜ੍ਹ ਚੂੜੀਆਂ : ਬੀਤੀ ਰਾਤ ਕਸਬੇ ਦੇ ਬੱਸ ਅੱਡੇ ਦੇ ਨਜ਼ਦੀਕ ਪੈਂਦੇ ਬੱਤਰਾ ਜਨਰਲ ਸਟੋਰ ‘ਚ ਬਿਜਲੀ ਦੇ ਸ਼ਾਰਟ-ਸਰਕਟ ਕਾਰਨ ਲੱਗੀ ਅੱਗ ਨਾਲ ਦੁਕਾਨ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ। ਜਾਣਕਾਰੀ ਮੁਤਾਬਿਕ ਮੌਕੇ ‘ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਕਾਫੀ ਮੁਸ਼ਕਲ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ। ਅੱਗ ਇੰਨੀ ਭਿਆਨਕ ਸੀ ਕਿ ਦੁਕਾਨ

ਪੰਜਾਬ 'ਚ ਭਲਕੇ ਹਨੇਰੀਆਂ-ਝੱਖੜ ਸੰਭਵ, ਗੜੇ ਪੈਣ ਦੀ ਵੀ ਸੰਭਾਵਨਾ

ਪੰਜਾਬ ‘ਚ ਭਲਕੇ ਹਨੇਰੀਆਂ-ਝੱਖੜ ਸੰਭਵ, ਗੜੇ ਪੈਣ ਦੀ ਵੀ ਸੰਭਾਵਨਾ

ਚੰਡੀਗੜ੍ਹ : ਪੰਜਾਬ, ਹਰਿਆਣਾ ਤੇ ਨਾਲ ਲੱਗਦੇ ਇਲਾਕਿਆਂ ਵਿਚ ਮੰਗਲਵਾਰ ਸ਼ਾਮ ਤੱਕ ਕਈ ਥਾਵਾਂ ‘ਤੇ ਤੇਜ਼ ਹਨੇਰੀਆਂ-ਝੱਖੜ ਝੁਲਣਗੇ ਅਤੇ ਨਾਲ ਹੀ ਗੜੇ ਵੀ ਪੈਣ ਦੀ ਸੰਭਾਵਨਾ ਹੈ। ਮਿਲੀ ਜਾਣਕਾਰੀ ਅਨੁਸਾਰ ਕਈ ਥਾਵਾਂ ‘ਤੇ ਮੀਂਹ ਪੈਣ ਦੀ ਵੀ ਸੰਭਾਵਨਾ ਹੈ। ਮੌਸਮ ਵਿਭਾਗ ਮੁਤਾਬਕ ਮੰਗਲਵਾਰ ਤੇ ਬੁੱਧਵਾਰ ਨੂੰ ਮੌਸਮ ਖਰਾਬ ਰਹੇਗਾ। ਬੀਤੇ ਇਕ ਹਫਤੇ ਦੌਰਾਨ ਉਤਰੀ ਭਾਰਤ

ਸਿੱਧੂ ਦੀ ਮੀਟਿੰਗ ਵਿੱਚ ਹੱਲ ਘੱਟ ਹੱਲਾ ਵੱਧ

ਮੁਹਾਲੀ:-ਲੋਕਾਂ ਦੀ ਸਮਸਿਆਵਾਂ ਜ਼ਮੀਨੀ ਪੱਧਰ ਉੱਤੇ ਜਾਨਣ ਲਈ ਵੀਰਵਾਰ ਨੂੰ ਪੰਜਾਬ ਦੇ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਅਧਿਕਾਰੀਆਂ ਨਾਲ ਮੋਹਾਲੀ ਜਿਲ੍ਹੇ ਦੇ ਨਵਾਂ ਪਿੰਡ ਪਹੁੰਚੇ ਅਤੇ ਜਨਤਾ ਦੇ ਦਰਬਾਰ ਵਿੱਚ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਮੌਕੇ ‘ਤੇ ਹੀ ਨਿਪਟਾਰਾ ਕਰਨ ਦੇ ਆਦੇਸ਼ ਦਿੱਤੇ।ਨਵਾਂ ਪਿੰਡ ਦੀ ਪਿਛਲੇ ਇੱਕ ਦਸ਼ਕ ਤੋਂ ਸੜਕ ਪਾਣੀ ਅਤੇ ਘਰਾਂ ਦੇ ਨਕਸ਼ੇ

