Tag: , ,

ਤੂੜੀ ਬਣਾਉਂਦੇ ਸਮੇਂ ਰੀਪਰ ‘ਚ ਫਸਣ ਕਾਰਨ ਨੌਜਵਾਨ ਦੀ ਮੌਤ

Raikot Young Man Death : ਰਾਏਕੋਟ : ਇੱਥੇ ਦੇ ਪਿੰਡ ਡਾਂਗੋ ਦੇ ਇੱਕ ਦਲਿਤ ਨੌਜਵਾਨ ਦੀ ਤੂੜੀ ਬਣਾਉਂਦੇ ਸਮੇਂ ਰੀਪਰ ‘ਚ ਕੱਟਣ ਕਾਰਨ ਮੌਤ ਹੋ ਜਾਣ ਦਾ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਡਾਂਗੋ ਦਾ ਵਸਨੀਕ 30 ਸਾਲਾ ਨੌਜਵਾਨ ਦਰਸ਼ਨ ਸਿੰਘ ਪੁੱਤਰ ਲਛਮਣ ਸਿੰਘ ਵਾਸੀ ਡਾਂਗੋ ਕੌਮ ਰਮਦਾਸੀਆ ਨਜ਼ਦੀਕ ਪਿੰਡ ਫੱਲੇਵਾਲ ਵਿਖੇ

ਚੋਰਾਂ ਦੀ ਰਡਾਰ ‘ਤੇ ਐੱਨ.ਆਰ.ਆਈ ਦਾ ਘਰ….

Raikot NRI House Loot: ਰਾਏਕੋਟ: ਰਾਏਕੋਟ ਸ਼ਹਿਰ ਵਿਚ ਪੁਲਿਸ ਦੀ ਨਿਕੰਮੀ ਕਾਰਜਗੁਜਾਰੀ ਕਾਰਨ ਚੋਰੀ ਤੇ ਲੁੱਟ-ਖੋਹ ਦੀਆਂ ਵਾਰਦਾਤਾਂ ਦਿਨ-ਬ-ਦਿਨ ਵਧਦੀਆਂ ਜਾ ਰਹੀਆਂ ਹਨ। ਇਸੇ ਦੌਰਾਨ ਬੀਤੀ ਰਾਤ ਚੋਰਾਂ ਨੇ ਰਾਏਕੋਟ ਸ਼ਹਿਰ ਦੇ ਭੀੜੇ ਅਤੇ ਪੋਸ਼ ਇਲਾਕੇ ਵਿੱਚ ਸਥਿਤ ਇੱਕ ਕਾਰੋਬਾਰੀ ਅਤੇ ਐੱਨ.ਆਰ.ਆਈ. ਦੇ ਮਕਾਨ ਨੂੰ ਨਿਸ਼ਾਨਾ ਬਣਾਉਂਦਿਆ ਲੱਖਾਂ ਰੁਪਏ ਦੀ ਨਗਦੀ, ਭਾਰੀ ਮਾਤਰਾ ਵਿੱਚ ਸੋਨੇ

ਚੋਰਾਂ ਨੇ ਸਕੂਲ ਦਾ ਚੌਂਕੀਦਾਰ ਬੰਨ ਕੀਤੀ ਚੋਰੀ

School Security: ਚੋਰਾਂ ਨੂੰ ਪੁਲਿਸ ਦਾ ਹੁਣ ਬਿਲਕੁਲ ਵੀ ਖੌਫ ਨਹੀਂ ਰਿਹਾ ਹੈ। ਹੁਣ ਚੋਰਾਂ ਨੇ ਸਕੂਲ ਨੂੰ ਆਪਣਾ ਨਿਸ਼ਾਨਾ ਬਨਾਇਆ ਹੈ।ਬੀਤੀ ਰਾਤ ਇੱਕ ਦਰਜਨ ਦੇ ਕਰੀਬ ਅਣਪਛਾਤੇ ਚੋਰਾਂ ਨੇ ਰਾਏਕੋਟ ਸ਼ਹਿਰ ਦੇ ਕਾਨਵੈਂਟ ਸਕੂਲ ਵਿਚ ਦਾਖਲ ਹੋ ਕੇ ਸੁਰੱਖਿਆ ਗਾਰਡ ਨੂੰ ਬੰਨ ਕੇ ਸਕੂਲ ‘ਚ ਪਈ ਦੋ ਲੱਖ ਰੁਪਏ ਦੀ ਨਗਦੀ ਲੁੱਟ ਕੇ ਲੈ

