Tag: , , , , , , , , , , , , , , ,

ਬਠਿੰਡਾ : ਵਿਜੀਲੈਂਸ ਨੇ ਨਗਰ ਨਿਗਮ ਤੋਂ ‘Cow Cess’ ਦੀ ਮੰਗੀ ਪੂਰੀ ਰਿਪੋਰਟ

vigilance raid bathinda Municipal Corporation: ਸੂਬੇ ਅੰਦਰ ਅਵਾਰਾ ਪਸ਼ੂਆਂ ਦੀ ਸਮੱਸਿਆ ਗੰਭੀਰ ਹੁੰਦੀ ਜਾ ਰਹੀ ਹੈ ਜਿਸਨੂੰ ਲੈਕੇ ਲੋਕਾਂ ਦਾ ਰੋਸ ਵੱਧ ਰਿਹਾ । ਆਏ ਦਿਨ ਅਵਾਰਾ ਪਸ਼ੂਆਂ ਦਾ ਕਹਿਰ ਇਹਨਾਂ ਵੱਧ ਚੁੱਕਾ ਹੈ ਕਿ ਕਈ ਲੋਕਾਂ ਦੀ ਜਾਨ ਵੀ ਜਾ ਚੁੱਕੀ ਹੈ। ਸਰਕਾਰ ਕੋਲ ਸ਼ਿਕਾਇਤਾਂ ਭੇਜਿਆ ਜਾ ਰਹੀਆਂ ਹਨ ,ਇਸੇ ਤਰਾਂ ਦੀ ਸ਼ਿਕਾਇਤ ਤੇ

ਹੋਟਲ ‘ਚ ਪ੍ਰੇਮੀ ਜੋੜੇ ਫੜ੍ਹੇ ਜਾਣ ਮਗਰੋਂ ਹੋਟਲ ਮਾਲਕ ਨੇ ਕਿਹਾ ਹੋਰ ਫਿਰ ਹੋਟਲ ‘ਚ…

batala metro hotel raid: ਬਟਾਲਾ ਦੇ ਮੈਟਰੋ ਹੋਟਲ ‘ਚ ਪੁਲਿਸ ਵਲੋਂ ਰੇਡ ਮਾਰੀ ਗਈ। ਜਾਣਕਾਰੀ ਮੁਤਾਬਕ ਜਦੋਂ ਚੈਕਿੰਗ ਕੀਤੀ ਗਈ ਤਾਂ ਮੌਕੇ ਤੇ ਤਿੰਨ ਪ੍ਰੇਮੀ ਜੋੜੇ ਰੰਗਰਲੀਆਂ ਮਨਾਉਂਦੇ ਫੜੇ ਗਏ। ਜਿਥੇ ਇਲਜ਼ਾਮਾਂ ਮੁਤਾਬਕ 2 ਜੋੜਿਆ ਨੂੰ ਪੁਲਿਸ ‘ਤੇ ਹੋਟਲ ਦੇ ਮਾਲਕ ਦੀ ਮਿਲੀਭੁਗਤ ਦੇ ਨਾਲ ਭਜਾ ਦਿੱਤਾ ਗਿਆ। ਜਦਕਿ 1 ਪ੍ਰੇਮੀ ਜੋੜੇ ਨੂੰ ਪੁੱਛਗਿੱਛ ਲਈ

