Tag: , , ,

ਬੁਢਾਪੇ ਦੀ ਦਹਿਲੀਜ ‘ਤੇ ਹਨ ਇਹ ਸਿਤਾਰੇ, ਨਕਲੀ ਵਾਲਾਂ ਨਾਲ ਚਲਾ ਰਹੇ ਨੇ ਕੰਮ

Bollywood Stars News Update: ਬਾਲੀਵੁੱਡ ਵਿੱਚ ਬਹੁਤ ਸਾਰੇ ਸਿਤਾਰੇ ਅਜਿਹੇ ਹਨ ਜਿਹੜੇ ਕਿਸੇ ਜਾਣ ਪਹਿਚਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਦੀ ਜ਼ਬਰਦਸਤ ਐਕਟਿੰਗ ਹੀ ਇਹ ਦੱਸਣ ‘ਚ ਕਾਫੀ ਹੈ ਕਿ ਉਹ ਕਿੰਨੇ ਵਧੀਆ ਅਦਾਕਾਰ ਹਨ। ਇਸ ਲਿਸਟ ਵਿੱਚ ਸਭ ਤੋਂ ਪਹਿਲਾ ਨਾਮ ਆਉਂਦਾ ਹੈ ਜੈਕੀ ਸ਼ਰਾਫ ਦਾ। ਉਨ੍ਹਾਂ ਨੇ ਆਪਣੇ 40 ਸਾਲ ਦੇ ਫਿਲਮੀ ਕਰੀਅਰ

‘ਰਜਨੀਕਾਂਤ’ ਦੇ ਜਨਮਦਿਨ ਮੌਕੇ ‘ਤੇ ਜਾਣੋ ਬੱਸ ਕੰਡਕਟਰ ਤੋਂ ਕਿੰਝ ਬਣੇ ਸੁਪਰਸਟਾਰ

Rajinikanth birthday special : ਦੱਖਣੀ ਤੇ ਬਾਲੀਵੁੱਡ ਫਿਲਮ ਇੰਡਸਟਰੀ ਦੇ ਮਸ਼ਹੂਰ ਐਕਟਰ ਰਜਨੀਕਾਂਤ ਅੱਜ ਆਪਣਾ 69ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਰਜਨੀਕਾਂਤ ਇਕ ਅਜਿਹੇ ਅਦਾਕਾਰ ਹਨ ਜਿਨ੍ਹਾਂ ਦਾ ਜਿੰਨਾ ਸਨਮਾਨ ਸਾਊਥ ਦੀ ਫਿਲਮ ਇੰਡਸਟਰੀ ‘ਚ ਕੀਤਾ ਜਾਂਦਾ ਹੈ ਓਨਾ ਹੀ ਸਨਮਾਨ ਬਾਲੀਵੁੱਡ ਇੰਡਸਟਰੀ ‘ਚ ਵੀ ਕੀਤਾ ਜਾਂਦਾ ਹੈ। ਰਜਨੀਕਾਂਤ ਦੇ ਐਕਸ਼ਨ ਦੇ ਬਾਲੀਵੁੱਡ ਸੈਲੇਬ੍ਰਿਟੀਜ਼ ਵੀ

ਰਜਨੀਕਾਂਤ ਦੀ ਬੇਟੀ ਦੀ ਰਿਸੈਪਸ਼ਨ ‘ਚ ਪਹੁੰਚੇ ਮੁਕੇਸ਼ ਅੰਬਾਨੀ, ਕਾਜੋਲ ਸਮੇਤ ਨਜ਼ਰ ਆਏ ਇਹ ਸਿਤਾਰੇ

