Tag: , , , , , , , ,

ਬਿੱਟੂ ਕਤਲਕਾਂਡ ‘ਚ ਹੋਇਆ ਨਵਾਂ ਖੁਲਾਸਾ

Bittu Murder Case: ਨਾਭਾ: ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦੇ ਕਤਲ ਮਾਮਲੇ ਦੀ ਜਾਂਚ ਕਰ ਰਹੀ ਐੱਸ.ਆਈ.ਟੀ. ਦੀ ਜਾਂਚ ਵਿੱਚ ਸਾਹਮਣੇ ਆਇਆ ਕਿ ਮਨਿੰਦਰ ਸਿੰਘ ਅਤੇ ਗੁਰਸੇਵਕ ਸਿੰਘ ਨੇ ਹੀ ਜਸਪ੍ਰੀਤ ਨਿਹਾਲਾ ਅਤੇ ਹੋਰਨਾਂ ਨਾਲ ਮਿਲ ਕੇ ਹੀ ਮਹਿੰਦਰਪਾਲ ਬਿੱਟੂ ਦੇ ਕਤਲ ਦੀ ਸਾਜ਼ਿਸ਼ ਰਚੀ ਸੀ । ਇਸ ਮਾਮਲੇ ਵਿੱਚ ਹਾਲੇ ਤੱਕ ਪੁਲਿਸ ਵੱਲੋਂ ਕੀਤੀ ਗਈ

ਲੋਕਾਂ ਦੇ ਵਿਰੋਧ ਦੇ ਬਾਵਜੂਦ ਰਵਨੀਤ ਬਿੱਟੂ ਨੇ ਤੋੜਿਆ ਆਪਣਾ ਹੀ ਰਿਕਾਰਡ

Ludhiana Candidate Ravneet Bittu : ਲੁਧਿਆਣਾ : ਪੰਜਾਬ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ ਦੇ ਰੁਝਾਨ ਸਾਹਮਣੇ ਆ ਚੁੱਕੇ ਹਨ। ਹੁਣ ਤਕ 13 ਵਿੱਚੋਂ 8 ਸੀਟਾਂ ‘ਤੇ ਕਾਂਗਰਸ, 4 ‘ਤੇ ਅਕਾਲੀ ਦਲ-ਬੀਜੇਪੀ ਤੇ ਇੱਕ ਸੀਟ ‘ਤੇ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਅੱਗੇ ਜਾ ਰਹੇ ਹਨ। ਸੂਬੇ ਵਿੱਚ ਕੁੱਲ 13 ਸੀਟਾਂ ਹਨ ਤੇ ਇਨ੍ਹਾਂ ‘ਤੇ

ਦਾਦਾ ਬੇਅੰਤ ਸਿੰਘ ਦੀ ਗੱਡੀ ‘ਚ ਸਵਾਰ ਹੋ ਕੇ ਨਾਮਜ਼ਦਗੀ ਭਰਨ ਪਹੁੰਚੇ ਬਿੱਟੂ

Ravneet Bittu Ludhiana Rally: ਲੁਧਿਆਣਾ: ਲੁਧਿਆਣਾ ਤੋਂ ਕਾਂਗਰਸ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ ਆਪਣੀ ਨਾਮਜ਼ਦਗੀ ਭਰ ਦਿੱਤੀ ਹੈ। ਉਨ੍ਹਾਂ ਦੀ ਨਾਮਜ਼ਦਗੀ ਦੌਰਾਨ ਪੰਜਾਬ ਮਾਮਲਿਆਂ ਦੀ ਇਨਚਾਰਜ ਆਸ਼ਾ ਕੁਮਾਰੀ ਮੌਜੂਦ ਰਹੀ। ਬਿੱਟੂ ਆਪਣੇ ਦਾਦਾ ਤੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਗੱਡੀ ‘ਚ ਬੈਠ ਕੇ ਨਾਮਜ਼ਦਗੀ ਭਰਨ ਗਏ। ਰਵਨੀਤ ਬਿੱਟੂ ਆਪਣੇ ਦਾਦੇ ਦੀ ਪੁਰਾਣੀ ਅੰਬੈਸਡਰ ਕਾਰ

