Tag: , , ,

‘ਪੰਜਾਬ ਦੀ ਧਰਤੀ ‘ਤੇ ਦੂਜਾ ਰਾਮ ਰਹੀਮ,ਪਿਛਲੇ 13 ਸਾਲਾਂ ਤੋਂ ਕਰਦਾ ਰਿਹਾ ਬਲਾਤਕਾਰ,ਦਿੰਦਾ ਰਿਹਾ ਧਮਕੀਆਂ’ !

ਸਖ਼ਤ ਸੁਰੱਖਿਆ ਬੰਦੋਬਸਤਾਂ ਹੇਠ ਹਨੀਪ੍ਰੀਤ ਦੀ ਹੋਈ ਪੇਸ਼ੀ, ਅਗਲੀ ਪੇਸ਼ੀ ਵੀਡੀਓ ਕਾਨਫ੍ਰੈਂਸਿੰਗ ਜ਼ਰੀਏ…

court present honeypreet:ਜੇਲ੍ਹ ਵਿੱਚ ਬੰਦ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੀ ਸਭ ਤੋਂ ਵੱਡੀ ਰਾਜ਼ਦਾਰ ਹਨੀਪ੍ਰਤ ਦੀ ਅੱਜ ਪੰਚਕੂਲਾ ਦੀ ਅਦਾਲਤ ਵਿੱਚ ਪੇਸ਼ੀ ਹੋਈ। ਹਨੀਪ੍ਰੀਤ ਅਤੇ ਹੋਰਨਾਂ ਮੁਲਜ਼ਮਾਂ ਉਤੇ ਪੰਚਕੂਲਾ ਕੋਰਟ ਵਿੱਚ ਆਰੋਪ ਤੈਅ ਕਰਨ ਨੂੰ ਲੈ ਕੇ ਬਹਿਸ ਹੋਈ। ਇਸ ਮਾਮਲੇ ਉਤੇ ਅਗਲੀ ਸੁਣਵਾਈ 28 ਮਾਰਚ ਨੂੰ ਹੋਵੇਗੀ ਅਤੇ 28 ਮਾਰਚ

ਰਾਮ ਰਹੀਮ ਦੇ ਵਕੀਲ ਸਮੇਤ 39 'ਤੇ ਧੋਖਾਧੜੀ, ਠੱਗੀ ਅਤੇ ਲੁੱਟ-ਖਸੁੱਟ ਦਾ ਕੇਸ ਦਰਜ

ਰਾਮ ਰਹੀਮ ਦੇ ਵਕੀਲ ਸਮੇਤ 39 ‘ਤੇ ਧੋਖਾਧੜੀ, ਠੱਗੀ ਅਤੇ ਲੁੱਟ-ਖਸੁੱਟ ਦਾ ਕੇਸ ਦਰਜ

Ram Rahimਚੰਡੀਗੜ੍ਹ: ਜੇਲ੍ਹ ਵਿੱਚ ਬੰਦ ਡੇਰਾ ਸੱਚਾ ਸੌਦੇ ਦੇ ਪ੍ਰਮੁੱਖ ਗੁਰਮੀਤ ਰਾਮ ਰਹੀਮ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਮ ਨਹੀਂ ਲੈ ਰਹੀਆਂ ਹਨ। ਹਰਿਆਣਾ ਵਿੱਚ ਪੰਚਕੁਲਾ ਪੁਲਿਸ ਨੇ ਇੱਕ ਬਿਲਡਰ ਦੀ ਸ਼ਿਕਾਇਤ ਦੇ ਆਧਾਰ ਉੱਤੇ ਰਾਮ ਰਹੀਮ ਦੇ ਵਕੀਲ ਸਮੇਤ 39 ਬਦਮਾਸ਼ ਚੇਲਿਆਂ ਦੇ ਖਿਲਾਫ ਧੋਖਾਧੜੀ, ਲੁੱਟ-ਖਸੁੱਟ ਅਤੇ ਠੱਗੀ ਦਾ ਮਾਮਲਾ ਦਰਜ ਕੀਤਾ ਹੈ। ਵਿਵਾਦਿਤ

