Tag: , , , , , ,

ਮਿਲਾਵਟਖੋਰਾਂ ‘ਤੇ ਨੱਥ ਪਾਉਣ ਲਈ ਸਿਹਤ ਵਿਭਾਗ ਦੀ ਛਾਪੇਮਾਰੀ ਤੇਜ਼

ਫਿਰੋਜ਼ਪੁਰ: ਦੀਵਾਲੀ ਤਿਉਹਾਰ ਦੇ ਚਲਦੇ ਤਹਿਸੀਲ ਜ਼ੀਰਾ ਵਿਖੇ ਮਿਲਾਵਟਖੋਰਾਂ ‘ਤੇ ਨੱਥ ਕਸਣ ਲਈ ਸਿਹਤ ਵਿਭਾਗ ਵੱਲੋਂ ਸ਼ੁਰੂ ਕੀਤੀ ਗਈ ਮਿਠਾਈਆਂ ਦੀਆਂ ਦੁਕਾਨਾਂ ‘ਤੇ ਛਾਪੇਮਾਰੀ ਦੇਰ ਸ਼ਾਮ ਤੱਕ ਵੀ ਜਾਰੀ ਰਹੀ। ਇਸ ਮੌਕੇ ਕੀਤੀ ਗਈ ਹਲਵਾਈਆ ਦੀ ਚੈਕਿੰਗ ਦੌਰਾਨ ਮਠਿਆਈਆਂ ਦੇ ਸੈਂਪਲ ਭਰੇ ਗਏ ਹਨ। ਚੈਕਿੰਗ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਿਲ੍ਹਾ ਸਿਹਤ ਅਫ਼ਸਰ  ਨੇ ਦੱਸਿਆ

ਦੀਨਾ ਨਗਰ ਦਾਣਾ ਮੰਡੀ ‘ਚ ਵਿਜੀਲੈਂਸ ਟੀਮ ਦਾ ਛਾਪਾ

ਫੂਡ ਇੰਸਪੈਕਟਰ ਦੀ ਸ਼ਿਕਾਇਤ ‘ਤੇ ਮਾਰਿਆ ਛਾਪਾ

ਦੀਨਾਨਗਰ ਦਾਣਾ ਮੰਡੀ ਵਿੱਚ ਵਿਜੀਲੈਂਸ ਨੇ ਛਾਪਾ ਮਾਰਿਆ ਹੈ। ਫੂਡ ਇੰਸਪੈਕਟਰ ਨੇ ਸ਼ਿਕਾਇਤ ਕੀਤੀ ਕਿ ਡੀਪੂ ਵਿੱਚ ਭੇਜਣ ਵਾਲੀ ਕਣਕ ਦੇ ਸਟਾਕ ਨੂੰੰ  ਨੂੰ ਬਿਨਾਂ ਮਨਜ਼ੂਰੀ ਚੁੱਕਿਆ ਜਾ ਰਿਹਾ

ਸ਼ਾਮ ਮਾਲ ਤੇ ਆਈਟੀ ਵਿਭਾਗ ਦੀ ਰੇਡ

ਸ਼ਾਮ ਮਾਲ ਦੇ ਮਾਲਿਕ ਦੇਵਿੰਦਰ ਸਿੰਘ ਦੇ ਘਰ ਸਹਿਤ ,ਸ਼ਾਮ ਜਵੇਲਰੀ ਫ਼ੈਸ਼ਨ ਮਾਲ ਵਿੱਚ ਵੀ ਆਈਟੀ ਵਿਭਾਗ ਨੇ ਰੇਡ ਕੀਤੀ ਹੈ। ਆਈਟੀ ਵਿਭਾਗ ਦੇ ਲੋਕ ਮੀਡੀਆ ਨੂੰ ਕਵਰੇਜ ਨਹੀ ਕਰਨ ਦੇ ਰਹੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