Tag: , , , , , , , , , , ,

ਚੋਣਾਂ ਦੇ ਮਾਹੌਲ ‘ਚ ਰਾਮ ਰਹੀਮ ਦੀ ਜ਼ਮਾਨਤ ਅਰਜ਼ੀ ਖਾਰਜ਼

Ram Rahim withdraws: ਚੰਡੀਗੜ੍ਹ: ਡੇਰਾ ਸਿਰਸਾ ਮੁਖੀ ਤੇ ਬਲਾਤਕਾਰ ਦੇ ਦੋਸ਼ੀ ਗੁਰਮੀਤ ਰਾਮ ਰਹੀਮ ਨੂੰ ਇਕ ਹੋਰ ਝਟਕਾ ਲੱਗਿਆ ਹੈ। ਪੰਜਾਬ-ਹਰਿਆਣਾ ਹਾਈਕੋਰਟ ਨੇ ਰਾਮ ਰਹੀਮ ਦੀ ਅੰਤ੍ਰਿਮ ਜ਼ਮਾਨਤ ਦੀ ਅਪੀਲ ਨੂੰ ਖਾਰਜ ਕਰ ਦਿੱਤਾ ਹੈ। ਤੁਹਾਨੂੰ ਦੱਸ ਦਈਏ ਕਿ ਰਾਮ ਰਹੀਮ ਨੇ ਆਪਣੀ  ਮੂੰਹ ਬੋਲੀ ਧੀ ਦੇ ਵਿਆਹ ‘ਚ ਕੰਨਿਆ ਦਾਨ ਕਰਨ ਲਈ ਜ਼ਮਾਨਤ ਅਰਜੀ

ਪੁਲਿਸ ਨਾਲ ਭਿੜੇ ਰਾਮ ਰਹੀਮ ਦੇ ਸਮਰੱਥਕ, 6 ਕਾਬੂ

Ram Rahim Supporters: ਰੋਹਤਕ: ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਜੋ ਕਿ ਇਸ ਸਮੇਂ ਹਰਿਆਣਾ ਰੋਹਤਕ ਦੀ ਸੁਨਾਰੀਆਂ ਜੇਲ ਵਿੱਚ ਬਲਾਤਕਾਰ ਅਤੇ ਕਤਲ ਦੇ ਦੋਸ਼ਾਂ ਵਿੱਚ ਸਜ਼ਾ ਕੱਟ ਰਿਹਾ ਹੈ. ਪੁਲਿਸ ਦੇ ਵੱਲੋਂ ਰਾਮ ਰਹੀਮ ਦੇ 6 ਸਮਰੱਥਕਾਂ ‘ਤੇ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਦੇ ਮਾਮਲੇ ਵਿੱਚ ਕੇਸ ਦਰਜ ਕੀਤਾ ਗਿਆ ਹੈ। ਮਿਲੀ ਜਾਣਕਾਰੀ ਵਿੱਚ

16 ਸਾਲ ਬਾਅਦ ਪੱਤਰਕਾਰ ਛਤਰਪਤੀ ਨੂੰ ਮਿਲਿਆ ਇਨਸਾਫ, ਤਾਉਮਰ ਜੇਲ੍ਹ ‘ਚ ਰਹੇਗਾ ਰਾਮ ਰਹੀਮ

Ram rahim punishment ਪੰਚਕੂਲਾ: 16 ਸਾਲ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਆਖਰਕਾਰ ਪੱਤਰਕਾਰ ਰਾਮਚੰਦਰ  ਛੱਤਰਪਤੀ ਦੀ ਹੱਤਿਆ ਦੇ ਮਾਮਲੇ ‘ਚ ਫੈਸਲਾ ਆ ਗਿਆ ਹੈ। ਬਾਬਾ ਰਾਮ ਰਹੀਮ ਨੂੰ ਉਹਨਾਂ ਦੇ ਗੁਨਾਹਾਂ ਦੀ ਸਜ਼ਾ ਮਿਲ ਗਈ ਹੈ। ਸੀਬੀਆਈ ਦੀ ਸਪੈਸ਼ਲ ਕੋਰਟ ਨੇ ਉਹਨਾਂ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਹੈ। ਰਾਮ ਰਹੀਮ ਹੁਣ ਤਾਉਮਰ ਜੇਲ੍ਹ ‘ਚ ਰਹੇਗਾ।

