Tag: , , , , , , , , , ,

ਰਾਮ ਰਹੀਮ ਦੀ ਪੈਰੋਲ ਅਰਜ਼ੀ ਹੋਈ ਨਾ-ਮਨਜ਼ੂਰ

Ram Rahim Parole Not Accepted: ਰੋਹਤਕ : ਰਾਮ ਰਹੀਮ ਦੀ ਪਤਨੀ ਵਲੋਂ ਪੈਰੋਲ ਲਈ ਲਗਾਈ ਗਈ ਅਰਜ਼ੀ ਪ੍ਰਸ਼ਾਸਨ ਵਲੋਂ ਨਾ-ਮਨਜ਼ੂਰ ਕਰ ਦਿੱਤੀ ਗਈ ਹੈ। ਸੁਨਾਰੀਆ ਜੇਲ੍ਹ ਪ੍ਰਸ਼ਾਸਨ ਵਲੋਂ ਪੈਰੋਲ ਅਰਜ਼ੀ ਨੂੰ ਰੱਦ ਕਰ ਦਿੱਤਾ ਗਿਆ ਹੈ। ਰਾਮ ਰਹੀਮ ਦੀ ਪਤਨੀ ਤੀਜੀ ਵਾਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਰਾਮ ਰਹੀਮ ਦੀ ਪੈਰੋਲ ਦੀ ਅਰਜ਼ੀ ਲੈ ਕੇ

ਤੀਜੀ ਵਾਰ ਫ਼ਿਰ ਰਾਮ ਰਹੀਮ ਨੇ ਮੰਗੀ ਹਾਈਕੋਰਟ ਤੋਂ ਪੈਰੋਲ

ram rahim third parole: ਚੰਡੀਗੜ੍ਹ: ਗੁਰਮੀਤ ਰਾਮ ਰਹੀਮ ਨੇ ਤੀਜੀ ਵਾਰ ਫਿਰ ਹਾਈਕੋਰਟ ‘ਚ ਪੈਰੋਲ ਦੀ ਦਰਖ਼ਾਸਤ ਕੀਤੀ ਹੈ। ਰਾਮ ਰਹੀਮ ਦੀ ਵਹੁਟੀ ਪੰਜਾਬ ਤੇ ਹਰਿਆਣਾ ਹਾਈਕੋਰਟ ਉਸ ਦੀ ਪੈਰੋਲ ਦੀ ਅਰਜ਼ੀ ਲੈ ਕੇ ਪੁੱਜੀ ਹੈ। ਇਸ ਵਾਰ ਪੈਰੋਲ ਦੀ ਅਰਜ਼ੀ ਵਿੱਚ ਗੁਰਮੀਤ ਰਾਮ ਰਹੀਮ ਦੀ ਮਾਤਾ ਨਸੀਬ ਕੌਰ ਦੇ ਬਿਮਾਰ ਹੋਣ ਬਾਰੇ ਲਿਖਿਆ ਹੋਇਆ

ਛਤਰਪਤੀ ਦੇ ਪੁੱਤਰ ਨੇ ਕਿਹਾ ‘ਰਾਮ ਰਹੀਮ ਤੋਂ ਸਾਡੀ ਜਾਨ ਨੂੰ ਖਤਰਾ’

Ram Rahim Given Parole: ਸਿਰਸਾ: ਦੋ ਸਾਧਵੀਆਂ ਨਾਲ ਜਬਰ-ਜ਼ਨਾਹ ਅਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੇ ਕਤਲ ਦੇ ਦੋਸ਼ ਦੇ ਦੋਸ਼ਾਂ ‘ਚ ਜੇਲ ‘ਚ ਬੰਦ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਪੈਰੋਲ ‘ਤੇ ਰਿਹਾਅ ਕਰਨ ਦੀਆਂ ਖ਼ਬਰਾਂ ਤੋਂ ਬਾਅਦ ਮ੍ਰਿਤਕ ਰਾਮਚੰਦਰ ਛਤਰਪਤੀ ਦੇ ਬੇਟੇ ਅੰਸ਼ੁਲ ਛਤਰਪਤੀ ਨੇ ਰਾਮ ਰਹੀਮ ਨੂੰ ਪੈਰੋਲ ਦੇਣ ਦੇ ਮਾਮਲੇ ਵਿਚ

