Tag: , , ,

ਹਸਪਤਾਲ ਦੀ ਮਾੜੀ ਹਾਲਤ, ਬੱਚੀ ਦੇ ਕੋਲ ਹੀ ਝਾੜ ਰਹੇ ਸੀ ਮਿੱਟੀ

ਕੋਟਾ. ਸ਼ੁੱਕਰਵਾਰ ਨੂੰ ਸ਼ਹਿਰ ਦੇ ਸਭ ਤੋਂ ਵੱਡੇ ਜੇ ਕੇ ਲੋਨ ਦੇ ਸਰਕਾਰੀ ਹਸਪਤਾਲ ਵਿੱਚ ਨਵਜੰਮੇ ਬੱਚਿਆਂ ਦੀ ਮੌਤ ਦੀ ਗਿਣਤੀ 106 ਤੱਕ ਪਹੁੰਚ ਗਈ। ਇਨ੍ਹਾਂ ਵਿਚ ਮੈਡੀਕਲ ਮੰਤਰੀ ਰਘੂ ਸ਼ਰਮਾ ਦੇ ਹਸਪਤਾਲ ਆਉਣ ਤੋਂ ਪਹਿਲਾਂ ਹੀ 15 ਦਿਨਾਂ ਦੀ ਇਕ ਲੜਕੀ ਦੀ ਮੌਤ ਹੋ ਗਈ। ਉਸੇ ਸਮੇਂ, ਇਕ 5 ਮਹੀਨੇ ਦੀ ਹੋਰ ਬੱਚੀ, ਟੀਨਾ,

ਐਨੀ ਠੰਢ ‘ਚ ਵੀ ਇਨ੍ਹਾਂ ਪਿੰਡਾਂ ਦੀ ਜ਼ਮੀਨ ‘ਚੋਂ ਨਿਕਲਦਾ ਹੈ ਗਰਮ ਪਾਣੀ

rajasthan borewell hot water: ਰਾਜਸਥਾਨ ਦੇ ਭਰਤਪੁਰ ਜ਼ਿਲ੍ਹੇ ਦੇ ਨਰਹਪੁਰ–ਨੀਮਲੀ, ਸੁਹਾਰੀ, ਭੁਸਾਵਰ ਸਮੇਤ ਆਸ ਪਾਸ ਦੇ ਪਿੰਡਾਂ ਵਿਚ ਲੱਗੀ ਬੋਰਿੰਗ ਵਿਚੋਂ ਗਰਮ ਪਾਣੀ ਨਿਕਲਦਾ ਹੈ। ਇਸ ਪਾਣੀ ਦੀ ਵਰਤੋਂ ਲੋਕ ਚਾਹ ਬਣਾਉਣ ਲਈ ਤੇ ਚਾਵਲ ਉਬਾਲਣ ਲਈ ਵੀ ਕਰਦੇ ਹਨ। ਲੋਕਾਂ ਦਾ ਕਹਿਣਾ ਹੈ ਕਿ ਜੇ ਬੋਰਿੰਗ ਪਾਣੀ ਸਿੱਧਾ ਕਿਸੇ ਦੇ ਹੱਥ ‘ਤੇ ਪੈ ਜਾਂਦਾ

ਲੜਕੀ ਨਾਲ ਪਹਿਲਾਂ ਕੀਤਾ ਦਰਿੰਦਾ ਕੰਮ, ਫਿਰ ਬੇਰਹਿਮੀ ਨਾਲ ਉਤਾਰਿਆ ਮੌਤ ਦੇ ਘਾਟ …

Rajasthan Minor Girl Rape : ਰਾਜਸਥਾਨ : ਭਿਲਵਾਦ ਜਿਲੇ ਦੇ ਅਸਿਦ ਪਿੰਡ ‘ਚ 16 ਸਾਲ ਦੀ ਨਾਬਾਲੀਕ ਕੁੜੀ ਨਾਲ ਬਲਤਕਾਰ ਦਾ ਮਾਮਲਾ ਸਾਹਮਣੇ ਆਇਆਂ ਹੈ।ਦੱਸ ਦੇਈਏ ਕਿ ਕੁੜੀ ਸੋਮਵਾਰ ਦੀ ਸ਼ਾਮ ਕਰੀਬ ਪੰਜ ਵਜੇ ਖੇਤਾਂ ‘ਚ ਚਾਰਾ ਲੈਣ ਗਈ ਸੀ।  ਇਸ ਦੌਰਾਨ ਪਿੰਡ ਦੇ ਹੀ ਮੁੰਡੇ ਨਾਰਾਇਣ ਗੁਜਰ ਨੇ ਸ਼ਰਾਬ ਦੇ ਨਸ਼ੇ ‘ਚ ਉਸ ਨਾਲ ਬਲਤਕਾਰ