ਟਿਕਟ ਨਾ ਮਿਲਣ ਤੋਂ ਰੁੱਸੇ ਰਾਕੇਸ਼ ਪਾਂਡੇ ਨੂੰ ਮਨਾਉਣ ਪਹੁੰਚੇ ਰਵਨੀਤ ਬਿੱਟੂ

Ravneet Bittu Meet Rakesh Pandey : ਲੁਧਿਆਣਾ: ਪੰਜਾਬ ‘ਚ ਲੋਕਸਭਾ ਚੋਣਾਂ ਨੂੰ ਲੈ ਕੇ ਸਿਆਸੀ ਅਖਾੜਾ ਭਖ ਚੁੱਕਿਆ ਹੈ। ਅਜਿਹੇ ‘ਚ ਸਿਆਸੀ ਪਾਰਟੀਆਂ ਦੇ ਆਗੂਆਂ ਦਾ ਰੁੱਸਣ ਮਨਾਉਣ ਦਾ ਸਿਲਸਿਲਾ ਵੀ ਜਾਰੀ ਹੈ। ਦਰਅਸਲ ਕਾਂਗਰਸ ਦੇ ਲੀਡਰਾਂ ਦੇ ਬਗਾਵਤੀ ਸੁਰ ਹੁਣ ਜਲੰਧਰ ਤੋਂ ਬਾਅਦ ਲੁਧਿਆਣਾ ਪਹੁੰਚ ਗਏ ਹਨ। ਜਾਣਕਾਰੀ ਮੁਤਾਬਕ ਲੁਧਿਆਣਾ ਤੋਂ ਰਵਨੀਤ ਸਿੰਘ ਬਿੱਟੂ

ਰਾਕੇਸ਼ ਪਾਂਡੇ ਨੇ ਰਵਨੀਤ ਬਿੱਟੂ ਦਾ ਕੀਤਾ ਵਿਰੋਧ, ਅਕਾਲੀ ਦਲ ‘ਚ ਹੋ ਸਕਦੇ ਹਨ ਸ਼ਾਮਿਲ

Rakesh Pandey Angry Ravneet Bittu : ਲੁਧਿਆਣਾ :ਪੰਜਾਬ ‘ਚ ਲੋਕਸਭਾ ਚੋਣਾਂ ਨੂੰ ਲੈ ਕੇ ਸਿਆਸੀ ਅਖਾੜਾ ਭਖ ਚੁੱਕਿਆ ਹੈ। ਅਜਿਹੇ ‘ਚ ਸਿਆਸੀ ਪਾਰਟੀਆਂ ਦੇ ਆਗੂਆਂ ਦਾ ਰੁੱਸਣ ਮਨਾਉਣ ਦਾ ਸਿਲਸਿਲਾ ਵੀ ਜਾਰੀ ਹੈ। ਦਰਅਸਲ ਕਾਂਗਰਸ ਦੇ ਲੀਡਰਾਂ ਦੇ ਬਗਾਵਤੀ ਸੁਰ ਹੁਣ ਜਲੰਧਰ ਤੋਂ ਬਾਅਦ ਲੁਧਿਆਣਾ ਪਹੁੰਚ ਗਏ ਹਨ। ਜਾਣਕਾਰੀ ਮੁਤਾਬਕ ਲੁਧਿਆਣਾ ਤੋਂ ਰਵਨੀਤ ਸਿੰਘ ਬਿੱਟੂ

