Tag: , , , , ,

ਥਾਣਿਆਂ ‘ਚ ਟੰਗੀਆਂ ਗਈਆਂ ਲਾਪਤਾ ਹਨੀਪ੍ਰੀਤ ਦੀਆਂ ਤਸਵੀਰਾਂ

ਸਿਰਸਾ : ਹਨੀਪ੍ਰੀਤ ਅਤੇ ਰਾਮ ਰਹੀਮ ਦੇ ਵਿਚਕਾਰ ਕਿੰਨੀ ਨੇੜਤਾ ਸੀ, ਇਸਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਹ ਹਰ ਸਮੇਂ ਰਾਮ ਰਹੀਮ ਦੇ ਨਾਲ ਪਰਛਾਵੇਂ ਦੀ ਤਰ੍ਹਾਂ ਰਹਿੰਦੀ ਸੀ। ਪ੍ਰਿਅੰਕਾ ਤਨੇਜਾ ਤੋਂ ਹਨੀਪ੍ਰੀਤ ਬਣਨ ‘ਚ ਰਾਮ ਰਹੀਮ ਦਾ ਹੀ ਯੋਗਦਾਨ ਰਿਹਾ।ਰਾਮ ਰਹੀਮ ਨੇ ਹਨੀਪ੍ਰੀਤ ਦੇ ਤਲਾਕ ਦੇ ਬਾਅਦ ਉਸਨੂੰ ਆਪਣੀ ਮੂੰਹਬੋਲੀ

ਪੰਚਕੂਲਾ ‘ਚ ਦੰਗਾ ਭੜਕਾਉਣ ਵਾਲਾ ਗੋਵਿੰਦ ਇੰਸਾਂ 5 ਦਿਨਾ ਦੀ ਪੁਲਸ ਰਿਮਾਂਡ ‘ਤੇ

ਪੰਚਕੂਲਾ : ਸੌਦਾ ਸਾਧ ਦੇ ਡੇਰੇ ਦੀ ਤਲਾਸ਼ੀ ਲੈਣ ਦੀ ਮੁਹਿੰਮ ਅੱਜ ਖ਼ਤਮ ਹੋ ਗਈ। ਹੁਣ ਪੂਰੀ ਤਲਾਸ਼ੀ ਮੁਹਿੰਮ ਬਾਰੇ ਅਦਾਲਤ ਵਿਚ ਸੀਲਬੰਦ ਲਿਫ਼ਾਫ਼ੇ ਵਿਚ ਰੀਪੋਰਟ ਪੇਸ਼ ਕੀਤੀ ਜਾਵੇਗੀ। ਪੂਰੀ ਮੁਹਿੰਮ ਦੌਰਾਨ ਡੇਰੇ ਅੰਦਰੋਂ ਬਹੁਤ ਕੁੱਝ ਮਿਲਿਆ ਹੈ ਜਿਸ ਵਿਚ ਮੁੱਖ ਤੌਰ ‘ਤੇ ਸੌਦਾ ਸਾਧ ਦੀ ਬਹੁਚਰਚਿਤ ਗੁਫ਼ਾ, ਦੋ ਸੁਰੰਗਾਂ, ਪਟਾਕਾ ਕਾਰਖ਼ਾਨਾ, ਲਗਜ਼ਰੀ ਕਾਰ, ਹਥਿਆਰ