CBI files charge sheet ram rahim

ਰਾਮ ਰਹੀਮ ਦੀਆਂ ਮੁਸ਼ਕਿਲਾਂ ‘ਚ ਵਾਧਾ, ਇਕ ਹੋਰ ਚਾਰਜਸ਼ੀਟ ਦਾਖ਼ਲ

CBI files charge sheet ram rahim: ਰਾਮ ਰਹੀਮ ਦੀਆਂ ਮੁਸ਼ਕਿਲਾਂ ਘਟਣ ਦੀ ਥਾਂ ਦਿਨੋਂ ਦਿਨ ਵਧਦੀਆਂ ਹੀ ਜਾ ਰਹੀਆਂ ਹਨ। ਰਾਮ ਰਹੀਮ ਪਹਿਲਾਂ ਹੀ ਸਾਧਵੀਆਂ ਦੇ ਯੌਨ ਸ਼ੋਸਣ ਦੇ ਮਾਮਲੇ ਦੇ ਵਿੱਚ 20 ਸਾਲ ਦੀ ਸਜਾ ਕੱਟ ਰਿਹਾ ਹੈ ਅਤੇ ਹੁਣ ਉਸ ਦੇ ਖਿਲਾਫ ਇੱਕ ਹੋਰ ਚਾਰਜਸ਼ੀਟ ਦਾਖਲ ਕੀਤੀ ਗਈ ਹੈ। ਇਹ ਚਾਰਜ਼ਸੀਟ ਸੀ. ਬੀ.

ਸਿਰਸਾ ਡੇਰਾ ‘ਚ ਅਸੈਂਬਲ ਹੋਈ ਸੀ ਬਲਾਸਟ ‘ਚ ਇਸਤੇਮਾਲ ਕੀਤੀ ਕਾਰ-ਸੂਤਰ

Honeypreet offer police witness

ਹਨੀਪ੍ਰੀਤ ਨੇ ਪੁਲਿਸ ਨੂੰ ਦਿੱਤਾ ਸਰਕਾਰੀ ਗਵਾਹ ਬਣਨ ਦਾ ਪ੍ਰੋਪਜ਼ਲ!

Honeypreet offer police witness: ਹਨੀਪ੍ਰੀਤ ਸਰਕਾਰੀ ਗਵਾਹ ਬਣ ਕਰ ਸਕਦੀ ਹੈ ਪੁਲਿਸ ਦੀ ਮਦਦ। ਸੂਤਰਾਂ ਦੇ ਅਨੁਸਾਰ ਹਨੀਪ੍ਰੀਤ ਵਿਪਾਸਨਾ ਤੇ ਹੋਰਨਾਂ ਨੂੰ ਫੜਵਾਉਣ ‘ਚ ਕਰ ਸਕਦੀ ਹੈ ਪੁਲਿਸ ਦੀ ਮਦਦ। ਸਰਕਾਰ ਤੇ ਪੁਲਿਸ ਨੂੰ ਹਨੀਪ੍ਰੀਤ ਨੇ ਦਿੱਤਾ ਪ੍ਰਪੋਜ਼ਲ ਤੇ ਦੱਸਿਆ ਜਾ ਰਿਹਾ ਹੈ ਕੇ ਹਨੀਪ੍ਰੀਤ ਅੰਤਿਮ ਰਾਹਤ ਦੀ ਪਟੀਸ਼ਨ ਦਾਇਰ ਕਰ ਸਕਦੀ ਹੈ। ਬੀਤੇ ਦਿਨੀਂ

ਪੰਚਕੁਲਾ ਹਿੰਸਾ ‘ਚ ਦਾਖਲ ਚਾਰਜਸ਼ੀਟ ‘ਚ ਰਾਮ ਰਹੀਮ ਦਾ ਨਾਮ ਨਹੀਂ

ਹੁਣ ਰਾਮ ਰਹੀਮ ਕਰੇਗਾ ਜੇਲ੍ਹ ‘ਚੋਂ ਲਾਈਵ ਪ੍ਰਵਚਨ !