ladowal toll plaza issue

ਲਾਡੋਵਾਲ ਟੋਲ ਪਲਾਜ਼ਾ ਮਾਮਲਾ: ਧਰਨੇ ਦੌਰਾਨ ਸੜਕ ‘ਤੇ ਸੁੱਤੇ ਰਵਨੀਤ ਬਿੱਟੂ ਤੇ ਆਸ਼ੂ

ladowal toll plaza issue: ਲੁਧਿਆਣਾ: ਸ਼ੇਰਪੁਰ ਤੋਂ ਲਾਡੋਵਾਲ ਤੱਕ ਨੈਸ਼ਨਲ ਹਾਈਵੇ ਦੀ ਹਾਲਤ ਖਰਾਬ ਹੋਣ ਕਰਕੇ ਸਾਂਸਦ ਰਵਨੀਤ ਬਿੱਟੂ, ਮੇਅਰ ਬਲਕਾਰ ਸਿੰਘ ਸਿੱਧੂ ਤੇ ਹੋਰ ਕਾਂਗਰਸੀ ਆਗੂਆਂ ਨੇ ਸ਼ੁਕਰਵਾਰ ਨੂੰ ਲਾਡੋਵਾਲ ਟੋਲ ਪਲਾਜ਼ਾ ਬੰਦ ਕਰਵਾ ਦਿੱਤਾ।  ਦੇਰ ਰਾਤ ਤੱਕ ਬਿੱਟੂ ਤੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਸਮੇਤ ਹੋ ਵਿਧਾਇਕ ਟੇਂਟ ਲਾ ਕੇ ਧਰਨੇ ‘ਤੇ ਬੈਠੇ

ਰਵਨੀਤ ਬਿੱਟੂ ਨੇ ‘ਲਾਡੋਵਾਲ ਟੋਲ ਪਲਾਜ਼ਾ’ ਕਰਵਾਇਆ ਬੰਦ

Ravneet Bittu Ladhowal Plaza: ਲੁਧਿਆਣਾ: ਸ਼ੇਰਪੁਰ ਤੋਂ ਲਾਡੋਵਾਲ ਤੱਕ ਨੈਸ਼ਨਲ ਹਾਈਵੇ ਦੀ ਹਾਲਤ ਖਰਾਬ ਹੋਣ ਕਰਕੇ ਸਾਂਸਦ ਰਵਨੀਤ ਬਿੱਟੂ, ਮੇਅਰ ਬਲਕਾਰ ਸਿੰਘ ਸਿੱਧੂ ਤੇ ਹੋਰ ਕਾਂਗਰਸੀ ਆਗੂਆਂ ਨੇ ਲਾਡੋਵਾਲ ਟੋਲ ਪਲਾਜ਼ਾ ਬੰਦ ਕਰਵਾ ਦਿੱਤਾ। ਰਵਨੀਤ ਬਿੱਟੂ ਨੇ ਕਿਹਾ ਕਿ ਜਦੋਂ ਤੱਕ ਪੁਲਾਂ ਦੀ ਉਸਾਰੀ ਨਹੀਂ ਹੁੰਦੀ, ਉਸ ਸਮੇਂ ਤੱਕ ਟੋਲ ਬੰਦ ਰਹੇਗਾ। ਉਨ੍ਹਾਂ ਕਿਹਾ ਕਿ

ਸੰਸਦ ਮੈਂਬਰ ਬਿੱਟੂ ਨੇ ਕਿਹਾ ਭਗਵੰਤ ਨੂੰ ਕਾਂਗਰਸ ‘ਚ ਸ਼ਾਮਿਲ ਕਰਨ ਦੀ ਗੱਲ ਪਾਰਟੀ ਪਲੇਟਫਾਰਮ ‘ਤੇ ਰੱਖਾਂਗਾ

ravneet bittu bhagwant mann: ਹਾਲ ‘ਚ ਹੀ ਆਮ ਆਦਮੀ ਪਾਰਟੀ ਦੇ ਸਾਂਸਦ ਭਗਵੰਤ ਮਾਨ ਨੂੰ ਕਾਂਗਰਸ ‘ਚ ਸ਼ਾਮਿਲ ਕਰਨ ਦੇ ਬਿਆਨ ਦੇਣ ‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਅਜਿਹੇ ਬਿਆਨ ਤੋਂ ਬਚਣ ਦੀ ਸਲਾਹ ਦੇ ਬਾਅਦ ਇਕ ਵਾਰ ਫਿਰ ਸਾਂਸਦ ਰਵਨੀਤ ਬਿੱਟੂ ਨੇ ਕਿਹਾ ਹੈ ਕਿ ਇਸ ਗੱਲ ਨੂੰ ਪਾਰਟੀ ਪਲੇਟਫਾਰਮ ‘ਤੇ ਰੱਖਾਂਗੇ।