ਇਸ ਪਿੰਡ ਦੀਆਂ ਔਰਤਾਂ ਨੇ ਰੁੱਖਾਂ ਨੂੰ ਰੱਖੜੀ ਬੰਨ੍ਹਕੇ ਮਨਾਈ ਰੱਖੜੀ

Rajasthan  Raksha Bandhan Celebrate Nature : ਉਦੇਪੁਰ : ਭਰਾ-ਭੈਣਾਂ ਦੇ ਪਵਿੱਤਰ ਤਿਓਹਾਰ ਨੂੰ ਸਾਰੀ ਦੁਨੀਆਂ ‘ਚ ਬਹੁਤ ਪਿਆਰ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸੇ ਤਿਓਹਾਰ ਨੂੰ ਇੱਕ ਪਿੰਡ ‘ਚ ਅਨੋਖੇ ਤਰੀਕੇ ਨਾਲ ਮਨਾਇਆ ਜਾਂਦਾ ਹੈ। ਜਿਸ ਨੂੰ ‘ਰਾਖੀ ਗ੍ਰਾਮ’ ਨਾਂ ਤੋਂ ਵੀ ਜਾਣਿਆ ਜਾਂਦਾ ਹੈ।  ਉਦੇਪੁਰ ਦੇ ਪਿਪਲੰਤਰੀ ਪਿੰਡ ‘ਚ ਮਹਿਲਾਵਾਂ ਨੇ ਰੁੱਖਾਂ ਨੂੰ ਰੱਖੜੀ

ਭਾਖੜਾ ਡੈਮ ਦੇ ਜਲਸਤਰ ਨੂੰ ਲੈ ਕੇ ਪੰਜਾਬ, ਰਾਜਸਥਾਨ ਤੇ ਹਰਿਆਣਾ ‘ਚ ਵਧਿਆ ਵਿਵਾਦ

Bikaner Bhakra Dam Water : ਬੀਕਾਨੇਰ : ਭਾਖੜਾ ਡੈਮ ਦੇ ਜਲਸਤਰ ਨੂੰ ਇਨ੍ਹੀ ਦਿਨੀਂ ਪੰਜਾਬ, ਹਰਿਆਣਾ ਅਤੇ ਰਾਜਸਥਾਨ ਵਿੱਚ ਵਿਵਾਦ ਬਹੁਤ ਜਿਆਦਾ ਵੱਧ ਗਿਆ ਹੈ ।  ਦਰਅਸਲ, ਪੰਜਾਬ  ਦੇ ਕਿਸਾਨਾਂ ਨੇ ਸੁਰੱਖਿਆ ਦੇ ਮੱਦੇਨਜ਼ਰ ਭਾਖੜਾ ਡੈਮ ਦਾ ਜਲਸਤਰ ਘਟਾਉਣ ਦੀ ਮੰਗ ਕੀਤੀ ਹੈ, ਪਰ ਹਰਿਆਣਾ ਅਤੇ ਰਾਜਸਥਾਨ ਨੇ ਪਾਣੀ ਦਾ ਪੱਧਰ ਨੀਵਾਂ ਕਰਨ ਤੋਂ ਮਨ੍ਹਾਂ