Ram Rahim follower filed petion in high court:ਚੰਡੀਗੜ੍ਹ – ਸਾਧਵੀ ਯੌਨ ਸੋਸ਼ਣ ਮਾਮਲੇ ਦੇ ਦੋਸ਼ ‘ਚ 20 ਸਾਲਾ ਸਜ਼ਾ ਕੱਟ ਰਹੇ ਰਾਮ ਰਹੀਮ ਦੇ ਇੱਕ ਭਗਤ ਨੇ ਹਾਈ ਕੋਰਟ ‘ਚ ਪਟੀਸ਼ਨ ਦਾਇਰ ਕੀਤੀ। ਜਿਸ ਪਟੀਸ਼ਨ ‘ਚ ਰਾਮ ਰਹੀਮ ਦੇ ਸਮਰਥਕ ਮਾਲਵਾ ਇੰਸਾਂ ਨੇ ਸਾਫ ਸਾਫ ਅਰਥਾਂ ‘ਚ ਮਾਣਯੋਗ ਅਦਾਲਤ ਨੂੰ ਅਪੀਲ ਕੀਤੀ ਕਿ ਉਹਨਾਂ ਦੇ

Honeypreet no money hire lawyer

‘ਵਕੀਲ ਦੀ ਫ਼ੀਸ ਕਿੱਥੋਂ ਦੇਵਾਂ?’ ਹਨੀਪ੍ਰੀਤ ਨੇ ਜੇਲ੍ਹ ਅਧਿਕਾਰੀਆਂ ਨੂੰ ਪਾਏ ਤਰਲੇ

Honeypreet no money hire lawyer : ਸਾਧਵੀਆਂ ਦੇ ਯੌਨ ਸੋਸ਼ਣ ਮਾਮਲੇ ‘ਚ 20 ਸਾਲ ਦੀ ਸਜ਼ਾ ਕੱਟ ਰਹੇ ਡੇਰਾ ਸੱਚਾ ਸੌਦਾ ਚੀਫ ਰਾਮ ਰਹੀਮ ਦੀ ਮੂੰਹ ਬੋਲੀ ਧੀ ਹਨੀਪ੍ਰੀਤ ਨੇ ਜੇਲ੍ਹ ਐਡਮਿਨਸਟਰੇਸ਼ਨ ਨੂੰ ਇੱਕ ਲੇਟਰ ਲਿਖਿਆ ਹੈ। ਇਸ ਵਿੱਚ ਉਸ ਨੇ ਕਿਹਾ ਹੈ ਕਿ ਉਹ ਇਸ ਸਮੇਂ ਤੰਗੀ ਤੋਂ ਜੂਝ ਰਹੀ ਹੈ ਅਤੇ ਉਸ ਦੇ

Dera violence file chargesheet

ਹਨੀਪ੍ਰੀਤ ਦੇ ਗੁਨਾਹਾਂ ਦਾ ਖਾਕਾ ਤਿਆਰ, ਅੱਜ ਪੇਸ਼ ਹੋਵੇਗੀ ਚਾਰਜਸ਼ੀਟ

Dera violence file chargesheet : ਸਾਧਵੀਆਂ ਦੇ ਯੋਨ ਸੋਸ਼ਣ ਮਾਮਲੇ ‘ਚ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੀ ਗ੍ਰਿਫ਼ਤਾਰੀ ਦੇ ਬਾਅਦ 25 ਅਗਸਤ ਨੂੰ ਪੰਚਕੂਲਾ ਵਿੱਚ ਹਿੰਸਾ ਭੜਕਾਉਣ ਦੇ ਮਾਮਲੇ ਵਿੱਚ ਆਰੋਪੀ ਹਨੀਪ੍ਰੀਤ ਦੇ ਗੁਨਾਹਾਂ ਦੀ ਪੂਰੀ ਫੇਹਰਿਸਤ ਪੰਚਕੂਲਾ ਪੁਲਿਸ ਨੇ ਤਿਆਰ ਕਰ ਲਈ ਹੈ। ਮੰਗਲਵਾਰ ਨੂੰ ਯਾਨੀ ਅੱਜ ਹਨੀਪ੍ਰੀਤ ਦੇ ਖਿਲਾਫ ਪੁਲਿਸ ਜ਼ਿਲ੍ਹਾ ਅਦਾਲਤ