ravneet bittu bhagwant maan

ਰਵਨੀਤ ਬਿੱਟੂ ਨੇ ਕਿਹਾ- ਭਗਵੰਤ ਮਾਨ ਨੂੰ ਕਾਂਗਰਸ ‘ਚ ਕਰੋ ਸ਼ਾਮਿਲ, ਕੈਪਟਨ ਹੋਏ ਗਰਮ

ravneet bittu bhagwant maan: ਪੰਜਾਬ ਕਾਂਗਰਸ ‘ਚ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੂੰ ਲੈ ਰੌਲਾ ਪੈ ਰਿਹਾ ਹੈ। ਭਗਵੰਤ ਮਾਨ ਦੇ ਕਾਂਗਰਸ ‘ਚ ਸ਼ਾਮਿਲ ਕਰਨ ਵਾਲੀ ਚਰਚਾ ਨਾਲ ਹਲਚਲ ਮਚ ਗਈ ਹੈ। ਕਾਂਗਰਸ ਦੇ ਲੁਧਿਆਣਾ ‘ਚ ਸਾਂਸਦ ਰਵਨੀਤ ਸਿੰਘ ਬਿੱਟੂ ਨੇ ਕਿਹਾ ਹੈ ਕਿ ਭਗਵੰਤ ਮਾਨ ਨੂੰ ਕਾਂਗਰਸ ‘ਚ ਸ਼ਾਮਿਲ ਕੀਤਾ ਜਾਣਾ

Anganwari workers Bittu house

ਆਂਗਣਵਾੜੀ ਵਰਕਰਾਂ ਨੇ ਸੰਸਦ ਮੈਂਬਰ ਬਿੱਟੂ ਦੇ ਘਰ ਬਾਹਰ ਲਾਇਆ ਧਰਨਾ

Anganwari workers Bittu house: ਆਂਗਣਵਾੜੀ ਵਰਕਰਾਂ ਦੀ ਲੰਮੇ ਸਮੇਂ ਤੋਂ ਮੰਗਾਂ ਨੂੰ ਅਣਦੇਖਿਆ ਕੀਤਾ ਜਾ ਰਿਹਾ ਹੈ ਤੇ ਹੁਣ ਇਸੇ ਦੇ ਰੋਸ ‘ਚ ਅੱਜ ਆਂਗਣਵਾੜੀ ਵਰਕਰ ਤੇ ਹੈਲਪਰ, ਸੰਸਦ ਰਵਨੀਤ ਸਿੰਘ ਬਿੱਟੂ ਦੀ ਰਿਹਾਇਸ਼ ‘ਤੇ ਆਪਣੇ ਪਰਸਾਂ ‘ਚ ਕਣਕ ਭਰ ਕੇ ਸ਼ਰਮਸਾਰ ਕਰਨ ਨੂੰ ਲੈ ਕੇ ਪਹੁੰਚੀਆਂ ਪਰ ਬਿੱਟੂ ਕਿਸੇ ਕੰਮ ਦੇ ਸਿਲਸਿਲੇ ‘ਚ ਬਾਹਰ

