Tag: , , ,

ਧਾਰਾ 370 ਦਾ ਖਾਤਮਾ ਜੰਮੂ-ਕਸ਼ਮੀਰ ਲਈ ਲਾਹੇਵੰਦ : ਰਜਨੀਕਾਂਤ

Rajnikanth hails PM Modi: ਚੇਨਈ : ਦੱਖਣੀ ਭਾਰਤ ਦੀਆਂ ਫ਼ਿਲਮਾਂ ਦੇ ਸੁਪਰਸਟਾਰ ਰਜਨੀਕਾਂਤ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਜੋੜੀ ਦੀ ਨੂੰ ਕ੍ਰਿਸ਼ਨ-ਅਰਜੁਨ ਦੀ ਜੋੜੀ ਕਿਹਾ ਹੈ। ਰਜਨੀਕਾਂਤ ਨੇ ਜੰਮੂ-ਕਸ਼ਮੀਰ ‘ਚ ਧਾਰਾ 370 ਖ਼ਤਮ ਕਰਨ ‘ਤੇ ਨਰੇਂਦਰ ਮੋਦੀ ਅਤੇ ਅਮਿਤ ਸ਼ਾਹ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਨੇ ਸਰਕਾਰ ਦੇ ਇਸ ਫ਼ੈਸਲੇ ਦੀ

ਫਿਲਮ 2.0 ‘ਚ ਕੈਮਿਓ ਕਰਦੀ ਨਜ਼ਰ ਆਏਗੀ ਬਾਲੀਵੁਡ ਦੀ ਇਹ ਹਸੀਨਾ

Aishwarya Rai Bachchan: ਬਾਲੀਵੁਡ ਦੇ ਖਿਲਾੜੀ ਅਕਸ਼ੇ ਕੁਮਾਰ ਅੱਜ ਕੱਲ੍ਹ ਆਪਣੀ ਅਪਕਮਿੰਗ ਫਿਲਮ 2 . 0 ਨੂੰ ਲੈ ਕੇ ਆਏ ਦਿਨ ਸੁਰਖੀਆਂ ਵਿੱਚ ਬਣੇ ਰਹਿੰਦੇ ਹਨ। ਇਸ ਫਿਲਮ ਦਾ ਹੁਣ ਤੱਕ ਪੋਸਟਰ ਅਤੇ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ ਜੋ ਬਹੁਤ ਹੀ ਧਮਾਕੇਦਾਰ ਰਿਹਾ। ਇਸ ਟੀਜ਼ਰ ਨੂੰ ਦੇਖਣ ਤੋਂ ਬਾਅਦ ਫੈਨਜ਼ ਦੀ ਐਕਸਾਇਟਮੈਂਟ ਹੋਰ ਵੱਧ ਗਈ

2.0 leaked video shows

ਭਾਰਤ ਦੀ ਸਭ ਤੋਂ ਮਹਿੰਗੀ ਫਿਲਮ ਦਾ ਵੀਡੀਓ ਹੋਇਆ ਵਾਇਰਲ

2.0 leaked video shows: ਅਕਸ਼ੇ ਕੁਮਾਰ ਅਤੇ ਰਜਨੀਕਾਂਤ ਦੀ ਅਪਕਮਿੰਗ ਫਿਲਮ ‘2.0’ ਭਾਰਤੀ ਸਿਨੇਮਾ ਦੀ ਸਭ ਤੋਂ ਮੰਹਗੀ ਫਿਲਮਾਂ ‘ਚੋਂ ਇੱਕ ਹੈ। ਇਸ ਫਿਲਮ ਨੂੰ ਬਣਾਉਣ ਵਿੱਚ ਡਾਇਰੈਕਟਰ ਏਸ ਸ਼ੰਕਰ ਦਾ ਨਾ ਸਿਰਫ ਸਾਰਾ ਸਮਾਂ ਲੱਗਿਆ ਹੈ ਬਲਕਿ ਪ੍ਰੋਡਕਸ਼ਨ ਹਾਊਸ ਨੇ ਉਮੀਦ ਤੋਂ ਵਧਕੇ ਪੈਸਾ ਵੀ ਖਰਚ ਕੀਤਾ ਹੈ। ਪ੍ਰਮੋਸ਼ਨ, ਈਵੈਂਟਸ ਅਤੇ ਸਕਰੀਨ ਕਾਊਂਟ ਦੇ