ਹਨੀਪ੍ਰੀਤ ਦੇ ਕਮਰੇ ‘ਚੋਂ ਮਿਲੇ ਸਮਾਨ ਨੂੰ ਦੇਖ ਸਰਚ ਟੀਮ ਵੀ ਹੋਈ ਹੈਰਾਨ

ਸਿਰਸਾ : ਪਿਛਲੇ ਤਿੰਨ ਦਿਨਾਂ ਤੋਂ ਬਲਾਤਕਾਰੀ ਰਾਮ ਰਹੀਮ ਦੇ ਡੇਰੇ ਦੀ ਤਲਾਸ਼ੀ ਚੱਲ ਰਹੀ ਸੀ ਜੋ ਤੀਜੇ ਦਿਨ ਆਖਰੀ ਪੜਾਅ ‘ਤੇ ਪੁੱਜ ਗਈ। ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਡੇਰੇ ‘ਚ ਚਲਾਏ ਗਏ ਸਰਚ ਆਪਰੇਸ਼ਨ ਦੇ ਤਹਿਤ ਹੁਣ ਤੱਕ ਕਈ ਅਹਿਮ ਖੁਲਾਸੇ ਹੋ ਚੁੱਕੇ ਹਨ। ਜਿੱਥੇ ਪੁਲਿਸ ਤੇ ਫ਼ੌਜੀ ਦਸਤੇ ਰਾਮ ਰਹੀਮ ਦੀ ਗੁਫ਼ਾ

Electricity board notice Dera Sirsa

ਡੀਜੀਪੀ ਨੇ ਠੁਕਰਾਈ ਇਲਾਜ ਲਈ ਰਾਮ ਰਹੀਮ ਨੂੰ ਪੀਜੀਆਈ ਭੇਜਣ ਦੀ ਮੰਗ

ਸਿਰਸਾ : ਸਾਧਵੀਆਂ ਦੇ ਯੋਨ ਸੋਸ਼ਣ ਮਾਮਲੇ ‘ਚ ਰੋਹਤਕ ਦੀ ਸੁਨਾਰੀਆ ਜੇਲ ‘ਚ 20 ਸਾਲ ਦੀ ਸਜ਼ਾ ਕੱਟ ਰਹੇ ਡੇਰਾ ਸਿਰਸਾ ਪ੍ਰਮੁੱਖ ਗੁਰਮੀਤ ਰਾਮ ਰਹੀਮ ਦੀ ਸਿਹਤ ਵਿਗੜਣ ਲੱਗ ਗਈ ਹੈ। ਉਸਨੇ ਜੇਲ ਪ੍ਰਸਾਸ਼ਨ ਨੂੰ ਸ਼ਿਕਾਇਤ ਕੀਤੀ ਹੈ ਕਿ ਉਸਦੀ ਛਾਤੀ ਤੇ ਸਿਰ ‘ਚ ਬਹੁਤ ਤੇਜ਼ ਦਰਦ ਹੋ ਰਿਹਾ ਹੈ। ਉਸਨੇ ਜੇਲ ਪ੍ਰਸ਼ਾਸਨ ਤੋਂ ਮੰਗ

dera ram rahim search

ਸਰਚ ਆਪਰੇਸ਼ਨ ਦਾ ਤੀਸਰਾ ਦਿਨ, ਦੇਸ਼ ਧ੍ਰੋਹ ਮਾਮਲੇ ‘ਚ ਗੋਬਿੰਦ ਇੰਸਾ ਗ੍ਰਿਫ਼ਤਾਰ

ਸਿਰਸਾ: ਡੇਰਾ ਸੱਚਾ ਸੌਦਾ ਸਿਰਸਾ ਹੈੱਡਕੁਆਟਰ ‘ਚ ਅੱਜ ਤੀਸਰੇ ਦਿਨ ਵੀ ਤਲਾਸ਼ੀ ਅਭਿਆਨ ਜਾਰੀ ਹੈ। ਡੇਰਾ ਦੇ ਆਲੇ ਦੁਆਲੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਹਨ।ਦੂਸਰੇ ਪਾਸੇ ਪੰਚਕੂਲਾ ਪੁਲਿਸ ਨੂੰ ਵੱਡੀ ਕਾਮਯਾਬੀ ਪ੍ਰਪਤ ਹੋਈ ਉਹਨਾਂ ਨੇ ਦੰਗੇ ਭੜਕਾਉਣ ਤੇ ਦੇਸ਼ ਧ੍ਰੋਹ ਮਾਮਲੇ ਵਿਚ ਗੋਬਿੰਦ ਇੰਸਾ ਨੂੰ ਗ੍ਰਿਫਤਾਰ ਕਰ ਲਿਆ ਹੈ।ਬੀਤੇ ਦਿਨ ਡੇਰੇ ‘ਚ ਪਟਾਖ਼ਾ ਫਕਟਰੀ ਨੂੰ ਸੀਲ

ਰਾਮ ਰਹੀਮ ਨੂੰ ਲਿਆਂਦਾ ਜਾ ਰਿਹਾ ਹੈ PGI, ਬਿਮਾਰੀ ਦਾ ਕਾਰਨ ਗੁਪਤ ਰੋਗ…!

