Tag: , , ,

ਡਾਕਟਰਾਂ ‘ਤੇ ਹਮਲਾ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ, ਰਾਸ਼ਟਰਪਤੀ ਨੇ ਇਸ ਕਾਨੂੰਨ ਨੂੰ ਦਿੱਤੀ ਮਨਜ਼ੂਰੀ

President Ram Nath Kovind: ਨਵੀਂ ਦਿੱਲੀ: ਹੁਣ ਡਾਕਟਰਾਂ ਤੇ ਸਿਹਤ ਵਰਕਰਾਂ ਤੇ ਹਮਲਾ ਕਰਨ ਨੂੰ ਲੈ ਕੇ ਮੋਦੀ ਸਰਕਾਰ ਦੇ ਨਵੇਂ ਕਾਨੂੰਨ ‘ਤੇ ਰਾਸ਼ਟਰਪਤੀ ਨੇ ਮੋਹਰ ਲਗਾ ਦਿੱਤੀ ਹੈ । ਦਰਅਸਲ, ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਵੀਰਵਾਰ ਨੀ ਇਸ ਕਾਨੂੰਨ ਨੂੰ ਮਨਜ਼ੂਰੀ ਦਿੱਤੀ ਹੈ । ਜਿਸ ਵਿੱਚ ਹੁਣ ਡਾਕਟਰਾਂ ਜਾਂ ਸਿਹਤ ਵਰਕਰਾਂ ‘ਤੇ ਹਮਲਾ ਕਰਨ ਵਾਲਿਆਂ

coronavirus outbreak ramnath kovind

ਰਾਸ਼ਟਰਪਤੀ ‘ਤੇ ਉਪ ਰਾਸ਼ਟਰਪਤੀ ਕੋਰੋਨਾ ਵਾਇਰਸ ਸੰਬੰਧੀ ਰਾਜਪਾਲਾਂ ਅਤੇ ਉਪ-ਰਾਜਪਾਲਾਂ ਨਾਲ ਅੱਜ ਕਰਨਗੇ ਗੱਲਬਾਤ

coronavirus outbreak ramnath kovind: ਇਕ ਪਾਸੇ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਿੱਚ ਵੱਧ ਰਹੇ ਕੋਰੋਨਾ ਵਾਇਰਸ ਬਾਰੇ ਦੇਸ਼ ਵਾਸੀਆਂ ਨਾਲ ਇੱਕ ਵੀਡੀਓ ਸੰਦੇਸ਼ ਸਾਂਝਾ ਕੀਤਾ ਹੈ। ਦੂਜੇ ਪਾਸੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਕੋਰੋਨਾ ਵਾਇਰਸ ਦੇ ਖਤਰੇ ਦੇ ਮੱਦੇਨਜ਼ਰ ਵੀਡੀਓ-ਕਾਨਫਰੰਸਿੰਗ ਰਾਹੀਂ ਰਾਸ਼ਟਰਪਤੀ ਭਵਨ ਦੇ ਸਾਰੇ ਰਾਜਪਾਲਾਂ, ਲੈਫਟੀਨੈਂਟਾਂ ਅਤੇ ਪ੍ਰਬੰਧਕਾਂ ਨੂੰ ਮਿਲਣਗੇ।

SC ਦੇ ਸਾਬਕਾ ਚੀਫ਼ ਜਸਟਿਸ ਰੰਜਨ ਗੋਗੋਈ ਜਾਣਗੇ ਰਾਜ ਸਭਾ, ਰਾਸ਼ਟਰਪਤੀ ਕੋਵਿੰਦ ਨੇ ਕੀਤਾ ਨਾਮਜ਼ਦ

President Ram Nath Kovind: ਨਵੀਂ ਦਿੱਲੀ: ਸੁਪਰੀਮ ਕੋਰਟ ਦੇ ਸਾਬਕਾ ਚੀਫ ਜਸਟਿਸ ਰੰਜਨ ਗੋਗੋਈ ਹੁਣ ਰਾਜ ਸਭਾ ਜਾਣਗੇ । ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਉਨ੍ਹਾਂ ਨੂੰ ਰਾਜ ਸਭਾ ਲਈ ਨਾਮਜ਼ਦ ਕੀਤਾ ਹੈ । ਜ਼ਿਕਰਯੋਗ ਹੈ ਕਿ ਸਾਬਕਾ ਚੀਫ਼ ਜਸਟਿਸ ਰੰਜਨ ਗੋਗੋਈ ਨੂੰ ਰਾਜ ਸਭਾ ਵਿੱਚ ਨਾਮਜ਼ਦ ਕੀਤਾ ਗਿਆ ਸੀ, ਜਿਨ੍ਹਾਂ ਨੂੰ ਸੰਸਦ ਮੈਂਬਰ ਦੀ ਰਿਟਾਇਰਮੈਂਟ ਕਾਰਨ