ਚੇਨਈ ਵਿੱਚ ਸ਼੍ਰੀਦੇਵੀ ਦੀ ਅੰਤਿਮ ਅਰਦਾਸ ‘ਚ ਨਹੀਂ ਪਹੁੰਚੇ ਰਜਨੀਕਾਂਤ, ਇਹ ਹੈ ਕਾਰਨ

Kollywood Sridevi condolence meet: 11 ਮਾਰਚ ਨੂੰ ਚੇਨਈ ਵਿੱਚ ਸ਼੍ਰੀਦੇਵੀ ਦੇ ਘਰ ਵਿੱਚ ਪ੍ਰਾਥਨਾ ਸਭਾ ਰੱਖੀ ਗਈ। ਅਦਾਕਾਰਾ ਨੂੰ ਸ਼ਰਧਾਂਜਲੀ ਦੇਣ ਸਾਊਥ ਫਿਲਮ ਇੰਡਸਟਰੀ ਦੇ ਕਈ ਸਿਤਾਰੇ ਪਹੁੰਚੇ ਸਨ ਪਰ ਸੁਪਰਸਟਾਰ ਰਜਨੀਕਾਂਤ ਸ਼੍ਰੀਦੇਵੀ ਦੇ ਪ੍ਰਾਥਨਾ ਸਭਾ ਵਿੱਚ ਨਜ਼ਰ ਨਹੀਂ ਆਏ। ਖਬਰ ਹੈ ਕਿ ਤਮਿਲ ਸਿਨੇਮਾ ਦੇ ਆਈਕਨ ਰਜਨੀਕਾਂਤ ਸ਼ਹਿਰ ਵਿੱਚ ਨਹੀਂ ਸਨ ਇਸ ਲਈ ਉਹ

Rajnikanth 2.0 film

ਫਲਾਪ ਵੀ ਹੋ ਸਕਦੀ ਹੈ 450 ਕਰੋੜ ਇਹ ਫਿਲਮ ,ਇਹ ਹੋਵੇਗਾ ਕਾਰਨ

Rajnikanth 2.0 film: ਸਾਲ 2018 ਵਿੱਚ ਕਈ ਫਿਲਮਾਂ ਦੇ ਵਿੱਚ ਕਲੈਸ਼ ਦੇਖਣ ਨੂੰ ਮਿਲੇਗਾ। ਜਾਹਿਰ ਹੈ ਕਿ ਇਸ ਨਾਲ ਇੰਨਾ ਦਾ ਕਾਰੋਬਾਰ ਵੀ ਪ੍ਰਭਾਵਿਤ ਹੋਵੇਗਾ। ਇਸ ਵਿੱਚ ਵੱਡੇ ਬਜ਼ਟ ਦੀਆਂ ਫਿਲਮਾਂ ਵੀ ਸ਼ਾਮਿਲ ਹਨ। 450 ਕਰੋੜ ਰੁਪਏ ਦੇ ਬਜ਼ਟ ਵਿੱਚ ਬਣ ਰਹੀ ਅਜਿਹੇ ਹੀ ਇੱਕ ਫਿਲਮ ਕਲੈਸ਼ ਦੇ ਕਾਰਨ ਖਤਰੇ ਵਿੱਚ ਆ ਸਕਦੀ ਹੈ। ਰਜਨੀਕਾਂਤ

