Tag: , , , , , , , ,

ਰਾਮ ਰਹੀਮ ਦੀ ਰੰਗੀਨ ਕਹਾਣੀਆਂ `ਤੇ ਬਣ ਰਹੀ ਫਿਲਮ ,ਹਨੀਪ੍ਰੀਤ ਦੇ ਰੋਲ `ਚ ਰਾਖੀ ਸਾਂਵਤ

ਸਿਲਵਰ ਸਕ੍ਰੀਨ `ਤੇ ਹੀਰੋ ਦੀ ਭੂਮਿਕਾ ਨਿਭਾਉਣ ਵਾਲੇ ਡੇਰਾ ਸੱਚਾ ਸੌਦਾ ਮੁੱਖੀ ਗੁਰਮੀਤ ਰਾਮ ਰਹੀਮ ਦੀ ਜ਼ਿੰਦਗੀ `ਤੇ ਹੀ ਫਿਲਮੀ ਕਹਾਣੀ ਬਣਨ ਜਾ ਰਹੀ ਹੈ। ਉਨ੍ਹਾਂ ਦੇ ਵਿਵਾਦਿਤ ਜੀਵਨ `ਤੇ ਫਿਲਮ ਦਾ ਨਿਰਮਾਣ ਹੋਵੇਗਾ। ਖਬਰਾਂ ਅਨੁਸਾਰ ਕਾਸਟਿੰਗ ਤੈਅ ਕਰ ਲਈ ਗਈ ਹੈ ਅਤੇ ਸ਼ੂਟਿੰਗ ਵੀ ਸ਼ੁਰੂ ਹੋ ਗਈ ਹੈ। ਰਜਾ ਮੁਰਾਦ ਨੂੰ ਰਾਮ ਰਹੀਮ ਦੇ

ਇਸ ਤਰ੍ਹਾਂ ਹੁੰਦੀ ਸੀ ਰਾਮ ਰਹੀਮ ਲਈ ਲੜਕੀਆਂ ਦੀ ਚੋਣ, ਰਾਤੀਂ 10 ਵਜੇ ਆਉਂਦਾ ਸੀ ਖ਼ਾਸ ਮੈਸੇਜ਼

ਸਿਰਸਾ : ਸਾਧਵੀਆਂ ਨਾਲ ਬਲਾਤਕਾਰ ਦੇ ਦੋਸ਼ੀ ਬਾਬਾ ਰਾਮ ਰਹੀਮ ਨੂੰ ਮੂੰਹ ਬੋਲੀ ਧੀ ਹਨੀਪ੍ਰੀਤ ਨੂੰ ਲੈ ਕੇ ਆਏ ਦਿਨ ਨਵੇਂ-ਨਵੇਂ ਖੁਲਾਸੇ ਹੋ ਰਹੇ ਹਨ। ਹੁਣ ਡੇਰੇ ‘ਚ ਹਨੀਪ੍ਰੀਤ ਦੀ ਜਿੰਮ ਟ੍ਰੇਨਰ ਅਤੇ ਉਸ ਦੀ ਸਹੇਲੀ ਰਹੀ ਇੱਕ ਸਾਬਕਾ ਸਾਧਵੀ ਨੇ ਦੱਸਿਆ ਕਿ ਰਾਤ 10 ਵਜਦੇ ਹੀ ਬਾਬੇ ਨੂੰ ਹਨੀਪ੍ਰੀਤ ਦੀ ਯਾਦ ਆ ਜਾਂਦੀ ਸੀ।