ਭਿਆਨਕ ਅੱਗ ਨੇ ਸੁਆਹ ਕੀਤੀਆਂ ਝੁੱਗੀਆਂ

Fire ash: ਰਾਏਕੋਟ ਸ਼ਹਿਰ ਦੇ ਸਰਕਾਰੀ ਹਸਪਤਾਲ ਰੋਡ ‘ਤੇ ਸਥਿਤ ਝੁੱਗੀਆਂ ਵਿੱਚ ਬੀਤੀ ਰਾਤ 2.45 ਵਜੇ ਦੇ ਕਰੀਬ ਬਿਜਲੀ ਸਪਲਾਈ ਵਾਲੀ ਤਾਰ ਟੁੱਟ ਕੇ ਡਿੱਗਣ ਕਾਰਨ ਲੱਗੀ ਅੱਗ ਨਾਲ 7-8 ਝੁੱਗੀਆਂ ਸੜ ਗਈਆਂ। ਝੁੱਗੀਆਂ ਵਿੱਚ ਪਿਆ ਸਾਰਾ ਸਮਾਨ, ਕੱਪੜੇ, ਰੁਪਏ, ਗਹਿਣੇ ਆਦਿ ਸੜ ਕੇ ਸੁਆਹ ਹੋ ਗਏ, ਜਦਕਿ ਝੁੱਗੀ ਵਿਚ ਰਹਿਣ ਵਾਲਿਆਂ ਨੇ ਮਸਾਂ ਭੱਜ

VP Badnaur

ਜੈਨ ਸਮਾਜ ਦਾ ਰਾਸ਼ਟਰ ਨਿਰਮਾਣ ਵਿੱਚ ਅਹਿਮ ਯੋਗਦਾਨ- ਵੀਪੀ ਬਦਨੌਰ

VP Badnaur ਰਾਏਕੋਟ: ਪੰਜਾਬ ਦੇ ਰਾਜਪਾਲ ਸ੍ਰੀ ਵੀ. ਪੀ. ਸਿੰਘ ਬਦਨੌਰ ਨੇ ਜੈਨ ਸਮਾਜ ਵੱਲੋਂ ਸਮਾਜ ਸੇਵਾ ਵਿੱਚ ਪਾਏ ਜਾ ਰਹੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਸਮਾਜ ਦੇ ਹੋਰ ਵਰਗਾਂ ਨੂੰ ਵੀ ਜੈਨ ਸਮਾਜ ਦੀ ਤਰ੍ਹਾਂ ਸ਼ਾਂਤੀ ਅਤੇ ਸਦਭਾਵਨਾ ਦਾ ਸੁਨੇਹਾ ਦੇਣ ਦੀ ਅਪੀਲ ਕੀਤੀ ਹੈ। ਉਹ ਅੱਜ ਸਥਾਨਕ ਕਤਿਆਲ ਪੈਲੇਸ ਵਿਖੇ ਐੱਸ. ਐੱਸ. ਜੈਨ ਸਭਾ

