Tag: , , , , , , , ,

ਹੁਣ ਰੇਲ ਗੱਡੀ ‘ਚ ਵੀ ਮਿਲਣਗੀਆਂ ‘ON DEMAND’ ਸਹੂਲਤਾਂ

on demand facilities in railway: ਰੇਲ ਯਾਤਰੀਆਂ ਲਈ ਖਾਸ ਤੌਰ ‘ਤੇ ਹੁਣ ਆਨ ਡਿਮਾਂਡ ਸਹੂਲਤਾਂ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਜਿਸ ਦੇ ਅਧੀਨ ਹੁਣ ਯਾਤਰਾ ਦੌਰਾਨ ਫਿਲਮਾਂ, ਸ਼ੋਅ, ਵਿਦਿਅਕ ਪ੍ਰੋਗਰਾਮਾਂ ਮੁਫਤ ਅਤੇ ਪੈਸੇ ਦੇ ਕੇ ਦੇਖਣ ਦੀ ਸਹੂਲਤ ਹੋਵੇਗੀ। ਰੇਲਟੈਲ ਆਉਣ ਵਾਲੇ ਦੋ ਸਾਲਾਂ ‘ਚ ਪ੍ਰੀਮੀਅਮ / ਐਕਸਪ੍ਰੈਸ / ਮੇਲ ਗੱਡੀਆਂ ਤੋਂ ਇਲਾਵਾ ਭਾਰਤੀ

2019 ‘ਚ ਕੋਈ ਰੇਲ ਹਾਦਸਾ ਨਾ ਹੋਣ ‘ਤੇ ਰੇਲਵੇ ਵਿਭਾਗ ਨੇ ਰਚਿਆ ਨਵਾਂ ਇਤਿਹਾਸ

Indian Railway Records ਰੇਲਵੇ ਦੇ 166 ਸਾਲਾ ਦੇ ਇਤਿਹਾਸ ‘ਚ ਹੁਣ ਤਕ ਤੁਸੀਂ ਕੋਈ ਅਜਿਹਾ ਸਾਲ ਨਹੀਂ ਸੁਣਿਆ ਹੋਵੇਗਾ ਜਿਸ ‘ਚ ਰੇਲ ਐਕਸੀਡੈਂਟ ਨਾਲ ਕਿਸੇ ਦੀ ਜਾਨ ਨਾ ਗਈ ਹੋਵੇ। ਰੇਲਵੇ ਦੇ ਇਤਿਹਾਸ ‘ਚ ਸਾਲ 2019-20 ਅਜਿਹਾ ਸਾਲ ਹੈ ਜਦੋਂ ਰੇਲਵੇ ਹਾਦਸੇ ‘ਚ ਦੇਸ਼ ਦੇ ਕਿਸੇ ਵੀ ਨਾਗਰਿਕ ਦੀ ਜਾਨ ਨਹੀਂ ਗਈ। ਦੱਸ ਦਈਏ ਕਿ