Honeypreet suspected

ਨੇਪਾਲ ‘ਚ ਦਿਖੀ ਰਾਮ ਰਹੀਮ ਦੀ ਹਨੀਪ੍ਰੀਤ, ਬਿਹਾਰ ਦੇ 7 ਜਿਲ੍ਹਿਆਂ ‘ਚ ਭਾਲ ਜਾਰੀ

ਰੇਪ ਕੇਸ ਵਿੱਚ 20 ਸਾਲ ਦੀ ਸਜ਼ਾ ਕੱਟ ਰਹੇ ਡੇਰਾ ਸੱਚਾ ਸੌਦਾ ਦੇ ਪ੍ਰਮੁੱਖ ਰਾਮ ਰਹੀਮ ਦੀ ਮੂੰਹ ਬੋਲੀ ਧੀ ਹਨੀਪ੍ਰੀਤ ਨੇਪਾਲ ਦੇ ਇਟਹਰੀ ਵਿੱਚ ਧਰਾਨ ਇਲਾਕੇ ਵਿੱਚ ਵੇਖੀ ਗਈ ਹੈ|ਸੂਤਰਾਂ ਤੋਂ ਮਿਲੀ ਇਸ ਜਾਣਕਾਰੀ ਵਿੱਚ ਦੱਸਿਆ ਗਿਆ ਹੈ ਕਿ ਉਹ ਮੋਰਾਂਗ ਜਿਲ੍ਹੇ ਦੇ ਸੁਨਸਰੀ ਵਿੱਚ ਲੁਕੀ ਹੋ ਸਕਦੀ ਹੈ| ਰਾਮ ਰਹੀਮ ਦੀ ਹਮਰਾਜ ਹੈ

ਖੱਟਾ ਸਿੰਘ ਰਾਮ ਰਹੀਮ ਖਿਲਾਫ 22 ਸਤੰਬਰ ਨੂੰ ਦਰਜ ਕਰਾਏਗਾ ਬਿਆਨ

meet mother

ਰੋਂਦੇ ਹੋਏ ਰਾਮ ਰਹੀਮ ਨੇ ਮਾਂ ਨੂੰ ਪੁਛਿਆ ਸੀ: ਜੇਲ੍ਹ ‘ਚ ਕਿਵੇਂ ਲੰਘਣਗੇ 20 ਸਾਲ?

ਰੋਹਤਕ: ਸੌਦਾ ਸਾਧ ਦੇ ਜੇਲ ਜਾਣ ਦੇ 20 ਦਿਨ ਮਗਰੋਂ ਕਲ ਉਸ ਦੀ ਮਾਂ ਜੇਲ ਵਿਚ ਉਸ ਨੂੰ ਮਿਲਣ ਪਹੁੰਚੀ। ਅਪਣੀ ਮਾਂ ਨੂੰ ਵੇਖਦਿਆਂ ਹੀ ਰਾਮ ਰਹੀਮ ਰੋਣ ਲੱਗ ਪਿਆ ਤੇ ਕੁੱਝ ਸਮੇਂ ਲਈ ਮਾਂ ਨਾਲ ਅੱਖ ਨਾ ਮਿਲਾ ਸਕਿਆ। ਇੰਟਰਕਾਮ ‘ਤੇ ਗੱਲਬਾਤ ਕਰਦਿਆਂ ਰਾਮ ਰਹੀਮ ਨੇ ਅਪਣੀ ਮਾਂ ਨੂੰ ਕਿਹਾ ਕਿ ਜੇਲ ਵਿਚ 20

ਬਲਾਤਕਾਰੀ ਰਾਮ ਰਹੀਮ ਨੂੰ ਦੋਹਰੇ ਕਤਲ ਕੇਸ ‘ਚ ਅੱਜ ਹੋ ਸਕਦੀ ਹੈ ਉਮਰਕੈਦ ਦੀ ਸਜਾ

ਬਲਾਤਕਾਰੀ ਬਾਬੇ ਖਿਲਾਫ ਸ਼ਨੀਵਾਰ (ਅੱਜ) ਹੋਣ ਵਾਲੀ ਕਤਲ ਕੇਸ ਸੁਣਵਾਈ ਕਾਰਨ ਪਹਿਲਾਂ ਸੁਰੱਖਿਆ ਵਿਵਸਥਾ ਕੜੀ ਕਰ ਦਿੱਤੀ ਗਈ ਹੈ। ਪੰਚਕੂਲਾ ਵਿੱਚ ਸੈਨਿਕ ਬਲਾਂ ਅਤੇ ਹਰਿਆਣਾ ਪੁਲਿਸ ਦੀਆਂ ਟੁਕੜੀਆਂ ਨੂੰ ਕਮਾਂਡ ਦਿੱਤੀ ਗਈ ਹੈ। ਰਾਮ ਰਹੀਮ ਵੀਡੀਓ ਕਾਨਫਰੇਂਸਿੰਗ ਤੇ ਅੱਜ ਰੋਹਤਕ ਜੇਲ੍ਹ ‘ਚ ਸੀਬੀਆਈ ਦੀ ਵਿਸ਼ੇਸ਼ ਅਦਾਲਤ ਦੇ ਸਾਹਮਣੇ ਪੇਸ਼ ਹੋਵੇਗਾ। ਉਹ ਬਲਾਤਕਾਰ ਦੇ ਦੋ ਮਾਮਲਿਆਂ

ram

… ਤਾਂ ਕੈਨੇਡਾ ‘ਚ ਇਸ ਕੰਮ ਦੀ ਤਿਆਰੀ ਖਿੱਚ ਰਿਹਾ ਸੀ ਬਲਾਤਕਾਰੀ ਸਾਧ!

