Tag: , , , , , , , , , , ,

ਮੋਦੀ ਸਰਕਾਰ ਦਾ ਫ਼ੈਸਲਾ ਲੋਕਾਂ ਦੀਆਂ ਜੇਬਾਂ ਤੇ ਪਿਆ ਭਾਰੀ

RBI’s survey provides clues: ਮੋਦੀ ਸਰਕਾਰ  ਦੇ ਦੂਜੇ ਕਾਰਜਕਾਲ ਦਾ 7ਵਾਂ ਦਿਨ ਖਾਸ ਰਿਹਾ .  ਸਰਕਾਰ ਗਠਨ  ਦੇ 7ਵੇਂ  ਦਿਨ ਬਾਅਦ ਆਰਥਿਕ  ਮੋਰਚੇ ਉੱਤੇ ਮੋਦੀ ਸਰਕਾਰ ਨੇ ਆਮ ਆਦਮੀ ਨੂੰ ਜਿੱਥੇ ਤਿੰਨ ਵੱਡੇ ਤੋਹਫੇ ਦਿੱਤੇ | ਉਥੇ ਹੀ ਦੂਜੇ ਪਾਸੇ ਸਰਕਾਰ ਦਾ ਇੱਕ ਫੈਸਲਾ ਲੋਕਾਂ ਦੀ ਜੇਬ ਉੱਤੇ ਭਾਰੀ ਪਿਆ | ਦੱਸ ਦਈਏ  ਕਿ 30

RBI ਦੇ ਸਕਦੀ ਹੈ ਆਮ ਜਨਤਾ ਨੂੰ ਇਹ ਵੱਡਾ ਤੋਹਫ਼ਾ…

RBI gives relief to MSME sector:  ਭਾਰਤੀ ਰਿਜਰਵ ਬੈਂਕ ਵੱਲੋਂ ਆਮ ਜਨਤਾ ਨੂੰ ਇੱਕ ਫਿਰ ਤੋਂ ਵੱਡੀ ਰਾਹਤ ਮਿਲ ਸਕਦੀ ਹੈ। ਦਰਅਸਲ, RBI ਦੇ ਗਵਰਨਰ ਸ਼ਕਤੀਕਾਂਤ ਦਾਸ ਦੀ ਅਗਵਾਈ ਵਾਲੀ Monetary ਪਾਲਸੀ ਕਮੇਟੀ ਦੀ 3 ਦਿਨਾਂ ਦੀ ਬੈਠਕ ਤਿੰਨ ਜੂਨ ਭਾਵ ਅੱਜ ਤੋਂ ਸ਼ੁਰੂ ਹੋਵੇਗੀ। RBI ਦੇ ਗਵਰਨਰ ਇਸ ਬੈਠਕ ਦੇ ਨਤੀਜਿਆਂ ਬਾਰੇ ਵੀਰਵਾਰ ਨੂੰ

RBI ਨੇ ਜਾਰੀ ਕੀਤਾ 20 ਰੁਪਏ ਦਾ ਨਵਾਂ ਨੋਟ, ਇਸ ਤਰ੍ਹਾਂ ਦਾ ਹੋਵੇਗਾ ਰੰਗ-ਰੂਪ

RBI Issue New Rs 20 Notes: ਨਵੀਂ ਦਿੱਲੀ: ਰਿਜ਼ਰਵ ਬੈਂਕ ਆਫ ਇੰਡੀਆ ਜਲਦ ਹੀ 20 ਰੁਪਏ ਦਾ ਨਵਾਂ ਨੋਟ ਲੈ ਕੇ ਆਉਣ ਵਾਲਾ ਹੈ। ਇਹ ਨੋਟ ਹੁਣ ਦੇ ਨੋਟ ਤੋਂ ਕਾਫੀ ਵੱਖਰਾ ਹੋਵੇਗਾ, ਫਿਰ ਚਾਹੇ ਉਹ ਰੰਗ ਹੋਵੇ ਜਾਂ ਅਕਾਰ। ਰਿਜ਼ਰਵ ਬੈਂਕ ਨੇ ਆਪਣੇ ਇਕ ਬਿਆਨ ‘ਚ ਕਿਹਾ ਕਿ ਉਹ ਜਲਦ ਹੀ ਮਹਾਤਮਾ ਗਾਂਧੀ ਸੀਰੀਜ਼

ਸੁਪਰੀਮ ਕੋਰਟ ਨੇ ਦਿੱਤੀ RBI ਨੂੰ ਚੇਤਾਵਨੀ

SC Directs RBI Release: ਨਵੀਂ ਦਿੱਲੀ: ਸ਼ੁੱਕਰਵਾਰ ਨੂੰ ਸੁਪਰੀਮ ਕੋਰਟ ਦੇ ਵੱਲੋਂ ਰਿਜ਼ਰਵ ਬੈਂਕ ਨੂੰ ਆਰ.ਟੀ.ਆਈ. ਦੇ ਤਹਿਤ ਸੂਚਨਾ ਦੇ ਖੁਲਾਸੇ ਦੀ ਸਮੀਖਿਆ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਜਿਨ੍ਹਾਂ ਵਿੱਚ ਕੋਰਟ ਦੇ ਵੱਲੋਂ ਰਿਜ਼ਰਵ ਬੈਂਕ ਨੂੰ  RTI  ਦੇ ਤਹਿਤ ਬੈਂਕਾਂ ਦੀ ਸਾਲਾਨਾ ਰਿਪੋਰਟ ਦੇ ਖੁਲਾਸਾ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।ਇਸ ਦੇ ਨਾਲ ਹੀ