Ludhiana Flat residents get notice

ਫਲੈਟ ਲੈਣ ਤੋਂ ਕੀਤਾ ਸੀ ਇਨਕਾਰ , ਹੁਣ ਕਬਜ਼ਾਧਾਰੀਆਂ ਨੂੰ ਨੋਟਿਸ ਭੇਜੇਗਾ ਨਿਗਮ

Ludhiana Flat residents get notice: ਕਾਫੀ ਟਾਈਮ ਤੋਂ ਅਟਕਲਾਂ ਲੱਗਣ ਤੋਂ ਬਾਅਦ ,ਜਗਰਾਓਂ ਪੁੱਲ ਦੇ ਅਸੁਰੱਖਿਅਤ ਹਿੱਸੇ ਨੂੰ ਦੁਬਾਰਾ ਬਣਾਉਣ ਦੇ ਰਸਤੇ ਵਿੱਚ ਆ ਰਹੇ ਕਬਜ਼ਿਆਂ ਨੂੰ ਹਟਾਉਣ ਲਈ ਨਗਰ ਨਿਗਮ ਨੇ ਸਖ਼ਤ ਰੁੱਖ ਅਖ਼ਤਿਆਰ ਕਰਨ ਦਾ ਫੈਸਲਾ ਕੀਤਾ ਹੈ, ਜਿਸਦੇ ਤਹਿਤ ਪੁੱਲ ਦੇ ਕੰਢੇ ਬਣੇ ਮਕਾਨਾਂ ‘ਚ ਰਹਿ ਰਹੇ ਜਿਨ੍ਹਾਂ ਲੋਕਾਂ ਨੇ ਐੱਮ. ਪੀ.

ਸ਼੍ਰੋਮਣੀ ਅਕਾਲੀ ਦਲ ਨੇ ਰਵਨੀਤ ਬਿੱਟੂ ਨੂੰ ਪਾਈ ਝਾੜ…

ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਤਰਜਮਾਨ ਸਰਦਾਰ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਸਾਹਨੇਵਾਲ ਹਵਾਈ ਅੱਡੇ ਤੋਂ ਦਿੱਲੀ ਨੂੰ ਉਡਾਣ ਮੁੜ ਸ਼ੁਰੂ ਕਰਨ ਦਾ ਸਿਹਰਾ ਆਪਣੇ ਸਿਰ ਲੈਣ ਲਈ ਪੰਜਾਬ ਕਾਂਗਰਸ ਨੂੰ ਝਾੜ ਪਾਉਂਦਿਆਂ ਕਿਹਾ ਹੈ ਕਿ ਇਹ ਗੱਲ ਸਾਰੇ ਜਾਣਦੇ ਹਨ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਸ਼ੁਰੂ ਕੀਤੀ ਉਡਾਣ (ਉਡੇ ਦੇਸ਼ ਕਾ

ਰਵਨੀਤ ਬਿੱਟੂ ਦਾ ਕੈਨੇਡਾ ਦੇ ਰੱਖਿਆ ਮੰਤਰੀ ਬਾਰੇ ਵੱਡਾ ਬਿਆਨ

ਲੋਕ ਸਭਾ ਹਲਕਾ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਜੇਕਰ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਨਾ ਹੁੰਦੀ ਤਾਂ ਕੈਨੇਡਾ ਦੇ ਰੱਖਿਆ ਮੰਤਰੀ ਨੇ ‘ਆਪ’ ਨਾਲ ਮਿਲ ਕੇ ਇੱਥੇ ਖ਼ਾਲਿਸਤਾਨ ਦੀ ਨੀਂਹ ਰੱਖ ਜਾਣੀ ਸੀ ਅਤੇ ਹਿੰਦੂ-ਸਿੱਖ ਭਾਈਚਾਰਕ ਸਾਂਝ ਨੂੰ ਖ਼ਤਰਾ ਖੜ੍ਹਾ ਹੋ ਜਾਣਾ ਸੀ।     ਪੰਜਾਬੀ ਟ੍ਰਿਬਿਊਨ ਮੁਤਾਬਿਕ ਬਿੱਟੂ ਨੇ