ਭਾਰਤ ਸਮੇਤ 5 ਦੇਸ਼ਾਂ ‘ਚ ਡੇਰਿਆਂ ਦੀ ਸ਼ੁਰੂਆਤ ਤੋਂ ਬਾਅਦ ਬਲਾਤਕਾਰੀ ਸਾਧ ਨੇ ਕੈਨੇਡਾ ‘ਚ ਇੱਕ ਛੋਟਾ ਹਵਾਈਅੱਡਾ ਅਤੇ ਹੈਂਗਰ ਖਰੀਦਣ ਦੀ ਤਿਆਰੀ ਕੀਤੀ ਸੀ। ਕੈਨੇਡਾ ‘ਚ ਡੇਰਾ ਮੁਖੀ ਦੀ ਬ੍ਰਤਾਨੀਆ ਕੋਲੰਬੀਆ ਦੀ ਫਰੇਜ਼ਰ ਵੈਲੀ ‘ਚ ਇੱਕ ਛੋਟੀ ਏਅਰ ਸਟ੍ਰਿਪ ਵਾਲਾ ਹਵਾਈ ਅੱਡਾ ਖਰੀਦਣ ਲਈ ਗੱਲਬਾਤ ਚੱਲ ਰਹੀ ਸੀ, ਪਰ ਡੀਲ ਹੋਣ ਤੋਂ ਪਹਿਲਾਂ ਹੀ

17 days

ਰਾਮ ਰਹੀਮ ਨੂੰ ਸੁਨਾਰੀਆ ਜੇਲ੍ਹ ‘ਚ ਮਿਲਣ ਲਈ ਪਹੁੰਚੀ ਉਸਦੀ ਬਜੁਰਗ ਮਾਤਾ…

ਰੋਹਤਕ: ਸਾਧਵੀਆਂ ਨਾਲ ਯੌਨ ਸ਼ੋਸ਼ਣ ਮਾਮਲੇ ‘ਚ 20 ਸਾਲ ਦੀ ਸਜ਼ਾ ਕੱਟ ਰਹੇ ਰਾਮ ਰਹੀਮ ਨੂੰ ਰੋਹਤਕ ਦੀ ਸੁਨਾਰੀਆ ਜੇਲ ‘ਚ ਉਨ੍ਹਾਂ ਦੀ ਮਾਂ ਨਸੀਬ ਕੌਰ ਅੱਜ ਯਾਨੀ ਵੀਰਵਾਰ ਨੂੰ ਮਿਲਣ ਲਈ ਪੁੱਜੀ। ਜਦੋਂ ਤੋਂ ਰਾਮ ਰਹੀਮ ਨੂੰ ਸਜ਼ਾ ਹੋਈ ਹੈ, ਉਦੋਂ ਤੋਂ ਲੈ ਕੇ ਅੱਜ ਤੱਕ ਰਾਮ ਰਹੀਮ ਨੂੰ ਮਿਲਣ ਕੋਈ ਨਹੀਂ ਆਇਆ, ਜਦੋਂ

Gurmeet Ram Rahim compelled women

.. ਤਾਂ ਇਸ ਲਈ ਲੱਖਾਂ ਸਾਧਵੀਆਂ ਇੱਕ ਦਿਨ ਲਈ ਪਿਤਾ ਰਾਮ ਰਹੀਮ ਨੂੰ ਬਣਾਉਂਦੀਆਂ ਸੀ ਆਪਣਾ ਪਤੀ

ਸਿਰਸਾ — ਆਪਣੇ ਡੇਰੇ ਦੀਆਂ ਸਾਧਵੀਆਂ ਨਾਲ ਬਲਾਤਕਾਰ ਕਰਨ ਦੇ ਜ਼ੁਰਮ ਵਿਚ ਰਾਮ ਰਹੀਮ ਨੂੰ ਭਾਵੇਂ 20 ਸਾਲ ਦੇ ਲਈ ਜੇਲ੍ਹ ਵਿਚ ਬੰਦ ਕਰ ਦਿੱਤਾ ਗਿਆ ਹੈ ਕਰੀਬ 6 ਕਰੋੜ ਭਗਤ ਰਾਮ ਰਹੀਮ ਨੂੰ ਪਿਤਾ ਜੀ ਕਹਿ ਕੇ ਪੁਕਾਰਦਾ ਸਨ, ਪਰ ਇਕ ਦਿਨ ਉਹ ਸਾਰੀਆਂ ਸਾਧਵੀਆਂ ਦਾ ਪਤੀ ਬਣ ਜਾਂਦਾ ਸੀ।ਉਹ ਦਿਨ ਸੀ ਕਰਵਾਚੌਥ ਦਾ।