ਸੰਸਦ ਦਾ ਬਜਟ ਸੈਸ਼ਨ ਸ਼ੁਰੂ, ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕਿਹਾ- ਬਣੇ ਨਵਾਂ ਭਾਰਤ

Budget Session 2020: 1 ਫਰਵਰੀ ਨੂੰ, 2020-21 ਦਾ ਕੇਂਦਰੀ ਬਜਟ ਲੋਕ ਸਭਾ ਵਿੱਚ ਪੇਸ਼ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਸਰਕਾਰ ਦੁਆਰਾ ਬੁਲਾਈ ਗਈ ਸਰਬ ਪਾਰਟੀ ਬੈਠਕ ਵਿਚ ਵਿਰੋਧੀ ਪਾਰਟੀਆਂ ਨੇ ਸੀ.ਏ.ਏ, ਐਨ.ਪੀ.ਆਰ, ਐਨ.ਆਰ.ਸੀ, ਅਰਥਵਿਵਸਥਾ ਦੀ ਸਥਿਤੀ, ਕਸ਼ਮੀਰ ਦੀ ਸਥਿਤੀ ਸਮੇਤ ਕਈ ਮੁੱਦੇ ਉਠਾਏ ਅਤੇ ਇਸ ‘ਤੇ ਵਿਚਾਰ-ਵਟਾਂਦਰੇ ਦੀ ਮੰਗ ਕੀਤੀ ਸੀ। ਸੰਸਦ ਦਾ ਬਜਟ ਸੈਸ਼ਨ

Republic Day 2020: ਗਣਤੰਤਰ ਦਿਵਸ ਪਰੇਡ ਦੇ ਮੁੱਖ ਮਹਿਮਾਨ ਹੋਣਗੇ ਬ੍ਰਾਜ਼ੀਲ ਦੇ ਰਾਸ਼ਟਰਪਤੀ

2020 republic day chief guest: ਗਣਤੰਤਰ ਦਿਵਸ ਦੇ ਮੁੱਖ ਮਹਿਮਾਨ ਬ੍ਰਾਜ਼ੀਲ ਦੇ ਰਾਸ਼ਟਰਪਤੀ ਜੈਅਰ ਮੈਸੀਅਸ ਬੋਲਸੋਨਾਰੋ ਦਾ ਸ਼ਨੀਵਾਰ ਨੂੰ ਰਾਸ਼ਟਰਪਤੀ ਭਵਨ ਵਿਖੇ ਰਸਮੀ ਤੌਰ ‘ਤੇ ਸਵਾਗਤ ਕੀਤਾ ਗਿਆ ਹੈ। ਉਨ੍ਹਾਂ ਨੂੰ ਰਾਸ਼ਟਰਪਤੀ ਭਵਨ ਵਿਖੇ ਗਾਰਡ ਆਫ਼ ਆਨਰ ਵੀ ਦਿੱਤਾ ਗਿਆ ਹੈ। ਇਸ ਸਮੇਂ ਦੌਰਾਨ ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੌਜੂਦ ਸਨ। ਰਾਸ਼ਟਰਪਤੀ