ਰਾਏਕੋਟ ‘ਚ ਲੜਕੀਆਂ ਦਾ 15ਵਾਂ ਕਬੱਡੀ ਕੱਪ ਅਮਿਟ ਯਾਦਾਂ ਛੱਡਦਾ ਸਮਾਪਤ

ਸੁਆਮੀ ਗੰਗਾ ਗਿਰੀ ਜਨਤਾ ਗਰਲਜ ਕਾਲਜ ਰਾਏਕੋਟ ਵਿਖੇ ਕਾਲਜ ਕਮੇਟੀ ਦੇ ਪ੍ਰਧਾਨ ਰਮੇਸ਼ ਕੌੜਾ ਦੇ ਪੁੱਤਰ ਧੀਰਜ ਕੌੜਾ ਯਾਦਗਾਰੀ 15ਵਾਂ ਕਬੱਡੀ ਕੱਪ ਲੜਕੀਆਂ(ਪੇਂਡੂ ਕਾਲਜ) ਪ੍ਰਿੰਸੀਪਲ ਡਾ.ਸਵਿਤਾ ਉੱਪਲ ਦੀ ਦੇਖ-ਰੇਖ ਹੇਠ ਕਰਵਾਇਆ। ਇਸ ਮੌਕੇ ਧੀਰਜ ਕੌੜਾ ਕਬੱਡੀ ਕੱਪ ਦੌਰਾਨ ਪੇਂਡੂ ਕਾਲਜਾਂ ਨੇ ਹਿੱਸਾ ਲਿਆ, ਜਿਸ ਦੌਰਾਨ ਮੁੱਖ ਮਹਿਮਾਨ ਵਜੋ ਮੁਨੀਸ਼ ਕਿਰਪਾਲ ਕੈਨੇਡਾ ਅਤੇ ਉਨਾਂ ਦੀ ਪਤਨੀ

ਧੀਰਜ ਕੌੜਾ ਯਾਦਗਾਰੀ ਕਬੱਡੀ ਕੱਪ ‘ਚ ਹੋਏ ਦਿਲਕਸ਼ ਮੁਕਾਬਲੇ

ਰਾਏਕੋਟ : ਸੁਆਮੀ ਗੰਗਾ ਗਿਰੀ ਜਨਤਾ ਗਰਲਜ ਕਾਲਜ ਰਾਏਕੋਟ ਵਿਖੇ ਕਾਲਜ ਕਮੇਟੀ ਦੇ ਪ੍ਰਧਾਨ ਰਮੇਸ਼ ਕੌੜਾ ਦੇ ਪੁੱਤਰ ਧੀਰਜ ਕੌੜਾ ਯਾਦਗਾਰੀ 15ਵਾਂ ਕਬੱਡੀ ਕੱਪ ਲੜਕੀਆਂ(ਪੇਂਡੂ ਕਾਲਜ) ਪ੍ਰਿੰਸੀਪਲ ਡਾ.ਸਵਿਤਾ ਉੱਪਲ ਦੀ ਦੇਖ-ਰੇਖ ਹੇਠ ਕਰਵਾਇਆ। ਇਸ ਮੌਕੇ ਧੀਰਜ ਕੌੜਾ ਕਬੱਡੀ ਕੱਪ ਦੌਰਾਨ ਪੇਂਡੂ ਕਾਲਜਾਂ ਨੇ ਹਿੱਸਾ ਲਿਆ, ਜਿਸ ਦੌਰਾਨ ਮੁੱਖ ਮਹਿਮਾਨ ਵਜੋਂ ਮੁਨੀਸ਼ ਕਿਰਪਾਲ ਕੈਨੇਡਾ ਅਤੇ ਉਨ੍ਹਾਂ