ਚੰਡੀਗੜ੍ਹ (ਨਰਿੰਦਰ ਜੱਗਾ) – ਰੋਹਤਕ ਜੇਲ ਵਿਚ ਬੰਦ ਬਾਬਾ ਰਾਮ ਰਹੀਮ ਨੂੰ ਚੰਡੀਗੜ੍ਹ ਦੇ ਪੀਜੀਆਈ ਲਿਆਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।  ਜੇਲ੍ਹ ਵਿੱਚ ਡੇਰਾ ਮੁਖੀ ਦੀ ਤਬੀਅਤ ਖਰਾਬ ਦੱਸੀ ਜਾ ਰਹੀ ਹੈ।  ਬਿਮਾਰੀ ਦਾ ਕਾਰਨ ਗੁਪਤ ਰੋਗ ਦੱਸਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ, ਪੀ ਜੀ ਆਈ ਦੇ ਵਾਰਡ ਵਿੱਚ ਕਮਰਾ ਨੰਬਰ 105 ਨੂੰ ਡੇਰਾ

ਰਾਮ ਰਹੀਮ ਖਿਲਾਫ ਵਿਸਫੋਟਕ ਐਕਟ ਤਹਿਤ ਮਾਮਲਾ ਦਰਜ

ਭਨਿਆਰਾਂ ਵਾਲੇ ਦੇ ਗ੍ਰੰਥ ਮਾਮਲੇ ‘ਤੇ ਅਦਾਲਤ ਨੇ ਐੱਸਜੀਪੀਸੀ ਅਤੇ ਸਰਕਾਰ ਨੂੰ ਆਖੀ ਇਹ ਗੱਲ

ਚੰਡੀਗੜ੍ਹ : ਕੁਝ ਸਾਲ ਪਹਿਲਾਂ ਡੇਰਾ ਸਿਰਸਾ ਮੁਖੀ ਰਾਮ ਰਹੀਮ ਦੇ ਵਾਂਗ ਬਾਬਾ ਪਿਆਰਾ ਸਿੰਘ ਭਨਿਆਰਾਂ ਵਾਲੇ ਵੱਲੋਂ ਆਪਣਾ ਵੱਖਰਾ ਅੰਮ੍ਰਿਤ ਬਾਣੀ ਭਵਸਾਗਰ ਗ੍ਰੰਥ ਤਿਆਰ ਕਰਨ ‘ਤੇ ਕਾਫ਼ੀ ਜ਼ਿਆਦਾ ਵਿਵਾਦ ਹੋਇਆ ਸੀ। ਇਸ ਵਿਵਾਦ ਦੌਰਾਨ ਵੀ ਭਨਿਆਰਾਂ ਵਾਲੇ ਦੇ ਸਮਰਥਕਾਂ ਅਤੇ ਸਿੱਖਾਂ ਦੇ ਵਿਚਕਾਰ ਕਾਫ਼ੀ ਟਕਰਾਅ ਹੋਇਆ ਸੀ। ਇਸ ਸਬੰਧੀ ਮਾਮਲਾ ਹਾਲੇ ਵੀ ਅਦਾਲਤ ਵਿਚ