chickens caught

ਪੁਲਿ‍ਸ ਦੀ ਛਾਪੇਮਾਰੀ ‘ਚ ਫੜੇ ਗਏ ਮੁਰਗਿਆਂ ਦੀ ਕੋਰਟ ‘ਚ ਹੋਵੇਗੀ ਪੇਸ਼ੀ, ਜਾਣੋ ਕਾਰਨ

chickens caught:ਮੱਧ ਪ੍ਰਦੇਸ਼: ਹਾਲ ਹੀ ਵਿੱਚ ਮੱਧਪ੍ਰਦੇਸ਼ ਦੇ ਬੈਤੂਲ ਜਿਲ੍ਹੇ ਵਿੱਚ ਮੁਰਗਿਆਂ ਨਾਲ ਜੁੜਿਆ ਇੱਕ ਅਨੋਖਾ ਮਾਮਲਾ ਦੇਖਣ ਨੂੰ ਮ‍ਿਲਿਆ ਹੈ। ਇੱਥੇ ਇੱਕ ਕੋਰਟ ਵਿੱਚ ਦੋ ਮੁਰਗਿਆਂ ਦੀ ਪੇਸ਼ੀ ਹੋਣੀ ਹੈ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕ‍ਿ ਆਖ‍ਿਰ ਇਨ੍ਹਾਂ ਮੁਰਗਿਆਂ ਦੀ ਪੇਸ਼ੀ ਕਿਉਂ ਹੋਣੀ ਹੈ। ਇਨ੍ਹਾਂ ਮੁਰਗਿਆਂ ਜ਼ੁਰਮ ਜਾਨਣ ਲਈ ਪੜ੍ਹੋ ਪੂਰਾ ਮਾਮਲਾ… chickens caught

23 ਹਜਾਰ ਨਸ਼ੀਲੇ ਕੈਪਸੂਲ ਸਮੇਤ 2 ਗ੍ਰਿਫਤਾਰ

ਬਟਾਲਾ : ਬਟਾਲਾ ਪੁਲਿਸ  ਦੇ ਵੱਲੋਂ ਇੱਕ ਗੁਪਤ ਸੂਚਨਾ ਮਿਲਣ ਉੱਤੇ ਬਟਾਲੇ ਦੇ ਪਰਗਟ ਨਗਰ ਵਿੱਚ ਇੱਕ ਕੋਠੀ ਵਿੱਚ ਰੇਡ ਕਰ ਉੱਥੇ ਵੱਡੀ ਮਾਤਰਾ ਵਿੱਚ ਨਸ਼ੀਲੇ ਕੈਪਸੂਲ ਦੀ ਖੇਪ ਬਰਾਮਦ ਹੋਣ ਦਾ ਦਾਅਵਾ ਕੀਤਾ। ਡੀ ਐਸ ਪੀ ਸਿਟੀ ਸੁੱਚਾ ਸਿੰਘ  ਨੇ ਦੱਸਿਆ ਕਿ ਉਨ੍ਹਾਂ ਨੂੰ ਇੱਕ ਗੁਪਤ ਸੂਚਨਾ ਮਿਲੀ ਸੀ। ਇੱਕ ਦੋ ਨੌਜਵਾਨ ਨਸ਼ੇ  ਦੇ

ਐਕਸਾਇਜ਼ ਵਿਭਾਗ ਵਲੋਂ ਪੰਜਾਬ ਹਿਮਾਚਲ ਸੀਮਾ ਉੱਤੇ ਚੱਲ ਰਹੇ ਸ਼ਰਾਬ ਦੇ ਠੇਕਿਆਂ ‘ਤੇ ਛਾਪੇਮਾਰੀ

ਪਠਾਨਕੋਟ:-ਪੰਜਾਬ ਅਤੇ ਹਿਮਾਚਲ ਦੀ ਸੀਮਾ ਉੱਤੇ ਚੱਲ ਰਹੇ ਸ਼ਰਾਬ ਦੇ ਠੇਕਿਆਂ ਉਤੇ ਐਕਸਾਈਜ਼ ਵਿਭਾਗ ਵਲੋਂ ਛਾਪੇਮਾਰੀ ਕੀਤੀ ਗਈ। ਜਿਸ ਵਿੱਚ ਉਨ੍ਹਾਂਨੇ ਚੱਲ ਰਹੇ ਸ਼ਰਾਬ ਦੇ ਠੇਕਿਆਂ ਤੋਂ ਹਿਮਾਚਲ ਦੀ ਜਗ੍ਹਾ ਉੱਤੇ ਹੋਣ ਦੀ ਪਰਮਿਸ਼ਨ ਮੰਗੀ ਤੇ ਜੋ ਠੇਕੇ ਪੰਜਾਬ ਦੀ ਜਗ੍ਹਾ ਉੱਤੇ ਚੱਲ ਰਹੇ ਹੋਣਗੇ ਉਨ੍ਹਾਂ ਉੱਤੇ ਕਾਰਵਾਈ ਕਰਨ ਦੀ ਗੱਲ ਕਹੀ। ਇਸ ਬਾਰੇ ਵਿੱਚ

