Tag: , , , , , , , , ,

ਹੱਥਾਂ ਵਿੱਚ ਦੀਪਿਕਾ ਦੀ ਸੈਂਡਲ ਫੜੇ ਹੋਏ ਨਜ਼ਰ ਆਏ ਰਣਵੀਰ ਸਿੰਘ, ਤਸਵੀਰਾਂ ਵਾਇਰਲ

ranveer singh carries wife sandals: ਰਣਵੀਰ ਸਿੰਘ ਅਤੇ ਦੀਪਿਕਾ ਪਾਦੁਕੋਣ ਨੇ ਪਿਛਲੇ ਦਿਨੀਂ ਮੁੰਬਈ ਵਿੱਚ ਇੱਕ ਵੈਡਿੰਗ ਫੰਕਸ਼ਨ ਵਿੱਚ ਸ਼ਿਰਕਤ ਕੀਤੀ ਸੀ।ਜਿੱਥੇ ਰਣਵੀਰ ਸਿੰਘ ਬਲੈਕ ਅਟਾਇਰ ਵਿੱਚ ਦਿਖੇ ਅਤੇ ਦੀਪਿਕਾ ਵਾਈਟ ਐਂਡ ਰੈਡ ਫਲੋਰਲ ਪ੍ਰਿੰਟੇਡ ਸਾੜੀ ਵਿੱਚ ਨਜ਼ਰ ਆਈ। ਵੈਡਿੰਗ ਫੰਕਸ਼ਨ ਤੋਂ ਦੀਪਿਕਾ-ਰਣਵੀਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹਨ ਪਰ ਇਸ ਈਵੈਂਟ ਦੀਆਂ ਨਵੀਆਂ

ਰਣਵੀਰ ਸਿੰਘ ਨੇ Switzerland ਨੂੰ ਦਿੱਤਾ ਇਹ ਵੱਡਾ ਤੋਹਫਾ, ਵੇਖ ਕੇ ਹੋ ਜਾਓਗੇ ਹੈਰਾਨ

ranveer singh switzerland: ਬਾਲੀਵੁਡ ਦੇ ਸਭ ਤੋਂ ਅਨਰਜੈਟਿਕ ਅਦਾਕਾਰ ਦੇ ਤੌਰ ਤੇ ਪਹਿਚਾਣੇ ਜਾਣ ਵਾਲੇ ਰਣਵੀਰ ਸਿੰਘ ਨੇ ਪਿਛਲੇ ਸਾਲ ਆਪਣੇ ਆਖਿਸ਼ੀਅਲ ਟਵਿੱਟਰ ਅਕਾਊਂਟ ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ ਵਿੱਚ ਉਹ ਸਵਿੱਟਜਰਲੈਂਡ ਦੇ ਮਸ਼ਹੂਰ ਥਾਵਾਂ ਤੇ ਘੂੰਮਦੇ ਹੋਏ ਨਜ਼ਰ ਆਏ ਸਨ। ਰਣਵੀਰ ਸਿੰਘ ਨੇ ਇੰਸਟਾਗ੍ਰਾਮ ਤੇ ਕਈ ਤਸਵੀਰਾਂ ਅਤੇ ਵੀਡੀਓ ਵੀ ਸ਼ੇਅਰ

ਰਣਵੀਰ ਸਿੰਘ ਨੇ ਵੀਡੀਓ ਸ਼ੇਅਰ ਕਰ ਉਡਾਇਆ ਅਲਾਊਦੀਨ ਖਿਲਜੀ ਦਾ ਮਜ਼ਾਕ

Ranveer Singh Shared Video: ਰਣਵੀਰ ਸਿੰਘ ਦਾ ਗਲੀ ਬੁਆਏ ਦਾ ਸੁਪਰਹਿੱਟ ਗੀਤ ਆਪਨਾ ਟਾਈਮ ਆਏਗਾ ਪਰ ਪਦਮਾਵਤ ਦੇ ਅਲਾਊਦੀਨ ਖਿਲਜੀ ਦਾ ਸਮਾਂ ਆ ਹੀ ਗਿਆ ਹੈ ਬਲਕਿ ਲੰਬੇ ਸਮੇਂ ਤੋਂ ਕਾਇਮ ਵੀ ਹੈ। ਰਣਵੀਰ ਸਿੰਘ ਇਨ੍ਹਾਂ ਦਿਨੀਂ ਜਿਸ ਵਿੱਚ ਕੰਮ ਵਿੱਚ ਹੱਥ ਪਾਉਂਦੇ ਹਨ। ਉਸ ਵਿੱਚ ਬੱਲੇ-ਬੱਲੇ ਕਰ ਦਿੰਦੇ ਹਨ। ਰਣਵੀਰ ਸਿੰਘ ਅਤੇ ਦੀਪਿਕਾ ਪਾਦੁਕੋਣ