ਅੰਮ੍ਰਿਤਸਰ ਤੋਂ ਹਰਿਦੁਆਰ ਜਾਣ ਵਾਲੀ ਦੇਹਰਾਦੂਨ ਐਕਸਪ੍ਰੈਸ 3 ਮਹੀਨਿਆਂ ਲਈ ਕੀਤੀ ਰੱਦ

several trains cancelled :ਰੇਲਵੇ ਨੇ ਅੰਮ੍ਰਿਤਸਰ-ਹਰਿਦੁਆਰ ਵਿਚਕਾਰ ਚੱਲਣ ਵਾਲੀ ਦੇਹਰਾਦੂਨ ਐਕਸਪ੍ਰੈਸ ਨੂੰ ਤਿੰਨ ਮਹੀਨਿਆਂ ਲਈ ਰੱਦ ਕਰ ਦਿੱਤਾ ਹੈ। ਦੇਹਰਾਦੂਨ ਐਕਸਪ੍ਰੈਸ (14632/14631) ਨੂੰ ਤਿੰਨ ਮਹੀਨਿਆਂ ਲਈ ਰੱਦ ਕਰਨ ਦਾ ਫ਼ੈਸਲਾ ਇਸ ਵਾਸਤੇ ਲਿਆ ਗਿਆ ਹੈ ਤਾਂ ਕਿ ਇਸ ਗੱਡੀ ਨੂੰ ਦੇਹਰਾਦੂਨ ਰੇਲਵੇ ਸਟੇਸ਼ਨ ਦੇ ਯਾਰਡ ਵਿੱਚ ਮੁੜ ਤੋਂ ਸਿਰਜਿਆ ਜਾ ਸਕੇ। ਇਸ ਕਾਰਨ ਕਰਕੇ ਇਹ

ਭਾਰਤੀ ਰੇਲਵੇ ‘ਚ ‘No Bill No Payment’ ਬਿੱਲ ਜਾਰੀ

Railway No Bill No Payment Bill: ਭਾਰਤੀ ਰੇਲਵੇ ‘ਚ ਹੁਣ ਇੱਕ ਨਵੀਂ ਨੀਤੀ ਲਾਗੂ ਕੀਤੀ ਗਈ ਹੈ , ਜਿਸ ਰਹਿਣ ਹੁਣ ਕੋਈ ਵੈਂਡਰ ਤੁਹਾਨੂੰ ਸਾਮਾਨ ਖਰੀਦਣ ‘ਤੇ ਬਿੱਲ ਨਹੀਂ ਦਿੰਦਾ ਤਾਂ ਤੁਹਾਨੂੰ ਇਸ ਦੇ ਲਈ ਭੁਗਤਾਨ ਨਹੀਂ ਕਰਨਾ ਪਵੇਗਾ।  ਰੇਲ ਮੰਤਰੀ ਪੀਊਸ਼ ਗੋਇਲ ਵਲੋਂ ਇਹ ਜਾਣਕਾਰੀ ਟਵੀਟ ਰਾਹੀਂ ਕੀਤਾ । ਸਾਰੇ ਸਟੇਸ਼ਨਾਂ ਤੇ ਰੇਲਾਂ ‘ਚ

ਰੇਲਵੇ ਵਿਭਾਗ ਕਰ ਰਿਹੈ ਸ਼੍ਰੀ ਹਜ਼ੂਰ ਸਾਹਿਬ ਜਾਣ ਵਾਲੇ ਲੱਖਾਂ ਸ਼ਰਧਾਲੂਆਂ ਦਾ ਸ਼ੋਸ਼ਣ

Sri Hazur Sahib Pilgrims : ਬਾਬਾ ਬਕਾਲਾ ਸਾਹਿਬ : ਸੱਚਖੰਡ ਸ੍ਰੀ ਹਜ਼ੂਰ ਸਾਹਿਬ (ਨਾਂਦੇੜ) ਦੇ ਦਰਸ਼ਨਾਂ ਲਈ ਬਹੁਤ ਸਾਰੇ ਸ਼ਰਧਾਲੂਆਂ ਦਾ ਆਉਣਾ-ਜਾਣਾ ਲੱਗਿਆ ਹੋਇਆ ਹੈ । ਜਿਸ ਵਿੱਚ ਰੇਲਵੇ ਵਿਭਾਗ ਵੱਲੋਂ ਸ਼੍ਰੀ ਹਜ਼ੂਰ ਸਾਹਿਬ ਜਾਣ ਵਾਲੀਆਂ ਸੰਗਤਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ । ਰੇਲਵੇ ਵਿਭਾਗ ਤਤਕਾਲ ਕੋਟੇ ਤਹਿਤ ਸ਼ਰਧਾਲੂਆਂ ਤੋਂ ਵਾਧੂ ਕਮਾਈ ਕਰ ਰਿਹਾ