ਰਵਨੀਤ ਬਿੱਟੂ ਨੇ ਜਲਾਲਾਬਾਦ ਤੋਂ ਭਰਿਆ ਨਾਮਜ਼ਦਗੀ ਪੱਤਰ

ਜਲਾਲਾਬਾਦ – ਹਲਕਾ ਜਲਾਲਾਬਾਦ ਤੋਂ ਸੁਖਬੀਰ ਸਿੰਘ ਬਾਦਲ ਵਿਰੁੱਧ ਕਾਂਗਰਸ ਪਾਰਟੀ ਵੱਲੋਂ ਉਤਾਰੇ ਗਏ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤਰੇ ਰਵਨੀਤ ਸਿੰਘ ਬਿੱਟੂ ਵੱਲੋਂ ਅੱਜ ਵੱਡੇ ਕਾਫ਼ਲੇ ਨਾਲ ਅਤੇ ਜਲਾਲਾਬਾਦ ਸ਼ਹਿਰ ਦੇ ਸਥਾਨਕ ਆਗੂਆਂ ਨੂੰ ਲੈ ਕੇ ਕਾਗ਼ਜ਼ ਭਰੇ

ਸਿੱਧੂ ਨੇ ਜਲਾਲਾਬਾਦ ਤੋਂ ਚੋਣ ਲੜਨ ਤੋਂ ਕੀਤੀ ਨਾਹ,ਬਿੱਟੂ ਆਉਣਗੇ ਮੈਦਾਨ ‘ਚ?

ਭਾਵੇਂ ਹੀ ਕੈਪਟਨ ਅਮਰਿੰਦਰ ਸਿੰਘ ਨੇ ਕੇਜਰੀਵਾਲ ਵੱਲੋਂ ਲਗਾਤਾਰ ਦਿੱਤੇ ਜਾ ਰਹੇ ਚੈਲੰਜ ਨੂੰ ਮੰਨ ਕੇ ਲੰਬੀ ਤੋਂ ਚੋਣ ਲੜਨ ਬਾਰੇ ਹਾਈਕਮਾਨ ਤੋਂ ਇਜਾਜ਼ਤ ਮੰਗਣ ਦੀ ਗੱਲ ਕਹੀ ਹੈ । ਪਰ ਸੂਤਰਾਂ ਮੁਤਾਬਕ ਹੁਣ ਇਹ ਤੈਅ ਹੋ ਗਿਆ ਹੈੇ ਕਿ ਕੈਪਟਨ ਪਟਿਆਲਾ ਦੇ ਨਾਲ ਨਾਲ ਲੰਬੀ ਤੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ ਵੀ

ਤਿਵਾੜੀ ਦੀ ਟਿਕਟ ਲੁਧਿਆਣਾ ਕਾਂਗਰਸ ‘ਚ ਲਿਆਵੇਗੀ ਭੂਚਾਲ,ਬਿੱਟੂ ਧੜੇ ਨੇ ਕੀਤਾ ਵੱਡਾ ਫੈਸਲਾ

ਅਮਰਪ੍ਰੀਤ ਸਿੰਘ ਮੱਕੜ (ਲੁਧਿਆਣਾ)  – ਸਾਬਕਾ ਕੇਂਦਰੀ ਮੰਤਰੀ ਤੇ ਲੁਧਿਆਣਾ ਤੋਂ ਸਾਬਕਾ ਸੰਸਦ ਮੈਂਬਰ ਮਨੀਸ਼ ਤਿਵਾੜੀ ਦੀ ਲੁਧਿਆਣਾ ਪੂਰਬੀ ਤੋਂ ਕਾਂਗਰਸ ਪਾਰਟੀ ਦੀ ਟਿਕਟ ‘ਤੇ ਚੋਣ ਲੜਨ ਲਈ ਹਾਈ ਕਮਾਂਡ ਵੱਲੋਂ ਹਰੀ ਝੰਡੀ ਮਿਲਣ ਤੋਂ ਬਾਅਦ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਬਿੱਟੂ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਬਗਾਵਤ ਦਾ ਮਨ ਬਣਾ ਲਿਆ ਹੈ। ਬਿੱਟੂ ਧੜੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