ਜੇਲ੍ਹ ਅੰਦਰ ਬੈਠਾ ਵੀ ਹਜ਼ਾਰਾਂ ਲੋਕਾਂ ਲਈ ਮੁਸੀਬਤ ਬਣ ਰਿਹੈ ‘ਬਲਾਤਕਾਰੀ ਰਾਮ ਰਹੀਮ’

ਸਿਰਸਾ : ਆਪਣੇ ਡੇਰੇ ਦੀਆਂ ਸਾਧਵੀਆਂ ਨਾਲ ਬਲਾਤਕਾਰ ਕਰਨ ਦੇ ਜ਼ੁਰਮ ਵਿਚ ਰਾਮ ਰਹੀਮ ਨੂੰ ਭਾਵੇਂ 20 ਸਾਲ ਦੇ ਲਈ ਜੇਲ੍ਹ ਵਿਚ ਬੰਦ ਕਰ ਦਿੱਤਾ ਗਿਆ ਹੈ, ਪਰ ਜੇਲ੍ਹ ਵਿੱਚ ਬੈਠਾ ਹੋਇਆ ਵੀ ਇਹ ਬਲਾਤਕਾਰੀ ਸਾਧ ਸੈਂਕੜੇ ਨਹੀਂ ਹਜ਼ਾਰਾਂ ਲੋਕਾਂ ਲਈ ਮੁਸੀਬਤ ਦਾ ਸਬੱਬ ਬਣ ਰਿਹਾ ਹੈ। ਅਸਲ ਵਿਚ ਸਿਰਸਾ ਦੇ ਆਸਪਾਸ ਅਜਿਹੇ ਕਈ ਪਿੰਡ

ANSHUL CHHATRAPATI

ਡੇਰੇ ‘ਚੋਂ ਸਰਚ ਅਪ੍ਰੇਸ਼ਨ ਦੌਰਾਨ ਗਾਇਬ ਹੋਇਆ ਇਤਰਾਜ਼ਯੋਗ ਸਮਾਨ : ਅੰਸ਼ੁਲ ਛਤਰਪਤੀ

ਸਿਰਸਾ : ਸੌਦਾ ਸਾਧ ਦੇ ਡੇਰੇ ਦੀ ਪੂਰੀ ਤਲਾਸ਼ੀ ਮੁਹਿੰਮ ਬਾਰੇ ਅਦਾਲਤ ਵਿਚ ਸੀਲਬੰਦ ਲਿਫ਼ਾਫ਼ੇ ਵਿਚ ਰੀਪੋਰਟ ਪੇਸ਼ ਕੀਤੀ ਜਾਵੇਗੀ। ਪੂਰੀ ਮੁਹਿੰਮ ਦੌਰਾਨ ਡੇਰੇ ਅੰਦਰੋਂ ਬਹੁਤ ਕੁੱਝ ਮਿਲਿਆ ਹੈ ਜਿਸ ਵਿਚ ਮੁੱਖ ਤੌਰ ‘ਤੇ ਸੌਦਾ ਸਾਧ ਦੀ ਬਹੁਚਰਚਿਤ ਗੁਫ਼ਾ, ਦੋ ਸੁਰੰਗਾਂ, ਪਟਾਕਾ ਕਾਰਖ਼ਾਨਾ, ਲਗਜ਼ਰੀ ਕਾਰ, ਹਥਿਆਰ ਆਦਿ ਸ਼ਾਮਲ ਹਨ।ਡੇਰਾ ਮੁਖੀ ਨੂੰ ਦੋਸ਼ੀ ਕਰਾਰ ਦਿੱਤੇ ਜਾਣ