ਪਾਕਿਸਤਾਨ ਨੇ ਰਾਸ਼ਟਰਪਤੀ ਕੋਵਿੰਦ ਲਈ ਆਪਣਾ ਹਵਾਈ ਖੇਤਰ ਖੋਲ੍ਹਣ ਤੋਂ ਕੀਤੀ ਨਾਂਹ

Pakistan denies use airspace: ਇਸਲਾਮਾਬਾਦ: ਭਾਰਤ ਸਰਕਾਰ ਵਲੋਂ ਜੰਮੂ–ਕਸ਼ਮੀਰ ਵਿੱਚੋਂ ਧਾਰਾ 370 ਹਟਾਉਣ ਤੋਂ ਬਾਅਦ ਪਾਕਿਸਤਾਨ ਪੂਰੀ ਤਰ੍ਹਾਂ ਬੌਖਲਾਇਆ ਹੋਇਆ ਹੈ । ਇਸੇ ਬੌਖਲਾਹਟ ਕਾਰਨ ਪਾਕਿਸਤਾਨ ਨੇ ਭਾਰਤੀ ਕੂਟਨੀਤਕ ਨੂੰ ਵਾਪਸ ਭੇਜ ਦਿੱਤਾ ਅਤੇ ਦੁਵੱਲਾ ਵਪਾਰ ਵੀ ਖ਼ਤਮ ਕਰ ਦਿੱਤਾ ਹੈ । ਧਾਰਾ 370 ਦਾ ਖਤਮ ਹੋਣਾ ਪਾਕਿਸਤਾਨ ਵਿੱਚ ਪਨਾਹ ਲੈਣ ਵਾਲੇ ਅੱਤਵਾਦ ਲਈ ਵੱਡੀ

ਮੋਦੀ, ਸ਼ਾਹ ਤੇ ਕੋਵਿੰਦ ਨੇ ਅਟਲ ਬਿਹਾਰੀ ਵਾਜਪੇਈ ਦੀ ਪਹਿਲੀ ਬਰਸੀ ‘ਤੇ ਦਿੱਤੀ ਸ਼ਰਧਾਂਜਲੀ

PM Modi Tribute Vajpayee 1st Death Anniversary : ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ `ਸਦੈਵ ਅਟਲ‘ ਸਮਾਰਕ ‘ਚ ਭਾਜਪਾ ਦੇ ਮਹਿਰੂਮ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਦੀ ਪਹਿਲੀ ਬਰਸੀ ‘ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਹੈ। ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਵਾਜਪੇਈ ਜੀ ਦੀ ਪਹਿਲੀ ਬਰਸੀ ‘ਤੇ ਸ਼ਰਧਾਂਜਲੀ ਦਿੱਤੀ। ਸਾਬਕਾ ਪ੍ਰਧਾਨ

ਤਿੰਨ ਤਲਾਕ ਬਿੱਲ ਨੂੰ ਮਿਲੀ ਰਾਸ਼ਟਰਪਤੀ ਦੀ ਮਨਜ਼ੂਰੀ

President Assent Triple Talaq Bill : ਨਵੀਂ ਦਿੱਲੀ : ਰਾਸ਼ਟਰਪਤੀ ਰਾਮਨਾਥ ਕੋਵਿੰਦ ਵੱਲੋਂ ਵੀ ਤਿੰਨ ਤਲਾਕ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ । ਹੁਣ ਰਾਸ਼ਟਰਪਤੀ ਕੋਵਿੰਦ ਦੀ ਮਨਜ਼ੂਰੀ ਤੋਂ ਬਾਅਦ ਤਿੰਨ ਤਲਾਕ ਕਾਨੂੰਨ ਪਾਸ ਹੋ ਗਿਆ ਹੈ । ਇਹ ਕਾਨੂੰਨ 19 ਸਤੰਬਰ 2019 ਤੋਂ ਲਾਗੂ ਕੀਤਾ ਜਾਵੇਗਾ । ਦੱਸ ਦੇਈਏ ਕਿ ਇਸ ਤੋਂ ਪਹਿਲਾਂ

ਬਹਾਦਰੀ ਦਿਵਸ ਮੌਕੇ ਰਾਸ਼ਟਰਪਤੀ ਨੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਕੀਤਾ ਸਨਮਾਨਿਤ

President Honored Martyrs Families : ਨਵੀਂ ਦਿੱਲੀ: ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਪੁਲਵਾਮਾ ਅੱਤਵਾਦੀ ਹਮਲੇ ‘ਚ ਸ਼ਹੀਦ ਹੋਏ CRPF ਦੇ 40 ਜਵਾਨਾਂ ਸਮੇਤ ਪੁਲਿਸ ਅਤੇ ਨੀਮ ਬਲ ਫੌਜੀਆਂ ਦੇ ਸ਼ਹੀਦ ਜਵਾਨਾਂ ਨੂੰ ਮੰਗਲਵਾਰ ਨੂੰ ਸ਼ਰਧਾਜਲੀ ਦਿੱਤੀ। ਕੋਵਿੰਦ ਨੇ CRPF ਦੇ ਸਾਲਾਨਾ ‘ਬਹਾਦਰੀ ਦਿਵਸ’ ਮੌਕੇ ਯਾਦਗਾਰੀ ਪ੍ਰੋਗਰਾਮ ਦੌਰਾਨ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਸਮਾਰਕ ‘ਤੇ

Ram Nath Kovind

ਜਗਨਨਾਥ ਮੰਦਿਰ ‘ਚ ਰਾਸ਼ਟਰਪਤੀ ਕੋਵਿੰਦ ਅਤੇ ਉਨ੍ਹਾਂ ਦੀ ਪਤਨੀ ਨਾਲ ਹੋਈ ਬਦਸਲੂਕੀ..

