Tag: , , , , , , , ,

ਹੁਣ ਰੇਲ ਗੱਡੀ ‘ਚ ਵੀ ਮਿਲਣਗੀਆਂ ‘ON DEMAND’ ਸਹੂਲਤਾਂ

on demand facilities in railway: ਰੇਲ ਯਾਤਰੀਆਂ ਲਈ ਖਾਸ ਤੌਰ ‘ਤੇ ਹੁਣ ਆਨ ਡਿਮਾਂਡ ਸਹੂਲਤਾਂ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਜਿਸ ਦੇ ਅਧੀਨ ਹੁਣ ਯਾਤਰਾ ਦੌਰਾਨ ਫਿਲਮਾਂ, ਸ਼ੋਅ, ਵਿਦਿਅਕ ਪ੍ਰੋਗਰਾਮਾਂ ਮੁਫਤ ਅਤੇ ਪੈਸੇ ਦੇ ਕੇ ਦੇਖਣ ਦੀ ਸਹੂਲਤ ਹੋਵੇਗੀ। ਰੇਲਟੈਲ ਆਉਣ ਵਾਲੇ ਦੋ ਸਾਲਾਂ ‘ਚ ਪ੍ਰੀਮੀਅਮ / ਐਕਸਪ੍ਰੈਸ / ਮੇਲ ਗੱਡੀਆਂ ਤੋਂ ਇਲਾਵਾ ਭਾਰਤੀ

2019 ‘ਚ ਕੋਈ ਰੇਲ ਹਾਦਸਾ ਨਾ ਹੋਣ ‘ਤੇ ਰੇਲਵੇ ਵਿਭਾਗ ਨੇ ਰਚਿਆ ਨਵਾਂ ਇਤਿਹਾਸ

Indian Railway Records ਰੇਲਵੇ ਦੇ 166 ਸਾਲਾ ਦੇ ਇਤਿਹਾਸ ‘ਚ ਹੁਣ ਤਕ ਤੁਸੀਂ ਕੋਈ ਅਜਿਹਾ ਸਾਲ ਨਹੀਂ ਸੁਣਿਆ ਹੋਵੇਗਾ ਜਿਸ ‘ਚ ਰੇਲ ਐਕਸੀਡੈਂਟ ਨਾਲ ਕਿਸੇ ਦੀ ਜਾਨ ਨਾ ਗਈ ਹੋਵੇ। ਰੇਲਵੇ ਦੇ ਇਤਿਹਾਸ ‘ਚ ਸਾਲ 2019-20 ਅਜਿਹਾ ਸਾਲ ਹੈ ਜਦੋਂ ਰੇਲਵੇ ਹਾਦਸੇ ‘ਚ ਦੇਸ਼ ਦੇ ਕਿਸੇ ਵੀ ਨਾਗਰਿਕ ਦੀ ਜਾਨ ਨਹੀਂ ਗਈ। ਦੱਸ ਦਈਏ ਕਿ

ਭਾਰਤੀ ਰੇਲਵੇ ‘ਚ ‘No Bill No Payment’ ਬਿੱਲ ਜਾਰੀ

Railway No Bill No Payment Bill: ਭਾਰਤੀ ਰੇਲਵੇ ‘ਚ ਹੁਣ ਇੱਕ ਨਵੀਂ ਨੀਤੀ ਲਾਗੂ ਕੀਤੀ ਗਈ ਹੈ , ਜਿਸ ਰਹਿਣ ਹੁਣ ਕੋਈ ਵੈਂਡਰ ਤੁਹਾਨੂੰ ਸਾਮਾਨ ਖਰੀਦਣ ‘ਤੇ ਬਿੱਲ ਨਹੀਂ ਦਿੰਦਾ ਤਾਂ ਤੁਹਾਨੂੰ ਇਸ ਦੇ ਲਈ ਭੁਗਤਾਨ ਨਹੀਂ ਕਰਨਾ ਪਵੇਗਾ।  ਰੇਲ ਮੰਤਰੀ ਪੀਊਸ਼ ਗੋਇਲ ਵਲੋਂ ਇਹ ਜਾਣਕਾਰੀ ਟਵੀਟ ਰਾਹੀਂ ਕੀਤਾ । ਸਾਰੇ ਸਟੇਸ਼ਨਾਂ ਤੇ ਰੇਲਾਂ ‘ਚ

