Tag: , , , , , ,

ਆਯੁਰਵੈਦਿਕ ਦਵਾਈਆਂ ਦੀਆਂ ਦੁਕਾਨਾਂ ‘ਤੇ ਛਾਪੇਮਾਰੀ

ਸ੍ਰੀ ਮੁਕਤਸਰ ਸਾਹਿਬ:-ਆਯੂਸ਼ ਵਿਭਾਗ ਪੰਜਾਬ ਦੀਆਂ ਹਦਾਇਤਾਂ ‘ਤੇ ਅੱਜ ਜ਼ਿਲ੍ਹਾ ਆਯੁਰਵੈਦਿਕ ਤੇ ਯੂਨਾਨੀ ਅਫ਼ਸਰ ਡਾ. ਸਮਰਾਟ ਵਿਕਰਮ ਸਹਿਗਲ ਦੀ ਅਗਵਾਈ ਹੇਠ ਸ਼ਹਿਰ ਦੀਆਂ 7 ਆਯੁਰਵੈਦਿਕ ਦੁਕਾਨਾਂ ‘ਤੇ ਛਾਪੇਮਾਰੀ ਕੀਤੀ ਗਈ ਅਤੇ ਸੈਂਪਲ ਵੀ ਭਰੇ ਗਏ। ਡਾ. ਸਹਿਗਲ ਨੇ ਦੱਸਿਆ ਕਿ ਆਯੁਰਵੇਦ ਦੀਆਂ ਮਿਲਾਵਟੀ, ਨਸ਼ੀਲੀਆਂ ਤੇ ਗੈਰ-ਮਿਆਰੀ ਦਵਾਈਆਂ ਦੀ ਵਿਕਰੀ ਰੋਕਣ ਲਈ ਵਿਭਾਗ ਦੀਆਂ ਹਦਾਇਤਾਂ ਅਨੁਸਾਰ

ਜਲੰਧਰ : ਪੁਲਿਸ ਨੇ ਰੇਡ ਮਾਰ ਕੀਤੀਆਂ ਨਸ਼ੇ ਦੀਆਂ 700 ਗੋਲੀਆਂ ਬਰਾਮਦ

ਜਲੰਧਰ:-ਪੰਜਾਬ ਸਰਕਾਰ ਦੁਆਰਾ ਨਸ਼ੇ ਦੇ ਖਿਲਾਫ ਕਾਰਵਾਹੀ ਦੇ ਹੁਕਮ ਦੇ ਚਲਦੇ ਹੁਣ ਆਏ ਦਿਨ ਪੁਲਿਸ ਦੁਆਰਾ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਦੇ ਚਲਦੇ ਅੱਜ ਜਲੰਧਰ ਪੁਲਿਸ ਨੇ ਇੱਥੇ ਦੇ ਕਾਜੀ ਮੰਡੀ ਇਲਾਕੇ ਵਿੱਚ ਛਾਪੇਮਾਰੀ ਕੀਤੀ।ਪੁਲਿਸ ਨੇ ਇਸ ਇਲਾਕੇ ਵਿੱਚ ਇੱਕ ਮੈਡੀਕਲ ਦੁਕਾਨ ਅਤੇ ਇੱਕ ਬਿਊਟੀ ਪਾਰਲਰ ਉੱਤੇ ਰੇਡ ਕਰ ਉੱਥੇ ਕਰੀਬ 700 ਨਸ਼ੇ ਦੀਆਂ

ਪਟਨਾ ਦੀ ਬੇਓਰ ਜੇਲ ’ਚ ਛਾਪੇਮਾਰੀ,ਮੋਬਾਇਲ,ਹਥਿਆਰ ਬਰਾਮਦ

ਬਿਹਾਰ ਦੀ ਰਾਜਧਾਨੀ ਪਟਨਾ ਦੇ ਆਦਰਸ਼ ਕੇਂਦਰੀ ਜੇਲ ਬੇਓਰ ‘ਚ ਅੱਜ ਭਾਵ ਮੰਗਲਵਾਰ ਤੜਕੇ ਸੀਨੀਅਰ ਪੁਲਸ ਅਧਿਕਾਰੀ ਮਨੁ ਮਹਾਰਾਜ ਦੀ ਅਗਵਾਈ ‘ਚ ਕੀਤੀ ਗਈ ਛਾਪੇਮਾਰੀ ‘ਚ ਖਤਰਨਾਕ ਦੋਸ਼ੀਆਂ ਦੀ ਵਾਰਡ ‘ਚੋਂ ਗਾਂਜਾ, ਮੋਬਾਈਲ ਸਮੇਤ ਹੋ ਇਤਰਾਜ਼ਯੋਗ ਸਮਾਨ ਬਰਾਮਦ ਹੋਇਆ ਹੈ। ਸ਼੍ਰੀ ਮਹਾਰਾਜ ਨੇ ਦੱਸਿਆ ਕਿ ਉਨ੍ਹਾਂ ਦੀ ਅਗਵਾਈ ‘ਚ ਪਟਨਾ ਦੇ 15 ਥਾਣਿਆਂ ਦੀ ਪੁਲਸ

Chemist Shop.