ਸਿਹਤ ਵਿਭਾਗ ਵੱਲੋਂ ਮੈਡੀਕਲ ਸਟੋਰਾਂ ‘ਤੇ ਛਾਪੇਮਾਰੀ

ਅੰਮ੍ਰਿਤਸਰ – ਸਿਹਤ ਵਿਭਾਗ ਵੱਲੋਂ ਗੁਰੂ ਨਾਨਕ ਦੇਵ ਹਸਪਤਾਲ ਦੇ ਬਾਹਰ ਮੈਡੀਕੋਜ਼ ‘ਤੇ ਛਾਪੇਮਾਰੀ ਕੀਤੀ ਗਈ। ਵਿਭਾਗ ਦੀ ਟੀਮ ਨੇ ਸੇਲ ਤੇ ਪ੍ਰਚੇਜ਼ ਦੇ ਬਿੱਲ ਨਾ ਮਿਲਣ ‘ਤੇ 18 ਤਰ੍ਹਾਂ ਦੀਆਂ ਵੱਖ-ਵੱਖ ਦਵਾਈਆਂ ਸੀਲ ਕੀਤੀਆਂ। ਟੀਮ ਨੇ ਅਗਲੀ ਕਾਰਵਾਈ ਲਈ ਰਿਪੋਰਟ ਬਣਾ ਕੇ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ਹੈ। ਡਰੱਗ ਇੰਸਪੈਕਟਰ ਮੈਡਮ ਬਬਲੀਨ ਕੌਰ ਨੇ

ਗੁਜਰਾਤ ‘ਚ ਹਾਈਪ੍ਰੋਫਾਈਲ ਸ਼ਰਾਬ ਪਾਰਟੀ ‘ਤੇ ਰੇਡ

ਦਰਜੀ ਦੇ ਘਰ ਈ.ਡੀ ਦਾ ਛਾਪਾ, ਹੋਇਆ ਹੈਰਾਨ ਕਰਨ ਵਾਲਾ ਖੁਲਾਸਾ !!

ਦਿੱਲੀ ‘ਚ ਚੱਲ ਰਹੇ ਗੈਰ ਕਾਨੂੰਨੀ ਕੈਸੀਨੋ ‘ਤੇ ਪੁਲਸ ਦਾ ਛਾਪਾ!

ਨਵੀਂ ਦਿੱਲੀ ਦਿੱਲੀ ਪੁਲਸ ਨੇ ਸੋਮਵਾਰ ਨੂੰ ਗੈਰ ਕਾਨੂੰਨੀ ਢੰਗ ਨਾਲ ਚੱਲ ਰਹੇ ਕੈਸੀਨੋ ‘ਤੇ ਛਾਪਾ ਮਾਰ ਕੇ ਕਈ ਵੱਡੇ ਕਾਰੋਬਾਰੀਆਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ।ਨਿਊਜ਼ ਏਜੰਸੀਆਂ ਮੁਤਾਬਕ ਡੀ.ਸੀ.ਪੀ ਸਾਊਥ ਦਿੱਲੀ ਇਸ਼ਵਰ ਸਿੰਘ ਨੇ ਦਸਿਆ ਕਿ ਦਿੱਲੀ ਦੇ ਸੈਨਿਕ ਵਿਹਾਰ ਇਲਾਕੇ ‘ਚ ਇਹ ਕੈਸੀਨੋ ਚੱਲ ਰਿਹਾ ਸੀ।ਈਸ਼ਵਰ ਸਿੰਘ ਮੁਤਾਬਕ ਪੁਲਸ ਨੇ ਕੁੱਲ੍ਹ 36

