Tag: , , , , , , , , ,

ਭਾਰਤੀ ਰੇਲਵੇ ‘ਚ ‘No Bill No Payment’ ਬਿੱਲ ਜਾਰੀ

Railway No Bill No Payment Bill: ਭਾਰਤੀ ਰੇਲਵੇ ‘ਚ ਹੁਣ ਇੱਕ ਨਵੀਂ ਨੀਤੀ ਲਾਗੂ ਕੀਤੀ ਗਈ ਹੈ , ਜਿਸ ਰਹਿਣ ਹੁਣ ਕੋਈ ਵੈਂਡਰ ਤੁਹਾਨੂੰ ਸਾਮਾਨ ਖਰੀਦਣ ‘ਤੇ ਬਿੱਲ ਨਹੀਂ ਦਿੰਦਾ ਤਾਂ ਤੁਹਾਨੂੰ ਇਸ ਦੇ ਲਈ ਭੁਗਤਾਨ ਨਹੀਂ ਕਰਨਾ ਪਵੇਗਾ।  ਰੇਲ ਮੰਤਰੀ ਪੀਊਸ਼ ਗੋਇਲ ਵਲੋਂ ਇਹ ਜਾਣਕਾਰੀ ਟਵੀਟ ਰਾਹੀਂ ਕੀਤਾ । ਸਾਰੇ ਸਟੇਸ਼ਨਾਂ ਤੇ ਰੇਲਾਂ ‘ਚ

ਹੁਣ ਰੇਲਵੇ ਸਟੇਸ਼ਨ ‘ਤੇ ਵੀ ਵਧਿਆ ਪਾਣੀ ਦਾ ਮੁੱਲ

Railway Station Water: ਜੇ.ਐੱਨ.ਐੱਨ, ਫਿਰੋਜਪੁਰ: ਰੇਲਵੇ ਬੋਰਡ ਨੇ ਨਵੇਂ ਸਾਲ ਤੋਂ ਪਹਿਲਾਂ ਹੀ ਰੇਲਵੇ ਸਟੇਸ਼ਨਾਂ ‘ਤੇ ਆਈ.ਆਰ.ਸੀ.ਟੀ.ਸੀ ਦੇ ਮਾਧਿਅਮ ਨਾਲ ਮੁਸਾਫਰਾਂ ਨੂੰ ਸਾਫ਼ ਪਾਣੀ ਉਪਲੱਬਧ ਕਰਵਾਉਣ ਲਈ ਲਗਾਇ ਵਾਟਰ ਫਿਲਟਰ ਵੇਨਡਿੰਗ ਮਸ਼ੀਨਾਂ ਦਾ ਪਾਣੀ ਮਹਿੰਗਾ ਕਰ ਦਿੱਤਾ ਹੈ। ਵਾਟਰ ਫਿਲਟਰ ਵੇਨਡਿੰਗ ਮਸ਼ੀਨਾਂ ਦਾ 300 ਐੱਮ-ਐੱਲ ਪਾਣੀ ਪਹਿਲਾਂ ਇੱਕ ਰੁਪਏ ਵਿੱਚ ਮਿਲਿਆ ਕਰਦਾ ਸੀ।  ਹੁਣ ਇਸਦੇ ਲਈ

Indian Railways Plastic bottle crusher

2,000 ਰੇਲਵੇ ਸਟੇਸ਼ਨਾਂ ‘ਤੇ ਲੱਗਣਗੀਆਂ ਪਲਾਸਟਿਕ ਬੋਤਲ ਨਸ਼ਟ ਕਰਨ ਦੀਆਂ ਮਸ਼ੀਨਾਂ

Indian Railways Plastic bottle crusher:ਨਵੀਂ ਦਿੱਲੀ:ਪਲਾਸਟਿਕ ਅੱਜ ਪ੍ਰਦੂਸ਼ਣ ਦਾ ਸਭ ਤੋਂ ਵੱਡਾ ਕਾਰਨ ਹੈ ਅਤੇ ਅੱਜ ਇਨਸਾਨੀ ਜੀਵਨ ਵਿੱਚ ਪਲਾਸਟਿਕ ਆਪਣੀ ਅਹਿਮ ਭੂਮਿਕਾ ਨਿਭਾ ਰਿਹਾ ਹੈ ।ਹੈਰਾਨੀ ਦੀ ਗੱਲ ਹੈ ਕਿ ਅਸੀਂ ਆਪਣੇ ਦੈਨਿਕ ਜੀਵਨ ਵਿੱਚ 70 ਫ਼ੀਸਦੀ ਤੋਂ ਜ਼ਿਆਦਾ ਵਸਤੂਆਂ ਪਲਾਟਿਕ ਤੋਂ ਬਣੀਆਂ ਹੋਈਆਂ ਚੀਜਾਂ ਦੀ ਵਰਤੋ ਕੀਤੀਆਂ ਜਾ ਰਹੀਆਂ ਹਨ।ਜਿਸ ਦੇ ਸਬੰਧ ਵਿੱਚ