ਹਾਲੀਵੁੱਡ ਨੇ ਦਿੱਤਾ ਰਜਨੀਕਾਂਤ-ਅਕਸ਼ੇ ਨੂੰ ਧੋਖਾ, ਹੁਣ ਪ੍ਰੋਡਿਊਸਰ ਕਰਨਗੇ ਕੰਪਨੀ ‘ਤੇ ਕੇਸ

rajinikanth akshay 2.0 producers may sue vfx hollywood studio ਦੱਖਣੀ ਸੁਪਰਸਟਾਰ ਰਜਨੀਕਾਂਤ ਅਤੇ ਬਾਲੀਵੁੱਡ ਦੇ ਮਿਸਟਰ ਖਿਲਾੜੀ ਅਕਸ਼ੇ ਕੁਮਾਰ ਦੀ ਫਿਲਮ ‘2.0’ ਦੀ ਰਿਲੀਜ਼ਿੰਗ ਡੇਟ ਇਕ ਵਾਰ ਫਿਰ ਬਦਲ ਚੁੱਕੀ ਹੈ। ਹੁਣ ਇਹ ਫਿਲਮ ਜਨਵਰੀ ਦੀ ਜਗ੍ਹਾ ਅਪ੍ਰੈਲ ‘ਚ ਰਿਲੀਜ਼ ਹੋਵੇਗੀ। ਫਿਲਮ ਦੀ ਰਿਲੀਜ਼ਿੰਗ ਡੇਟ ਟਾਲਣ ‘ਤੇ ਤੇਲਗੂ ਫਿਲਮ ਇੰਡਸਟਰੀ ਦੇ ਪ੍ਰਡਿਊਸਰ ਨਿਰਾਸ਼ ਹਨ ਜਿਨ੍ਹਾਂ

‘ਰਜਨੀਕਾਂਤ’ ਨੇ ਦਿੱਤਾ ਅਸ਼ੀਰਵਾਦ, ਕਿ ਕਮਾਏਗਾ ‘ਬਾਹੂਬਲੀ’ 1 ਹਜ਼ਾਰ ਕਰੋੜ ?

ਪਹਿਲੇ ਤਿੰਨ ਦਿਨਾਂ ‘ਚ ਬਾਹੂਬਲੀ 2 ਨੇ 450 ਕਰੋੜ ਦੀ ਜਿੱਥੇ ਕਮਾਈ ਕਰ ਲਈ ਉੱਥੇ ਹੀ ਹੁਣ ‘ਭਗਵਾਨ’ ਦਾ ਅਸ਼ੀਰਵਾਦ ਮਿਲ ਗਿਆ ਹੈ ਅਤੇ ਇਸ ਦੇ ਰੁਕਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਹੈ ਅਤੇ ਫਿਲਮ ਇਕ ਨਵਾਂ ਰਿਕਾਰਡ ਬਣਾਏਗੀ। ਦਸਣਯੋਗ ਹੈ ਕਿ ‘ਸੁਪਰਸਟਾਰ ਰਜਨੀਕਾਂਤ’ ਨੇ ਬਾਹੂਬਲੀ 2 ਵੇਖ ਲਈ ਹੈ ਅਤੇ ਉਨ੍ਹਾਂ ਨੇ

Awsm… ਨਵੇਂ ਅੰਦਾਜ ‘ਚ ‘ਬਾਸ਼ਾ’ ਰਿਲੀਜ਼

  ‘ਮੇਰਾ ਬਸ ਏਕ ਬਾਰ ਬੋਲਨਾ, 100 ਬਾਰ ਬੋਲਨੇ ਜਿਤਨਾ ਹੈ’- ਰਜਨੀਕਾਂਤ ਦੀ ਫਿਲਮ ‘ਬਾਸ਼ਾ’ ਦਾ ਇਹ ਡਾਈਲਾਗ ਤਾਂ ਅੱਜ ਵੀ ਉਨ੍ਹਾਂ ਦੇ ਫੈਨਸ ਦੀ ਜੁਬਾਨ ‘ਤੇ ਹੈ ਅਤੇ ਜੋ ਵੀ ਰਜਨੀਕਾਂਤ ਦੀ ਇਸ ਫਿਲਮ ਦੇ ਮੈਜਿਕ ਨੂੰ ਇੱਕ ਬਾਰ ਫੇਰ ਦੇਖਣਾ ਚਾਹੁੰਦੇ ਨੇ ਉਨ੍ਹਾਂ ਲਈ ਗੁੱਡ ਨਿਊਜ਼ ਹੈ। ਦੱਸ ਦਈਏ ਕਿ ਰਜਨੀਕਾਂਤ ਦੀ ਇਸ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