ਬੁਲੇਟਪਰੂਫ ਮਹਿਲ ਵਿੱਚ ਰਹਿੰਦਾ ਸੀ ਰਾਮ-ਰਹੀਮ, ਜੁੜੇ ਹੋਏ ਸਨ ਹਨੀਪ੍ਰੀਤ-ਰਾਮ ਰਹੀਮ ਦੇ ਕਮਰੇ

Ram rahim honeypreet lived in bulletproof bungalow ਪੰਜਾਬ-ਹਰਿਆਣਾ ਹਾਈਕੋਰਟ ਨੂੰ ਕੋਰਟ ਕਮਿਸ਼ਨਰ ਏਕੇਐਸ ਪਵਾਰ ਵੱਲੋਂ ਸੌਂਪੀ ਗਈ ਸਰਚ ਰਿਪੋਰਟ ਵਿੱਚ ਰਾਮ ਰਹੀਮ ਦੇ ਖੁਫੀਆ ਮਹਿਲ ਦਾ ਖੁਲਾਸਾ ਹੋਇਆ ਹੈ। ਇਸ ਵਿੱਚ ਦੱਸਿਆ ਗਿਆ ਹੈ ਕਿ ਜੈਡ ਪਲੱਸ ਸਕਿਓਰਟੀ ਦਾ ਆਨੰਦ ਲੈਣ ਵਾਲੇ ਬਲਾਤਕਾਰੀ ਬਾਬੇ ਨੇ ਆਪਣੇ ਖੁਫੀਆ ਮਹਿਲ ਨੂੰ ਬੁਲੇਟ ਪਰੂਫ਼ ਬਣਾਇਆ ਹੋਇਆ ਸੀ। ਇਸ

Vipassana imprison fear

ਵਿਪਾਸਨਾ ‘ਤੇ ਇੱਕ ਪਾਸੇ ਗ੍ਰਿਫਤਾਰੀ ਦੀ ਤਲਵਾਰ ਤਾਂ ਦੂਜੇ ਪਾਸੇ ਜਾਨ ਨੂੰ ਖਤਰਾ

Vipassana imprison fear ਡੇਰਾ ਸੱਚਾ ਸੌਦਾ ਪ੍ਰਬੰਧਨ ਕਮੇਟੀ ਦੀ ਚੇਅਰਪਰਸਨ ਵਿਪਾਸਨਾ ਇੰਸਾਨ ਉੱਤੇ ਹੁਣ ਗ੍ਰਿਫਤਾਰੀ ਦੀ ਤਲਵਾਰ ਲਟਕ ਰਹੀ ਹੈ, ਉਸ ਉੱਤੇ ਪੁਲਿਸ ਨੂੰ ਗੁੰਮਰਾਹ ਕਰਨ ਅਤੇ ਸੂਚਨਾਵਾਂ ਲੁਕਾਉਣ ਦਾ ਇਲਜ਼ਾਮ ਹੈ। ਪੰਚਕੂਲਾ ਹਿੰਸਾ ਨਾਲ ਜੁੜੀ 17 ਅਗਸਤ ਦੀ ਸਿਰਸਾ ਬੈਠਕ ਦੀ ਜਾਂਚ ਕਰ ਰਹੀ ਪੰਚਕੂਲਾ ਐਸਆਈਟੀ ਦੀ ਛਾਣਬੀਣ ਵਿੱਚ ਪਤਾ ਲੱਗਿਆ ਹੈ ਕਿ ਉਹ

honeypreet vip treatment

ਹਨੀਪ੍ਰੀਤ ਨੂੰ ਜੇਲ੍ਹ ‘ਚ ਵੀਆਈਪੀ ਟਰੀਟਮੈਂਟ, ਹਰਿਆਣਾ ਪੁਲਿਸ ਦੀ ਕਾਰਗੁਜ਼ਾਰੀ ਸ਼ੱਕ ਦੇ ਘੇਰੇ ‘ਚ