ਰੇਲਵੇ ਵਿਭਾਗ ਨੇ ਕੀਤਾ ਵੱਡਾ ਐਲਾਨ, 4 ਲੱਖ ਲੋਕਾਂ ਦੀ ਹੋਵੇਗੀ ਭਰਤੀ

Railway Department Announced: ਰੇਲਵੇ ਵਿਭਾਗ ਦੇ ਵੱਲੋਂ ਹੁਣ ਬੇਰੋਜ਼ਗਾਰ ਲੋਕਾਂ ਦੇ ਲਈ ਬਹੁਤ ਵੱਡਾ ਐਲਾਨ ਕੀਤਾ ਗਿਆ ਹੈ। ਜਿਸ ਵਿੱਚ ਰੇਲ ਮੰਤਰੀ ਪੀਊਸ਼ ਗੋਇਲ ਨੇ ਕਿਹਾ ਕਿ ਬੀਤੇ ਸਾਲ ਵਿੱਚ ਡੇਢ ਲੱਖ ਲੋਕਾਂ ਨੂੰ ਨੌਕਰੀ ਦਾ ਮੌਕਾ ਪ੍ਰਦਾਨ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਦੋ ਸਾਲਾਂ ਵਿੱਚ ਸੇਵਾਨਿਵ੍ਰਤੀ ਨਾਲ ਹੋਣ ਵਾਲੀਆਂ ਭਰਤੀਆਂ ਅਤੇ

ਰੇਲਵੇ ਟ੍ਰੈਕ ‘ਤੇ ਕੂੜਾ ਸੁੱਟਿਆ ਤਾਂ ਹੁਣ ਐਫਆਈਆਰ ਹੋਵੇਗੀ ਦਰਜ

ਰੇਲਵੇ ਨੇ ਟ੍ਰੇਨਾਂ ‘ਚ ਔਰਤਾਂ ਅਤੇ ਬਜ਼ੁਰਗਾਂ ਦੇ ਲਈ ਲੋਅਰ ਬਰਥ ਦਾ ਕੋਟਾ ਵਧਾਇਆ

Indian Railway Quota: ਨਵੀਂ ਦਿੱਲੀ : ਰੇਲਵੇ ਨੇ ਸੀਨੀਅਰ ਨਾਗਰਿਕਾਂ ਅਤੇ ਮਹਿਲਾ ਯਾਤਰੀਆਂ ਲਈ ਮੇਲ,ਐਕਸਪ੍ਰੈੱਸ ਰੇਲ ਗੱਡੀਆਂ ਅਤੇ ਰਾਜਧਾਨੀ ਅਤੇ ਦੂਰੋਂਟੋ ਦੀਆਂ ਗੱਡੀਆਂ ਵਿਚਲੇ ਹੇਠਲੇ ਸਥਾਨਾਂ ਦੀ ਸੰਯੁਕਤ ਰਾਖਵਾਂ ਕੋਟਾ ਵਧਾ ਦਿੱਤਾ ਹੈ। ਵਰਤਮਾਨ ਸਮੇਂ 12 ਨੀਵੇਂ ਬੱਠਾਂ ਸਲੀਪਰ, ਏਸੀ -3 ਟਾਇਰ ਅਤੇ ਏਸੀ -2 ਟਾਇਰ ਕਲਾਸ ਵਿੱਚ ਸੀਨੀਅਰ ਸਿਟੀਜ਼ਨਾਂ ਲਈ ਹਨ। ਔਰਤ ਯਾਤਰੀਆਂ ਜਿਨ੍ਹਾਂ