Australia team reached in India for the four test series

ਟੀਮ ਇੰਡੀਆ ਨਾਲ ਦੋ ਦੋ ਹੱਥ ਕਰਨ ਲਈ ਭਾਰਤ ਪਹੁੰਚੀ ਕੰਗਾਰੂ ਸੈਨਾ

ਸਟੀਵ ਸਮਿਥ ਦੀ ਅਗਵਾਈ ਵਿੱਚ ਆਸਟਰੇਲਿਆਈ ਕ੍ਰਿਕਟ ਟੀਮ ਭਾਰਤ ਦੇ ਖਿਲਾਫ ਬਾਰਡਰ – ਗਾਵਸਕਰ ਟਰਾਫੀ ਲਈ ਹੋਣ ਵਾਲੀ ਚਾਰ ਟੇੈਸਟ ਮੈਚਾਂ ਦੀ ਲੜੀ ਲਈ ਸੋਮਵਾਰ ਨੂੰ ਭਾਰਤ ਪਹੁੰਚ ਚੁੱਕੀ ਹੈ। ਲੜੀ ਦਾ ਪਹਿਲਾ ਮੈਚ 23 ਫਰਵਰੀ ਤੋਂ ਪੁਣੇ ਵਿੱਚ ਖੇਡਿਆ ਜਾਵੇਗਾ। ਟੀਮ ਹਵਾਈ ਅੱਡੇ ਪਹੁੰਚਣ ਤੋਂ ਤੁਰੰਤ ਬਾਅਦ ਦੱਖਣ ਮੁੰਬਈ ਸਥਿਤ ਹੋਟਲ ਵਿੱਚ ਚੱਲੀ ਗਈ,

Mahindra Singh Dhoni reached in Virendra Sehwag's school

ਧੋਨੀ ਨੇ ਲਿਆ ਸਹਿਵਾਗ ਦੇ ਸਕੂਲ ‘ਚ ਦਾਖਲਾ!

ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਹਰਿਆਣੇ ਦੇ ਝੱਜਰ ਸਥਿਤ ਸਾਬਕਾ ਕ੍ਰਿਕਟਰ ਵੀਰੇਂਦਰ ਸਹਿਵਾਗ ਦੇ ਅੰਤਰਰਾਸ਼ਟਰੀ ਸਕੂਲ ਪੁੱਜੇ ਅਤੇ ਮੈਦਾਨ ਤੋਂ ਬਾਹਰ ਆਪਣੇ ਸਬਕਾ ਸਾਥੀ ਦੇ ਨਾਲ ਕੁੱਝ ਮਜ਼ੇਦਾਰ ਪਲ ਬਿਤਾਏ। ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ ਵਨਡੇ ਅਤੇ ਟਵੰਟੀ ਦੀ ਕਪਤਾਨੀ ਵੀ ਛੱਡ ਚੁਕੇ ਧੋਨੀ ਇਸ ਸਮੇਂ ਬਿਨਾਂ ਕਿਸੇ ਦਬਾਅ ਦੇ ਕ੍ਰਿਕਟ ਦਾ

Bride votes before marriage

ਵਿਆਹ ਤੋਂ ਪਹਿਲਾਂ ਵੋਟ ਪਾਉਣ ਪਹੁੰਚਿਆ ਲਾੜਾ

ਜਲੰਧਰ:-ਪੰਜਾਬ ਦੇ ਜਲੰਧਰ ਸ਼ਹਿਰ ਵਿੱਚ ਇੱਕ ਲਾੜੇ ਨੇ ਆਪਣੇ ਵਿਆਹ ਤੋਂ ਪਹਿਲਾਂ ਵੋਟ ਪਾ ਕੇ ਮਿਸਾਲ ਕਾਇਮ ਕੀਤੀ ਹੈ। ਜਲੰਧਰ ਸ਼ਹਿਰ ਦੇ ਰਹਿਣ ਵਾਲੇ ਡਾ.ਹਰਸ਼ ਡਾਲੀਆ ਨੇ ਦੇਸ਼ ਦੇ ਪ੍ਰਤੀ ਆਪਣੇ ਫਰਜ਼ ਨੂੰ ਸਮਝਦੇ ਹੋਏ ਪਹਿਲਾਂ ਵੋਟ ਪਾਈ ਤੇ ਆਪਣੀ ਪਤਨੀ ਨੂੰ ਵੀ ਵੋਟ ਪਾਉਣ ਦਾ ਸੰਦੇਸ਼ ਭਿਜਵਾਇਆ।ਲਾੜੇ ਦਾ ਜਲੰਧਰ ਸ਼ਹਿਰ ਦੇ ਵੈਸਟ ਹਲਕੇ ਵਿੱਚ