ਰੇਲਵੇ ਟ੍ਰੈਕ ‘ਤੇ ਕੂੜਾ ਸੁੱਟਿਆ ਤਾਂ ਹੁਣ ਐਫਆਈਆਰ ਹੋਵੇਗੀ ਦਰਜ

ਰੇਲ ਯਾਤਰੀਆਂ ਦੀ ਵਧੇਗੀ ਮੁਸ਼ਕਿਲ, ਚੰਡੀਗੜ੍ਹ ਤੋਂ ਜਾਣ ਵਾਲੀਆਂ 8 ਟਰੇਨਾਂ 19 ਜਨਵਰੀ ਤੱਕ ਰੱਦ

Railways cancels 8 trains: ਚੰਡੀਗੜ੍ਹ: ਟਰੇਨ ‘ਚ ਸਫਰ ਕਰਨ ਵਾਲੇ ਯਾਤਰੀਆਂ ਲਈ ਵੱਡੀ ਖਬਰ ਹੈ। ਰੇਲਵੇ ਵਲੋਂ ਚੰਡੀਗੜ੍ਹ ਤੋਂ ਅੰਬਾਲਾ ਨੂੰ ਜਾਣ ਵਾਲੀਆਂ 8 ਟਰੇਨਾਂ ਨੂੰ ਰੱਦ ਕੀਤਾ ਜਾ ਰਿਹਾ ਹੈ। ਕਿਉਂਕਿ ਚੰਡੀਗੜ੍ਹ ਰੇਲਵੇ ਸਟੇਸ਼ਨ ਤੇ ਪਲੇਟਫਾਰਮ ਨੰਬਰ 1 ਤੇ ਵਾਸ਼ਬੇਸ਼ਨ ਬਣਾਉਣ ਦਾ ਕੰਮ ਸ਼ੁਰੂ ਕੀਤਾ ਜਾਂ ਰਿਹਾ ਹੈ। ਇਸ ਲਈ 15 ਦਸੰਬਰ ਤੋਂ 19

5 youths cheated fraud job railway

ਰੇਲਵੇ ‘ਚ ਨੌਕਰੀ ਦਵਾਉਣ ਦਾ ਝਾਂਸਾ ਦੇ ਕੇ 5 ਨੌਜਵਾਨਾਂ ਤੋਂ ਠੱਗੇ ਲੱਖਾਂ ਰੁਪਏ

5 youths cheated fraud job railway: ਪਠਾਨਕੋਟ: ਰੇਲਵੇ ਵਿੱਚ ਨੌਕਰੀ ਦਵਾਉਣ ਦੇ ਨਾਮ ਤੇ ਪਠਾਨਕੋਟ ਦੇ 5 ਨੌਜਵਾਨਾਂ ਤੋਂ 22. 70 ਲੱਖ ਰੁਪਏ ਠੱਗ ਲਏ। ਇਹੀ ਨਹੀਂ ਦਿੱਲੀ ਵਿੱਚ ਲਿਖਤੀ ਟੈਸਟ ਲਿਆ ਗਿਆ ਅਤੇ ਨਿਯੁਕਤੀ ਪੱਤਰ ਵੀ ਜਾਰੀ ਕਰ ਦਿੱਤੇ। ਬਕਾਇਦਾ ਹਾਵੜਾ ਸਟੇਸ਼ਨ ਉੱਤੇ ਇੱਕ ਮਹੀਨਾ ਟ੍ਰੇਨਿੰਗ ਵੀ ਦਿੱਤੀ ਗਈ। ਇਸ ਦੌਰਾਨ ਹੋਟਲਾਂ ਵਿੱਚ ਰਹਿਣ