ਨਵੀਂ ਵਿਆਹੀ ਨੇ ਸਹੁਰਾ ਪਰਿਵਾਰ ਨੂੰ ਨਸ਼ੇ ‘ਚ ਟੱਲੀ ਕਰਕੇ ਲੁੱਟਿਆ

New Bridal Theft : ਭਰਤਪੁਰ : ਰਾਜਸਥਾਨ ‘ਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸਨੂੰ ਪੜ੍ਹ ਕੇ ਤੁਹਾਡੇ ਹੋਸ਼ ਉਡ ਜਾਣਗੇ। ਇਕ ਵਾਰ ਫਿਰ ਲੁਟੇਰੀ ਦੁਲਹਨ ਵਿਆਹ ਦੇ ਤਿੰਨ ਦਿਨ ਬਾਅਦ ਲਾੜੇ ਤੇ ਉਸਦੇ ਪਰਿਵਾਰ ਨੂੰ ਨਸ਼ੇ ‘ਚ ਟੱਲੀ ਕਰ ਲੁੱਟ ਕੇ ਭੱਜ ਗਈ। ਮਾਮਲਾ ਜ਼ਿਲ੍ਹਾ ਭਰਤਪੁਰ ਦੇ ਕੁਮਹੇਰ ਥਾਣਾ ਖੇਤਰ ਦਾ ਹੈ। ਪੁਲਿਸ ਨੇ

ਰਾਜਸਥਾਨ ‘ਚ ਭਾਜਪਾ-250 ਪਾਰ, NDA ਨੂੰ 300 ਸੀਟਾਂ!

Rajasthan Satta Market : ਰਾਜਸਥਾਨ ਦੇ ਸੱਟਾ ਬਾਜ਼ਾਰ ਦੀ ਮੰਨੀਏ ਤਾਂ ਕੇਂਦਰ ‘ਚ ਅਗਲੀ ਸਰਕਾਰ NDA ਦੀ ਬਣਨ ਵਾਲੀ ਹੈ। ਜੋਧਪੁਰ ਦੇ ਫਾਲੋਡੀ ਦੇ ਸੱਟੇਬਾਜ਼ੀ ਮਾਰਕੀਟ ਵਿੱਚ, ਭਾਜਪਾ ਨੂੰ 250 ਤੋਂ ਵੱਧ ਸੀਟਾਂ ਅਤੇ ਐਨਡੀਏ ਨੂੰ 300-310 ਸੀਟਾਂ ਦਾ ਅਨੁਮਾਨ ਲਗਾਇਆ ਹੈ। ਜਦਕਿ ਸੱਟੇਬਾਜੀ ਬਾਜ਼ਾਰ ਨੇ ਕਾਂਗਰਸ ਨੂੰ ਪਹਿਲਾਂ ਨਾਲੋਂ ਘੱਟ ਸੀਟਾਂ ਦਿੱਤੀਆਂ ਹਨ. ਹੁਣ,

ਕੁੜੀ ਨੇ ਭਰਾਵਾਂ ਨਾਲ ਮਿਲ ਕੇ ਕੁਝ ਇਸ ਤਰ੍ਹਾਂ ਉਤਾਰੀ ਆਸ਼ਕੀ…

Rajasthan rape case

ਬਲਾਤਕਾਰ ਪੀੜਤ ਨੂੰ ਮੈਡੀਕਲ ਲਈ 5 ਘੰਟੇ ਹਸਪਤਾਲ ‘ਚ ਬਿਠਾਕੇ ਰੱਖਿਆ

Rajasthan rape case: ਦਿਨੋਂ ਦਿਨ ਬਲਤਾਕਾਰ ਦੇ ਮਾਮਲੇ ਵਧਦੇ ਜਾ ਰਹੇ ਹਨ। ਅਜਿਹਾ ਲਗਦਾ ਹੈ ਕਿ ਔਰਤਾਂ ਅਤੇ ਲੜਕੀਆਂ ਕਿਤੇ ਵੀ ਸੁਰੱਖਿਅਤ ਨਹੀਂ ਹਨ ਆਏ ਦਿਨ ਬਲਾਤਕਾਰ ਦੇ ਮਾਮਲੇ ਦਰਜ਼ ਕੀਤੇ ਜਾਂਦੇ ਹਨ। ਦੱਸ ਦਈਏ ਕਿ ਭੀਲਵਾੜਾ ਬਾਗੌਰ ਖੇਤਰ ਦੇ ਇੱਕ ਪਿੰਡ ਦੀ ਮਾਸੂਮ ਲੜਕੀ ਦੇ ਨਾਲ ਬਲਾਤਕਾਰ ਮਾਮਲੇ ਵਿੱਚ ਮਹਾਤਮਾ ਗਾਂਧੀ ਹਸਪਤਾਲ ਵਿੱਚ 5