ram

ਡੇਰਾ ਮੁਖੀ ਸਾਧਵੀਆਂ ਨੂੰ ਕਹਿੰਦਾ ਸੀ ‘ਆਓ ਤੁਹਾਨੂੰ ਪਵਿੱਤਰ ਕਰਾਂ..! ‘ਤੇ ਲੁੱਟਦਾ ਸੀ ਇੱਜ਼ਤ

ਡੇਰਾ ਮੁਖੀ ਰਾਮ ਰਹੀਮ ਬਲਾਤਕਾਰ ਦੇ ਦੋਸ਼ ਵਿੱਚ ਜੇਲ੍ਹ ‘ਚ ਸਜਾ ਕੱਟ ਰਿਹਾ ਹੈ। ਪਰ ਉਹ ਬਲਾਤਕਾਰ ਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਕਿੰਝ ਦਿੰਦਾ ਸੀ। ਇਸ ਦਾ ਪਤਾ ਸੀ.ਬੀ.ਆਈ ਦੇ ਵਿਸ਼ੇਸ਼ ਜੱਜ ਜਗਦੀਪ ਸਿੰਘ ਕੋਲ ਦਰਜ਼ ਕੀਤੇ ਗਏ ਪੀੜਤਾ ਦੇ ਬਿਆਨਾਂ ਤੋਂ ਪਤਾ ਲੱਗਾ ਹੈ। ਉਹ ਸਾਧਵੀਆਂ ਨੂੰ ਕਹਿੰਦਾ ਸੀ ਕਿ ਤੁਸੀਂ ਆਪਣਾ ਤਨ ਉਸ ਨੂੰ

ਜੇਲ ਪ੍ਰਸ਼ਾਸਨ ਨੇ ਰਾਮ ਰਹੀਮ ਨੂੰ ਮਿਲਣ ਵਾਲਿਆਂ ਦੀ ਸੂਚੀ ‘ਚ ਲਿਆ ਹਨੀਪ੍ਰੀਤ ਦਾ ਨਾਮ

ਸਿਰਸਾ : ਸਾਧਵੀਆਂ ਦੇ ਯੌਨ ਸ਼ੋਸ਼ਣ ਮਾਮਲੇ ‘ਚ 20 ਸਾਲ ਦੀ ਸਜ਼ਾ ਕੱਟ ਰਹੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੇ ਪਰਿਵਾਰ ਦੇ ਲੋਕਾਂ ਨੂੰ ਮਿਲਣ ਦੀ ਅਪੀਲ ਕੀਤੀ ਸੀ। ਇਸ ਦੌਰਾਨ ਇਕ ਲਿਸਟ ਡੇਰਾ ਮੁਖੀ ਵੱਲੋਂ ਪ੍ਰਸ਼ਾਸਨ ਨੂੰ ਦਿੱਤੀ ਗਈ ਸੀ, ਜਿਸ ‘ਚ ਹਨੀਪ੍ਰੀਤ ਸਣੇ ਪਰਿਵਾਰ ਦੇ 10 ਲੋਕਾਂ ਦੇ ਨਾਂ ਸ਼ਾਮਲ ਸਨ। ਇਹ ਲਿਸਟ

honeypreet-insan-arrested-from-mumabi-airport

ਹਨੀਪ੍ਰੀਤ ਮੁੰਬਈ ਤੋਂ ਗ੍ਰਿਫਤਾਰ…!

ram rahim run dera sacha sirsa

ਬਾਬਾ ਬਲਾਤਕਾਰੀ ਹੁਣ ਜੇਲ੍ਹ ‘ਚੋਂ ਹੀ ਚਲਾਏਗਾ ਡੇਰਾ ਸਿਰਸਾ

ਚੰਡੀਗੜ੍ਹ: ਸਾਧਵੀਆਂ ਦੇ ਸਰੀਰਕ ਸੋਸ਼ਣ ਦੇ ਦੋਸ਼ ਵਿੱਚ 20 ਸਾਲ ਜੇਲ੍ਹ ਜਾਣ ਤੋਂ ਬਾਅਦ ਡੇਰਾ ਮੁਖੀ ਦੇ ਨਵੇਂ ਉਤਰਾਧਿਕਾਰੀ ਦਾ ਤੁਰੰਤ ਐਲਾਨ ਬਾਰੇ ਕੋਈ ਤਜ਼ਵੀਜ ਨਹੀਂ ਹੈ। ਖਬਰ ਏਜੰਸੀ ਦੇ ਖੁਲਾਸੇ ਮੁਤਾਬਕ ਡੇਰਾ ਸੂਤਰਾਂ ਨੇ ਸਪਸ਼ਟ ਕੀਤਾ ਹੈ ਕਿ ਫਿਲਹਾਲ ਡੇਰੇ ਦਾ ਕੋਈ ਨਵਾਂ ਮੁਖੀ ਨਹੀਂ ਬਣੇਗਾ। ਖਬਰ ਏਜੰਸੀ ਦੇ ਸੂਤਰਾਂ ਮੁਤਾਬਕ ਬੇਸ਼ੱਕ ਡੇਰਾ ਮੁਖੀ