‘Gully Boy’ ਦਾ ਟ੍ਰੇਲਰ ਹੋਇਆ ਰਿਲੀਜ਼, ਰਣਵੀਰ-ਆਲੀਆ ਦਾ ਦਿਖਿਆ ਅਲੱਗ ਅੰਦਾਜ਼

Gully Boy Trailer Released: ਰਣਵੀਰ ਸਿੰਘ ਦੀ ਫਿਲਮ ਗਲੀ ਬੁਆਏ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਰਣਵੀਰ ਸਿੰਘ ਦੀਆਂ ਅੱਖਾਂ ਵਿੱਚ ਕਾਜਲ ਲਗਾ ਕੇ ਰੈਪ ਦੀ ਦੁਨੀਆ ਵਿੱਚ ਤਹਿਲਕਾ ਮਚਾਉਣ ਨੂੰ ਤਿਆਰ ਹੈ। ਰਣਵੀਰ ਸਿੰਘ ਰੈਪ ਕਰਦੇ ਨਜ਼ਰ ਆ ਰਹੇ ਹਨ ਤਾਂ ਆਲੀਆ ਭੱਟ ਅਤੇ ਕਲਕਿ ਕੋਚਲੀਨ ਵੀ ਜੋਰਦਾਰ ਅੰਦਾਜ਼ ਵਿੱਚ ਦਿਖਾਈ ਦੇ ਰਹੀ ਹੈ।

‘ਸਿੰਬਾ’ ਤੋਂ ਬਾਅਦ ਇਸ ਕਾਮੇਡੀ ਫਿਲਮ ‘ਚ ਨਜ਼ਰ ਆਉਣਗੇ ਰਣਵੀਰ ਸਿੰਘ

ranveer singh andaz apna apna: ਰਣਵੀਰ ਸਿੰਘ ਬਾਲੀਵੁਡ ਦੇ ਹੁਣ ਤੱਕ ਦੇ ਬੇਹੱਦ ਸਫਲ ਸਿਤਾਰਿਆਂ ਵਿੱਚੋਂ ਇੱਕ ਹਨ। ਇੰਨਾ ਹੀ ਨਹੀਂ ਉਹ ਬੇਹੱਦ ਬਹੁਮੁਖੀ ਕਲਾਕਾਰ ਵੀ ਹਨ। ਉਨ੍ਹਾਂ ਨੇ ਵਿਲਨ ਤੋਂ ਲੈ ਕੇ ਹੀਰੋ ਤੱਕ ਕਈ ਕਿਰਦਾਰ ਆਪਣੀਆਂ ਫਿਲਮਾਂ ਵਿੱਚ ਨਿਭਾਏ ਹਨ। ਇੰਨਾ ਹੀ ਨਹੀਂ ਦਰਸ਼ਕਾਂ ਨੇ ਉਨ੍ਹਾਂ ਨੂੰ ਹਰ ਕਿਰਦਾਰ ਵਿੱਚ ਪਿਆਰ ਦਿੱਤਾ ਹੈ।