Ram Nath Kovind: ਓਡੀਸਾ ਦੇ ਸ਼੍ਰੀ ਜਗਨਨਾਥ ਪੁਰੀ ਮੰਦਿਰ ‘ਚ ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਉਨ੍ਹਾਂ ਦੀ ਪਤਨੀ ਸਵਿਤਾ ਕੋਵਿੰਦਾ ਨਾਲ ਬੁਰਾ ਸਲੂਕ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਰਿਪੋਟ ਦੇ ਅਨੁਸਾਰ ਮੰਦਿਰ ਦੇ ਸੇਵਾਦਾਰਾਂ ਨੇ ਰਾਸ਼ਟਰਪਤੀ ਅਤੇ ਉਨ੍ਹਾਂ ਦੀ ਪਤਨੀ ਨਾਲ ਬੂਰਾ ਸਲੂਕ ਕੀਤਾ। ਇਸ ਦੇ ਨਾਲ ਹੀ ਕੋਵਿੰਦ ਅਤੇ ਉਨ੍ਹਾਂ ਦੀ ਪਤਨੀ ਤਿੰਨ ਮਹੀਨੇ

PM Modi extend greetings Eid-ul-Fitr

ਅੱਜ ਪੂਰੇ ਦੇਸ਼ ‘ਚ ਮਨਾਈ ਜਾ ਰਹੀ ਹੈ ਈਦ , PM ਨੇ ਦਿੱਤੀ ਵਧਾਈ

PM Modi extend greetings Eid-ul-Fitr: ਨਵੀਂ ਦਿੱਲੀ : ਅੱਜ ਦੇਸ਼ ਭਰ ‘ਚ ਈਦ ਉਲ ਫਿਤਰ ਮਨਾਈ ਜਾ ਰਹੀ ਹੈ। ਮੁਸਲਿਮ ਜਗਤ ‘ਚ ਅੱਜ ਉਤਸ਼ਾਹ ਦਾ ਦਿਨ ਹੈ। ਜਾਮਾ ਮਸਜਿਦ ਦੇ ਸ਼ਾਹੀ ਇਮਾਮ , ਇਮਾਮ ਬੁਖਾਰੀ ਨੇ ਲੰਘੀ ਸ਼ਾਮ ਨੂੰ ਈਦ ਦਾ ਐਲਾਨ ਕੀਤਾ। ਦੇਸ਼ ਭਰ ‘ਚ ਮੁਸਲਿਮ ਭਾਈਚਾਰਾ ਈਦ ਦੀ ਨਮਾਜ਼ ਅਦਾ ਕਰ ਰਿਹਾ ਹੈ

Sridevi

ਸ਼੍ਰੀਦੇਵੀ ਨੂੰ ਮਿਲਿਆ ਸਰਬੋਤਮ ਅਦਾਕਾਰਾ ਦਾ ਰਾਸ਼ਟਰੀ ਪੁਰਸਕਾਰ

Sridevi: ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਫਿਲਮ ‘ਮੋਮ’ ਲਈ ਮਰਹੂਮ ਸ਼੍ਰੀਦੇਵੀ ਨੂੰ ਸਰਬ-ਉੱਤਮ ਅਦਾਕਾਰਾ ਦਾ ਰਾਸ਼ਟਰੀ ਪੁਰਸਕਾਰ ਮਿਲਿਆ ਹੈ । ਇਹ ਪੁਰਸਕਾਰ ਉਨ੍ਹਾਂ ਦੇ ਪਤੀ ਅਤੇ ਬੇਟੀਆਂ ਜਾਨਵੀ ਅਤੇ ਖੁਸ਼ੀ ਕਪੂਰ ਦੁਆਰਾ ਪ੍ਰਾਪਤ ਕੀਤਾ ਗਿਆ। ਨਵੀਂ ਦਿੱਲੀ ਸਥਿਤ ਵਿਗਿਆਨ ਭਵਨ ‘ਚ ਆਜੋਜਿਤ ਨੈਸ਼ਨਲ ਅਵਾਰਡ ਸੇਰੇਮਨੀ ‘ਚ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਜੇਤੂ ਹਸਤੀਆਂ ਦਾ ਸਨਮਾਨ ਕੀਤਾ।