29 ਦਸੰਬਰ ਤੋਂ ਦੌੜੇਗੀ ਪਹਿਲੀ ਬਿਨਾ ਇੰਜਨ ਵਾਲੀ ਰੇਲ

INDIAN RAILWAYS: ਨਵੀਂ ਦਿੱਲੀ: 29 ਦਸੰਬਰ ਨੂੰ ਇਤਿਹਾਸ ਸਿਰਫ ਬਣੇਗਾ ਹੀ ਨਹੀਂ ਇਸ ਦੇ ਨਾਲ ਇਤਿਹਾਸ ਬਦਲੇਗਾ ਵੀ। ਭਾਰਤੀ ਰੇਲਵੇ ਦੀ ਪਹਿਲੀ ਬਿਨਾ ਇੰਜਨ ਵਾਲੀ ‘ਟ੍ਰੇਨ 18’ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਛੇਤੀ ਹੀ ਹਰੀ ਝੰਡੀ ਦੇਣ ਵਾਲੇ ਹਨ। ਮੋਦੀ ਟ੍ਰੇਨ ਨੂੰ 29 ਦਸੰਬਰ ਨੂੰ ਗ੍ਰੀਨ ਸਿਗਨਲ ਦੇ ਰਹੇ ਹਨ। ਟ੍ਰੇਨ 18 ਨੂੰ ਆਈਸੀਐਫ ਚੇਨਈ

10ਵੀਂ ਪਾਸ ਲਈ ਭਾਰਤੀ ਰੇਲਵੇ ਵਿਭਾਗ ਲਈ ਖੋਲ੍ਹੀ ਭਰਤੀ, ਤਨਖਾਹ 40 ਹਾਜ਼ਰ ਤੋਂ ਵੱਧ

Railway Department: ਨਵੀਂ ਦਿੱਲੀ : 10ਵੀਂ ਪਾਸ ਲਈ ਸੁਨਹਿਰਾ ਮੌਕਾ ਹੈ ਕਿ East Central Railway ਵਿਭਾਗ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਜਿਸ ‘ਚ ਅਪਰੇਟਰ ਦੇ ਅਹੁਦਿਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਚਾਹਵਾਨ ਉਮੀਦਵਾਰ ਇਹਨਾਂ ਅਹੁਦਿਆਂ ਲਈ 10 ਜਨਵਰੀ ਤੋਂ ਪਹਿਲਾ ਅਪਲਾਈ ਕਰ ਸਕਦੇ ਹਨ। ਦੱਸ ਦੇਈਏ ਕਿ ਉਮੀਦਵਾਰ ਇਸ ਨਿਰਧਾਰਿਤ ਤਾਰੀਖ ਤੋਂ ਪਹਿਲਾ

Indian railway vacuum toilet

ਭਾਰਤੀ ਟ੍ਰੇਨਾਂ ‘ਚ ਵੀ ਛੇਤੀ ਦਿਖਣਗੇ ਜਹਾਜ਼ ਵਰਗੇ ਟੁਆਇਲਟ ,ਰੇਲਵੇ ਨੇ ਬਣਾਇਆ ਪਲਾਨ

Indian railway vacuum toilet :ਟ੍ਰੇਨ ਤੋਂ ਸਫਰ ਕਰਨ ਵਾਲੇ ਲੋਕ ਅਕਸਰ ਉੱਥੇ ਦੇ ਸ਼ੌਚਾਲਿਆਂ ਵਿੱਚ ਗੰਦਗੀ ਦੀ ਸ਼ਿਕਾਇਤ ਕਰਦੇ ਹਨ ਪਰ ਹੁਣ ਭਾਰਤੀ ਰੇਲਵੇ ਟਰੇਨਾਂ ਵਿੱਚ ਹਵਾਈ ਜਹਾਜ ਵਰਗੇ ਟੁਆਇਲਟ ਬਣਵਾਉਣ ਉੱਤੇ ਵਿਚਾਰ ਕਰ ਰਿਹਾ ਹੈ।ਜੇਕਰ ਇਹ ਪ੍ਰੀਖਣ ਸਫਲ ਰਿਹਾ ਤਾਂ ਹਵਾਈ ਜਹਾਜਾਂ ਵਿੱਚ ਵੇਖਿਆ ਜਾਣ ਵਾਲਾ ਵੈਕਿਊਮ ਟੁਆਇਲਟ ਛੇਤੀ ਹੀ ਭਾਰਤੀ ਟ੍ਰੇਨਾਂ ਵਿੱਚ ਵੀ