ਉੜਾਣ ਭਰਨ ਤੋਂ 15 ਮਿੰਟ ਬਾਅਦ ਹੀ ਕ੍ਰੈਸ਼ ਹੋਇਆ ਏਅਰ ਫੋਰਸ ਦਾ ਫਾਈਟਰ ਜਹਾਜ਼…

Indian Air Force MiG 27 crashes: ਰਾਜਸਥਾਨ ਦੇ ਜੋਧਪੁਰ ਵਿੱਚ ਮੰਗਲਵਾਰ ਸਵੇਰੇ ਇੱਕ ਵੱਡਾ ਹਾਦਸਾ ਹੋਇਆ ਹੈ। ਇੱਥੇ ਹਵਾਈ ਫੌਜ ਦਾ MiG 27 ਲੜਾਕੂ ਜਹਾਜ਼ ਕ੍ਰੈਸ਼ ਹੋ ਗਿਆ ਹੈ। ਹਾਦਸੇ ਦੇ ਦੌਰਾਨ ਜਹਾਜ਼ ਪੂਰੀ ਤਰ੍ਹਾਂ ਨਾਲ ਜਲ ਗਿਆ ਹੈ। ਇਹ ਹਾਦਸਾ ਜੋਧਪੁਰ ਦੇ ਦੇਵਲਿਆ ਪਿੰਡ ਵਿੱਚ ਹੋਇਆ ਹੈ। ਹਾਦਸੇ ਤੋਂ ਬਾਅਦ ਮੌਕੇ ਉੱਤੇ ਫੌਜ ਦੇ ਨੌਜਵਾਨ

Rajasthan Police Beaten

ਬਦਮਾਸ਼ਾਂ ਦੀ ਗ੍ਰਿਫ਼ਤਾਰੀ ਕਰਨ ਗਏ ਪੁਲਿਸ ਵਾਲਿਆਂ ਨਾਲ ਕੀਤੀ ਗਈ ਮਾਰ-ਕੁੱਟ..

Rajasthan Police Beaten: ਪੁਲਿਸ ਬਦਮਾਸ਼ਾਂ ਦੀ ਮਾਰ -ਕੁੱਟ ਕਰੇ, ਇਹ ਤਾਂ ਆਮ ਗੱਲ ਹੈ ਪਰ ਜੇਕਰ ਬਦਮਾਸ਼ ਹੀ ਪੁਲਿਸ ਦੀ ਪਿਟਾਈ ਕਰਨ ਇਹ ਥੋੜਾ ਅਜੀਬ ਲੱਗਦਾ ਹੈ। ਜੀ ਹਾਂ ਅਜਿਹਾ ਹੀ ਕੁਝ ਰਾਜਸਥਾਨ ਦੇ ਭਰਤਪੁਰ ਇਲਾਕੇ ਵਿੱਚ ਹੋਇਆ। ਜਿੱਥੇ ਦੋ ਹਿਸਟ੍ਰੀਸ਼ੀਟਰਾਂ ਦੀ ਗ੍ਰਿਫ਼ਤਾਰੀ ਕਰਨ ਗਏ ਪੁਲਿਸ ਵਾਲਿਆਂ ਨੂੰ ਲੋਕਾਂ ਨੇ ਬੰਧੀ ਬਣਾ ਲਿਆ ਤੇ ਪੁਲਿਸ

Rajasthan police constable recruitment 2018

8ਵੀਂ ਪਾਸ ਉਮੀਦਵਾਰਾਂ ਲਈ ਕਾਂਸਟੇਬਲ ਬਣਨ ਦਾ ਮੌਕਾ

Rajasthan police constable recruitment 2018: ਡਾਇਰੈਕਟਰ ਜਨਰਲ ਦਫਤਰ ਰਾਜਸਥਾਨ, ਜੈਪੁਰ ਨੇ ਕਾਂਸਟੇਬਲ ਦੀਆਂ ਕੁੱਲ 623 ਅਸਾਮੀਆਂ ਲਈ ਸੂਚਨਾ ਜਾਰੀ ਕੀਤੀ ਹੈ ਵੈਬਸਾਈਟ: www.police.rajasthan.gov.in ਕੁੱਲ ਅਸਾਮੀਆਂ : 623 ਪੋਸਟ ਦਾ ਵੇਰਵਾ: ਕਾਂਸਟੇਬਲ ਕਾਂਸਟੇਬਲ (ਆਮ) – 584 ਅਸਾਮੀਆਂ ਕਾਂਸਟੇਬਲ (ਚਾਲਕ) – 28 ਅਸਾਮੀਆਂ ਕਾਂਸਟੇਬਲ (ਬੈਂਡ ) – 11 ਅਸਾਮੀਆਂ ਵਿਦਿਅਕ ਯੋਗਤਾ: ਉਮੀਦਵਾਰ ਜਿਨ੍ਹਾਂ ਨੇ ਮਾਨਤਾ ਪ੍ਰਾਪਤ ਸਕੂਲ