National Film Awards

ਰਾਸ਼ਟਰੀ ਫਿਲਮ ਪੁਰਸਕਾਰ ਸਮਾਰੋਹ ‘ਤੇ ਵਿਵਾਦ, 131 ‘ਚੋਂ 68 ਜੇਤੂਆਂ ਨੇ ਐਵਾਰਡ ਲੈਣ ਤੋਂ ਕੀਤਾ ਮਨ੍ਹਾਂ

National Film Awards: ਨੈਸ਼ਨਲ ਐਵਾਰਡ ਸੈਰੇਮਨੀ ਅੱਜ ਦਿੱਲੀ ਦੇ ਵਿਗਿਆਨ ਭਵਨ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ। ਇਸਦੇ ਲਈ ਸਾਰੇ ਜੇਤੂਆਂ ਇੱਕ ਦਿਨ ਪਹਿਲਾਂ ਹੀ ਦਿੱਲੀ ਪਹੁੰਚ ਚੁੱਕੇ ਹਨ। ਸਾਰਿਆਂ ਨੇ ਬੁੱਧਵਾਰ ਨੂੰ ਵਿਗਿਆਨ ਭਵਨ ਵਿੱਚ ਈਵੈਂਟ ਦੀ ਰਿਹਰਸਲ ਪੋ੍ਰਗਰਾਮ ਵਿੱਚ ਹਿੱਸਾ ਵੀ ਲਿਆ ਪਰ ਐਵਾਰਡ ਸੈਰੇਮਨੀ ਤੋਂ ਪਹਿਲਾਂ ਹੀ ਸਾਰੇ ਕਈ ਜੇਤੂ ਇਸ ਗੱਲ

National Film Awards 2018

ਰਾਸ਼‍ਟਰਪਤੀ ਹੱਥੋਂ ਨਹੀਂ ਮਿਲੇਗਾ ਨੈਸ਼ਨਲ ਅਵਾਰਡ ,60 ਤੋਂ ਜ‍ਿਆਦਾ ਜੇਤੂਆਂ ਵੱਲੋਂ ਬਾਈਕਾਟ

National Film Awards 2018:ਨਵੀਂ ਦਿੱਲੀ:ਰਾਸ਼ਟਰੀ ਫਿਲਮ ਅਵਾਰਡ ਲਈ ਚੁਣੇ ਗਏ 140 ਕਲਾਕਾਰਾਂ ਵਿੱਚੋਂ ਸਿਰਫ 11 ਨੂੰ ਹੀ ਇਸ ਵਾਰ ਰਾਸ਼ਟਰਪਤੀ ਆਪਣੇ ਹੱਥਾਂ ਨਾਲ ਸਨਮਾਨਿਤ ਕਰਨਗੇ ।ਬਾਕੀ ਲੋਕਾਂ ਨੂੰ ਇਨਾਮ ਸੂਚਨਾ ਅਤੇ ਪ੍ਰਸਾਰਣ ਮੰਤਰੀ ਸਮ੍ਰਿਤੀ ਇਰਾਨੀ ਦੇਣਗੇ।ਹੁਣ ਤੱਕ ਸਾਰੇ ਕਲਾਕਾਰਾਂ ਨੂੰ ਰਾਸ਼ਟਰਪਤੀ ਦੇ ਹੱਥੋਂ ਸਨਮਾਨਿਤ ਕਰਨ ਦੀ ਪਰੰਪਰਾ ਰਹੀ ਹੈ ।ਅਜਿਹੇ ਵਿੱਚ ਇਨਾਮ ਪਾਉਣ ਵਾਲੇ 60

ਮਾਸੂਮਾਂ ਨਾਲ ਜਬਰ ਜਨਾਹ ਮਾਮਲਿਆਂ ‘ਚ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਦੇ ਆਰਡੀਨੈਂਸ ਨੂੰ ਰਾਸ਼ਟਰਪਤੀ ਵੱਲੋਂ ਮਨਜ਼ੂਰੀ