ਮੈਡੀਕਲ ਸਟੋਰਾਂ ਤੇ ਛਾਪੇ, ਨਾਜਾਇਜ਼ ਦਵਾਈਆਂ ਜ਼ਬਤ

ਲੁਧਿਆਣਾ:-ਜ਼ਿਲ੍ਹਾ ਡਰੱਗਸ ਵਿਭਾਗ ਨੇ ਸ਼ਨੀਵਾਰ ਨੂੰ ਜ਼ੋਨਲ ਲਾਇਸੈਂਸਿੰਗ ਅਥਾਰਟੀ ਦਿਨੇਸ਼ ਗੁਪਤਾ ਦੀ ਅਗਵਾਈ ਵਿਚ ਕੈਮਿਸਟ ਦੀਆਂ ਦੁਕਾਨਾਂ ‘ਤੇ ਛਾਪੇਮਾਰੀ ਕੀਤੀ।ਜਿਸ ਦੌਰਾਨ ਨਸ਼ੇ ਵਜੋਂ ਵਰਤ ਹੋਣ ਵਾਲੀਆਂ ਦਵਾਈਆਂ ਜ਼ਬਤ ਕੀਤੀਆਂ ਗਈਆਂ।ਇਸ ਸਬੰਧੀ ਜਾਣਕਾਰੀ ਦਿੰਦੇ ਡਰੱਗ ਇੰਸਪੈਕਟਰ ਸੁਖਬੀਰ ਚੰਦ ਨੇ ਦੱਸਿਆ ਕਿ ਅਸ਼ੋਕ ਨਗਰ ਸਥਿਤ ਕਿਰਪਾ ਮੈਡੀਕਲ ਤੋਂ 719 ਗੋਲੀਆਂ ਜ਼ਬਤ ਕੀਤੀਆਂ ਗਈਆਂ ਹਨ, ਜਦ ਕਿ ਸ਼ਾਮ

ਚਾਈਨਾ ਡੋਰ ਖਿਲਾਫ ਨਾਇਬ ਤਹਿਸੀਲਦਾਰ ਵੱਲੋਂ ਦੁਕਾਨਾਂ ਦੀ ਚੈਕਿੰਗ

ਚਾਇਨਾ ਡੋਰ ਕਾਰਨ ਹੋਣ ਵਾਲੇ ਹਾਦਸਿਆਂ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਜਿਸ ਨੂੰ ਠੱਲ ਪਾਉਣ ਲਈ ਸਰਕਾਰ ਵਲੋਂ ਕੀਤੀ ਜਾ ਰਹੀ ਸਖਤੀ ਦੇ ਚਲਦੇ ਕਸਬਾ ਸ਼੍ਰੀਹਰਗੋਬਿੰਦਪੁਰ ਵਿੱਚ ਵੱਖ-ਵੱਖ ਦੁਕਾਨਾਂ ਤੇ ਛਾਪੇਮਾਰੀ ਕੀਤੀ ਗਈ । ਪੁਲਿਸ ਅਧਿਕਾਰੀ ਜਸਵੀਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਕੁਝ ਦਿਨ ਪਹਿਲਾਂ ਕਿਸੇ ਵੱਲੋਂ ਉਨ੍ਹਾਂਨੂੰ ਸ਼ਿਕਾਇਤ ਕੀਤੀ ਹੈ ਕਿ

ਮੁੰਬਈ ਵਿਚ ਬੁਲੀਅਨ ਟਰੇੇਡਰ ਦੇ ਟਿਕਾਣਿਆਂ ਤੇ ਛਾਪਾ, 70 ਕਰੋੜ ਬਰਾਮਦ

ਮੁੰਬਈ: ਝਾਵੇਰੀ ਬਜ਼ਾਰ ਵਿਚ ਈਡੀ ਨੇ ਬੁਲੀਅਨ ਟਰੇਡਰ ਦੇ ਟਿਕਾਣਿਆਂ ਤੇ ਛਾਪਾ ਮਾਰਦਿਆਂ 70 ਕਰੋੜ ਕੈਸ਼ ਮਿਲਣ ਦਾ ਦਾਅਵਾ ਕੀਤਾ ਹੈ , ਹਾਲਾਂਕਿ ਅਜੇ ਤੱਕ ਇਹ ਨਹੀਂ ਪਤਾ ਚੱਲ ਸਕਿਆ ਕਿ ਨੋਟ ਨਵੇਂ ਹਨ ਜਾਂ ਪੁਰਾਣੇ ਵਾਲੇ । ਹੁਣ ਤੱਕ ਇਸ ਟਰੇਡਰ ਦੇ 4 ਦਫਤਰਾਂ ਤੇ ਛਾਪੇਮਾਰੀ ਕੀਤੀ ਗਈ ਹੈ