ਰਾਜਸਥਾਨ ‘ਚ 3000 ਰੁਪਏ ਲੀਟਰ ਵਿਕ ਰਿਹਾ ਹੈ ਦੁੱਧ….

Rajasthan Milk costs: ਭਾਰਤ ‘ਚ ਕਈ ਇਲਾਕਿਆਂ ‘ਚ ਦੁੱਧ 52-55 ਤੋਂ ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ। ਪਰ ਉੱਥੇ ਹੀ ਰਾਜਸਥਾਨ ‘ਚ ਇੱਕ ਲੀਟਰ ਦੁੱਧ ਦੇ ਬਦਲੇ 3000 ਰੁਪਏ ਦੀ ਆਮਦਨੀ ਹੋ ਰਹੀ ਹੈ। ਇਹ ਗੱਲ ਬਿਲਕੁਲ ਸੱਚ ਹੈ। ਇਹ ਕੈਮਲ ਮਿਲਕ (ਊਂਠਣੀ ਦਾ ਦੁੱਧ) ਹੈ ਜਿਸ ਦੀ ਅਮਰੀਕਾ ‘ਚ ਕਾਫ਼ੀ ਮੰਗ ਹੈ। ਕੈਮਲ ਮਿਲਕ

PM ਮੋਦੀ ਕਰਨਗੇ ਅੱਜ ਰਾਜਸਥਾਨ ਦਾ ਦੌਰਾ…

Narendra Modi: ਪ੍ਰਧਾਨਮੰਤਰੀ ਨਰੇਂਦਰ ਮੋਦੀ ਅੱਜ ਜੈਪੁਰ ‘ਚ ਕੇਂਦਰ ਅਤੇ ਰਾਜ ਸਰਕਾਰ ਦੀਆਂ ਯੋਜਨਾਵਾਂ ਦਾ ਮੁਨਾਫ਼ਾ ਚੁੱਕਣ ਵਾਲੇ ਲੋਕਾਂ ਨੂੰ ਮਿਲਣਗੇ।PM ਮੋਦੀ ਹੁਣ ਤੱਕ ਸੋਸ਼ਲ ਮੀਡੀਆ ਅਤੇ ਰੇਡੀਓ ਦੇ ਜਰੀਏ ਲਾਭਕਾਰੀਆਂ ਨਾਲ ਜਨਸਭਾ ਨਾਲ ਰੂ-ਬ-ਰੂ ਹੋਣਗੇ, ਇਹ ਪਹਿਲੀ ਵਾਰ ਹੈ ਕਿ ਪੀਐੱਮ ਲਾਭਕਾਰੀਆਂ ਨਾਲ ਸਿੱਧੇ ਮੁਲਾਕਾਤ ਕਰਣਗੇ। ਇਸ ਲਈ ਅਮਰੂਦਾਂ ਦੇ ਬਾਗ ‘ਚ ਵਿਸ਼ਾਲ ਪੰਡਾਲ