ਸੁਣੋ ਡੇਰਾ ਪ੍ਰੇਮਣ ਦੀਆਂ ਰਾਮ ਰਹੀਮ ਬਾਰੇ ਖਰੀਆਂ-ਖਰੀਆਂ

ਬਲਾਤਕਾਰੀ ਬਾਬਾ ਰਾਮ ਰਹੀਮ ਦੇ ਪ੍ਰਧਾਨ ਮੰਤਰੀ ਮੋਦੀ ਵੀ ਰਹਿ ਚੁਕੇ ਨੇ ਮੁਰੀਦ

ਨਵੀਂ ਦਿੱਲੀ: ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਬਲਾਤਕਾਰੀ ਬਾਬਾ ਰਾਮ ਰਹੀਮ ਦੇ ਮੁਰੀਦ ਰਹਿ ਚੁੱਕੇ ਹਨ,ਬਲਾਤਕਾਰੀ ਬਾਬਾ ਰਾਮ ਰਹੀਮ ਹਮੇਸ਼ਾ ਭਾਜਪਾ ਦਾ ਪਸੰਦੀਦਾ ਰਿਹਾ ਹੈ ‘ਤੇ ਉਸ ਦੀ ਬਦੌਲਤ ਹੀ ਹਰਿਆਣਾ ‘ਚ ਭਾਜਪਾ ਨੇ ਆਪਣੇ ਦਮ ‘ਤੇ ਸਰਕਾਰ ਬਣਾਈ ਹੈ।ਦਰਅਸਲ, ਮੋਦੀ 2014 ‘ਚ ਹਰਿਆਣਾ ‘ਚ ਵਿਧਾਨਸਭਾ ਚੋਣਾਂ ਲਈ ਪ੍ਰਚਾਰ ਕਰਨ ਪਹੁੰਚੇ ਸਨ ਤਾਂ

ਜਦੋਂ ਇਸ ਬਾਲੀਵੁੱਡ ਅਦਾਕਾਰਾ ਨੇ ਪੋਸਟ ਕੀਤੀ ਬਾਬਾ ਰਾਮ ਰਹੀਮ ਦੀ ਇਹ ਤਸਵੀਰ ਤਾਂ ਭੜਕੇ ਲੋਕਾਂ ਨੇ ਕਿਹਾ…

ਮੁੰਬਈ— ਬਾਲੀਵੁੱਡ ਦੀ ਮੰਨੀ-ਪ੍ਰਮੰਨੀ ਅਦਾਕਾਰਾ ਗੁਲ ਪਨਾਗ ਨੇ ਡੇਰਾ ਮੁਖੀ ਰਾਮ ਰਹੀਮ ਨਾਲ ਸੰਬੰਧਿਤ ਇਕ ਤਸਵੀਰ ਸ਼ੇਅਰ ਕੀਤੀ। ਇਸ ਤਸਵੀਰ ‘ਤੇ ਵਿਵਾਦ ਹੋ ਖੜ੍ਹਾ ਹੋ ਗਿਆ ਹੈ। ਲੋਕਾਂ ਨੇ ਗੁਲ ਪਨਾਗ ਨੂੰ ਰਾਮ ਰਹੀਮ ਦਾ ਫੈਨ ਘੋਸ਼ਿਤ ਕਰ ਦਿੱਤਾ।ਹਾਲਾਂਕਿ ਇਹ ਸਾਫ ਨਹੀਂ ਹੈ ਕਿ ਗੁਲ ਪਨਾਗ ਨੇ ਇਹ ਤਸਵੀਰ ਰਾਮ ਰਹੀਮ ਦਾ ਮਜ਼ਾਕ ਉਡਾਉਂਦੇ ਹੋਏ