ਕਿਉਂ ਹੋਇਆ ਸੀ ਪੱਤਰਕਾਰ ਰਾਮਚੰਦਰ ਛਤਰਪਤੀ ਦਾ ਕਤਲ, ਜਾਣੋ ਪੂਰਾ ਮਾਮਲਾ

ramchandra chatrapati murder case: ਪੰਚਕੂਲਾ: 16 ਸਾਲ ਦੇ ਲੰਬੇ ਇੰਤਜ਼ਾਰ ਦੇ ਬਾਅਦ ਅੱਜ ਉਹ ਦਿਨ ਆ ਹੀ ਗਿਆ ਜਦੋਂ  ਮਰਹੂਮ ਪੱਤਰਕਾਰ ਰਾਮਚੰਦਰ ਛਤਰਪਤੀ ਨੂੰ ਇਨਸਾਫ ਮਿਲੇਗਾ। ਰਾਮਚੰਦਰ ਛਤਰਪਤੀ ਉਹ ਬਹਾਦਰ ਪੱਤਰਕਾਰ ਸਨ ਜਿਹਨਾਂ ਨੇ ਸਭ ਤੋਂ ਪਹਿਲਾਂ ਡੇਰਾ ਮੁੱਖੀ ਗੁਰਮੀਤ ਰਾਮ ਰਹੀਮ ਦੀ ਸੱਚਾਈ ਦੁਨੀਆ ਸਾਹਮਣੇ ਲਿਆਈ ਸੀ। ਭਾਵੇਂ  ਰਾਮਚੰਦਰ ਛਤਰਪਤੀ ਅੱਜ ਇਸ ਦੁਨੀਆ ‘ਚ

ਰਾਮ ਰਹੀਮ ਨੂੰ ਸਜ਼ਾ ਦੇ ਐਲਾਨ ਤੋਂ ਪਹਿਲਾਂ ਰੈਪਿਡ ਐਕਸ਼ਨ ਫੋਰਸ ਕੀਤੀ ਤਾਇਨਾਤ

ram rahim rapid action force: ਚੰਡੀਗੜ੍ਹ: ਜਿਣਸੀ ਸੋਸ਼ਣ ਮਾਮਲੇ ‘ਚ ਜੇਲ੍ਹ ਦੀ ਸਜ਼ਾ ਕੱਟ ਰਹੇ ਰਾਮ ਰਹੀਮ ਨੂੰ ਪੱਤਰਕਾਰ ਰਾਮਚੰਦਰ ਛੱਤਰਪਤੀ ਦੀ ਹੱਤਿਆ ਦੇ ਮਾਮਲੇ ‘ਚ ਅੱਜ ਸਜ਼ਾ ਸੁਣਾਈ ਜਾਵੇਗੀ। ਗੁਰਮੀਤ ਰਾਮ ਰਹੀਮ ਨੂੰ ਵੀਡੀਓ ਕਾਨਫਰੰਸ ਰਾਹੀਂ ਸਜ਼ਾ ਦਾ ਐਲਾਨ ਕੀਤਾ ਜਾਣਾ ਹੈ। ਹਰਿਆਣਾ ਦੀ ਪੰਚਕੂਲਾ ਸਥਿਤ ਸੀਬੀਆਈ ਵਿਸ਼ੇਸ਼ ਅਦਾਲਤ ਨੇ ਬੀਤੀ 11 ਜਨਵਰੀ ਨੂੰ

verdict ram rahim

ਪੱਤਰਕਾਰ ਰਾਮਚੰਦਰ ਛਤਰਪਤਿ ਕਤਲ ਮਾਮਲੇ ‘ਚ ਰਾਮ ਰਹੀਮ ਸਮੇਤ 4 ‘ਦੋਸ਼ੀ’ ਐਲਾਨ, ਸਜ਼ਾ 17 ਨੂੰ

verdict ram rahim: ਪੱਤਰਕਾਰ ਰਾਮਚੰਦਰ ਛਤਰਪਤਿ ਕਤਲ ਮਾਮਲੇ ਵਿੱਚ ਅੱਜ ਪੰਚਕੁਲਾ ਦੀ ਸਪੈਸ਼ਲ ਸੀ.ਬੀ.ਆਈ. ਅਦਾਲਤ ਨੇ ਗੁਰਮੀਤ ਰਾਮ ਰਹੀਮ ਸਮੇਤ 4 ਲੋਕਾਂ ਨੂੰ ਦੋਸ਼ੀ ਐਲਾਨ ਦਿੱਤਾ ਹੈ। ਰਾਮ ਰਹੀਮ ਤੋਂ ਇਲਾਵਾ ਕੁਲਦੀਪ ਸਿੰਘ, ਨਿਰਮਲ ਸਿੰਘ ਅਤੇ ਕ੍ਰਿਸ਼ਨ ਲਾਲ ਨੂੰ ਪੱਤਰਕਾਰ ਰਾਮਚੰਦਰ ਛਤਰਪਤਿ ਕਤਲ ਮਾਮਲੇ ਵਿੱਚ ਦੋਸ਼ੀ ਅਦਾਲਤ ਵੱਲੋਂ ਗਰਦਾਨਿਆ ਗਿਆ ਹੈ। ਹਾਲਾਂਕਿ ਅਦਾਲਤ ਵੱਲੋਂ ਰਾਮ