President signs ordinance: 12 ਸਾਲ ਤੋਂ ਘੱਟ ਉਮਰ ਦੀਆਂ ਬੱਚੀਆਂ ਨਾਲ ਜਬਰ ਜਨਾਹ ਮਾਮਲਿਆਂ ‘ਚ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਦੇ ਕਾਨੂੰਨ ਵਾਲੇ ਆਰਡੀਨੈਂਸ ‘ਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਅੱਜ ਦਸਤਖ਼ਤ ਕਰ ਦਿੱਤੇ ਹਨ। ਜ਼ਿਕਰਯੋਗ ਹੈ ਕਿ ਕੇਂਦਰੀ ਮੰਤਰੀ ਮੰਡਲ ਨੇ ਬੱਚੀਆਂ ਨਾਲ ਜਬਰ ਜਨਾਹ ਦੇ ਦੋਸ਼ੀਆਂ ਨੂੰ ਅਦਾਲਤਾਂ ਵੱਲੋਂ ਮੌਤ ਦੀ ਸਜ਼ਾ ਦੇਣ ਸਬੰਧੀ

Kathua gangrape case

ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਕਠੂਆ ਗੈਂਗਰੇਪ ਕੇਸ ‘ਚ ਤੋੜੀ ਚੁੱਪੀ , ਜਾਣੋ ਕੀ ਕਿਹਾ

Kathua gangrape case: ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕਠੂਆ ਗੈਂਗਰੇਪ ਕੇਸ ‘ਤੇ ਆਪਣੀ ਚੁੱਪੀ ਤੋੜਦੇ ਹੋਏ ਕਿਹਾ ਕਿ ਆਜ਼ਾਦੀ ਦੇ 70 ਸਾਲ ਬਾਅਦ ਦੇਸ਼ ਦੇ ਕਿਸੇ ਵੀ ਹਿੱਸੇ ‘ਚ ਅਜਿਹੀ ਸ਼ਰਮਨਾਕ ਘਟਨਾ ਦਾ ਹੋਣਾ ਬੜਾ ਹੀ ਦੁਖਦਾਇਕ ਹੈ। ਸਾਨੂੰ ਸੋਚਣਾ ਹੋਵੇਗਾ ਕਿ ਅਸੀਂ ਕਿਸ ਤਰਾਂ ਦੇ ਸਮਾਜ ਨੂੰ ਵਿਕਸਿਤ ਕਰ ਰਹੇ ਹਾਂ। ਉਨ੍ਹਾਂ ਕਿਹਾ

President reached Ludhiana

ਰਾਸ਼ਟਰਪਤੀ ਰਾਮਨਾਥ ਕੋਵਿੰਦ ਹਲਵਾਰਾ ਏਅਰਬੇਸ ਪੁੱਜੇ

President reached Ludhiana : ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਲੁਧਿਆਣਾ ਸਥਿਤ ਹਲਵਾਰਾ ਏਅਰਫੋਰਸ ਸਟੇਸ਼ਨ ਪਹੁੰਚ ਗਏ ਹਨ। ਰਾਸ਼ਟਰਪਤੀ ਰਾਮਨਾਥ ਕੋਵਿੰਦ ਅੱਜ ਲੁਧਿਆਣਾ ਸਥਿਤ ਏਅਰ ਫੋਰਸ ਸਟੇਸ਼ਨ ਹਲਵਾਰਾ ਵਿਖੇ ਸਮਾਗਮ ‘ਚ ਸ਼ਾਮਲ ਹੋਣ ਦੇ ਲਈ ਸਿਰਕਤ ਕੀਤੀ ਹੈ ਤੇ ਉਹ ਭਾਰਤੀ ਹਵਾਈ ਫ਼ੌਜੀ ਦੀ ਇਕ ਸਕੂਐਡਰਨ ਤੇ ਸਿਗਨਲ ਯੂਨਿਟ ਨੂੰ ਸਨਮਾਨਿਤ ਕਰਨਗੇ। ਰਾਮਨਾਥ ਕੋਵਿੰਦ ਇੱਥੇ ਭਾਰਤੀ