Soundarya Rajinikanth wedding reception: ਰਜਨੀਕਾਂਤ ਦੀ ਬੇਟੀ ਸੌਂਦਰਿਆ ਨੇ 11 ਫਰਵਰੀ ਨੂੰ ਵਿਸ਼ਗਨਾ ਵੰਗਾਮੁੜੀ ਨਾਲ ਸੱਤ ਫੇਰੇ ਲਏ। ਇਹ ਸੌਂਦਰਿਆ ਦਾ ਦੂਜਾ ਵਿਆਹ ਸੀ ਪਰ ਰਜਨੀਕਾਂਤ ਨੇ ਬੇਟੀ ਦਾ ਵਿਆਹ ਨੂੰ ਰਾਇਲ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡੀ।ਵਿਆਹ ਚੇਨੱਈ ਦੇ ਰਾਧਾ ਕ੍ਰਿਸ਼ਣ ਮੰਦਿਰ ਹੋਇਆ , ਇਸ ਤੋਂ ਬਾਅਦ ਪੂਰਾ ਪਰਿਵਾਰ ਲੀਲਾ ਪੈਰੇਸ ਹੋਟਲ ਪਹੁੰਚਿਆ।ਫੇਰੇ ਅਤੇ

ਰਜਨੀਕਾਂਤ ਦੀ ਬੇਟੀ ਲਵੇਗੀ ਸੱਤ ਫੇਰੇ, ਸਾਹਮਣੇ ਆਈਆਂ ਕਾਰਡ ਦੀਆਂ ਤਸਵੀਰਾਂ

Soundarya Rajinikanth wedding card: ਰਜਨੀਕਾਂਤ ਦੀ ਬੇਟੀ ਸੌਂਦਰਿਆ ਰਜਨੀਕਾਂਤ 11 ਫਰਵਰੀ ਨੂੰ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੀ ਹੈ। ਸੌਂਦਰਿਆ ਬਿਜਨੈਸਮੈਨ ਵਿਸ਼ਗਨ ਵੰਗਾਮੁੜੀ ਨਾਲ ਵਿਆਹ ਕਰ ਰਹੀ ਹੈ। ਉਨ੍ਹਾਂ ਦੇ ਵਿਆਹ ਦਾ ਕਾਰਡ ਸਾਹਮਣੇ ਆ ਚੁੱਕਾ ਹੈ। ਇਸ ਕਾਰਡ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ।ਚੇਨੱਈ ਦੇ ਲੀਲਾ ਪੈਲੇਸ ਵਿੱਚ ਇਹ ਵਿਆਹ

ਵਿਆਹ ਤੋਂ ਪਹਿਲਾਂ ਰਜਨੀਕਾਂਤ ਦੀ ਬੇਟੀ ਦਾ ਮੰਗੇਤਰ ਨਾਲ ਫੋਟੋਸ਼ੂਟ ਹੋਇਆ ਵਾਇਰਲ , ਵੇਖੋ ਤਸਵੀਰਾਂ

Soundarya Rajinikanth pre wedding photoshoot: ਰਜਨੀਕਾਂਤ ਦੀ ਬੇਟੀ ਸੌਂਦਰਿਆ ਦਾ ਦੂਜਾ ਵਿਆਹ 11 ਫਰਵਰੀ ਨੂੰ ਚੇਨੱਈ ਵਿੱਚ ਹੋਵੇਗਾ। ਉਹ ਬਿਜਨੈੱਸਮੈਨ ਵਿਸ਼ਗਨ ਵੰਗਾਮੁੜੀ ਨਾਲ ਦੂਜਾ ਵਿਆਹ ਕਰ ਰਹੀ ਹੈ। ਇਸ ਸਾਲ 2019 ਦਾ ਪਹਿਲਾ ਹਾਈ ਪ੍ਰੋਫਾਈਲ ਵੈਡਿੰਗ ਕਿਹਾ ਜਾ ਰਿਹਾ ਹੈ। ਵਿਆਹ ਤੋਂ ਪਹਿਲਾਂ ਕਪਲ ਦੇ ਫੋਟੋਸ਼ੂਟ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਛਾਈ ਹੋਈਆਂ ਹਨ। ਤਸਵੀਰਾਂ