ਰਣਵੀਰ ਸਿੰਘ ਨੇ ਉਡਾਇਆ ਸਾਰਾ ਅਲੀ ਖਾਨ ਦਾ ਮਜ਼ਾਕ, ਅਦਾਕਾਰਾ ਨੇ ਇੰਝ ਦਿੱਤਾ ਜਵਾਬ

ranveer singh sara ali khan: ਅਦਾਕਾਰ ਰਣਵੀਰ ਸਿੰਘ ਦੀ ਫਿਲਮ ਸਿੰਬਾ 28 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਵਿੱਚ ਸਾਰਾ ਅਲੀ ਖਾਨ ਅਹਿਮ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ।ਰਣਵੀਰ ਅਤੇ ਸਾਰਾ ਦੀ ਜੋੜੀ ਦਰਸ਼ਕਾਂ ਨੂੰ ਪਸੰਦ ਆਈ ਹੈ। ਇਸਦਾ ਅੰਦਾਜ਼ਾ ਉਨ੍ਹਾਂ ਦੀ ਇੰਸਟਾਗ੍ਰਾਮ ਅਤੇ ਟ੍ਰੇਲਰ ਤੇ ਆਏ ਕਮੈਂਟਸ ਤੋਂ ਲਗਾਇਆ ਜਾ ਸਕਦਾ ਹੈ। ਰਣਵੀਰ ਨੂੰ

Padmavati new poster

`ਪਦਮਾਵਤੀ` ਦੇ ਨਵੇਂ ਪੋਸਟਰ `ਚ ਸ਼ਾਹੀ ਅੰਦਾਜ਼ `ਚ ਨਜ਼ਰ ਆਏ ਰਣਵੀਰ ਸਿੰਘ

Padmavati new poster: ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਦੇ ਨਿਰਦੇਸ਼ਨ ‘ਚ ਬਣੀ ਫਿਲਮ ‘ਪਦਮਾਵਤੀ‘ ਇਨ੍ਹੀਂ ਦਿਨੀਂ ਰਿਲੀਜ਼ਿੰਗ ਨੂੰ ਲੈ ਕੇ ਕਾਫੀ ਚਰਚਾ ‘ਚ ਹੈ। ਹਾਲ ਹੀ ‘ਚ ਭੰਸਾਲੀ ਨੇ ਇਕ ਨਵਾਂ ਪੋਸਟਰ ਰਿਲੀਜ਼ ਕੀਤਾ ਹੈ। ਇਸ ਪੋਸਟਰ ‘ਚ ਰਣਵੀਰ ਸਿੰਘ ਸਿੰਹਾਸਨ ‘ਤੇ ਬੈਠੇ ਦਿਖਾਈ ਦੇ ਰਹੇ ਹਨ ਅਤੇ ਅਲਾਓਦੀਨ ਖਿਲਜੀ ਦੇ ਕਿਰਦਾਰ ‘ਚ ਸ਼ਾਹੀ ਲੁੱਕ ‘ਚ

… ਤਾਂ ਇਹ ਹੈ ਰਣਵੀਰ-ਦੀਪਿਕਾ ਦੇ ਵਿਚਕਾਰ ਦੂਰੀਆਂ ਹੋਣ ਦਾ ਕਾਰਨ

Ranveer Deepika Finally Broken:ਮੁੰਬਈ(ਬਿਊਰੋ)— ਬਾਲੀਵੁੱਡ ਕੱਪਲ ਰਣਵੀਰ ਸਿੰਘ ਤੇ ਦੀਪਿਕਾ ਪਾਦੂਕੋਣ ਆਪਣੀ ਆਉਣ ਵਾਲੀ ਫਿਲਮ ‘ਪਦਮਾਵਤੀ’ ਨੂੰ ਲੈ ਕੇ ਤਾਂ ਚਰਚਾ ‘ਚ ਹਨ ਪਰ ਇਸ ਦੇ ਨਾਲ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਵੀ ਅੱਜਕਲ ਖੂਬ ਸੁਰਖੀਆਂ ਬਟੋਰ ਰਹੀ ਹੈ। ਮੀਡੀਆ ਰਿਪੋਰਟਜ਼ ਮੁਤਾਬਕ ਰਣਵੀਰ ਹਾਲ ਹੀ ‘ਚ ਦੀਪਿਕਾ ਨਾਲ ਡਿਨਰ ਡੇਟ ‘ਤੇ ਨਿਕਲੇ। ਉਸ ਸਮੇਂ ਇਨ੍ਹਾਂ ਨੇ

Padmavati

‘ਪਦਮਾਵਤੀ’ ਦੀ ਰਿਲੀਜ਼ ਡੇਟ ਨੂੰ ਲੈ ਕੇ ‘NO Confusion’!