ਦਸਵੰਧ ਦੇ ਨਾਂ ‘ਤੇ ਡੇਰਾ ਪ੍ਰੇਮੀਆਂ ਕੋਲੋਂ ਹਰ ਮਹੀਨੇ ਇੰਝ 922 ਕਰੋੜ ਵਸੂਲਦਾ ਸੀ ਰਾਮ ਰਹੀਮ

ਪਾਣੀਪਤ ( ਹਰਿਆਣਾ ) : ਸਾਧਵੀਆਂ ਨਾਲ ਰੇਪ ਦੇ ਜ਼ੁਰਮ ਵਿੱਚ 20 ਸਾਲ ਦੀ ਸਜ਼ਾ ਕੱਟ ਰਹੇ ਡੇਰਾ ਸਿਰਸਾ ਦੇ ਮੁਖੀ ਨੇ ਲੋਕਾਂ ਦੀ ਭਲਾਈ ਦੇ ਨਾਮ ‘ਤੇ ਬਣਾਈ ਸੰਸਥਾ ਡੇਰਾ ਸੱਚਾ ਸੌਦਾ ਨੂੰ ਨਿੱਜੀ ਕਮਾਈ ਦਾ ਜ਼ਰੀਆ ਬਣਾਇਆ ਹੋਇਆ ਸੀ। ਬਿਨਾਂ ਬੈਂਕ ਖਾਤੇ, ਟ੍ਰਾਂਜੈਕਸ਼ਨ ਅਤੇ ਰਿਕਾਰਡ ਦੇ ਬਾਬਾ ਹਰ ਮਹੀਨੇ ਕਰੀਬ 922 ਕਰੋੜ ਰੁਪਏ

ਥਾਣਿਆਂ ‘ਚ ਟੰਗੀਆਂ ਗਈਆਂ ਲਾਪਤਾ ਹਨੀਪ੍ਰੀਤ ਦੀਆਂ ਤਸਵੀਰਾਂ

ਸਿਰਸਾ : ਹਨੀਪ੍ਰੀਤ ਅਤੇ ਰਾਮ ਰਹੀਮ ਦੇ ਵਿਚਕਾਰ ਕਿੰਨੀ ਨੇੜਤਾ ਸੀ, ਇਸਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਹ ਹਰ ਸਮੇਂ ਰਾਮ ਰਹੀਮ ਦੇ ਨਾਲ ਪਰਛਾਵੇਂ ਦੀ ਤਰ੍ਹਾਂ ਰਹਿੰਦੀ ਸੀ। ਪ੍ਰਿਅੰਕਾ ਤਨੇਜਾ ਤੋਂ ਹਨੀਪ੍ਰੀਤ ਬਣਨ ‘ਚ ਰਾਮ ਰਹੀਮ ਦਾ ਹੀ ਯੋਗਦਾਨ ਰਿਹਾ।ਰਾਮ ਰਹੀਮ ਨੇ ਹਨੀਪ੍ਰੀਤ ਦੇ ਤਲਾਕ ਦੇ ਬਾਅਦ ਉਸਨੂੰ ਆਪਣੀ ਮੂੰਹਬੋਲੀ

ਪੰਚਕੂਲਾ ‘ਚ ਦੰਗਾ ਭੜਕਾਉਣ ਵਾਲਾ ਗੋਵਿੰਦ ਇੰਸਾਂ 5 ਦਿਨਾ ਦੀ ਪੁਲਸ ਰਿਮਾਂਡ ‘ਤੇ

ਪੰਚਕੂਲਾ : ਸੌਦਾ ਸਾਧ ਦੇ ਡੇਰੇ ਦੀ ਤਲਾਸ਼ੀ ਲੈਣ ਦੀ ਮੁਹਿੰਮ ਅੱਜ ਖ਼ਤਮ ਹੋ ਗਈ। ਹੁਣ ਪੂਰੀ ਤਲਾਸ਼ੀ ਮੁਹਿੰਮ ਬਾਰੇ ਅਦਾਲਤ ਵਿਚ ਸੀਲਬੰਦ ਲਿਫ਼ਾਫ਼ੇ ਵਿਚ ਰੀਪੋਰਟ ਪੇਸ਼ ਕੀਤੀ ਜਾਵੇਗੀ। ਪੂਰੀ ਮੁਹਿੰਮ ਦੌਰਾਨ ਡੇਰੇ ਅੰਦਰੋਂ ਬਹੁਤ ਕੁੱਝ ਮਿਲਿਆ ਹੈ ਜਿਸ ਵਿਚ ਮੁੱਖ ਤੌਰ ‘ਤੇ ਸੌਦਾ ਸਾਧ ਦੀ ਬਹੁਚਰਚਿਤ ਗੁਫ਼ਾ, ਦੋ ਸੁਰੰਗਾਂ, ਪਟਾਕਾ ਕਾਰਖ਼ਾਨਾ, ਲਗਜ਼ਰੀ ਕਾਰ, ਹਥਿਆਰ