Jain nuns

ਜੈਨ ਧਰਮ ਦੀਆਂ ਵੈਰਾਗਣਾਂ ਬਣਨ ਸਬੰਧੀ ਸਮਾਗਮਾਂ ਦੀ ਹੋਈ ਸ਼ੁਰੂਆਤ

ਰਾਏਕੋਟ:-ਜੈਨ ਧਰਮ ਦੇ ਰੀਤੀ ਰਿਵਾਜਾਂ ਅਨੁਸਾਰ ਅੱਜ ਰਾਏਕੋਟ ਸ਼ਹਿਰ ‘ਚ ਦੋ ਕੰਨਿਆਵਾਂ ਵਲੋਂ ਦੁਨਿਆਵੀ ਮੋਹ ਤਿਆਗ ਕੇ ਵੈਰਾਗਣਾਂ ਬਣਨ ਸਬੰਧੀ ਸਮਾਗਮ ਦੀ ਸ਼ੁਰੂਆਤ ਕੀਤੀ ਗਈ। ਇਸ ਸਮੇਂ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਜੈਨ ਸਭਾ ਦੇ ਆਗੂ ਏਬੰਤ ਕੁਮਾਰ ਜੈਨ ਅਤੇ ਲਲਿਤ ਜੈਨ ਅਤੇ ਧਰਮਵੀਰ ਜੈਨ ਆਦਿ ਨੇ ਦੱਸਿਆ ਕਿ ਇਸ ਮੌਕੇ ਚਾਰੂ ਜੈਨ ਅਤੇ ਮੋਨਾ

ਰਾਏਕੋਟ ਦੇ ਲੋਕ ਟਰੈਫਿਕ ਦੀ ਸਮੱਸਿਆ ਤੋਂ ਪ੍ਰੇਸ਼ਾਨ

Pulse Polio

ਪਲਸ ਪੋਲਿਓ ਮੁਹਿੰਮ ਤਹਿਤ ਰਾਏਕੋਟ ‘ਚ ਪਿਲਾਈਆਂ ਗਈਆਂ ਪੋਲੀਓ ਬੂੰਦਾਂ

ਰਾਏਕੋਟ:-ਰੋਟਰੀ ਕਲੱਬ ਇੰਟਰਨੈਸ਼ਨਲ ਦੇ ਸਹਿਯੋਗ ਨਾਲ ਪੂਰੇ ਭਾਰਤ ਵਿੱਚ ਜਾਰੀ ਪਲਸ ਪੋਲੀਓ ਮੁਹਿੰਮ ਤਹਿਤ ਸਿਹਤ ਵਿਭਾਗ ਰਾਏਕੋਟ ਵੱਲੋਂ ਐਸ.ਐਮ.ਓ ਰਾਏਕੋਟ ਡਾ.ਸੁਸ਼ੀਲ ਜੈਨ ,ਰੋਟਰੀ ਕਲੱਬ ਦੇ ਚੇਅਰਮੈਨ ਅਤਰ ਸਿੰਘ ਚੱਢਾ,ਕਲੱਬ ਪ੍ਰਧਾਨ ਗੁਰਦੇਵ ਸਿੰਘ ਤਲਵੰਡੀ ਨੇ 5 ਸਾਲ ਦੇ ਨੰਨੇ-ਮੁੰਨੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਉਣ ਦੀ ਸ਼ੁਰੂਆਤ ਕੀਤੀ। ਇਸ ਮੌਕੇ ਉਨ੍ਹਾਂ ਦੱਸਿਆ ਕਿ ਰਾਏਕੋਟ ਵਿਖੇ 15 ਬੂਥਾਂ,

Inder iqbal Singh Atwal

ਅਕਾਲੀ-ਭਾਜਪਾ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਵੱਲੋਂ ਰੋਡ ਸ਼ੋਅ

ਰਾਏਕੋਟ:-ਰਾਏਕੋਟ ਹਲਕੇ ਦੇ ਪਿੰਡ ਸੁਧਾਰ ਵਿੱਚ ਬੁੱਧਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਸਾਂਝੇ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਨੇ ਰੋਡ ਸ਼ੋਅ ਕੀਤਾ। ਇਸ ਮੁਹਿੰਮ ਵਿੱਚ ਸੈਂਕੜੇ ਅਕਾਲੀ ਆਗੂਆਂ ਨੇ ਹਾਜਰੀ ਲਵਾਈ ਜਿਸ ਕਾਰਨ ਇਸ ਮੁਹਿੰਮ ਨੇ ਇੱਕ ਵੱਡਾ ਰੂਪ ਧਾਰਨ ਕਰ ਲਿਆ।ਇਸ ਸਬੰਧ ਵਿੱਚ ਜਦ ਮੀਡੀਆ ਨੇ ਇੰਦਰ ਇਕਬਾਲ ਸਿੰਘ ਅਟਵਾਲ ਨਾਲ ਗੱਲ