ਵਿਆਹ ਤੋਂ ਪਹਿਲਾਂ ਵੋਟ ਪਾਉਣ ਪਹੁੰਚਿਆ ਲਾੜਾ

ਪੰਜਾਬ ਵਿੱੱਚ ਚੋਣਾਂ ਸਵੇਰੇ 8 ਵਜੇ ਤੋਂ ਹੀ ਸ਼ੁਰੂ ਹੋ ਗਈਆ ਹਨ,ਇਸਦੇ ਨਾਲ ਹੀ ਵੋਟਰਾਂ ਵਿੱਚ ਵੀ ਖਾਸਾ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਸੀ।ਨੋਜਵਾਨ ਲੰਬੀਆਂ ਲੰਬੀਆਂ ਲਾਈਨਾਂ ਵਿੱਚ ਆਪਣੀ ਵਾਰੀ ਦਾ ਇੰਤਜਾਰ ਕਰਦੇ ਹੋਏ ਨਜ਼ਰ ਆਏ।ਇਸ ਵਾਰ ਚੋਣਾਂ ਦਾ ਨਸ਼ਾ ਨੌਜਵਾਨਾਂ ਤੇ ਇਸ ਕਦਰ ਹਾਵੀ ਰਿਹਾ ਕਿ ਇੱਕ ਨੌਜਵਾਨ ਵਿਆਹ ਦੀ ਡਰੈਸ ਵਿੱਚ ਹੀ ਵੋਟ

ਵਿਧਾਨ ਸਭਾ ਚੋਣਾਂ ‘ਚ ਸੁਰੱਖਿਆ ਲਈ ਪੰਜਾਬ ਪੁੱਜੀਆਂ 500 ਕੰਪਨੀਆਂ

Parkash-Singh-Badal-CM-Punjab

ਕੈਪਟਨ ਅਤੇ ਸਿੱਧੂ ’ਤੇ ਮੁੱਖ ਮੰਤਰੀ ਬਾਦਲ ਦਾ ਵੱਡਾ ਬਿਆਨ 

ਭਾਵੇ ਪੰਜਾਬ ਸਮੇਤ ਉਤਰੀ ਭਾਰਤ ‘ਚ ਇਸ ਵੇਲੇ ਕੜਾਕੇ ਦੀ ਠੰਡ ਪੈ ਰਹੀ ਹੈ ਪਰ ਪੰਜਾਬ ਦਾ ਸਿਆਸੀ ਤਾਪਮਾਨ ਸਿਖਰਾਂ ‘ਤੇ ਪਹੁੰਚਿਆਂ ਹੋਇਆ ਹੈ। ਇਸੇ ਦੇ ਚਲਦਿਆਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇੱਕ ਵਾਰ ਫਿਰ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਨੂੰ ਲੰਬੇ ਹੱਥੀ ਲਿਆ। ਆਪਣੇ ਸੰਬੋਧਨ ‘ਚ ਜਿੱਥੇ ਮੁੱਖ ਮੰਤਰੀ ਬਾਦਲ ਨੇ

BJP sankalp rally reached jalandhar

ਜਲੰਧਰ ਪਹੁੰਚੀ ਬੀਜੇਪੀ ਦੀ ਸੰਕਲਪ ਰੈਲੀ

ਭਾਰਤੀ ਜਨਤਾ ਪਾਰਟੀ ਦੁਆਰਾ ਸੂਬਾ ਪ੍ਰਧਾਨ ਵਿਜੇ ਸਾਂਪਲਾ ਦੀ ਅਗਵਾਈ ਵਿੱਚ ਸ਼ੁਰੂ ਕੀਤੀ ਗਈ ਵਿਜੇ ਸੰਕਲਪ ਰੱਥ ਯਾਤਰਾ ਲੁਧਿਆਣਾ ਤੋਂ ਚੱਲ ਕੇ ਜਲੰਧਰ ਪਹੁੰਚੀ। ਜਿਥੇ ਪਹੁੰਚਣ ਤੇ ਉਹਨਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ।ਇਸ ਤੋਂ ਇਲਾਵਾ  ਇਹ ਯਾਤਰਾ ਰਾਮਾ ਮੰਡੀ ਤੋਂ ਚੱਲ ਕੇ ਬੀ ਐਸ ਐਫ ਚੌਂਕ ਲਾਡੋਵਾਲ ਰੋਡ ਤੋਂ ਹੁੰਦੀ ਹੋਈ ਸ਼ਾਸਤਰੀ ਮਾਰਕਿਟ ਪਹੁੰਚੀ।ਇਥੇ ਪਹੁੰਚਣ ਤੇ