gurmeet

ਡੇਰਾ ਮੁਖੀ ਨੂੰ ਇਸ ਦੇਸ਼ ਨੇ ਲਿਖਿਆ ਸੀ ‘ਸਿੱਖ ਗੁਰੂ’, ਵਿਰੋਧ ਮਗਰੋਂ ਮੰਗੀ ਸੀ ਮੁਆਫੀ

ਇਸਲਾਮਾਬਾਦ— ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੇ ਕਾਰਨਾਮੇ ਦੀਆਂ ਖਬਰਾਂ ਬਹੁਤ ਸਾਰੇ ਦੇਸ਼ਾਂ ਦੀਆਂ ਸੁਰਖੀਆਂ ਬਣੀਆਂ ਹੋਈਆਂ ਹਨ। ਹਾਲ ਹੀ ਵਿਚ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਦੋ ਸਾਧਵੀਆਂ ਦੇ ਜਿਨਸੀ ਸ਼ੋਸ਼ਣ ਦੇ ਕੇਸ ਵਿੱਚ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ 20 ਸਾਲ ਦੀ ਬਾਮੁਸ਼ੱਕਤ ਕੈਦ ਦੀ ਸਜ਼ਾ ਸੁਣਾਉਂਦਿਆਂ ਕਿਹਾ ਕਿ ਦੋਸ਼ੀ ਨੇ ਜੰਗਲੀ

ਰਾਮ ਰਹੀਮ ਦੇ ਸਮਰਥਕ ਕਰ ਰਹੇ ਹਨ ਜੇਲ੍ਹ ਭਰਨ ਦੀ ਤਿਆਰੀ, whatapp'ਤੇ ਸ਼ੇਅਰ ਹੋਈ ਪੋਸਟ

ਹੁਣ ਰਾਮ ਰਹੀਮ ਦੇ ਸਮਰਥਕ ਜੇਲ੍ਹ ਭਰਨ ਦੀ ਤਿਆਰੀ ‘ਚ, Whatsapp ‘ਤੇ ਸ਼ੇਅਰ ਕੀਤੀ ਪੋਸਟ

ਚੰਡੀਗੜ੍ਹ : ਰੇਪ ਕੇਸ ‘ਚ ਰਾਮ ਰਹੀਮ ਦੇ ਜੇਲ੍ਹ ਜਾਣ ਤੋਂ ਬਾਅਦ ਉਸ ਦੇ ਸਮਰਥਕ ‘ਜੇਲ੍ਹ ਭਰੋ ਅੰਦੋਲਨ’ ਦੀ ਤਿਆਰੀ ਕਰ ਰਹੇ ਹਨ। ਇਸ ਦੀ ਜਾਣਕਾਰੀ ਹਰਿਆਣਾ ਪੁਲਿਸ ਨੂੰ ਇੰਟੇਲੀਜੈਂਸ ਸੂਤਰਾਂ ਤੋਂ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਰਾਮ ਰਹੀਮ ਦੇ ਅਰੈਸਟ ਦੇ ਖਿਲਾਫ ਸੋਸ਼ਲ ਮੀਡੀਆ ਤੇ whatapp’ਤੇ ਕਈ ਪੋਸਟਾਂ ਸ਼ੇਅਰ ਕੀਤੀਆਂ ਜਾਂ ਰਹੀਆਂ