ਬਿਆਸ ਦਰਿਆ ‘ਚ ਛੱਡੇ ਮਗਰਮੱਛ ਰਾਜਸਥਾਨ ਤੇ ਫਿਰੋਜ਼ਪੁਰ ਪੁੱਜੇ…

Beas river crocodile: ਬਿਆਸ ਦਰਿਆ ‘ਚ ਛੇ ਮਹੀਨੇ ਪਹਿਲਾ ਮਗਰਮੱਛ ਛੱਡੇ ਗਏ ਸਨ ਜੋ ਕਿ ਹੁਣ ਹਰੀਕੇ ਹੈੱਡਵਰਕਸ ‘ਚੋ ਨਿਕਲਣ ਵਾਲੀਆਂ ਦੋ ਨਹਿਰਾਂ ਰਾਜਸਥਾਨ ਤੇ ਫਿਰੋਜ਼ਪੁਰ ਫੀਡਰ ਪੁੱਜ ਗਏ ਹਨ। ਜਿਸ ਤੋਂ ਬਾਅਦ ਇਹਨਾਂ ਦੀ ਸੁਰੱਖਿਆ ਨੂੰ ਲੈ ਸਵਾਲ ਖੜੇ ਕੀਤੇ ਜਾ ਰਹੇ ਹਨ। ਦਰਅਸਲ ਛੇ ਮਹੀਨੇ ਪਹਿਲਾਂ ਜੰਗਲਾਤ ਵਿਭਾਗ ਤੇ ‘ਵਰਲਡ ਲਾਈਫ ਫੰਡ’ ਇੰਡੀਆ

Rajasthan Barmer men marry twice

ਇਥੇ ਪਤਨੀ ਦੇ ਗਰਭਵਤੀ ਹੁੰਦੇ ਹੀ ਪਤੀ ਕਰ ਲੈਂਦੇ ਨੇ ਦੂਜਾ ਵਿਆਹ !

Rajasthan Barmer men marry twice:ਨਵੀਂ ਦਿੱਲੀ:ਇਹ ਪ੍ਰਥਾ ਤੁਹਾਨੂੰ ਹੈਰਾਨ ਕਰ ਦੇਵੇਗੀ ।ਪਤੀ – ਪਤਨੀ ਦੇ ਰਿਸ਼ਤੇ ਦਾ ਇੱਕ ਅਨੋਖਾ ਰੂਪ ਰਾਜਸਥਾਨ ਦੇ ਬਾਡ਼ਮੇਰ ਇਲਾਕੇ ਵਿੱਚ ਦੇਖਣ ਨੂੰ ਮਿਲਦਾ ਹੈ । ਜਿੱਥੇ ਪਤਨੀ ਦੇ ਗਰਭਵਤੀ ਹੁੰਦੇ ਹੀ ਪਤੀ ਦੂਜਾ ਵਿਆਹ ਕਰ ਲੈਂਦਾ ਹੈ ।ਹੈਰਾਨ ਨਾ ਹੋਵੋ ਇੱਥੇ ਸਾਲਾਂ ਤੋਂ ਇਹ ਪਰੰਪਰਾ ਚੱਲਦੀ ਆ ਰਹੀ ਹੈ ਅਤੇ

Rajasthan, Haryana weather

ਇਸ ਕਾਰਨ ‘ਧੂੜ ਦੀ ਚਾਦਰ’ ਨਾਲ ਢਕਿਆ ਪੰਜਾਬ

ਪੰਜਾਬ ‘ਚ ਬੀਤੇ ਦਿਨ ਤੋਂ ਹੀ ਪੂਰੀ ਤਰ੍ਹਾਂ ਧੂੜ ਛਾਈ ਹੋਈ ਹੈ ਜਿਸ ਦਾ ਅਸਰ ਆਮ-ਜਨ ਜੀਵਨ ‘ਤੇ ਕਾਫੀ ਪੈ ਰਿਹਾ ਹੈ। ਇਸ ਤੋਂ ਪਹਿਲਾਂ ਬੀਤੇ ਦਿਨੀਂ ਹਨੇਰੀਆਂ ਵੀ ਚੱਲੀਆਂ ਸਨ। ਧੂੜ ਦੀ ਛਾਈ ਇਹ ਪਰਤ ਪੰਜਾਬ ਦੇ ਨਾਲ ਨਾਲ ਦਿੱਲੀ ਤੇ ਕਈ ਹੋਰ ਸੂੂਬਿਆਂ ‘ਚ ਵੀ ਦਿਖ ਰਹੀ ਹੈ। ਪੰਜਾਬ , ਰਾਜਸਥਾਨ ਤੋਂ ਚੱਲ