Honeypreet vip treatment: ਸਾਧਵੀਆਂ ਦੇ ਯੋਨ ਸੋਸ਼ਣ ਮਾਮਲੇ ‘ਚ ਰੋਹਤਕ ਦੀ ਸਨਾਰੀਆ ਜੇਲ੍ਹ ‘ਚ 20 ਸਾਲ ਦੀ ਸਜ਼ਾ ਕੱਟ ਰਹੇ ਗੁਰਮੀਤ ਰਾਮ ਰਹੀਮ ਦੀ ਮੂੰਹ ਬੋਲੀ ਧੀ ‘ਤੇ ਦੇਸ਼ ਧ੍ਰੋਹ ਦੇ ਇਲਜ਼ਾਮਾਂ ਹੇਠ ਅੰਬਾਲਾ ਕੇਂਦਰੀ ਜੇਲ੍ਹ ‘ਚ ਬੰਦ ਕੀਤਾ ਗਿਆ ਜਿਥੇ ਹਨੀਪ੍ਰੀਤ ਨੂੰ ਵੀ ਆਈ ਪੀ ਟਰੀਟਮੈਂਟ ਮਿਲ ਰਿਹਾ ਹੈ। ਇਸ ਦਾ ਖੁਲਾਸਾ ਉਸ ਸਮੇਂ

ਮ੍ਰਿਤਕਾਂ ਨੂੰ ਸ਼ਰਧਾਂਜਲੀ ਦੇਣਾ ਹਰਿਆਣਾ ਦੀ ਸੰਸਕ੍ਰਿਤੀ ਹੈ: ਖੱਟਰ

ਹਰਿਆਣਾ: ਸੋਮਵਾਰ ਨੂੰ ਹਰਿਆਣਾ ਵਿਧਾਨ ਸਭਾ ਸਦਨ ਦੇ ਦੌਰਾਨ ਜਾਟ ਅੰਦੋਲਨ ਦੇ ਵਿੱਚ ਮਾਰੇ ਗਏ ਪ੍ਰਦਰਸ਼ਨਕਾਰੀ ਅਤੇ 25 ਅਗਸਤ ਨੂੰ ਪੁਲਿਸ ਕਾਰਵਾਈ ਵਿੱਚ ਮਾਰੇ ਗਏ ਡੇਰਾ ਸੱਚਾ ਸੌਦਾ ਦੇ ਸਮਰਥਕਾਂ ਨੂੰ ਸ਼ਰਧਾਂਜਲੀ ਦਿੱਤੇ ਜਾਣ ਨਾਲ ਇੱਕ ਹੋਰ ਵਿਵਾਦ ਖੜ੍ਹਾ ਹੋ ਗਿਆ ਹੈ। ਸ਼ਰਧਾਂਜਲੀ ਦੇਣ ਵਾਲਿਆਂ ਵਿੱਚ ਬੀਜੇਪੀ ਦੇ ਵਿਧਾਇਕਾਂ ਤੋਂ ਇਲਾਵਾ ਕਾਂਗਰਸ ਅਤੇ ਇੰਡਿਅਨ ਨੈਸ਼ਨਲ

Woman son arrested harbouring Honeypreet

ਜੰਗੀਰਾਣਾ ‘ਚ ਹਨੀਪ੍ਰੀਤ ਨੂੰ ਪਨਾਹ ਦੇਣ ਵਾਲੇ ਮਾਂ ਪੁੱਤਰ ਗ੍ਰਿਫ਼ਤਾਰ

ਸਿਰਸਾ : ਸਾਧਵੀਆਂ ਦੇ ਯੋਨ ਸੋਸ਼ਣ ਮਾਮਲੇ ‘ਚ ਰੋਹਤਕ ਦੀ ਸਨਾਰੀਆ ਜੇਲ੍ਹ ‘ਚ 20 ਸਾਲ ਦੀ ਸਜ਼ਾ ਕੱਟ ਰਿਹਾ ਗੁਰਮੀਤ ਰਾਮ ਰਹੀਮ ਦੀ ਮੂੰਹ ਬੋਲੀ ਧੀ ਹਨੀਪ੍ਰੀਤ ਨੂੰ 25 ਅਗਸਤ ਤੋਂ 38 ਦਿਨ ਦੀ ਫਰਾਰੀ ਦੇ ਦੌਰਾਨ ਉਸ ਨੂੰ ਕਈ ਦਿਨ ਬਠਿੰਡਾ ਦੇ ਪਿੰਡ ਜੰਗੀਰਾਣਾ ‘ਚ ਪਨਾਹ ਦੇਣ ਵਾਲੇ ਮਾਂ ਪੁੱਤਰ ਨੂੰ ਹਰਿਆਣਾ ਪੁਲਿਸ ਨੇ