ਰਾਸ਼ਟਰਪਤੀ ਅੱਜ 43 ਮੰਨੀਆਂ-ਪ੍ਰਮੰਨੀਆਂ ਹਸਤੀਆਂ ਨੂੰ ਪਦਮ ਪੁਰਸਕਾਰ ਨਾਲ ਕਰਨਗੇ ਸਨਮਾਨਿਤ

Ram Nath Kovind Padma awards: ਰਾਸ਼ਟਰਪਤੀ ਰਾਮਨਾਥ ਕੋਵਿੰਦ ਅੱਜ ਮੰਨੇ ਪ੍ਰਮੰਨੇ ਸੰਗੀਤਕਾਰ ਇਲੈਆਰਾਜਾ, ਹਿੰਦੁਤਵ ਵਿਚਾਰਕ ਪਰਮੇਸ਼ਵਰਨ ਪਰਮੇਸ਼ਵਰਨ ਅਤੇ 41 ਹੋਰ ਮੰਨੀਆ ਪ੍ਰਮੰਨੀਆ ਹਸਤੀਆਂ ਨੂੰ 2018 ਦੇ ਮਾਣ ਵਾਲੇ ਪਦਮ ਪੁਰਸਕਾਰਾਂ ਨਾਲ ਸਨਮਾਨਿਤ ਕਰਨਗੇ। ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਸੋਮਵਾਰ ਰਾਤ ਪਦਮ ਸਨਮਾਨ ਨਾਲ ਸਨਮਾਨਿਤ ਕੀਤੀਆ ਜਾਣ ਵਾਲੀਆ 43 ਹਸਤੀਆਂ ਨੂੰ ਭੋਜ ਦਾ ਸੱਦਾ ਭੇਜ ਦਿੱਤਾ

Hassan Rouhani meet PM Modi

ਹਿੰਦੁਸਤਾਨ ਜ਼ਿੰਦਾਬਾਦ, ਇਸਲਾਮ ਜ਼ਿੰਦਾਬਾਦ ਅਤੇ ਪਾਕਿਸਤਾਨ…

Hassan Rouhani meet PM Modi: ਭਾਰਤ ਦੌਰੇ ‘ਤੇ ਆਏ ਇਰਾਨ ਦੇ ਰਾਸ਼ਟਰਪਤੀ ਹਸਨ ਰੁਹਾਨੀ ਨੇ ਉਮੀਦ ਜਤਾਈ ਹੈ ਕੇ ਇਹ ਦੋਨੋ ਦੇਸ਼ ਮਿਲ ਕੇ ਇਕ ਨਵੀਂ ਸਭਿਅਤਾ ਦਾ ਨਿਰਮਾਣ ਕਰਨਗੇ। ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ ਸਥਿਤ ਇਤਿਹਾਸਿਕ ਮੱਕਾ ਮਸਜ਼ਿਦ ਵਿਚ ਜੁੰਮਾ ਦੀ ਨਮਾਜ਼ ਪੜ੍ਹਨ ਤੋਂ ਬਾਅਦ ਨਮਾਜ਼ ਲਈ ਜੁਟੇ ਲੋਕਾਂ ਨੂੰ ਸੰਬੋਧਿਤ ਕਰਦਿਆਂ ਰੁਹਾਨੀ ਨੇ ਕਿਹਾ

Budget session 2018

ਅੱਜ ਤੋਂ ਬਜਟ ਸੈਸ਼ਨ ਸ਼ੁਰੂ, ਮੋਦੀ ਨੇ ਤਿੰਨ ਤਲਾਕ ਬਿੱਲ ਨੂੰ ਪਾਸ ਕਰਵਾਉਣ ਲਈ ਸਾਰੀਆਂ ਪਾਰਟੀਆਂ ਨੂੰ ਕੀਤੀ ਅਪੀਲ

Budget session 2018: ਸੰਸਦ ਦਾ ਬਜਟ ਅੱਜ ਸ਼ੁਰੂ ਹੋ ਰਿਹਾ ਹੈ। ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਭਾਸ਼ਣ ਦੇ ਨਾਲ ਸਤਰ ਦੀ ਸ਼ੁਰੂਆਤ ਹੋਵੇਗੀ। ਜਿਸਦੇ ਬਾਅਦ ਵਿੱਤ ਮੰਤਰੀ ਅਰੁਨ ਜੇਟਲੀ ਆਰਥਿਲ ਸਰਵੇਖਣ ਪੇਸ਼ ਕਰਨਗੇ। ਬਜਟ ਸਤਰ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੀਡੀਆ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਕਿਹਾ ਕੇ ਇਸ ਬਜ਼ਟ ਸਤਰ ‘ਚ ਮੈਂ ਸਾਰੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