ਮੋਦੀ ਮੰਤਰੀ ਮੰਡਲ ‘ਚ ਵੱਡਾ ਫੇਰਬਦਲ, ਪੜ੍ਹੋ ਕਿਸਨੂੰ ਮਿਲਿਆ ਕਿਹੜਾ ਮੰਤਰਾਲਾ

ਨਵੀਂ ਦਿੱਲੀ: ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੇਂ ਭਾਰਤ ਦੇ ਨਿਰਮਾਣ ਦੇ ਸੰਕਲਪ ਨੂੰ ਪੂਰਾ ਕਰਨ ਦੇ ਲਈ ਰਾਜਨੀਤਕ ਅਤੇ ਪ੍ਰਬੰਧਕੀ ਸਮਰੱਥਾ ਨੂੰ ਤਰਜੀਹ ਦਿੰਦੇ ਹੋਏ ਅੱਜ 4 ਰਾਜ ਮੰਤਰੀਆਂ ਨੂੰ ਉਨ੍ਹਾਂ ਦੇ ਵਧੀਆ ਪ੍ਰਦਰਸ਼ਨ ਲਈ ਉਨ੍ਹਾਂ ਨੂੰ ਸਨਮਾਨਤ ਕਰਕੇ ਕੈਬਨਿਟ ਮੰਤਰੀ ਬਣਾਇਆ ਅਤੇ ਚਾਰ ਸਾਬਕਾ ਨੌਕਰਸ਼ਾਹਾਂ ਸਮੇਤ 9 ਨਵੇਂ ਚਿਹਰਿਆਂ ਨੂੰ ਆਪਣੇ

ਸੁਰੇਸ਼ ਪ੍ਰਭੂ ਨੇ ਛੱਡਿਆ ਰੇਲ ਮੰਤਰਾਲਾ

ਰੇਲਵੇ ਨੇ ਪ੍ਰਾਈਵੇਟ ਕੰਪਨੀਆਂ ਤੋਂ ਪਾਣੀ ਖਰੀਦਣ ਲਈ ਬਣਾਈ ਯੋਜਨਾ

ਨਵੀਂ ਦਿੱਲੀ : ਭਾਰਤੀ ਰੇਲਵੇ ਦੀ ਪਾਣੀ ਦੇ ਬਿੱਲ ਵਿੱਚ ਕਮੀ ਲਿਆਉਣ ਅਤੇ ਸਾਲਾਨਾ 400 ਕਰੋੜ ਰੁਪਏ ਤੱਕ ਦੀ ਸੇਵਿੰਗ ਕਰਨ ਦੀ ਯੋਜਨਾ ਹੈ। ਇਸ ਦੇ ਲਈ ਰੇਲਵੇ ਮਨਿਸਟਰੀ ਨੇ ਪ੍ਰਾਈਵੇਟ ਕੰਪਨੀਆਂ ਤੋਂ ਪਿਊਰੀਫਾਈਡ ਪਾਣੀ ਖਰੀਦਣ ਦੀ ਰੂਪ-ਰੇਖਾ ਤਿਆਰ ਕੀਤੀ ਹੈ। ਕੀਮਤੀ ਸੋਮਿਆਂ ਦੀ ਸੇਵਿੰਗ ਅਤੇ ਉਨ੍ਹਾਂ ਦੀ ਖਪਤ ਵਿੱਚ ਕਮੀ ਲਿਆਉਣ ਦੇ ਮਕਸਦ ਨਾਲ