Akal Dal meeting Raikot

ਅਕਾਲੀ ਦਲ ਵੱਲੋਂ ਰਾਏਕੋਟ ‘ਚ ਮੀਟਿੰਗ

ਰਾਏਕੋਟ:-ਬੁੱਧਵਾਰ ਨੂੰ ਸਥਾਨਿਕ ਸ਼ਹਿਰ ਦੇ ਮਸ਼ਹੂਰ ਅਕਾਲੀ ਪਰਿਵਾਰ ਸਿਮਰ ਚੀਮਾ ਦੇ ਘਰ ਇੰਦਰ ਇਕਬਾਲ ਸਿੰਘ ਅਟਵਾਲ ਨੇ ਅਕਾਲੀ ਪਰਿਵਾਰਾਂ ਨੂੰ ਅਤੇ ਹੋਰ ਲੋਕਾਂ ਨੂੰ ਸੰਬੋਧਨ ਕੀਤਾ।ਉਨ੍ਹਾਂ ਨੇ ਲੋਕਾ ਨੂੰ ਅਕਾਲੀ ਦਲ ਵੱਲੋਂ ਕੀਤੇ ਕਾਰਜਾਂ ਅਤੇ ਵਿਕਾਸ ਬਾਰੇ ਚਾਨਣਾ ਪਇਆ ਅਤੇ ਦੱਸਿਆ ਕਿ 15 ਜਨਵਰੀ ਨੂੰ ਸੁਖਬੀਰ ਸਿੰਘ ਬਾਦਲ ਰਾਏਕੋਟ ਪਹੁੰਚ ਰਹੇ ਹਨ।ਉਨ੍ਹਾਂ ਨੇ ਡਿਪਟੀ ਸੀ

ਰਾਏਕੋਟ ‘ਚ ਕੈਸ਼ ਨਾ ਮਿਲਣ ਤੇ ਰੋਸ ਪ੍ਰਦਰਸਨ

ਕੇਂਦਰ ਦੀ ਮੋਦੀ ਸਰਕਾਰ ਨੇ ਨੋਟਬੰਦੀ ਦੇ ਫੇੈਸਲੇ ਨੂੰ ਚਾਹੇੇ 44 ਦਿਨ ਬੀਤ ਚੁੱਕੇ ਹਨ ਪਰ ਲੋਕਾਂ ਨੂੰ ਬੈਂਕਾਂ ਤੋਂ ਕੈਸ਼ ਨਾ ਮਿਲਣ ਤੇ ਲਾਈਨਾ ‘ਚ ਲੱਗਣ ਲਈ ਮਜ਼ਬੂਰ ਹਨ।ਰਾਏਕੋਟ ਸ਼ਹਿਰ ‘ਚ ਸ. ਹਰੀ ਸਿੰਘ ਨਲਵਾ ਚੌਂਕ ਵਿੱਚ ਲੋਕਾਂ ਦਾ ਬੈਂਕ ਦੇ ਖਿਲਾਫ ਅਜਿਹਾ ਹੀ ਰੋਸ ਪ੍ਰਦਰਸ਼ਨ ਦੇਖਣ ਨੂੰ ਮਿਲਿਆ। ਲੋਕਾਂ ਨੇ ਕੇਂਦਰ ਸਰਕਾਰ ਅਤੇ

ਨੋਟਬੰਦੀ ਖਿਲਾਫ਼ ਰੋਸ ਪ੍ਰਦਰਸ਼ਨ

ਨੋਟਬੰਦੀ ਕਾਰਨ ਲੋਕਾਂ ਨੂੰ ਲਗਾਤਾਰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸਦੇ ਮੱਦੇਨਜ਼ਰ ਉਨ੍ਹਾਂ ਨੂੰ ਬੈਂਕਾਂ ਤੋਂ ਕੈਸ਼ ਵੀ ਨਹੀਂ ਮਿਲ ਰਿਹਾ ਹੈ ਅਤੇ ਲੋਕਾਂ ਵੱਲੋਂ ਬੈਂਕਾਂ ਦੇ ਬਾਹਰ ਲਗਾਤਾਰ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਅਜਿਹਾ ਹੀ ਰੋਸ ਪ੍ਰਦਰਸ਼ਨ ਜਗਰਾਓ ਵਿਖੇ ਵੀ ਦੇਖਣ ਨੂੰ