ਡੇਰਾ ਸਿਰਸਾ ਮੁਖੀ ਰਾਮ ਰਹੀਮ ਜਲਦੀ ਹੀ ਆ ਸਕਦੇ ਹਨ ਜੇਲ੍ਹ ਤੋਂ ਬਾਹਰ

Gurmeet Ram Rahim Singh parole issue: ਸਾਧਵੀ ਯੋਨ ਸ਼ੋਸ਼ਣ ਮਾਮਲੇ ਵਿੱਚ ਦੋਸ਼ੀ ਕਰਾਰ ਸਿਰਸਾ ਡੇਰਾ ਪ੍ਰਮੁੱਖ ਰਾਮ ਰਹੀਮ ਨੂੰ ਛੇਤੀ ਪੈਰੋਲ ਮਿਲ ਸਕਦੀ ਹੈ ਰਾਮ ਰਹੀਮ ਨੇ ਪੈਰੋਲ ਲਈ ਅਰਜ਼ੀ ਦਿੱਤੀ ਹੋਈ ਹੈ | ਰਾਮ ਰਹੀਮ ਦੀ ਪੈਰੋਲ ਨੂੰ ਲੈ ਕੇ ਹਰਿਆਣੇ ਦੇ ਜੇਲ ਮੰਤਰੀ  ਕ੍ਰਿਸ਼ਣ ਪੰਵਾਰ ਨੇ ਕਿਹਾ ਕਿ ਜੇਲ੍ਹ ਵਿੱਚ ਬਾਬਾ ਦਾ ਚਾਲ

ਚੋਣਾਂ ਦੇ ਮਾਹੌਲ ‘ਚ ਰਾਮ ਰਹੀਮ ਦੀ ਜ਼ਮਾਨਤ ਅਰਜ਼ੀ ਖਾਰਜ਼

Ram Rahim withdraws: ਚੰਡੀਗੜ੍ਹ: ਡੇਰਾ ਸਿਰਸਾ ਮੁਖੀ ਤੇ ਬਲਾਤਕਾਰ ਦੇ ਦੋਸ਼ੀ ਗੁਰਮੀਤ ਰਾਮ ਰਹੀਮ ਨੂੰ ਇਕ ਹੋਰ ਝਟਕਾ ਲੱਗਿਆ ਹੈ। ਪੰਜਾਬ-ਹਰਿਆਣਾ ਹਾਈਕੋਰਟ ਨੇ ਰਾਮ ਰਹੀਮ ਦੀ ਅੰਤ੍ਰਿਮ ਜ਼ਮਾਨਤ ਦੀ ਅਪੀਲ ਨੂੰ ਖਾਰਜ ਕਰ ਦਿੱਤਾ ਹੈ। ਤੁਹਾਨੂੰ ਦੱਸ ਦਈਏ ਕਿ ਰਾਮ ਰਹੀਮ ਨੇ ਆਪਣੀ  ਮੂੰਹ ਬੋਲੀ ਧੀ ਦੇ ਵਿਆਹ ‘ਚ ਕੰਨਿਆ ਦਾਨ ਕਰਨ ਲਈ ਜ਼ਮਾਨਤ ਅਰਜੀ

ਪੁਲਿਸ ਨਾਲ ਭਿੜੇ ਰਾਮ ਰਹੀਮ ਦੇ ਸਮਰੱਥਕ, 6 ਕਾਬੂ

Ram Rahim Supporters: ਰੋਹਤਕ: ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਜੋ ਕਿ ਇਸ ਸਮੇਂ ਹਰਿਆਣਾ ਰੋਹਤਕ ਦੀ ਸੁਨਾਰੀਆਂ ਜੇਲ ਵਿੱਚ ਬਲਾਤਕਾਰ ਅਤੇ ਕਤਲ ਦੇ ਦੋਸ਼ਾਂ ਵਿੱਚ ਸਜ਼ਾ ਕੱਟ ਰਿਹਾ ਹੈ. ਪੁਲਿਸ ਦੇ ਵੱਲੋਂ ਰਾਮ ਰਹੀਮ ਦੇ 6 ਸਮਰੱਥਕਾਂ ‘ਤੇ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਦੇ ਮਾਮਲੇ ਵਿੱਚ ਕੇਸ ਦਰਜ ਕੀਤਾ ਗਿਆ ਹੈ। ਮਿਲੀ ਜਾਣਕਾਰੀ ਵਿੱਚ