ram

ਸਿਰਸਾ ‘ਚ ਕਰਫਿਊ ਹੱਟਦੇ ਹੀ ਰਾਮ ਰਹੀਮ ਦੇ ਗੁੰਡਿਆਂ ਨੇ ਕੀਤੀ ਹਿੰਸਾ ਤੇ ਸਾੜਫੂਕ

ਸਿਰਸਾ— ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੇ ਯੌਣ ਸ਼ੋਸ਼ਣ ਦੇ ਮਾਮਲੇ ਕਾਰਨ ਹਰਿਆਣਾ ‘ਚ ਕਾਫੀ ਦਿਨਾਂ ਤੋਂ ਕਰਫਿਊ ਲੱਗਾ ਹੋਇਆ ਸੀ। ਬੀਤੇ ਦਿਨ ਜਿਵੇਂ ਹੀ ਕਰਫਿਊ ‘ਚ ਢਿੱਲ ਦਿੱਤੀ ਗਈ, ਤਾਂ ਉਥੇ ਹੀ ਅੱਜ ਸਿਰਸਾ ‘ਚ 2 ਧਿਰਾਂ ‘ਚ ਹਿੰਸਕ ਝੜਪ ਹੋ ਗਈ। ਦੱਸਿਆ ਜਾ ਰਿਹਾ ਹੈ ਇਹ ਹਿੰਸਕ ਝੜਪ ਸਿਰਸਾ ਦੇ

ram rahim

ਵੱਡਾ ਖੁਲਾਸਾ: ਹਜ਼ਾਰਾਂ ਸਮਰਥਕਾਂ ਦੀ ਭੀੜ ਦਾ ਫਾਇਦਾ ਚੁੱਕ ਰਾਮ ਰਹੀਮ ਦੀ ਸੀ ਅਦਾਲਤ ਤੋਂ ਭੱਜਣ ਦੀ ਯੋਜਨਾ!

ਨਵੀਂ ਦਿੱਲੀ: ਬਲਾਤਕਾਰੀ ਬਾਬਾ ਗੁਰਮੀਤ ਰਾਮ ਰਹੀਮ ਨੂੰ ਸੀਬੀਆਈ ਕੋਰਟ ਨੇ 28 ਅਗਸਤ ਨੂੰ ਸਾਲ 2002 ਦੇ ਰੇਪ ਕੇਸ ‘ਚ ਦੋਸ਼ੀ ਕਰਾਰ ਤੋਂ ਬਾਅਦ 20 ਸਾਲ ਦੀ ਸਜਾ ਸੁਣਾਈ ਹੈ। ਬਲਾਤਕਾਰੀ ਬਾਬੇ ਨੂੰ ਸਜਾ ਮਿਲਣ ਦੇ ਬਾਅਦ ਤੋਂ ਉਨ੍ਹਾਂ ਨੂੰ ਲੈ ਕੇ ਕਈ ਖੁਲਾਸੇ ਹੋ ਰਹੇ ਹਨ, ਪਰ ਇਸ ਵਾਰ ਜੋ ਖੁਲਾਸਾ ਹੋਇਆ, ਜੋ ਕਾਫੀ

Dera followers violence

ਰਾਮ ਰਹੀਮ ਦੇ ਗੁੰਡਿਆਂ ਦੀ ਹਿੰਸਾ ਕਾਰਨ ਪੰਜਾਬ ਦੇ 10 ਹਜ਼ਾਰ ਕਰੋੜ ਰੁਪਏ ਇੰਝ ਹੋਏ ਸੁਆਹ

ਨਵੀਂ ਦਿੱਲੀ : ਰੇਪ ਦੇ ਦੋਸ਼ੀ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ 20 ਸਾਲ ਦੀ ਸਜ਼ਾ ਹੋਈ ਹੈ। ਸਜ਼ਾ ਦਾ ਐਲਾਨ ਹੋਣ ਤੋਂ ਬਾਅਦ ਤਾਂ ਡੇਰਾ ਸਮਰਥਕਾਂ ਨੇ ਕੋਈ ਜ਼ਿਆਦਾ ਹੰਗਾਮਾ ਨਹੀਂ ਕੀਤਾ ਪਰ ਫਿਰ ਵੀ ਪਿਛਲੇ ਕਾਫ਼ੀ ਦਿਨਾਂ ਤੋਂ ਪੰਜਾਬ ਅਤੇ ਹਰਿਆਦਾ ਵਿਚ ਲਗਾਤਾਰ ਕਰਫਿਊ ਲੱਗਿਆ ਹੋਇਆ ਹੈ। ਕਰਫਿਊ ਦੇ ਕਾਰਨ ਦੋਵੇਂ ਰਾਜਾਂ ਦੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