ਆਮਦਨ ਕਰ ਵਿਭਾਗ ਵੱਲੋਂ ਸ਼ੋਅਰੂਮਾਂ ‘ਤੇ ਛਾਪੇਮਾਰੀ

ਚੰਡੀਗੜ੍ਹ:- ਸਵੇਰੇ 11 ਵਜੇ ਚੰਡੀਗੜ੍ਹ ਦੇ ਦੋ ਸ਼ੋਅਰੂਮਾਂ ‘ਤੇ ਛਾਪੇਮਾਰੀ ਕੀਤੀ ਗਈ ਜਿਨ੍ਹਾਂ ਵਿੱਚ ਦੋ ਗਹਿਣਿਆਂ ਦੇ ਸ਼ੋਅਰੂਮ ਵੀ ਸ਼ਾਮਿਲ ਹਨ।ਰਿਕਾਰਡ ਵਿੱਚ ਗੜਬੜੀ ਦੌਰਾਨ ਆਮਦਨ ਕਰ ਵਿਭਾਗ ਨੇ ਇਹ ਛਾਪਾਮਾਰੀ ਕੀਤੀ। ਜਾਣਕਾਰੀ ਮੁਤਾਬਿਕ ਸਵੇਰੇ ਸੈਕਟਰ 35,37 ਤੇ 40 ਵਿੱਚ ਪੁਲਿਸ ਟੀਮ ਨੇ ਛਾਪੇਮਾਰੀ ਦੌਰਾਨ ਦਸਤਾਵੇਜ਼ ਵੀ ਜ਼ਬਤ ਕੀਤੇ ਹਨ ਤੇ ਨਾਲ ਹੀ  ਵਿਭਾਗ ਵੱਲੋਂ ਵਪਾਰੀਆਂ

uni-employee

ਪੁਲਿਸ ਨੇ ਪੰਜਾਬ ਯੂਨੀਵਰਸਿਟੀ ਦੇ ਹੋਸਟਲਾਂ ਤੇ ਮਾਰਿਆ ਛਾਪਾ

ਚੰਡੀਗੜ੍ਹ ਪੁਲਿਸ ਨੇ ਪੰਜਾਬ ਯੂਨੀਵਰਸਿਟੀ ਚੋਣਾਂ ਦੀ ਸੁਰੱਖਿਆ ਨੂੰ ਮੱਦੇ ਨਜ਼ਰ ਰੱਖਦਿਆਂ ਦੇਰ ਰਾਤ ਲੜਕਿਆਂ ਦੇ ਹੋਸਟਲ ਵਿਚ ਛਾਪਾ ਮਾਰਿਆ ਜਿਸਦੇ ਤਹਿਤ 33 ਆਊਟਸਾਈਡਰ ਵਿਦਿਆਰਥੀ ਵੀ ਕਾਬੂ ਕੀਤੇ ਗਏ ਨੇ।ਵਿਦਿਆਰਥੀ ਚੋਣਾਂ ਨੂੰ ਲੈ ਕੇ ਪੁਲਿਸ ਵੱਲੋਂ ਡੀ.ਐਸ.ਪੀ. ਰਾਮ ਗੋਪਾਲ ਦੀ ਅਗਵਾਈ ਵਿਚ ਫਲੈਗ ਮਾਰਚ ਵੀ ਕੱਢਿਆ ਗਿਆ।ਇਸ ਮੌਕੇ ਵੱਡੀ ਗਿਣਤੀ ਵਿਚ ਪੁਲਿਸ ਦੇ ਜ਼ਵਾਨ ਮੌਜੂਦ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