‘ਪਦਮਾਵਤੀ’ ਦੀ ਜਦੋਂ ਤੋਂ ਸ਼ੂਟਿੰਗ ਸ਼ੁਰੂ ਹੋਈ ਹੈ ਫਿਲਮ ਦੀ ਮੁਸ਼ਕਿਲਾਂ ਖਤਮ ਹੋਣ ਦਾ ਨਾਅ ਨਹੀਂ ਲੈ ਰਹੀ ਹੈ। ਫਿਲਮ ਦੇ ਸੈਟ ‘ਤੇ ਕਦੇ ਹਮਲਾ ਤਾਂ ਕਦੇ ਅੱਗ ਲਗਾਈ ਗਈ। ਇਸ ਤੋਂ ਬਾਅਦ ਕਰਨੀ ਸੇਨਾ ਨੇ ਕਿਹਾ ਕਿ ਉਹ ਪਹਿਲਾਂ ਫਿਲਮ ਦੇਖਣਗੇ ਫਿਰ ਫਿਲਮ ਰਿਲੀਜ਼ ਹੋਵੇਗੀ। ਕਿਹਾ ਜਾ ਰਿਹਾ ਸੀ ਕਿ ਹੋ ਸਕਦਾ ਹੈ ਸੰਜੇ

ਪਦਮਾਵਤੀ ਵਿਵਾਦ: ਭੰਸਾਲੀ ਨੂੰ ਕਰੋੜਾਂ ਦਾ ਨੁਕਸਾਨ!

ਮਹਾਰਾਸ਼ਟਰ ਦੇ ਕੋਲਹਾਪੁਰ ‘ਚ ‘ਪਦਮਾਵਤੀ’ ਦੇ ਸੈਟ ‘ਤੇ ਲੱਗੀ ਅੱਗ ‘ਚ ‘ਪਦਮਾਵਤੀ’ ਦੇ ਮੇਕਰਸ ਨੂੰ ਚਾਰ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਪੁਲਿਸ ‘ਚ ਦਰਜ ਆਪਣੀ ਰਿਪੋਰਟ ‘ਚ ਐਕਜੀਕਿਊਟਿਵ ਪੋ੍ਰਡਿਊਸਰ ਚੇਤਨ ਦੇਵਾਲਕਰ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਭੰਸਾਲੀ ਪੋ੍ਰਡਕਸ਼ਨਸ ਵੱਲੋਂਜਾਰੀ ਬਿਆਨ ‘ਚ ਕਿਹਾ ਗਿਆ ਹੈ ਕਿ ਇਸ ਅਗਨੀਕਾਂਡ ‘ਚ ਤਕਰੀਬਨ 80 ਫੀਸਦ ਕਾਸਟਿਊਮ

Padmavati sets

‘ਪਦਮਾਵਤੀ’ ਦੇ ਸੈਟ ‘ਤੇ ਅੱਗ ਲਗਾਉੇਣ ਵਾਲਿਆਂ ਖਿਲਾਫ ਸ਼ਿਕਾਇਤ ਦਰਜ

ਮਹਾਰਾਸ਼ਟਰ ਦੇ ਕੋਲਹਾਪੁਰ ‘ਚ ‘ਪਦਮਾਵਤੀ’ ਫਿਲਮ ਦੇ ਸੈਟ ‘ਤੇ ਭੰਨ੍ਹਤੋੜ ਕੀਤੀ ਗਈ ਸੀ। ਕੁਝ ਅਣਪਛਾਤੇ ਲੋਕਾਂ ਨੇ ਸੈਟ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਸੀ। ਹੁਣ ਇਸ ਮਾਮਲੇ ‘ਚ ਭੰਸਾਲੀ ਪ੍ਰੋਡਕਸ਼ਨ ਹਾਊਸ ਨੇ ਪੁਲਿਸ ‘ਚ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ।ਭੰਸਾਲੀ ਪੋ੍ਰਡਕਸ਼ਨ ਦੇ ਸੀਈਓ ਸ਼ੋਭਾ ਸੰਤ ਨੇ ਟਵੀਟਰ ‘ਤੇ ਇਸਦੀ ਜਾਣਕਾਰੀ ਦਿੱਤੀ। ਦਰਅਸਲ ਬੀਤੀ ਰਾਤ ਕੁਝ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