ਹਨੀਪ੍ਰੀਤ ਦੇ ਕਮਰੇ ‘ਚੋਂ ਮਿਲੇ ਸਮਾਨ ਨੂੰ ਦੇਖ ਸਰਚ ਟੀਮ ਵੀ ਹੋਈ ਹੈਰਾਨ

ਸਿਰਸਾ : ਪਿਛਲੇ ਤਿੰਨ ਦਿਨਾਂ ਤੋਂ ਬਲਾਤਕਾਰੀ ਰਾਮ ਰਹੀਮ ਦੇ ਡੇਰੇ ਦੀ ਤਲਾਸ਼ੀ ਚੱਲ ਰਹੀ ਸੀ ਜੋ ਤੀਜੇ ਦਿਨ ਆਖਰੀ ਪੜਾਅ ‘ਤੇ ਪੁੱਜ ਗਈ। ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਡੇਰੇ ‘ਚ ਚਲਾਏ ਗਏ ਸਰਚ ਆਪਰੇਸ਼ਨ ਦੇ ਤਹਿਤ ਹੁਣ ਤੱਕ ਕਈ ਅਹਿਮ ਖੁਲਾਸੇ ਹੋ ਚੁੱਕੇ ਹਨ। ਜਿੱਥੇ ਪੁਲਿਸ ਤੇ ਫ਼ੌਜੀ ਦਸਤੇ ਰਾਮ ਰਹੀਮ ਦੀ ਗੁਫ਼ਾ

Electricity board notice Dera Sirsa

ਡੀਜੀਪੀ ਨੇ ਠੁਕਰਾਈ ਇਲਾਜ ਲਈ ਰਾਮ ਰਹੀਮ ਨੂੰ ਪੀਜੀਆਈ ਭੇਜਣ ਦੀ ਮੰਗ

ਸਿਰਸਾ : ਸਾਧਵੀਆਂ ਦੇ ਯੋਨ ਸੋਸ਼ਣ ਮਾਮਲੇ ‘ਚ ਰੋਹਤਕ ਦੀ ਸੁਨਾਰੀਆ ਜੇਲ ‘ਚ 20 ਸਾਲ ਦੀ ਸਜ਼ਾ ਕੱਟ ਰਹੇ ਡੇਰਾ ਸਿਰਸਾ ਪ੍ਰਮੁੱਖ ਗੁਰਮੀਤ ਰਾਮ ਰਹੀਮ ਦੀ ਸਿਹਤ ਵਿਗੜਣ ਲੱਗ ਗਈ ਹੈ। ਉਸਨੇ ਜੇਲ ਪ੍ਰਸਾਸ਼ਨ ਨੂੰ ਸ਼ਿਕਾਇਤ ਕੀਤੀ ਹੈ ਕਿ ਉਸਦੀ ਛਾਤੀ ਤੇ ਸਿਰ ‘ਚ ਬਹੁਤ ਤੇਜ਼ ਦਰਦ ਹੋ ਰਿਹਾ ਹੈ। ਉਸਨੇ ਜੇਲ ਪ੍ਰਸ਼ਾਸਨ ਤੋਂ ਮੰਗ