ਹੁਣ ID ਕਾਰਡ ਨਾਲ ਰੱਖਣ ਦੀ ਜਰੂਰਤ ਨਹੀਂ, ਰੇਲਵੇ ਵਿਭਾਗ ਨੇ ਡਿਜ਼ੀਟਲ ‘ਅਧਾਰ’ ਕੀਤਾ ਸ਼ੁਰੂ

Railways accept digital Aadhaar: ਨਵੀਂ ਦਿੱਲੀ: ਹੁਣ ਤੁਹਾਨੂੰ ਟਰੇਨ ‘ਚ ਯਾਤਰਾ ਦੇ ਦੌਰਾਨ ਆਪਣੇ ਪਹਿਚਾਣ ਪੱਤਰ ਗੁਮ ਹੋਣ ਦੀ ਚਿੰਤਾ ਨਹੀਂ ਕਰਨੀ ਪਵੇਗੀ, ਕਿਉਂਕਿ ਰੇਲਵੇ ਨੇ ਮੁਸਾਫ਼ਰਾਂ ਦੇ ਡਿਜੀ ਲਾਕਰ ‘ਚ ਉਪਲੱਬਧ ਆਧਾਰ ਕਾਰਡ ਅਤੇ ਡਰਾਇਵਿੰਗ ਲਾਈਸੈਂਸ ਦੀ ਡਿਜੀਟਲ ਕਾਪੀ ਨੂੰ ਬਤੋਰ ਆਇਡੀ ਪਰੂਫ਼ ਮਾਨਤਾ ਦੇਣ ਦੀ ਗੱਲ ਕਹੀ ਹੈ। ਧਿਆਨ ਯੋਗ ਹੈ ਕਿ ਸਰਕਾਰ

Shabana Azmi apology

ਰੇਲ ਵਿਭਾਗ ‘ਤੇ ਕੀਤੇ ਗਲਤ ਟਵੀਟ ਲਈ ਸ਼ਬਾਨਾ ਆਜ਼ਮੀ ਨੇ ਮੰਗੀ ਮੁਆਫ਼ੀ

Shabana Azmi apology: ਸ਼ਬਾਨਾ ਆਜਮੀ ਨੂੰ ਹਿੰਦੀ ਫਿਲਮ ਜਗਤ ਦੀ ਇੱਕ ਮਸ਼ਹੂਰ ਅਦਾਕਾਰਾ ਦੇ ਰੁਪ ਵਿੱਚ ਜਾਣਿਆ ਜਾਂਦਾ ਹੈ। ਉਨ੍ਹਾਂ ਦਾ ਜਨਮ 18 ਸਤੰਬਰ 1950 ਵਿੱਚ ਦਿਲ ਵਾਲਾਂ ਦੀ ਨਗਰੀ ਦਿੱਲੀ ਵਿੱਚ ਹੋਇਆ ਸੀ। ਸ਼ਬਾਨਾ ਅਕਸਰ ਹੀ ਆਪਣੇ ਬਿਆਨ ਨੂੰ ਲੈ ਕੇ ਵਿਵਾਦਾਂ ਵਿੱਚ ਬਣੀ ਰਹੀ ਹੈ। ਹਾਲ ਹੀ ਵਿੱਚ ਹੁਣ ਉਹ ਇੱਕ ਵਾਰ ਫਿਰ

Gandhinagar railway station

ਹਵਾਈ ਅੱਡੇ ਵਰਗਾ ਹੋਵੇਗਾ ਗਾਂਧੀਨਗਰ ਦਾ ਰੇਲਵੇ ਸਟੇਸ਼ਨ

Gandhinagar railway station :ਭਾਰਤੀ ਰੇਲਵੇ ਗੁਜਰਾਤ ਦੀ ਰਾਜਧਾਨੀ ਗਾਂਧੀਨਗਰ ਵਿੱਚ ਏਅਰਪੋਰਟ ਦੀ ਤਰਜ ਉੱਤੇ ਫਾਈਵ ਸਟਾਰ ਰੇਲਵੇ ਸਟੇਸ਼ਨ ਤਿਆਰ ਕਰਨ ਦੇ ਕੰਮ ਵਿੱਚ ਲੱਗਾ ਹੋਇਆ ਹੈ।ਇੰਡੀਅਨ ਰੇਲਵੇ ਸਟੇਸ਼ਨ ਡਵੈਲਪਮੈਂਟ ਕਾਰਪੋਰੇਸ਼ਨ ਦੇ ਐਮਡੀ ਸੰਜੀਵ ਕੁਮਾਰ ਲੋਹੀਆ ਦੇ ਮੁਤਾਬਕ ਗਾਂਧੀਨਗਰ ਰੇਲਵੇ ਸਟੇਸ਼ਨ ਨੂੰ ਆਪਣੀ ਡੈੱਡਲਾਈਨ ਦੇ ਪਹਿਲਾਂ ਹੀ ਜਨਵਰੀ 2019 ਤੱਕ ਤਿਆਰ ਕਰ ਲਿਆ ਜਾਵੇਗਾ।ਗਾਂਧੀਨਗਰ ਰੇਲਵੇ ਸਟੇਸ਼ਨ