ਬੀਕਾਨੇਰ : ਲੜਕੀ ਦੇ ਪਰਿਵਾਰ ਵਾਲਿਆਂ ਨੇ ਕੀਤਾ ਨੌਜੁਵਾਨ ਦਾ ਕਤਲ

Bikaner man beaten: ਨਵੀ ਦਿੱਲੀ : ਰਾਜਸਥਾਨ ਦੇ ਬੀਕਾਨੇਰ ਵਿੱਚ ਇੱਕ ਹਿੰਦੂ ਲੜਕੀ ਦੇ ਪਰਿਵਾਰ ਨੇ ਉਸਦੇ ਮੁਸਲਮਾਨ ਦੋਸਤ ਨੂੰ ਕੁੱਟ-ਮਾਰ ਕਰਕੇ ਮਾਰਨ ਦੀ ਘਟਨਾ ਸਾਹਮਣੇ ਆ ਰਹੀ ਹੈ । ਪੁਲਿਸ ਦਾ ਕਹਿਣਾ ਹੈ ਕਿ ਕੁੜੀ ਦੇ ਪਰਿਵਾਰ ਦੇ ਮੈਬਰਾਂ ਨੇ ਨੌਜੁਵਾਨ ਨਾਲ ਮਾਰ ਕੁੱਟ ਕੀਤੀ, ਜਿਸ ਤੋਂ ਬਾਅਦ ਉਸਨੂੰ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ

Rajasthan thunderstorm

ਉੱਤਰ ਭਾਰਤ ‘ਚ ਤੂਫ਼ਾਨ ਨਾਲ ਹੋਈ ਭਾਰੀ ਤਬਾਹੀ :ਰਾਜਸਥਾਨ ‘ਚ 22 ,ਯੂਪੀ ‘ਚ 39 ਮੌਤਾਂ

Rajasthan thunderstorm : ਉੱਤਰ ਭਾਰਤ ਦੇ ਕਈ ਇਲਾਕੀਆਂ ‘ਚ ਬੁੱਧਵਾਰ ਦੇਰ ਰਾਤ ਆਏ ਹਨੇਰੀ-ਤੂਫਾਨ ਨਾਲ ਕਾਫ਼ੀ ਨੁਕਸਾਨ ਪਹੁੰਚਿਆ ਹੈ। ਪੱਛਮ ਅਤੇ ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਭਾਰੀ ਤਬਾਹੀ ਹੋਈ ਹੈ । ਰਾਜਸਥਾਨ ਅਤੇ ਯੂਪੀ ਵਿੱਚ ਕੁੱਲ 61 ਮੌਤਾਂ ਦੀ ਪੁਸ਼ਟੀ ਹੋਈ ਹੈ। ਯੂਪੀ ਵਿੱਚ ਆਗਰਾ ਜਿਲ੍ਹੇ ‘ਚ ਹੀ 36 ਲੋਕਾਂ ਦੀ ਮੌਤ ਹੋਈ ਹੈ। Rajasthan

RSMSSB ਨੇ ਖੋਲ੍ਹੀ ਇਹਨਾਂ ਅਹੁਦਿਆਂ ਲਈ ਭਰਤੀ , ਜਲਦ ਕਰੋ ਅਪਲਾਈ

RSMSSB Recruitment 2018: ਨਵੀਂ ਦਿੱਲੀ : ਪੜ੍ਹੇ- ਲਿਖੇ ਬੇਰੁਜਗਾਰਾਂ ਲਈ ਖੁਸ਼ਖਬਰੀ ਹੈ ਕਿ ਰਾਜਸਥਾਨ ਸਬ ਆਰਡੀਨੇਟ ਅਤੇ ਮਿਨੀਸਟ੍ਰੀਅਲ ਸਰਵਿਸ ਬੋਰਡ ਜੈਪੁਰ ਨੇ ਐੱਲ.ਡੀ.ਸੀ./ਜੂਨੀਅਰ ਅਸਿਸਟੈਂਟ ਅਤੇ ਕਲਰਕ ਦੇ ਅਹੁਦਿਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਦੱਸ ਦੇਈਏ ਕਿ ਅਹੁਦਿਆਂ ਦੀ ਕੁੱਲ ਗਿਣਤੀ 11,255 ਹੈ। ਚਾਹਵਾਨ ਉਮੀਦਵਾਰ ਇਸ ਵੈੱਬਸਾਈਟ- www.rsmssb.rajasthan.gov.in/ ‘ਤੇ ਲੋਗ ਇਨ ਕਰ ਸਕਦੇ ਹਨ ।

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