ਰਾਮ ਰਹੀਮ ਨੂੰ ਸਜ਼ਾ ਦੇ ਐਲਾਨ ਤੋਂ ਪਹਿਲਾਂ ਰੈਪਿਡ ਐਕਸ਼ਨ ਫੋਰਸ ਕੀਤੀ ਤਾਇਨਾਤ

ram rahim rapid action force: ਚੰਡੀਗੜ੍ਹ: ਜਿਣਸੀ ਸੋਸ਼ਣ ਮਾਮਲੇ ‘ਚ ਜੇਲ੍ਹ ਦੀ ਸਜ਼ਾ ਕੱਟ ਰਹੇ ਰਾਮ ਰਹੀਮ ਨੂੰ ਪੱਤਰਕਾਰ ਰਾਮਚੰਦਰ ਛੱਤਰਪਤੀ ਦੀ ਹੱਤਿਆ ਦੇ ਮਾਮਲੇ ‘ਚ ਅੱਜ ਸਜ਼ਾ ਸੁਣਾਈ ਜਾਵੇਗੀ। ਗੁਰਮੀਤ ਰਾਮ ਰਹੀਮ ਨੂੰ ਵੀਡੀਓ ਕਾਨਫਰੰਸ ਰਾਹੀਂ ਸਜ਼ਾ ਦਾ ਐਲਾਨ ਕੀਤਾ ਜਾਣਾ ਹੈ। ਹਰਿਆਣਾ ਦੀ ਪੰਚਕੂਲਾ ਸਥਿਤ ਸੀਬੀਆਈ ਵਿਸ਼ੇਸ਼ ਅਦਾਲਤ ਨੇ ਬੀਤੀ 11 ਜਨਵਰੀ ਨੂੰ

Rohtak Family PGI

PGI ‘ਚ ਨਵਜੰਮੇ ਬੱਚੇ ਦੀ ਹੋਈ ਮੌਤ, ਪਰਿਵਾਰ ਨੇ ਕੀਤਾ ਹੰਗਾਮਾ…

Rohtak Family PGI: ਪੀਜੀਆਈ ਵਿੱਚ ਮੰਗਲਵਾਰ ਨੂੰ ਨਵਜੰਮੇ ਬੱਚਾ ਦੀ ਮੌਤ ਤੋਂ ਬਾਅਦ ਹੰਗਾਮਾ ਹੋ ਗਿਆ। ਪਰਿਵਾਰ ਨੇ ਡਾਕਟਰਾਂ ਅਤੇ ਨਰਸ ਉੱਤੇ ਲਾਪਰਵਾਹੀ ਦਾ ਇਲਜ਼ਾਮ ਲਗਾਇਆ ਕਿਉਂਕਿ ਬੱਚੇ ਦੇ ਸਿਰ ਉੱਤੇ ਸੱਟ ਲੱਗੀ ਹੋਈ ਸੀ। ਜਦੋਂ ਕਿ ਨਰਸ ਨੇ ਧੜਕਣ ਨਾ ਚਲਣ ਦੀ ਗੱਲ ਕਹਿ ਕੇ ਪਰਿਵਾਰ ਨੂੰ ਮ੍ਰਿਤਕ ਬੱਚਾ ਸੌਪਿਆ ਸੀ। ਫਿਲਹਾਲ ਪਰਿਵਾਰ ਨੇ

Honeypreet 4 close relative arrested

ਹਨੀਪ੍ਰੀਤ ਦੇ 4 ਨਜ਼ਦੀਕੀ ਦਿੱਲੀ ਤੋਂ ਗ੍ਰਿਫ਼ਤਾਰ, ਕੋਰਟ ‘ਚ ਅੱਜ ਹੋਵੇਗੀ ਪੇਸ਼ੀ

ਰੋਹਤਕ: ਗੁਰਮੀਤ ਰਾਮ ਰਹੀਮ ਨੂੰ ਸਾਧਵੀਆਂ ਦੇ ਯੋਨ ਸੋਸ਼ਣ ਮਾਮਲੇ ‘ਚ ਸੀਬੀਆਈ ਨੇ 20 ਸਾਲ ਦੀ ਸਜ਼ਾ ਸੁਣਾਈ ਸੀ। ਉਸ ਸਮੇਂ ਉਸਦੇ ਨਾਲ ਉਸਦੀ ਮੂੰਹਬੋਲੀ ਧੀ ਹਨੀਪ੍ਰੀਤ ਸੀ। ਜੋ ਉਸ ਤੋਂ ਬਾਅਦ ਫ਼ਰਾਰ ਹੈ ਜਿਸਨੂੰ ਲੈ ਕੇ ਹਨੀਪ੍ਰੀਤ ‘ਤੇ ਲੁਕਆਊਟ ਨੋਟਿਸ ਵੀ ਜਾਰੀ ਕੀਤਾ ਗਿਆ ਸੀ। ਹਨੀਪ੍ਰੀਤ ਦੀ ਗ੍ਰਿਫਤਾਰੀ ਦੇ ਲਈ ਪੁਲਿਸ ਜੰਗੀ ਪੱਧਰ ‘ਤੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