ਬਾਕਸ ਆਫਿਸ ਤੇ 2.0 ਆਏ ਦਿਨ ਬਣਾ ਰਹੀ ਕਮਾਈ ਦੇ ਨਵੇਂ ਰਿਕਾਰਡ, ਕਮਾ ਲਏ ਇੰਨੇ ਕਰੋੜ

Box Office Earning: ਰਜਨੀਕਾਂਤ ਅਤੇ ਅਕਸ਼ੇ ਕੁਮਾਰ ਦੀ ਜੋੜੀ ਵਾਲੀ ਫਿਲਮ 2.0 ਨੇ ਬਾਕਸ ਆਫਿਸ ਤੇ ਤਹਿਲਕਾ ਮਚਾ ਰੱਖਿਆ ਹੈ। ਰਿਲੀਜ਼ ਦੇ 31ਵੇਂ ਦਿਨ ਵੀ ਰਜਨੀਕਾਂਤ ਦੀ ਫਿਲਮ 2.0 ਧਮਾਲ ਮਚਾਏ ਹੋਏ ਹੈ। ਦਰਸ਼ਕਾਂ ਦੇ ਵਿੱਚ ਇਸ ਫਿਲਮ ਦਾ ਕ੍ਰੇਜ ਘੱਟ ਹੋਣ ਦਾ ਨਾਮ ਨਹੀਂ ਲੈ ਰਿਹਾ। ਇਸਦਾ ਨਤੀਜਾ ਹੈ ਕਿ ਫਿਲਮ 2.0 ਆਏ ਦਿਨ

2.0 box office day 2

ਬਾਕਸ ਆਫਿਸ ਕਲੈਕਸ਼ਨ: ਦੂਜੇ ਦਿਨ ਵੀ ਰਜਨੀਕਾਂਤ ਅਤੇ ਅਕਸ਼ੇ ਦਾ ਧਮਾਲ ਜਾਰੀ, ਕਮਾਏ ਇੰਨੇ ਕਰੋੜ

2.0 box office day 2: ਜਿਵੇਂ ਸੋਚਿਆ ਜਾ ਰਿਹਾ ਸੀ ਠੀਕ ਉਸ ਤਰ੍ਹਾਂ ਹੀ ਹੁੰਦਾ ਵੀ ਜਾ ਰਿਹਾ ਹੈ। ਦੱਖਣ ਭਾਰਤ ਦੇ ਸੁਪਰਸਟਾਰ ਰਜਨੀਕਾਂਤ ਅਤੇ ਅਕਸ਼ੇ ਕੁਮਾਰ ਦੀ ਫਿਲਮ 2.0 ਬਾਕਸ ਆਫਿਸ ਤੇ ਧਮਾਲ ਮਚਾ ਰਹੀ ਹੈ। ਖਬਰਾਂ ਅਨੁਸਾਰ ਜੇਕਰ ਇਸਦੇ ਵਰਲਡਵਾਈਡ ਕਲੈਕਸ਼ਨ ਨੂੰ ਜੋੜਿਆ ਜਾਵੇ ਤਾਂ ਫਿਲਮ ਨੇ ਪਹਿਲੇ ਦਿਨ ਹੀ ਕਰੀਬ 100 ਕਰੋੜ

Rajinikanth 2.0 box office

ਬਾਕਸ ਆਫਿਸ: ਫਿਲਮ 2.0 ਨੇ ਪਹਿਲੇ ਦਿਨ ਕੀਤਾ ਧਮਾਲ, ਰਜਨੀਕਾਂਤ ਨੇ ਮਚਾਈ ਧੂਮ

Rajinikanth 2.0 box office: ਰਜਨੀਕਾਂਤ ਸਾਊਥ ਦੇ ਮੇਗਾਸਟਾਰ ਹਨ, ਉਨ੍ਹਾਂ ਦੀਆਂ ਫਿਲਮਾਂ ਦਾ ਇੰਤਜ਼ਾਰ, ਪ੍ਰਸ਼ੰਸਕਾਂ ਨੂੰ ਬੇਸਬਰੀ ਨਾਲ ਰਹਿੰਦਾ ਹੈ। ਰਜਨੀਕਾਂਤ ਦੀ ਫਿਲਮ 2.0 ਰਿਲੀਜ਼ ਦੇ ਨਾਲ ਹੀ ਬਾਕਸ ਆਫਿਸ ਤੇ ਧਮਾਲ ਮਚਾਉਣ ਵਾਲੀ ਹੈ। ਚੇਨੱਈ ਵਿੱਚ ਫਿਲਮ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਹੈ। ਪਹਿਲੇ ਦਿਨ ਫਿਲਮ ਦੀ ਕਮਾਈ ਦੇੇਖੋ ਤਾਂ ਇਸਨੇ ਚੇਨੱਈ ਬਾਕਸ