ਭਾਰਤ-ਇੰਗਲੈਂਡ ਰਾਜਕੋਟ ਟੈਸਟ ਦਾ ਤੀਜਾ ਦਿਨ, ਲੰਚ ਬ੍ਰੇਕ ਤੱਕ ਭਾਰਤ ਨੇ ਬਣਾਈਆਂ 162 ਦੌੜਾਂ

ਭਾਰਤ-ਇੰਗਲੈਂਡ ਰਾਜਕੋਟ ਟੈਸਟ ਦਾ ਤੀਜਾ ਦਿਨ ਲੰਚ ਬ੍ਰੇਕ ਤੱਕ ਭਾਰਤ ਨੇ ਬਣਾਈਆਂ 162 ਦੌੜਾਂ ਮੁਰਲੀ ਵਿਜੇ ਤੇ ਪੁਜਾਰਾ ਨੇ ਲਾਏ ਅਰਧ ਸੈਂਕੜੇ ਗੰਭੀਰ ਪਹਿਲੀ ਪਾਰੀ ‘ਚ 29 ਦੌੜਾਂ ਬਣਾ ਕੇ ਹੋਏ ਆਊੂਟ ਇੰਗਲੈਂਡ ਨੇ ਪਹਿਲੀ ਪਾਰੀ ‘ਚ ਬਣਾਈਆਂ ਹਨ 537

ਜਵਾਈ ਨੇ ਕੀਤਾ ਸੱਸ ਦਾ ਕਤਲ,ਪਤਨੀ ਜ਼ਖਮੀ

ਰਾਏਕੋਟ ਦੇ ਪਿੰਡ ਨੰਗਲ ਖੁਰਦ ਵਿਖੇ ਜਵਾਈ ਨੇ ਆਪਣੀ ਸੱਸ ਤੇ ਪਤਨੀ ਨੂੰ ਮਾਰੀ ਗੋਲੀ ਜਿਸ ਕਾਰਨ ਸੱਸ ਦੀ ਮੌਤੇ ‘ਤੇ ਹੀ ਮੌਤ ਹੋ ਗਈ।ਪੁਲਿਸ ਮਾਮਲੇ ਦੀ ਜਾਂਚ ਕਰ ਰਹੀ

ਰਾਏਕੋਟ ‘ਚ ਲੁਟੇਰਿਆਂ ਨੇ ਗੈਸ ਏਜੰਸੀ ‘ਚ ਕੀਤੀ ਲੁੱਟਮਾਰ..

ਰਾਏਕੋਟ ‘ਚ ਅੱਜ ਦਿਨ ਦਿਹਾੜੇ ਕੁੱਝ ਹਥਿਆਰਬੰਦ ਲੁਟੇਰੇ ਇੱਕ ਗੈਸ ਏਜੰਸੀ ‘ਚ ਲੁੱਟਮਾਰ ਕਰਕੇ ਫਰਾਰ ਹੋ ਗਏ, ਜਾਣਕਾਰੀ ਮੁਤਾਬਕ ਲੱਗਭਗ ਇੱਕ ਦਰਜਨ ਲੁਟੇਰਿਆਂ ਨੇ ਲੁੱਟ ਦੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ, ਗੈਸ ਏਜੰਸੀ ‘ਚ ਤੈਨਾਤ ਸੁਰੱਖਿਆ ਗਾਰਡ ਦੀ ਵੀ ਕੁੱਟਮਾਰ ਕੀਤੀ ਗਈ ਅਤੇ ਲੁਟੇਰੇ ਕੈਸ਼ ਸਣੇ ਹੋਰ ਕੀਮਤੀ ਸਮਾਨ ਲੈ ਕੇ ਫਰਾਰ ਹੋ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