Harmanpreet join Punjab Police

ਭਾਰਤੀ ਕ੍ਰਿਕਟਰ ਹਰਮਨਪ੍ਰੀਤ ਕੌਰ ਬਣੀ ਪੰਜਾਬ ਪੁਲਿਸ ‘ਚ DSP

Harmanpreet join Punjab Police: ਭਾਰਤੀ ਮਹਿਲਾ ਕ੍ਰਿਕਟ ਦੀ ਸਟਾਰ ਖਿਡਾਰਨ ਹਰਮਨਪ੍ਰੀਤ ਕੌਰ ਦੀ ਹੁਣ ਪੰਜਾਬ ‘ਚ ਡੀ.ਐਸ.ਪੀ ਦੀ ਨੌਕਰੀ ਪੱਕੀ ਹੋ ਗਈ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਯਤਨਾਂ ਸਦਕਾ ਭਾਰਤੀ ਰੇਲਵੇ ਮੰਤਰਾਲੇ ਨੇ ਕ੍ਰਿਕਟਰ ਹਰਮਨਪ੍ਰੀਤ ਕੌਰ ਦੇ ਇੰਪਲਾਈਮੈਂਟ ਬਾਂਡ ਨੂੰ ਮੁਆਫ ਕਰ ਦਿੱਤਾ ਹੈ, ਜਿਸ ਨਾਲ ਇਸ ਮਹਿਲਾ ਕ੍ਰਿਕਟਰ ਦੇ ਆਉਂਦੀ

ਸੁਰੱਖਿਆ ‘ਤੇ 73 ਹਜਾਰ ਕਰੋੜ ਰੁਪਏ ਖਰਚ ਕਰੇਗਾ ਰੇਲਵੇ: ਗੋਇਲ

Railways:ਨਵੀਂ ਦਿੱਲੀ: ਰੇਲਮੰਤਰੀ ਪੀਊਸ਼ ਗੋਇਲ ਨੇ ਕਿਹਾ ਕਿ ਖ਼ਜ਼ਾਨਾ-ਮੰਤਰੀ ਅਰੁਣ ਜੇਟਲੀ ਨੇ ਬਜਟ ਵਿੱਚ ਭਾਰਤੀ ਰੇਲਵੇ ਲਈ ਵਿਆਪਕ ਪੱਧਰ ਉੱਤੇ ਵਿਵਸਥਾ ਕੀਤੀ ਹੈ। ਖ਼ਜ਼ਾਨਾ-ਮੰਤਰੀ ਦੇ ਸਾਹਮਣੇ ਜੋ ਪਰਕਲਪਨਾ ਰੱਖੀ ਗਈ ਸੀ, ਉਨ੍ਹਾਂ ਨੂੰ ਇਸ ਸਾਲ ਦੇ ਬਜਟ ਵਿੱਚ ਸ਼ਤ – ਫ਼ੀਸਦੀ ਸਵੀਕਾਰ ਕਰ ਲਿਆ ਗਿਆ ਹੈ। ਗੋਇਲ ਨੇ ਕਿਹਾ ਕਿ ਬਜਟ ਵਿੱਚ ਰੇਲਵੇ ਦੀ ਸੁਰੱਖਿਆ