Protest

ਆਲ ਇੰਡੀਆ ਰੇਲਵੇ ਮੈੱਨਜ਼ ਫੈੱਡਰੇਸ਼ਨ ਵੱਲੋਂ ਰੋਸ ਪ੍ਰਦਰਸ਼ਨ

ਰੂਪਨਗਰ:-ਆਲ ਇੰਡੀਆ ਰੇਲਵੇ ਮੈਨਜ਼ ਫੈੱਡਰੇਸ਼ਨ ਨੇ ਰੇਲ ਮੰਤਰਾਲੇ ਦੇ ਕਰਮਚਾਰੀਆਂ ਵਿਰੋਧੀ ਆਦੇਸ਼ ਖਿਲਾਫ ਕਾਲਾ ਦਿਵਸ ਮਨਾ ਕੇ ਰੋਸ ਪ੍ਰਦਰਸ਼ਨ ਕੀਤਾ। ਰੇਲਵੇ ਵੱਲੋਂ ਆਦੇਸ਼ ਜਾਰੀ ਕੀਤਾ ਗਿਆ ਕਿ ਰੇਲਵੇ ਦੇ ਸਾਰੇ ਰਾਖਵੇਂ ਕੋਟੇ ‘ਚ ਗ੍ਰੇਡ ਪੇਅ 4200 ਤੇ ਉਸ ਤੋਂ ਉੱਪਰ ਦੇ ਗ੍ਰੇਡਸ ‘ਤੇ ਕੰਮ ਕਰਦੇ ਸੁਪਰਵਾਈਜ਼ਰ 31 ਮਾਰਚ 2017 ਤੋਂ ਬਾਅਦ ਹੁਣ ਯੂਨੀਅਨ ਦੇ ਅਹੁਦੇਦਾਰ

ਰੇਲ ਮੰਤਰਾਲੇ ਵੱਲੋਂ ਯਾਤਰੀਆਂ ਨੂੰ ਤੋਹਫਾ

ਹੁਸ਼ਿਆਰਪੁਰ : 6 ਫਰਵਰੀ ਤੋਂ ਭਾਰਤੀ ਰੇਲ ਮੰਤਰਾਲੇ ਨੇ ਲੰਮੀ ਦੂਰੀ ਦੀਆਂ ਟ੍ਰੇਨਾਂ ‘ਚ ਵੀ ਘੱਟ ਦੂਰੀ ਦੀ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਰਾਹਤ ਦੇਣ ਦਾ ਫੈਸਲਾ ਕੀਤਾ ਹੈ। ਨਾਰਦਨ ਰੇਲਵੇ ਦੇ ਸੀ. ਪੀ. ਆਰ. ਓ. ਨੀਰਜ ਸ਼ਰਮਾ ਨੇ ਦੱਸਿਆ ਕਿ ਇਸ ਫੈਸਲੇ ਦੇ ਲਾਗੂ ਹੁੰਦੇ ਹੀ ਯਾਤਰੀ ਹੁਣ ਸਾਰੀਆਂ ਟ੍ਰੇਨਾਂ ਦੇ ਸਲੀਪਰ ਤੇ ਏ.

ਰੇਲ ਆਵਾਜਾਈ ਤੇ ਧੁੰਦ ਦਾ ਅਸਰ

ਦਿੱਲੀ ਅਤੇ ਨੇੜੇ ਦੇ ਇਲਾਕਿਆਂ ‘ਚ ਸੋਮਵਾਰ ਨੂੰ ਸਵੇਰ ਤੋਂ ਹੀ ਸੰਘਣੀ ਧੁੰਦ ਨਜ਼ਰ ਆ ਰਹੀ ਹੈ। ਦਿੱਲੀ ਤੋਂ ਇਲਾਵਾ ਉੱਤਰੀ ਭਾਰਤ ਦੇ ਕਈ ਰਾਜਾਂ ‘ਚ ਵੀ ਧੁੰਦ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਧੁੰਦ ਦੇ ਕਾਰਨ ਦਿੱਲੀ ਤੋਂ ਆਉਣ-ਜਾਣ ਵਾਲੀਆਂ 6 ਅੰਤਰ-ਰਾਸ਼ਟਰੀ ਅਤੇ 8 ਡੋਮੈਸਟਿਕ ਉਡਾਣਾਂ ਲੇਟ ਹੋ ਗਈਆਂ ਹਨ।ਇਸ ਤੋਂ ਇਲਾਵਾ ਧੁੰਦ

ਹੁਣ ਵਿਆਹ ਲਈ ਕਿਰਾਏ ਤੇ ਮਿਲੇਗਾ ਰੇਲਵੇ ਸਟੇਸ਼ਨ … !