2.0 ਟੀਜ਼ਰ-ਰਜਨੀਕਾਂਤ-ਅਕਸ਼ੇ ਨੇ ਮਚਾਇਆ ਧਮਾਲ, 3 ਕਰੋੜ ਤੋਂ ਜਿਆਦਾ ਵਾਰ ਦੇਖਿਆ ਗਿਆ ਵੀਡੀਓ

2.0 teaser release highlights: ਸੁਪਰਸਟਾਰ ਅਦਾਕਾਰ ਰਜਨੀਕਾਂਤ ਅਤੇ ਅਕਸ਼ੇ ਕੁਮਾਰ ਦੀ ਫਿਲਮ ‘ 2.0’ ਦਾ ਟੀਜਰ ਸੋਸ਼ਲ ਮੀਡੀਆ ਤੇ ਤੂਫਾਨ ਮਚਾ ਰਿਹਾ ਹੈ। ਰੋਬੋਟ ਫਿਲਮ ਦੀ ਸੀਕੁਅਲ ਫਿਲਮ 2.0 ਦਾ ਟੀਜਰ ਰਿਲੀਜ਼ ਹੋਣ ਤੋਂ ਬਾਅਦ ਯੂ ਟਿਊਬ, ਫੇਸਬੁਕ ਅਤੇ ਇੰਸਟਾਗ੍ਰਾਮ ਤੇ ਅੰਨੇ੍ਹਵਾਹ ਦੇਖਿਆ ਜਾ ਰਿਹਾ ਹੈ।ਕੇਵਲ 24 ਘੰਟਿਆਂ ਦੇ ਅੰਦਰ ਫੈਨਜ਼ ਨੇ ਸੋਸ਼ਲ ਮੀਡੀਆ ਤੇ

Akshay kumar playing hero 2.0

2.0 ਟੀਜ਼ਰ ਦੇ 500 ਕਰੋੜ ਅਤੇ ਹੁਣ ਅਕਸ਼ੇ ਕੁਮਾਰ ਦਾ ਇੱਕ ਹੋਰ ਧਮਾਕਾ

Akshay kumar playing hero 2.0 : ਅਕਸ਼ੇ ਕੁਮਾਰ ਸਟਾਰਰ 2.0 ਦੇ ਟੀਜ਼ਰ ਨੇ ਧਮਾਕਾ ਤਾਂ ਕਰ ਹੀ ਦਿੱਤਾ ਹੈ ਅਤੇ ਹੁਣ ਫਿਲਮ ਦੇ ਟੀਜ਼ਰ ਵਿੱਚ ਮਿਲ ਚੁੱਕਿਆ ਹੈ ਫਿਲਮ ਦਾ ਸਭ ਤੋਂ ਵੱਡਾ ਹਿੰਟ। ਦਰਅਸਲ, ਫਿਲਮ ਵਿੱਚ ਅਕਸ਼ੇ ਕੁਮਾਰ ਨੂੰ ਦੁਨੀਆ ਨੂੰ ਤਬਾਹ ਕਰਨ ਵਾਲਾ ਵਿਲੇਨ ਵਖਾਇਆ ਗਿਆ ਹੈ ਪਰ ਟੀਜ਼ਰ ਵੇਖਕੇ ਲੱਗਦਾ ਹੈ ਕਿ