ਪੰਜਾਬ ‘ਚ ਜ਼ਲਦ ਹੋਣਗੀਆਂ ਵਿਧਾਨ ਸਭਾ ਚੋਣਾਂ

NRI Gholia reached to support Akali bjp candidates

ਅਕਾਲੀ ਭਾਜਪਾ ਉਮੀਦਵਾਰਾਂ ਦੇ ਹੱਕ’ਚ ਪ੍ਰਚਾਰ ਲਈ ਪਹੁੰਚੇ ਘੋਲੀਆ

ਹਲਕਾ ਮੋਗਾ ਤੋਂ ਸ਼੍ਰੋਮਣੀ ਅਕਾਲੀ ਦਲ ਭਾਜਪਾ ਗਠਜੋੜ ਦੇ ਉਮੀਦਵਾਰ ਐਡਵੋਕੇਟ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਅੱਜ ਹਲਕੇ ਦੇ ਪਿੰਡ ਚੜਿੱਕ ਵਿਖੇ ਵੱਖ ਵੱਖ ਰੈਲੀਆਂ ਨੂੰ ਸੰਬੋਧਨ ਕੀਤਾ। ਇਸ ਮੌਕੇ ਆਪਣੇ ਸੰਬੋਧਨ ਵਿਚ ਮੱਖਣ ਬਰਾੜ ਨੇ ਕਿਹਾ ਕਿ ਆ ਰਹੀਆਂ 2017 ਵਿਧਾਨ ਸਭਾ ਚੋਣਾਂ ਵਿਚ ਅਕਾਲੀ ਭਾਜਪਾ ਗਠਜੋੜ ਤੀਸਰੀ ਵਾਰ ਸਰਕਾਰ ਬਣਾਕੇ ਨਵਾਂ ਇਤਿਹਾਸ ਰਚੇਗਾ

ਰਾਣਾ ਗੁਰਜੀਤ ਖਿਲਾਫ ਅਕਾਲ ਤਖਤ ਸਾਹਿਬ ਪਹੁੰਚੀ ਸ਼ਿਕਾਇਤ 

ਭੁਲੱਥ ਵਿਖੇ ਕਾਂਗਰਸੀ ਆਗੂਆਂ ਦੀ ਹੋਈ ਝੜਪ ਮਾਮਲੇ ਚ ਹੁਣ ਰਾਣਾ ਗੁਰਜੀਤ ਸਿੰਘ ਦੇ ਨਾਲ ਨਾਲ ਬਾਕੀ ਤਿੰਨੇ ਆਰੋਪੀਆਂ ਦੀਆਂ ਮੁਸ਼ਕਿਲਾਂ ਵੱਧਦੀਆਂ ਨਜ਼ਰ ਆ ਰਹੀਆਂ ਹਨ।  ਇੱਕ ਪਾਸੇ ਜਿੱਥੇ ਇਨ੍ਹਾਂ ਆਰੋਪੀਆਂ ਨੂੰ ਕਿਸੇ ਵੀ ਸਮੇਂ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ ਉੱਥੇ ਹੀ ਪੀੜਤ ਕਾਂਗਰਸੀ ਆਗੂ ਕੁਲਵਿੰਦਰ ਸਿੰਘ ਬੱਬਲ  ਨੇ ਇਸ ਝੜਪ ਦੌਰਾਨ ਉਨ੍ਹਾਂ ਦੀ ਪੱਗੜੀ ਉਤਾਰੇ ਜਾਣ ਦੀ