ਹੁਣ ਬੇਕਾਰ ਨਹੀਂ ਜਾਣਗੇ ਤੁਹਾਡੇ ਕਟੇ-ਫਟੇ ਨੋਟ, ਹੋਵੇਗੀ ਇੱਥੇ ਵਰਤੋਂ

Worthless Notes: ਨਵੀਂ ਦਿੱਲੀ : ਅਕਸਰ ਲੈਣ ਦੇਣ ਕਰਦੇ ਸਮੇਂ ਤੁਹਾਡੇ ਹੱਥਾਂ ‘ਚ ਕਟੇ-ਫਟੇ ਨੋਟ ਲੱਗ ਜਾਂਦੇ ਹਨ, ਜਿਸ ਨੂੰ ਕੋਈ ਵੀ ਵਿਅਕਤੀ ਲੈਣ ਤੋਂ ਮਨ੍ਹਾ ਕਰ ਦਿੰਦਾ ਹੈ। ਅਜਿਹੇ ‘ਚ ਬੇਹੱਦ ਗੁੱਸਾ ਆਉਂਦਾ ਹੈ। ਅਜਿਹਾ ਲੱਗਦਾ ਹੈ ਕਿ ਹੁਣ ਤੁਹਾਡੇ ਲਈ ਬੇਕਾਰ ਹਨ । ਪਰ ਤੁਹਾਨੂੰ ਦੱਸ ਦੇਈਏ ਕਿ ਇਹ ਬੇਕਾਰ ਨਹੀਂ ਹੁੰਦੇ, ਸਗੋਂ

ਆਰ ਬੀ ਆਈ ਗਵਰਨਰ ਦੀ ਤਨਖਾਹ ਹੋਈ ਦੁੱਗਣੀ

ਆਰਬੀਆਈ ਦੇ ਗਵਰਨਰ ਊਰਜਿਤ ਪਟੇਲ ਅਤੇ ਉਨ੍ਹਾਂ ਦੇ ਡਿਪਟੀਆਂ ਦੀ ਤਨਖਾਹ ਵਿੱਚ ਸਰਕਾਰ ਨੇ ਵੱਡਾ ਵਾਧਾ ਕਰਦਿਆਂ ਬੇਸਿਕ ਤਨਖਾਹ ਦੁੱਗਣੀ ਕਰ ਦਿੱਤੀ ਹੈ। ਇਸ ਨਾਲ ਇਨ੍ਹਾਂ ਦੀ ਪ੍ਰਤੀ ਮਹੀਨਾ ਬੇਸਿਕ ਤਨਖ਼ਾਹ ਕ੍ਰਮਵਾਰ 2.5 ਲੱਖ ਅਤੇ 2.25 ਲੱਖ ਰੁਪਏ ਹੋ ਗਈ ਹੈ। ਗਵਰਨਰ ਤੇ ਡਿਪਟੀ ਗਵਰਨਰਾਂ ਦੀ ਬੇਸਿਕ ਤਨਖਾਹ ਵਿੱਚ ਸੁਧਾਰ ਪਹਿਲੀ ਜਨਵਰੀ, 2016 ਤੋਂ ਕੀਤਾ

ਕੋਲਕਾਤਾ ‘ਚ ਆਰ.ਬੀ.ਆਈ. ਰਾਜਪਾਲ ਦਾ ਵਿਰੋਧ

ਨੋਟਬੰਦੀ ਦੇ ਫੈਸਲੇ ਤੇ ਪੱਛਮ ਬੰਗਾਲ ਸਰਕਾਰ ਅਤੇ ਕਾਂਗਰਸ ਨੇ ਆਪਣੀ ਨਰਾਜਗੀ ਭਾਰਤੀ ਰਿਜ਼ਰਵ ਬੈਂਕ ਦੇ ਰਾਜਪਾਲ ਉਰਜਿਤ ਪਟੇਲ ਤੇ ਦਿਖਾਈ। ਮਿਲੀ ਜਾਣਕਾਰੀ ਮੁਤਾਬਿਕ ਕੋਲਕਾਤਾ ਵਿਚ ਕਾਂਗਰਸ ਵਰਕਰਾਂ ਨੇ ਰਾਜਪਾਲ ਪਟੇਲ ਦਾ ਹਵਾਈ ਅੱਡੇ ਤੇ ਭਾਰੀ ਵਿਰੋਧ ਕੀਤਾ ਅਤੇ ਉਹਨਾਂ ਦੇ ਨਾਲ ਧੱਕਾ-ਮੁੱਕੀ ਵੀ ਕੀਤੀ। ਕਾਂਗਰਸੀ ਵਰਕਰਾਂ ਨੇ ਉਹਨਾਂ ਨੂੰ ਕਾਲੇ ਝੰਡੇ ਵੀ ਦਿਖਾਏ। ਜਿਸ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