Rajinikanth Akshay Kumar 2.0

ਪਹਿਲੀ ਫਿਲਮ ਹੈ ‘2.0’, ਜਿਸ ‘ਤੇ ਖਰਚ ਹੋਏ ਇੰਨ੍ਹੇ ਕਰੋੜ ਰੁਪਏ

Rajinikanth Akshay Kumar 2.0: ਸਾਲ ਦੀ ਮੋਸਟ ਅਵੇਟਡ ਫਿਲਮ 2.0 ਦਾ ਸਾਰਿਆਂ ਨੂੰ ਬਹੁਤ ਹੀ ਬੇਸਬਰੀ ਨਾਲ ਇੰਤਜ਼ਾਰ ਹੈ। ਫਿਲਮ ਵਿੱਚ ਰਜਨੀਕਾਂਤ ਅਤੇ ਅਕਸ਼ੇ ਕੁਮਾਰ ਇਕੱਠੇ ਨਜ਼ਰ ਆਉਣ ਵਾਲੇ ਹਨ। ਇਸ ਫਿਲਮ ਤੋਂ ਅਕਸ਼ੇ ਕੁਮਾਰ ਤਮਿਲ ਦੀ ਫਿਲਮ ਵਿੱਚ ਡੈਬਿਊ ਕਰ ਰਹੇ ਹਨ। ਜਿਸ ਵਿੱਚ ਉਨ੍ਹਾਂ ਦੇ ਕਈ ਰੂਪ ਵੇਖੇ ਜਾਣਗੇ। Rajinikanth Akshay Kumar 2.0

Dhanush birthday

ਅਦਾਕਾਰ ਨਹੀਂ ਕੁੱਝ ਹੋਰ ਬਣਨਾ ਚਾਹੁੰਦੇ ਸਨ ਰਜਨੀਕਾਂਤ ਦੇ ਜਵਾਈ, ਇਸ ਤਰ੍ਹਾਂ ਨਾਮ ਪਿਆ ‘ਧਨੁਸ਼’

Dhanush birthday: ਸਾਊਥ ਇੰਡਸਟਰੀ ਫਿਲਮਾਂ ਦੇ ਸਟਾਰ ਧਨੁਸ਼ ਹੁਣ ਕੇਵਲ ਸਾਊਥ ਹੀ ਨਹੀਂ ਬਲਕਿ ਪੂਰੇ ਭਾਰਤ ਵਿੱਚ ਪਾਪੂਲਰ ਹੋ ਚੁੱਕੇ ਹਨ। ਉਨ੍ਹਾਂ ਦਾ ਪੂਰਾ ਨਾਮ ਵੇਂਕਟਸ਼ ਪ੍ਰਭੂ ਕਸਤੂਰੀ ਰਾਜ ਹੈ। ਧਨੁਸ਼ ਨੇ ਸਾਊਥ ਸਿਨੇਮਾ ਤੋਂ ਬਾਲੀਵੁਡ ਤੱਕ ਦਾ ਸਫਰ ਤੈਅ ਕਰ ਲਿਆ ਸੀ।ਉਹ ਇੱਕ ਹਾਲੀਵੁਡ ਵਿੱਚ ਵੀ ਕੰਮ ਕਰ ਰਹੇ ਹਨ । ਉਨ੍ਹਾਂ ਦੇ ਜਨਮਦਿਨ