ਰਾਮ ਰਹੀਮ ਦੀ ਰੰਗੀਨ ਕਹਾਣੀਆਂ `ਤੇ ਬਣ ਰਹੀ ਫਿਲਮ ,ਹਨੀਪ੍ਰੀਤ ਦੇ ਰੋਲ `ਚ ਰਾਖੀ ਸਾਂਵਤ

ਸਿਲਵਰ ਸਕ੍ਰੀਨ `ਤੇ ਹੀਰੋ ਦੀ ਭੂਮਿਕਾ ਨਿਭਾਉਣ ਵਾਲੇ ਡੇਰਾ ਸੱਚਾ ਸੌਦਾ ਮੁੱਖੀ ਗੁਰਮੀਤ ਰਾਮ ਰਹੀਮ ਦੀ ਜ਼ਿੰਦਗੀ `ਤੇ ਹੀ ਫਿਲਮੀ ਕਹਾਣੀ ਬਣਨ ਜਾ ਰਹੀ ਹੈ। ਉਨ੍ਹਾਂ ਦੇ ਵਿਵਾਦਿਤ ਜੀਵਨ `ਤੇ ਫਿਲਮ ਦਾ ਨਿਰਮਾਣ ਹੋਵੇਗਾ। ਖਬਰਾਂ ਅਨੁਸਾਰ ਕਾਸਟਿੰਗ ਤੈਅ ਕਰ ਲਈ ਗਈ ਹੈ ਅਤੇ ਸ਼ੂਟਿੰਗ ਵੀ ਸ਼ੁਰੂ ਹੋ ਗਈ ਹੈ। ਰਜਾ ਮੁਰਾਦ ਨੂੰ ਰਾਮ ਰਹੀਮ ਦੇ

Ram Rahim verdict

ਰਾਮ ਰਹੀਮ ਮਾਮਲੇ ‘ਤੇ ਖੱਟੜ ਸਰਕਾਰ ਨੇ ਜਾਣਬੁੱਝ ਕੇ ਕੀਤੀ ਸੀ ਲਾਪਰਵਾਹੀ!

ਸਿਰਸਾ: ਡੇਰਾ ਮੁਖੀ ਨੂੰ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵੱਲੋਂ ਬਲਾਤਕਾਰ ਦਾ ਦੋਸ਼ੀ ਠਹਿਰਾਏ ਜਾਣ ਮਗਰੋਂ ਫੈਲੀ ਹਿੰਸਾ ਦੀਆਂ ਦਰਦਨਾਕ ਤਸਵੀਰਾਂ ਸਾਹਮਣੇ ਆਈਆਂ। ਪੰਚਕੂਲਾ ਦੇ ਸੈਕਟਰ 2 ਅਤੇ ਆਸ ਪਾਸ ਦੇ ਸੈਕਟਰਾਂ ਵਿੱਚ ਜਦ ਅਥਰੂ ਗੈਸ ਦੇ ਗੋਲੇ ਚੱਲਣ ਦੀਆਂ ਅਵਾਜ਼ਾਂ ਸ਼ੁਰੂ ਹੋਈਆਂ ਤਾਂ ਅਦਾਲਤ ਦੇ ਨੇੜੇ ਤਾਇਨਾਤ ਸਾਰੀ ਫੋਰਸ ਘਟਨਾ ਵੱਲ ਦੌੜੀ। ਹੱਥਾਂ ਵਿਚ ਡੰਡੇ

Ram Rahim Murdered

ਰਾਮ ਰਹੀਮ ਦੇ ਇਸ਼ਾਰੇ ‘ਤੇ ਹੋਏ ਕਈ ਕਤਲ, ਲਾਸ਼ਾਂ ਨੂੰ ਡੇਰੇ ‘ਚ ਜਾਂਦਾ ਸੀ ਦਫ਼ਨਾਇਆ: ਖੱਟਾ ਸਿੰਘ

ਚੰਡੀਗੜ੍ਹ: ਦੋ ਸਾਧਵੀਆਂ ਦੇ ਰੇਪ ਕੇਸ ‘ਚ ਦੋਸ਼ੀ ਰਾਮ ਰਹੀਮ ‘ਤੇ ਕਤਲ ਕਰਵਾਉਣ ਦੇ ਵੀ ਇਲਜ਼ਾਮ ਹਨ। ਇਲਜ਼ਾਮ ਹੈ ਕਿ ਰਾਮ ਰਹੀਮ ਦੇ ਇਸ਼ਾਰੇ ‘ਤੇ ਕਈ ਕਤਲ ਕਰਵਾਏ ਗਏ ਤੇ ਕਿਸੇ ਨੂੰ ਭਿਣਕ ਨਾ ਲੱਗੇ ਇਸਦੇ ਲਈ ਲਾਸ਼ਾਂ ਡੇਰੇ ਦੇ ਅੰਦਰ ਹੀ ਦਫਨਾ ਦਿੱਤੀਆਂ ਗਈਆਂ। ਇਹ ਦਾਅਵਾ ਸੀਬੀਆਈ ਦੇ ਮੁੱਖ ਗਵਾਹ ਖੱਟਾ ਸਿੰਘ ਨੇ ਕੀਤਾ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ

begum sakina