dera ram rahim search

ਸਰਚ ਆਪਰੇਸ਼ਨ ਦਾ ਤੀਸਰਾ ਦਿਨ, ਦੇਸ਼ ਧ੍ਰੋਹ ਮਾਮਲੇ ‘ਚ ਗੋਬਿੰਦ ਇੰਸਾ ਗ੍ਰਿਫ਼ਤਾਰ

ਸਿਰਸਾ: ਡੇਰਾ ਸੱਚਾ ਸੌਦਾ ਸਿਰਸਾ ਹੈੱਡਕੁਆਟਰ ‘ਚ ਅੱਜ ਤੀਸਰੇ ਦਿਨ ਵੀ ਤਲਾਸ਼ੀ ਅਭਿਆਨ ਜਾਰੀ ਹੈ। ਡੇਰਾ ਦੇ ਆਲੇ ਦੁਆਲੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਹਨ।ਦੂਸਰੇ ਪਾਸੇ ਪੰਚਕੂਲਾ ਪੁਲਿਸ ਨੂੰ ਵੱਡੀ ਕਾਮਯਾਬੀ ਪ੍ਰਪਤ ਹੋਈ ਉਹਨਾਂ ਨੇ ਦੰਗੇ ਭੜਕਾਉਣ ਤੇ ਦੇਸ਼ ਧ੍ਰੋਹ ਮਾਮਲੇ ਵਿਚ ਗੋਬਿੰਦ ਇੰਸਾ ਨੂੰ ਗ੍ਰਿਫਤਾਰ ਕਰ ਲਿਆ ਹੈ।ਬੀਤੇ ਦਿਨ ਡੇਰੇ ‘ਚ ਪਟਾਖ਼ਾ ਫਕਟਰੀ ਨੂੰ ਸੀਲ

ਰਾਮ ਰਹੀਮ ਨੂੰ ਲਿਆਂਦਾ ਜਾ ਰਿਹਾ ਹੈ PGI, ਬਿਮਾਰੀ ਦਾ ਕਾਰਨ ਗੁਪਤ ਰੋਗ…!

ਚੰਡੀਗੜ੍ਹ (ਨਰਿੰਦਰ ਜੱਗਾ) – ਰੋਹਤਕ ਜੇਲ ਵਿਚ ਬੰਦ ਬਾਬਾ ਰਾਮ ਰਹੀਮ ਨੂੰ ਚੰਡੀਗੜ੍ਹ ਦੇ ਪੀਜੀਆਈ ਲਿਆਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।  ਜੇਲ੍ਹ ਵਿੱਚ ਡੇਰਾ ਮੁਖੀ ਦੀ ਤਬੀਅਤ ਖਰਾਬ ਦੱਸੀ ਜਾ ਰਹੀ ਹੈ।  ਬਿਮਾਰੀ ਦਾ ਕਾਰਨ ਗੁਪਤ ਰੋਗ ਦੱਸਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ, ਪੀ ਜੀ ਆਈ ਦੇ ਵਾਰਡ ਵਿੱਚ ਕਮਰਾ ਨੰਬਰ 105 ਨੂੰ ਡੇਰਾ

ਰਾਮ ਰਹੀਮ ਖਿਲਾਫ ਵਿਸਫੋਟਕ ਐਕਟ ਤਹਿਤ ਮਾਮਲਾ ਦਰਜ

ਭਨਿਆਰਾਂ ਵਾਲੇ ਦੇ ਗ੍ਰੰਥ ਮਾਮਲੇ ‘ਤੇ ਅਦਾਲਤ ਨੇ ਐੱਸਜੀਪੀਸੀ ਅਤੇ ਸਰਕਾਰ ਨੂੰ ਆਖੀ ਇਹ ਗੱਲ

ਚੰਡੀਗੜ੍ਹ : ਕੁਝ ਸਾਲ ਪਹਿਲਾਂ ਡੇਰਾ ਸਿਰਸਾ ਮੁਖੀ ਰਾਮ ਰਹੀਮ ਦੇ ਵਾਂਗ ਬਾਬਾ ਪਿਆਰਾ ਸਿੰਘ ਭਨਿਆਰਾਂ ਵਾਲੇ ਵੱਲੋਂ ਆਪਣਾ ਵੱਖਰਾ ਅੰਮ੍ਰਿਤ ਬਾਣੀ ਭਵਸਾਗਰ ਗ੍ਰੰਥ ਤਿਆਰ ਕਰਨ ‘ਤੇ ਕਾਫ਼ੀ ਜ਼ਿਆਦਾ ਵਿਵਾਦ ਹੋਇਆ ਸੀ। ਇਸ ਵਿਵਾਦ ਦੌਰਾਨ ਵੀ ਭਨਿਆਰਾਂ ਵਾਲੇ ਦੇ ਸਮਰਥਕਾਂ ਅਤੇ ਸਿੱਖਾਂ ਦੇ ਵਿਚਕਾਰ ਕਾਫ਼ੀ ਟਕਰਾਅ ਹੋਇਆ ਸੀ। ਇਸ ਸਬੰਧੀ ਮਾਮਲਾ ਹਾਲੇ ਵੀ ਅਦਾਲਤ ਵਿਚ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