Kaala teaser released

ਰਜਨੀਕਾਂਤ ਦੀ ਫਿਲਮ ‘ਕਾਲਾ’ ਦਾ ਟੀਜ਼ਰ ਰਿਲੀਜ਼, ਐਨੀ ਵਾਰ ਦੇਖਿਆ ਗਿਆ

Kaala teaser released: ਰਜਨੀਕਾਂਤ ਦੀ ਮੋਸਟ ਅਵੇਟਿਡ ਫਿਲਮ ‘ਕਾਲਾ’ ਦਾ ਟੀਜ਼ਰ ਆਖਿਰਾਕਰ ਰਿਲੀਜ਼ ਹੋ ਗਿਆ। ਇਸ ਨੂੰ 1 ਮਾਰਚ ਨੂੰ ਰਿਲੀਜ਼ ਕੀਤਾ ਜਾਣਾ ਸੀ, ਪਰ ਕਾਂਚੀ ਪੀਠ ਦੇ ਸ਼ੰਕਰਾਚਾਰਿਆ ਜਏਂਦਰ ਸਰਸਵਤੀ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੇ ਸਨਮਾਨ ਵਿੱਚ ਇਸ ਨੂੰ ਇੱਕ ਦਿਨ ਲਈ ਪੋਸਟਪੋਨ ਕੀਤਾ ਗਿਆ।2 ਮਾਰਚ ਯਾਨੀ ਸ਼ੁੱਕਰਵਾਰ ਨੂੰ ਇਹ ਰਿਲੀਜ਼ ਹੋਇਆ ਅਤੇ

Rajinikanth announces political party

ਨਵੇਂ ਸਾਲ ਦੇ ਮੌਕੇ ਰਜਨੀਕਾਂਤ ਦੇ ਵੱਡਾ ਐਲਾਨ, ਬਣਾਉਣਗੇ ਆਪਣੀ ਰਾਜਨੀਤਿਕ ਪਾਰਟੀ

Rajinikanth announces political party: ਨਵੇਂ ਸਾਲ ਦੇ ਮੌਕੇ ‘ਤੇ ਪ੍ਰਧਾਨ ਮੰਤਰੀ ਜਿਥੇ ‘ਮਨ ਕੀ ਬਾਤ’ ਰਾਹੀ ਦੇਸ਼ ਵਾਸੀਆਂ ਨੂੰ ਸੰਬੋਧਨ ਕਰਨਗੇ। ਦੂਸਰੇ ਪਾਸੇ ਸੁਪਰ ਸਟਾਰ ਰਾਜਨੀਕਾਂਤ ਨੇ ਵੱਡਾ ਐਲਾਨ ਕੀਤਾ ਹੈ। ਉਹਨਾਂ ਨੇ ਰਾਜਨੀਤੀ ‘ਚ ਆਪਣਾ ਪੈਰ ਰੱਖਣ ਦਾ ਐਲਾਨ ਕੀਤਾ ਹੈ। ਉਹਨਾਂ ਕਿਹਾ ਕਿ ਦੇਸ਼ ‘ਚ ਲੋਕਤੰਤਰ ਕਾਫੀ ਕਮਜ਼ੋਰ ਹੋ ਰਿਹਾ ਹੈ। ਉਹਨਾਂ ਤਾਮਿਲਨਾਡੂ

Rajinikanth Fear film flop

ਫਿਲਮ ਫਲਾਪ ਹੋਣ ਦੇ ਡਰ ਕਾਰਨ ਕਦੇ ਸ਼ੂਟ ਨਹੀਂ ਹੋਇਆ ਇਸ ਐਕਟਰ ਦੀ ਮੌਤ ਦਾ ਸੀਨ

Rajinikanth Fear film flop: ਸੁਪਰਸਟਾਰ ਰਜਨੀਕਾਂਤ 12 ਦਸੰਬਰ ਨੂੰ 67 ਸਾਲ ਦੇ ਹੋ ਗਏ। ਉਨ੍ਹਾਂ ਦਾ ਜਨਮ 12 ਦਸੰਬਰ 1950 ਨੂੰ ਬੇਂਗਲੁਰੂ ‘ਚ ਹੋਇਆ ਸੀ। ਉਨ੍ਹਾਂ ਦਾ ਨਾਂ ਮਾਤਾ-ਪਿਤਾ ਨੇ ਸ਼ਿਵਾਜੀ ਰਾਵ ਗਾਇਕਵਾੜ ਰੱਖਿਆ ਸੀ, ਪਰ ਫਿਲਮਾਂ ‘ਚ ਬੁਲੰਦੀਆਂ ਨੂੰ ਰਜਨੀਕਾਂਤ ਦੇ ਨਾਂ ਨਾਲ ਹੀ ਛੂਹਿਆ। ਉਨ੍ਹਾਂ ਦੇ ਪਿਤਾ ਰਾਮੋਜੀ ਰਾਵ ਗਾਇਕਵਾੜ ਹਵਲਦਾਰ ਸਨ। ਮਾਂ