ਰੇਲਵੇ ਦੇ 33 ਪ੍ਰਾਜੈਕਟਾਂ ‘ਚ ਦੇਰੀ ਦਾ ਸਮਾਂ 12 ਤੋਂ 261 ਮਹੀਨੇ ਦਾ

Delay in 33 projects of the Railways is 12 to 261 months  ਨਵੀਂ ਦਿੱਲੀ: ਰੇਲਵੇ ਦਾ ਬਜਟ ‘ਚ ਰੇਲਵੇ ਮੰਤਰਲੇ ਨੇ 2017-18 ਲਈ 50000 ਕਰੋੜ ਰੁਪਏ ਦਾ ਸਕਲ ਬਜਟ ਸਮਰੱਥਨ ਮੰਗਿਆ ਸੀ। ਹਾਲਾਂਕਿ, ਵਿੱਤ ਮੰਤਰਾਲੇ ਵੱਲੋਂ 40000-45000 ਕਰੋੜ ਰੁਪਏ ‘ਤੇ ਹੀ ਸਹਿਮਤੀ ਜਤਾਈ ਜਾਣ ਦੀ ਉਮੀਦ ਕੀਤੀ ਸੀ ਪਰ ਦੀ 331 ਕੇਂਦਰੀ ਖੇਤਰ ਪ੍ਰਾਜੈਕਟਾਂ ‘ਚੋਂ

indian railway

ਖੁਸ਼ਖਬਰੀ : ਭਾਰਤੀ ਰੇਲਵੇ ਜਲਦ ਲਿਆ ਰਿਹੈ ਤੁਰੰਤ ਟਿਕਟ ਬੁਕਿੰਗ ਵਾਲਾ ਇਹ ਐਪ

ਨਵੀਂ ਦਿੱਲੀ : ਭਾਰਤੀ ਰੇਲਵੇ ਟਿਕਟ ਬੁਕਿੰਗ ਦੀਆਂ ਸਹੂਲਤਾਂ ‘ਚ ਸੁਧਾਰ ਕਰਦੇ ਹੋਏ IRCTC ਦਾ ਇੱਕ ਨਵਾਂ ਐਂਡਰਾਇਡ ਬੇਸਡ ਐਪ ਜਾਰੀ ਕਰਨ ਦੀ ਤਿਅਰੀ ਕਰ ਰਿਹਾ ਹੈ। ਇਸਦੀ ਮਦਦ ਨਾਲ ਮੁਸਾਫਰਾਂ ਨੂੰ ਟਿਕਟ ਬੁੱਕ ਕਰਨ ‘ਚ ਵੀ ਸੁਵਿਧਾ ਮਿਲੇਗੀ। ਇਸ ਦੇ ਨਾਲ ਹੀ ਨਾਲ ਇਸਦੀ ਮਦਦ ਨਾਲ ਲੋਕ ਆਪਣੀ ਯਾਤਰਾ ਨੂੰ ਬਿਹਤਰ ਤਰੀਕੇ ਨਾਲ ਯੋਜਨਾਬੱਧ