ਜੂਨੀਅਰ ਹਾਕੀ ਵਰਲਡ ਕੱਪ, ਫਾਇਨਲ ’ਚ ਪਹੁੰਚਿਆ ਭਾਰਤ

ਸ਼ਾਇਦ ਇਹ ਸਾਲ ਭਾਰਤ ਨੂੰ ਬਹੁਤ ਸਾਰੀ ਖੁਸ਼ੀਆਂ ਦੇ ਕੇ ਜਾਵੇਗਾ। ਜਿੱਥੇ ਇੱਕ ਪਾਸੇ ਕ੍ਰਿਕਟ ਟੈਸਟ ਲੜ੍ਹੀ ਭਾਰਤ ਨੇ ਆਪਣੇ ਨਾਮ ਕਰ ਲਈ ਹੈ ਤਾਂ ਉੱਥੇ ਹੀ ਦੂਜੇ ਪਾਸੇ ਜੂਨੀਅਰ ਵਿਸ਼ਵ ਕੱਪ ਹਾਕੀ ਟੂਰਨਾਮੈਂਟ ਵਿੱਚ ਭਾਰਤ ਫਾਈਨਲ ਵਿੱਚ ਪਹੁੰਚ ਗਿਆ ਹੈ। ਭਾਰਤ ਨੂੰ ਹਾਕੀ ਟੂਰਨਾਮੈਂਟ ਦਾ ਖਿਤਾਬ ਆਪਣੇ ਨਾਮ ਕਰਨ ਲਈ ਆਖਰੀ ਮੈਚ ਬੈਲਜੀਅਮ ਦੇ

ਰਾਸ਼ਟਰੀ ਮੁੱਕੇਬਾਜ਼ੀ ਚੈਂਪੀਅਨਸ਼ਿਪ: ਥਾਪਾ,ਦੇਵੇਂਦਰੋ ‘ਤੇ ਮਨੋਜ ਪਹੁੰਚੇ ਫਾਈਨਲ ‘ਚ

ਵਿਸ਼ਵ ਚੈਂਪੀਅਨਸ਼ਿਪ ਦੇ ਕਾਂਸੇ ਦਾ ਮੈਡਲ ਜੇਤੂ ਸ਼ਿਵ ਥਾਪਾ, ਏਸ਼ੀਆਈ ਚੈਂਪੀਅਨਸ਼ਿਪ ਦੇ ਸਿਲਵਰ ਮੈਡਲ ਜੇਤੂ ਐੱਲ ਦੇਵੇਂਦਰੋ ਸਿੰਘ, ਸਾਬਕਾ ਰਾਸ਼ਟਰਮੰਡਲ ਖੇਡ ਜੇਤੂ ਮਨੋਜ ਕੁਮਾਰ ਸੋਮਵਾਰ ਨੂੰ ਆਪਣੇ ਆਪਣੇ ਮੁਕਾਬਲੇ ਜਿੱਤ ਕੇ ਸੀਨੀਅਰ ਰਾਸ਼ਟਰੀ ਮੁੱਕੇਬਾਜ਼ੀ ਚੈਂਪੀਅਨਸ਼ਿਪ ‘ਚ ਪਹੁੰਚ ਗਏ ਹਨ। ਅਸਮ ਦੇ ਥਾਪਾ ਨੇ ਸਿਰ ਵਿੱਚ ਸੱਟ ਲੱਗਣ ਦੇ ਬਾਵਜੂਦ ਵੀ ਸੈਮੀਫਾਈਨਲ ‘ਚ ਪੰਜਾਬ ਦੇ ਵਿਜੈ

ਤਰਨਤਾਰਨ ਪਹੁੰਚੀ ਜਾਗਰਤੀ ਯਾਤਰਾ, ਲੋਕਾਂ ‘ਚ ਭਾਰੀ ਉਤਸ਼ਾਹ

  ਤਰਨਤਾਰਨ:    ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਉਤਸਵ ਦੇ ਸੰਬੰਧ ਵਿਚ ਪੰਜਾਬ ਭਰ ਦੀਆਂ ਸੰਗਤਾਂ ਨੂੰ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਪਾਵਨ ਪਵਿੱਤਰ ਨਿਸ਼ਾਨੀਆਂ ਅਤੇ ਬਾਬਾ ਦੀਪ ਸਿੰਘ ਜੀ ਦੀ ਹੱਥ ਲਿਖਤ ਬੀੜ ਸਾਹਿਬ ਦੇ ਦਰਸ਼ਨ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਜਾਗਰਤੀ ਯਾਤਰਾ ਦਾ ਤਰਨਤਾਰਨ

ਸ਼ਹੀਦ ਸੁਖਰਾਜ ਦੀ ਮ੍ਰਿਤਕ ਦੇਹ ਪਹੁੰਚੀ ਬਟਾਲਾ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