ਜਨਮਦਿਨ ਵਿਸ਼ੇਸ਼ : ਕਾਰਪੇਂਟਰ, ਕੁਲੀ ਅਤੇ ਬੱਸ ਕੰਡਕਟਰ ਦਾ ਕੰਮ ਕਰਨ ਤੋਂ ਬਾਅਦ ਬਣੇ ‘ਥਲਾਇਵਾ’

Rajinikanth birthday turns 67  : ਅੱਜ ਰਜਨੀਕਾਂਤ 67 ਸਾਲ ਦੇ ਹੋ ਗਏ ਹਨ ਪਰ ਉਨ੍ਹਾਂ ਦਾ ਜਲਵਾ ਪਹਿਲਾ ਵਰਗਾ ਹੀ ਬਰਕਰਾਰ ਹੈ। ਉਨ੍ਹਾਂ ਦੀ ਫਿਲਮ 2.0 ਨੂੰ ਲੈ ਕੇ ਸਰਗਰਮੀਆਂ ਤੇਜ ਹਨ ਅਤੇ ਫ਼ਿਲਮ ਅਪ੍ਰੈਲ 2018 ਵਿੱਚ ਰਿਲੀਜ਼ ਹੋਵੇਗੀ। ਥਲਾਇਵਾ ਦੀ ਅੱਜ ਵੀ ਭਾਰਤੀ ਫ਼ਿਲਮ ਇੰਡਸਟਰੀ ਵਿੱਚ ਤੂਤੀ ਬੋਲਦੀ ਹੈ ਅਤੇ ਉਨ੍ਹਾਂ ਦੇ ਜੋਕਸ ਤਾਂ

ਦੇਖੋ ਕਿਵੇ 2.0 ਫ਼ਿਲਮ ਨੇ ਰਿਲੀਜ਼ ਹੋਣ ਤੋਂ ਪਹਿਲਾਂ ਹੀ ਵੱਟੇ 200 ਕਰੋੜ ਰੁਪਏ

Akshay Kumar 2.0 earns 200 crores :ਨਵੀਂ ਦਿੱਲੀ:ਰਜਨੀਕਾਂਤ ਅਤੇ ਅਕਸ਼ੇ ਕੁਮਾਰ ਸਟਾਰ ਫਿਲਮ 2 . 0 ਨੇ ਭਾਰਤੀ ਸਿਨੇਮਾ ਵਿੱਚ ਇੱਕ ਨਵਾਂ ਕਾਰਨਾਮਾ ਕਰ ਦਿੱਤਾ ਹੈ । ਇਹ ਫਿਲਮ ਹੁਣ ਤੱਕ ਦੀ ਸਭ ਤੋਂ ਜ਼ਿਆਦਾ ਲਾਗਤ ਵਾਲੀ ਫਿਲਮ ਬਣ ਗਈ ਹੈ ।ਖ਼ਬਰ ਹੈ ਕਿ ਨਿਰਦੇਸ਼ਕ ਸ਼ੰਕਰ ਦੀ ਰੋਬੋਟ/ਇੰਧੀਰਨ ਦਾ ਸੀਕਵਲ ਯਾਨੀ ਫਿਲਮ 2 . 0

ਆਮਿਰ ਖਾਨ ਨੇ ਇਸ ਕਾਰਨ ਠੁਕਰਾ ਦਿੱਤੀ ਸੀ ਰਜਨੀਕਾਂਤ ਦੀ ਫਿਲਮ ‘2.0’