ਰਾਮ ਰਹੀਮ ਦੀ ਅਧੂਰੀ ਰਹਿ ਗਈ ਖਵਾਹਿਸ਼,ਬਣਾਉਣਾ ਚਾਹੁੰਦਾ ਸੀ  ਸੰਨੀ ਲਿਓਨ ਨਾਲ ਬੋਲਡ ਫਿਲਮ

ਗੁਰਮੀਤ ਰਾਮ ਰਹੀਮ ਨੂੰ ਲੈ ਕੇ ਇਕ ਵੱਡਾ ਸੱਚ ਸਾਹਮਣੇ ਆਇਆ ਹੈ। ਹਾਲ ਹੀ ‘ਚ ਖਬਰ ਮਿਲੀ ਹੈ ਕਿ ਰਾਮ ਰਹੀਮ ਡੇਰੇ ਦੀ ਗੁਫਾ ਵਿਚ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸੰਨੀ ਲਿਓਨੀ ਨੂੰ ਇਕੱਲਾ ਮਿਲਣਾ ਚਾਹੁੰਦਾ ਸੀ। ਇਹ ਪਾਖੰਡੀ ਬਾਬਾ ਇਸ ਹੌਟ ਹੀਰੋਇਨ ਨਾਲ ਠੁਮਕੇ ਲਾ ਕੇ ਝੂਮਣਾ ਚਾਹੁੰਦਾ ਸੀ। ਜੀ ਹਾਂ, ਰਾਮ ਰਹੀਮ ਬੋਲਡ ਅਦਾਕਾਰਾ

honeypreet

ਹਨੀਪ੍ਰੀਤ ਨੇ ਨਹੀਂ ਰੱਖਿਆ ਇਸ ਵਾਰ ਰਾਮ ਰਹੀਮ ਦੇ ਲਈ ਕਰਵਾ ਚੌਥ ਦਾ ਵਰਤ

ਗੁਰਮੀਤ ਰਾਮ ਰਹੀਮ ਦੇ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਜਾਂਦੇ ਹੀ ਡੇਰਾ ਸੱਚਾ ਸੌਦਾ ਦਾ ਮੰਜਰ ਬਦਲ ਗਿਆ ਹੈ,ਨਾਲ ਹੀ ਉਸਦੇ ਚੇਲੇ ਅਤੇ ਔਰਤਾਂ ਸ਼ਰਧਾਲੂਆਂ ਦਾ ਵਿਸ਼ਵਾਸ ਵੀ ਡੋਲ ਚੁੱਕਿਆ ਹੈ |ਇੱਕ ਪਾਸੇ ਜਿੱਥੇ ਕਰਵਾ ਚੌਥ ਦੇ ਮੌਕੇ ‘ਤੇ ਡੇਰਾ ਸੱਚਾ ਸੌਦਾ ‘ਚ ਸਨਾਟਾ ਛਾਇਆ ਰਿਹਾ | ਉਥੇ ਹੀ ਰਾਮ ਰਹੀਮ ਲਈ ਹੈਰਾਨੀ ਵਾਲੀ ਖਬਰ