ਦੇਖੋ ਕਿਵੇਂ ਬਦਲਦੀ ਹੈ ਜਪਾਨ ਦੀ ਟ੍ਰੇਨ ਇਹ ਟ੍ਰੈਕ

ਹੋਲੀ ਤੇ ਚੱਲਣਗੀਆਂ 2 ਸਪੈਸ਼ਲ ਟ੍ਰੇਨਾਂ

Railway-board gift to passengers

ਰੇਲਵੇ ਨਵੇਂ ਸਾਲ ਤੇ ਯਾਤਰੀਆਂ ਨੂੰ ਦੇਵੇਗਾ ਤੋਹਫਾ

ਯਾਤਰੀ ਸੁਵਿਧਾਵਾਂ ਦੇ ਵਿਕਾਸ ਦੀ ਪਟੜੀ ਤੇ ਭਾਰਤੀ ਰੇਲਵੇ ਨੇ ਆਪਣੀ ਰਫਤਾਰ ਵਧਾ ਦਿੱਤੀ ਹੈ। ਬੀਤੇ ਸਾਲ ਕਈ ਵੱਡੀਆਂ ਦੁਰਘਟਨਾਵਾਂ ਦੇ ਕਾਰਨ ਰੇਲਵੇ ਦੀ ਸ਼ਾਖ ਤੇ ਜੋ ਨੁਕਸਾਨ ਪਹੁੰਚਿਆਂ ਹੈ ਉਸਦੀ ਭਰਪਾਈ ਦੇ ਲਈ ਰੇਲਵੇ ਵੱਲੋਂ ਕਦਮ ਉਠਾਏ ਜਾ ਰਹੇ ਹਨ।ਆਉਣ ਵਾਲੇ ਸਾਲਾਂ ਵਿੱਚ ਰੇਲਵੇ ਵਿੱਚ ਕੁਝ ਵੱਡੇ ਬਦਲਾਵਾਂ ਨੂੰ ਮਹਿਸੂਸ ਕਰਨ ਦੀ ਉਮੀਦ ਕਰ

ਜਾਣੋ… ਭਾਰਤੀ ਰੇਲ ਨਾਲ ਜੁੜੇ ਅਨੌਖੇ ਤੱੱਥ

ਭਾਰਤੀ ਰੇਲ 163 ਸਾਲ ਪੁਰਾਣਾ ਦੁਨੀਆ ਦਾ ਚੌਥਾ ਸਭ ਤੋਂ ਵੱੱਡਾ ਨੈੱਟਵਰਕ ਹੈ। ਭਾਰਤੀ ਰੇਲ ਵਿਚ ਹਰ ਰੋਜ਼ 2.5 ਕਰੋੜ ਯਾਤਰੀ ਸਫਰ ਕਰਦੇ ਹਨ। ਇਨ੍ਹਾਂ ਯਾਤਰੀਆਂ ਦੀ ਸੰਖਿਆ ਕਈਂ ਦੇਸ਼ਾਂ ਦੀ ਜਨਸੰਖਿਆ ਤੋਂ ਵੀ ਵੱੱਧ ਹੈ। ਜਾਣੋ ਭਾਰਤੀ ਰੇਲ ਨਾਲ ਜੁੜੇ ਅਨੋਖੇ ਤੱੱਥ:- 1.ਭਾਰਤੀ ਰੇਲ ਬਣਾ ਰਹੀ ਹੈ ਦੁਨੀਆ ਦਾ ਸਭ ਤੋਂ ਉੱਚਾ ਪੁੱਲ:- ਭਾਰਤੀ

ਰੇਲਵੇ ਵੱਲੋਂ ਵਾਰਣਾਸੀ ਜਾਣ ਵਾਲੇ ਸਰਧਾਲੂਆਂ ਲਈ ਤੋਹਫਾ

ਰੇਲਵੇ ਮੰਤਰਾਲਾ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ‘ਤੇ ਵਾਰਾਣਸੀ ਜਾਣ ਵਾਲੇ ਸ਼ਰਧਾਲੂਆਂ ਨੂੰ ਕਿਰਾਏ ਵਿਚ 50 ਫੀਸਦੀ ਛੋਟ ਦੇਣ ਲਈ ਸਹਿਮਤ ਹੋ ਗਿਆ ਹੈ। ਰੇਲਵੇ ਵੱਲੋਂ ਇਹ ਫੈਸਲਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਇਸ ਸਬੰਧੀ ਲਗਾਤਾਰ ਰੇਲਵੇ ਮੰਤਰਾਲੇ ਨਾਲ ਰਾਬਤਾ ਰੱਖਣ ਅਤੇ ਰੇਲਵੇ ਮੰਤਰੀ ਨਾਲ ਮੀਟਿੰਗਾਂ ਕਰਕੇ ਕੀਤੇ ਉਪਰਾਲਿਆਂ ਨਾਲ ਸੰਭਵ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