ਮੁੰਬਈ (ਬਿਊਰੋ)— ਫਿਲਮ ‘2.0’ ਲਈ ਰਜਨੀਕਾਂਤ ਫਿਲਮ ਮੇਕਰਜ਼ ਦੀ ਪਹਿਲੀ ਪਸੰਦ ਨਹੀਂ ਸਨ। ਉਨ੍ਹਾਂ ਦੇ ਕਿਰਦਾਰ ਲਈ ਬਾਲੀਵੁੱਡ ਸੁਪਰਸਟਾਰ ਨੂੰ ਅਪਰੋਚ ਕੀਤਾ ਗਿਆ ਸੀ। ਦਿਲਚਸਪ ਗੱਲ ਇਹ ਹੈ ਕਿ ਖੁਦ ਰਜਨੀਕਾਂਤ ਨੇ ਆਮਿਰ ਦੀ ਸਿਫਾਰਿਸ਼ ਕੀਤੀ ਸੀ ਪਰ ਉਨ੍ਹਾਂ ਇਹ ਆਫਰ ਠੁਕਰਾ ਦਿੱਤਾ। ਆਮਿਰ ਨੇ ਇਕ ਇੰਟਰਵਿਊ ਦੌਰਾਨ ਇਸ ਗੱਲ ਦਾ ਖੁਲਾਸਾ ਕਰਦੇ ਹੋਏ ਦੱਸਿਆ

400 ਕਰੋੜ ਦੇ ਬਜਟ `ਚ ਬਣੀ `2.0` ਵਿੱਚ ਐਮੀ ਜੈਕਸਨ ਦਾ ਫਰਸਟ ਲੁੱਕ ਰਿਲੀਜ਼…

ਸੁਪਰਸਟਾਰ ਰਜਨੀਕਾਂਤ ਅਤੇ ਅਕਸ਼ੇ ਕੁਮਾਰ ਦੀ ਆਉਣ ਵਾਲੀ ਫਿਲਮ `2.0` ਭਾਰਤੀ ਸਿਨੇਮਾ ਦੇ ਇਤਿਹਾਸ ਦੀ ਸਭ ਤੋਂ ਵੱਡੀ ਫਿਲਮ ਕਹੀ ਜਾ ਸਕਦੀ ਹੈ।ਅਗਲੇ ਸਾਲ ਯਾਨੀ 2018 ਵਿੱਚ ਰਿਲੀਜ਼ ਹੋਣ ਜਾ ਰਹੀ 400 ਕਰੋੜ ਦੀ ਬਜਟ ਵਿੱਚ ਬਣੀ ਇਸ ਫਿਲਮ ਵਿੱਚ ਐਮੀ ਜੈਕਸਨ ਦਾ ਫਰਸਟ ਲੁੱਕ ਰਿਲੀਜ਼ ਹੋ ਗਿਆ ਹੈ। ਫਿਲਮ ਵਿੱਚ ਅਹਿਮ ਭੂਮਿਕਾ ਵਿੱਚ ਨਜ਼ਰ

ਟਾਵਲ ਲੁੱਕ ‘ਚ ਨਜ਼ਰ ਆਈ ਅਕਸ਼ੇ ਕੁਮਾਰ ਅਤੇ ਰਜਨੀਕਾਂਤ ਦੀ ਫਿਲਮ ਦੀ ਇਹ ਐਕਟਰਸ

ਮਾਡਲ ਅਤੇ ਬਾਲੀਵੁੱਡ ਅਭਿਨੇਤਰੀ ਐਮੀ ਜੈਕਸਨ ਅਕਸਰ ਆਪਣੇ ਹੌਟ ਅਤੇ ਬੋਲਡ ਅੰਦਾਜ਼ ਕਰਕੇ ਸੁਰਖੀਆਂ ‘ਚ ਰਹਿੰਦੀ ਹੈ। ਐਮੀ ਇਨ੍ਹੀਂ ਦਿਨੀਂ ਛੁੱਟੀਆਂ ਮਨਾਉਣ ਕੈਨੇਡਾ ਪਹੁੰਚੀ ਹੈ। ਇਸ ਦੌਰਾਨ ਉਸਨੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ ਜਿਨ੍ਹਾਂ ‘ਚ ਉਹ ਬੇਹੱਦ ਹੌਟ ਦਿਖਾਈ ਦੇ ਰਹੀ ਹੈ।ਇਨ੍ਹਾਂ ਤਸਵੀਰਾਂ ‘ਚ ਐਮੀ ਦਾ ਬੋਲਡ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਐਮੀ ਸੋਸ਼ਲ