High Court hear Ram Rahim’s appeal

ਰਾਮ ਰਹੀਮ ਦੀ ਜ਼ਮਾਨਤ ਅਰਜ਼ੀ ‘ਤੇ ਹਾਈਕੋਰਟ ‘ਚ ਸੁਣਵਾਈ ਅੱਜ

ਚੰਡੀਗੜ: ਸੀ. ਬੀ. ਆਈ. ਅਦਾਲਤ ਵਲੋਂ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਦਿੱਤੀ ਸਜ਼ਾ ਵਿਰੁੱਧ ਉਸਦੇ ਵਕੀਲਾਂ ਵੱਲੋਂ ਅਪੀਲ ਕੀਤੀ ਗਈ ਸੀ ਜਿਸ ਨੂੰ ਹਾਈਕੋਰਟ ਨੇ ਸਵਿਕਾਰ ਕਰਦੇ ਹੋਏ ਸੋਮਵਾਰ ਯਾਨੀ ਅੱਜ ਪੰਜਾਬ ਹਰਿਆਣਾ ਹਾਈਕੋਰਟ ਚ ਸੁਣਵਾਈ ਹੋਵੇਗੀ।ਰਾਮ ਰਹੀਮ ਦੀ ਅਰਜ਼ੀ ਦੇ ਨਾਲ ਹੀ ਬਲਾਤਕਾਰ ਪੀੜਿਤ ਸਾਧਵੀਆਂ ਵੱਲੋਂ ਉਸਦੀ ਸਜ਼ਾ ਨੂੰ ਉਮਰਕੈਦ ਵਿੱਚ

Honeypreet requests meet ram rahim

ਹਨੀਪ੍ਰੀਤ ਨੇ ਪੁਲਿਸ ਨੂੰ ਦੱਸੇ ਸੀਕਰੇਟ ਡਾਇਰੀ ਦੇ ਰਾਜ

ਰਾਮ ਰਹੀਮ ਦੀ ਸਭ ਤੋਂ ਖਾਸ ਰਾਜਦਾਰ ਹਨੀਪ੍ਰੀਤ ਪੁਲਿਸ ਰਿਮਾਂਡ ‘ਤੇ ਹੈ ਅਤੇ ਪਹਿਲੇ ਚਾਰ ਦਿਨਾਂ ਦੀ ਪੁੱਛਗਿਛ ਦੇ ਦੌਰਾਨ ਹਨੀਪ੍ਰੀਤ ਨੇ ਪੁਲਿਸ ਦੇ ਸਾਹਮਣੇ ਜੋ ਸਭ ਤੋਂ ਵੱਡਾ ਖੁਲਾਸਾ ਕੀਤਾ ਹੈ ਉਹ ਹੈ ਉਸ ਦੀ ਗੁਪਤ ਡਾਇਰੀ ਦੇ ਬਾਰੇ ਵਿੱਚ ਹੈ। ਹਨੀਪ੍ਰੀਤ ਹੌਲੀ-ਹੌਲੀ ਟੁੱਟ ਰਹੀ ਹੈ ਉਸ ਨੇ ਪੁਲਿਸ ਨੂੰ ਆਪਣੀ ਇੱਕ ਅਜਿਹੀ ਸੀਕਰੇਟ

Honeypreet requests meet ram rahim

ਪਾਪਾ ਦੀ ਪਿੱਠ ‘ਚ ਦਰਦ ਹੋਵੇਗਾ ਮੈਨੂੰ ਉਹਨਾਂ ਕੋਲ ਜਾਣ ਦਿਓ: ਹਨੀਪ੍ਰੀਤ

ਪੁਲਿਸ ਹਾਲੇ ਤੱਕ ਕੁੱਝ ਖ਼ਾਸ ਹਨੀਪ੍ਰੀਤ ਤੋਂ ਪੁੱਛ ਨਹੀਂ ਸਕੀ ਨਾਂ ਹੀ ਕੋਈ ਸਖ਼ਤੀ ਕਰ ਸਕੀ ਹੈ। ਹਨੀਪ੍ਰੀਤ ਨੇ ਕੋਰਟ ‘ਚ ਕਿਹਾ ਕਿ ਪੁਲਿਸ ਟੋਰਚਰ ਕਰ ਰਹੀਂ ਹੈ। ਉਸਨੇ ਪੁਲਿਸ ਨੂੰ ਕਿਹਾ ਕਿ ਉਹ ਆਪਣੇ ਪਾਪਾ ਦੇ ਕੋਲ ਜਾਣਾ ਚਾਹੁੰਦੀ ਹੈ। ਕਿਉਕਿ ਉਹਨਾਂ ਦੀ ਪਿੱਠ ‘ਚ ਦਰਦ ਰਹਿੰਦਾ ਹੈ। ਰਾਮ ਰਹੀਮ ਨੂੰ ਸੀਬੀਆਈ ਕੋਰਟ ਵੱਲੋਂ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