ਨਵੀਂ ਦਿੱਲੀ : ਹੁਣ ਰੇਲਵੇ ਸਟੇਸ਼ਨਾਂ ਤੇ ਵੀ ਹੋਵੇਗਾ ਬੈਂਡ-ਬਾਜਾ ਬਾਰਾਤ ਦਾ ਰੰਗ … ਜੀ ਹਾਂ, ਜਾਣਕਾਰੀ ਮੁਤਾਬਕ ਰੇਲ ਮੰਤਰਾਲੇ ਆਪਣੀ ਆਮਦਨੀ ਵਧਾਉਣ ਲਈ ਦੇਸ਼ ਦੇ ਕਰੀਬ 200 ਰੇਲਵੇ ਸਟੇਸ਼ਨਾਂ ਨੂੰ ਵਿਆਹ ਵਰਗੇ ਮੌਕਿਆਂ ਲਈ ਕਿਰਾਏ ਤੇ ਦੇਣ ਦੀ ਯੋਜਨਾ ਬਣਾ ਰਿਹਾ ਹੈ। ਰੇਲਵੇ ਸਟੇਸ਼ਨ ਹੁਣ ਇਕ ਸ਼ਹਿਰ ਤੋਂ ਦੂਜੇ ਸ਼ਹਿਰ ਦੀ ਯਾਤਰਾ ਵਿਚ ਸਹਿ

ਮੋਸਮ ਦਾ ਵਿਗੜਿਆ ਮਿਜਾਜ਼,ਆਮ ਜਨਜੀਵਨ ਤੇ ਪਿਆ ਅਸਰ

ਉੱਤਰੀ ਭਾਰਤ ‘ਚ ਪੈ ਰਹੀ ਸੰਘਣੀ ਧੁੰਦ ਕਾਰਨ ਰੇਲ ਅਤੇ ਸੜਕ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਗੱਡੀਆਂ ਦੀ ਸਮਾਂ ਸਾਰਣੀ ਸੁਧਰਣ ਦਾ ਨਾਂ ਨਹੀਂ ਲੈ ਰਹੀ ਹੈ, ਜਿਸ ਕਾਰਨ ਵਧੇਰੇ ਟਰੇਨਾਂ ਆਪਣੇ ਨਿਰਧਾਰਿਤ ਸਮੇਂ ਤੋਂ ਘੰਟਿਆਂ ਬੱਧੀ ਦੇਰੀ ਨਾਲ ਚੱਲ ਰਹੀਆਂ ਹਨ। ਕੁੱਝ ਗੱਡੀਆਂ ਨੂੰ ਰੱਦ ਵੀ ਕੀਤਾ ਗਿਆ ਹੈ।ਸੰਘਣੀ ਧੁੰਦ ਕਾਰਨ ਜਿੱਥੇ

ਰੇਲਵੇ ਵੱਲੋਂ ਵਾਰਣਾਸੀ ਜਾਣ ਵਾਲੇ ਸਰਧਾਲੂਆਂ ਲਈ ਤੋਹਫਾ

ਰੇਲਵੇ ਮੰਤਰਾਲਾ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ‘ਤੇ ਵਾਰਾਣਸੀ ਜਾਣ ਵਾਲੇ ਸ਼ਰਧਾਲੂਆਂ ਨੂੰ ਕਿਰਾਏ ਵਿਚ 50 ਫੀਸਦੀ ਛੋਟ ਦੇਣ ਲਈ ਸਹਿਮਤ ਹੋ ਗਿਆ ਹੈ। ਰੇਲਵੇ ਵੱਲੋਂ ਇਹ ਫੈਸਲਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਇਸ ਸਬੰਧੀ ਲਗਾਤਾਰ ਰੇਲਵੇ ਮੰਤਰਾਲੇ ਨਾਲ ਰਾਬਤਾ ਰੱਖਣ ਅਤੇ ਰੇਲਵੇ ਮੰਤਰੀ ਨਾਲ ਮੀਟਿੰਗਾਂ ਕਰਕੇ ਕੀਤੇ ਉਪਰਾਲਿਆਂ ਨਾਲ ਸੰਭਵ