ਸਟੇਸ਼ਨਾਂ ‘ਤੇ ਸਸਤੇ ਭਾਅ ਮਿਲੇਗਾ ਮਿਨਰਲ ਵਾਟਰ

ਫਿਰੋਜ਼ਪੁਰ : ਸਵੱਛ ਭਾਰਤ ਦੇ ਸਟੇਸ਼ਨਾਂ ’ਤੇ ਹੁਣ ਮਿਲੇਗਾ ਸਸਤੇ ਭਾਅ ਤੇ ਸੁਥਰਾ ਪਾਣੀ। ਜੀ ਹਾਂ ਯਾਤਰੀਆਂ ਨੂੰ ਰੇਲ ਵਿਚ ਸਾਫ-ਸੁਥਰਾ ਪਾਣੀ ਦੇਣ ਦੇ ਮਨੋਰਥ ਨਾਲ ਦੇਸ਼ ਭਰ ਦੇ ਰੇਲਵੇ ਸਟੇਸ਼ਨਾਂ ’ਤੇ ਲਾਈਆਂ ਜਾ ਰਹੀਆਂ ਵਾਟਰ ਵੈਂਡਰ ਮਸ਼ੀਨਾਂ ਦੇ ਫ਼ਿਰੋਜ਼ਪੁਰ ਸ਼ੁਰੂ ਹੋਣ ਨਾਲ ਜਿਥੇ ਲੋਕਾਂ ਵਿਚ ਖੁਸ਼ੀ ਦਾ ਆਲਮ ਛਾਅ ਗਿਆ ਹੈ, ਉਥੇ ਇਸ ਦੇ

Ten-railway-stations-in-India

ਕਿਉਂ ਦਿੱਲੀ ਰੇਲਵੇ ਸਟੇਸ਼ਨਾਂ ਉੱਤੇ ਪਾਰਸਲ ਬੁਕਿੰਗ ਹੋਈ ਬੰਦ ?

ਗਣਤੰਤਰ ਸਮਾਰੋਹ ਮੱਦੇਨਜਰ ਰਾਜਧਾਨੀ ਦਿੱਲੀ ਰੇਲਵੇ ਸਟੇਸ਼ਨਾਂ ਉੱਤੇ ਹਰ ਤਰ੍ਹਾਂ ਦੇ ਪਾਰਸਲ ਦੀ ਬੁਕਿੰਗ ਅਤੇ ਆਵਾਜਾਈ ਉੱਤੇ ਫੌਰੀ ਤੌਰ ‘ਤੇ ਰੋਕ ਲਗਾ ਦਿੱਤੀ ਗਈ ਹੈ । ਨੀਰਜ ਸ਼ਰਮਾ ਮੁਤਾਬਕ ਇਹ ਰੋਕ 23 ਜਨਵਰੀ ਤੋਂ ਲੈ ਕੇ 26 ਜਨਵਰੀ ਤੱਕ ਲਾਗੂ ਰਹੇਗੀ । ਦਿੱਲੀ ਖੇਤਰ ਵਿੱਚ ਰੇਲਵੇ ਸਟੇਸ਼ਨਾਂ ਉੱਤੇ ਕਿਸੇ ਵੀ ਤਰ੍ਹਾਂ ਦੇ ਪਾਰਸਲ ਉੱਤੇ ਰੋਕ

Rail Revenue

ਹੁਣ ‘ਪੈਪਸੀ ਰਾਜਧਾਨੀ’ ਜਾਂ ‘ਕੋਕ ਸ਼ਤਾਬਦੀ’ ‘ਚ ਕਰੋ ਸਫਰ

ਡਿਜੀਟਲ ਪੇਮੈਂਟ ‘ਤੇ ਸਰਕਾਰ ਦਾ ਵੱਡਾ ਐਲਾਨ

ਘੱਟ ਨਕਦੀ ਵਾਲੀ ਅਰਥ ਵਿਵਸਥਾ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਨੇ ਪੈਟਰੋਲ, ਬੀਮਾ ਪਾਲਸੀ ਤੇ ਰੇਲਵੇ ਟਿਕਟ ਦੀ ਖਰੀਦ ਡਿਜੀਟਲ ਤਰੀਕੇ ਨਾਲ ਕਰਨ ‘ਤੇ ਛੋਟ ਦੇਣ ਅਤੇ ਕਾਰਡ ਰਾਹੀਂ 2000 ਰੁਪਏ ਤੱਕ ਦੇ ਡਿਜੀਟਲ ਲੈਣ ਦੇਣ ‘ਤੇ ਸੇਵਾ ਕਰ ‘ਚ ਛੋਟ ਦੇਣ ਦਾ ਐਲਾਨ ਕੀਤਾ ਹੈ। ਇਸ ਐਲਾਨ ਮੁਤਾਬਕਪੈਟਰੋਲ, ਰੇਲਵੇ ਟਿਕਟਾਂ ਦੀ ਖਰੀਦ ਅਤੇ ਜਨਤਕ ਖੇਤਰ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