ਛਾਪੇਮਾਰੀ ਦੌਰਾਨ ਮੁੰਬਈ ‘ਚ ਮਿਲੀ 1.40 ਕਰੋੜ ਦੀ ਨਵੀਂ ਕਰੰਸੀ

ਨੋਟਬੰਦੀ  ਦੇ ਬਾਅਦ ਕਾਲੀ ਕਮਾਈ  ਦੇ ਬਰਾਮਦ ਹੋਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ।ਇਸ ਕੜੀ ਵਿੱਚ ਮੁੰਬਈ ਵਿੱਚ ਇੱਕ ਕਾਰ ਦੀ ਤਲਾਸ਼ੀ  ਦੇ ਦੌਰਾਨ ਪੁਲਿਸ ਨੂੰ ਇੱਕ ਕਰੋੜ 40 ਲੱਖ ਰੁਪਏ ਬਰਾਮਦ ਹੋਏ।ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਬਰਾਮਦ ਕੀਤੀ ਇੱਕ ਕਰੋੜ 40 ਲੱਖ ਰੁਪਏ ਦੀ ਰਕਮ 2000  ਦੇ ਨਵੇਂ ਨੋਟਾਂ ਵਿੱਚ ਮਿਲੀ ਹੈ।ਅਸਲ ਵਿੱਚ

Axis Bank MCLR Rates revised

AXIS ਬੈਂਕ ਦੀ ਸ਼ਾਖਾ ਤੋਂ ਮਿਲੇ 12 ਨਕਲੀ ਖਾਤੇ

ਨੋਟਬੰਦੀ ਤੋਂ ਬਾਅਦ ਇੰਨਕਮ ਟੈਕਸ ਵਿਭਾਗ ਨੇ ਬੈਂਕਾਂ ‘ਤੇ ਨਜਰ ਰੱੱਖੀ ਹੋਈ ਹੈ। ਜ਼ਿਕਰੇਖਾਸ ਹੈ ਕਿ ਕਾਲੀ ਕਮਾਈ ਦੇ ਹੇਰਫੇਰ ਤੇ ਬੈਂਕ ਅਧਿਕਾਰੀਆਂ ਦੀ ਮਿਲੀ ਭਗਤ ਕਾਰਨ ਐਕਸਿਸ ਬੈਂਕ ਦੀ ਮੁਸ਼ਕਿਲਾਂ ਵੱੱਧਦੀਆਂ ਜਾਪ ਰਹੀਆਂ ਹਨ। ਦਰਅਸਲ ਐਕਸਿਸ ਬੈਂਕ ਦੀ ਕ੍ਰਿਸ਼ਨਾਨਗਰ ਸ਼ਾਖਾ ਨੂੰ 12 ਫਰਜ਼ੀ ਕੰਪਨੀਆਂ ਦੇ ਅਕਾਊਂਟ ਦੇ ਮਾਮਲੇ ‘ਚ ਨੋਟਿਸ ਭੇਜਿਆ ਹੈ। ਜ਼ਿਕਰੇਖਾਸ ਹੈ

ਫਾਜ਼ਿਲਕਾ ‘ਚ ਛਾਪਾ ਮਾਰਨ ਪਹੁੰਚਿਆ ਨਕਲੀ ਸੁਪਰਡੈਂਟ ਖੁਦ ਹੋਇਆ ਗ੍ਰਿਫਤਾਰ

ਫਾਜ਼ਿਲਕਾ:  ਜ਼ਿਲਾ ਸਿੱਖਿਆ ਦਫਤਰ ਵਿਚ ਸ਼ੁੱਕਰਵਾਰ ਨੂੰ ਛਾਪਾ ਮਾਰਨ ਆਇਆ ਇਕ ਨਕਲੀ ਸੁਪਰਡੈਂਟ ਸਾਥੀਆਂ ਸਮੇਤ ਗਿਰਫਤਾਰ ਹੋ ਗਿਆ । ਪੁਲਿਸ ਨੇ ਇਸ ਜ਼ਿਲ੍ਹਾ ਸਿੱਖਿਆ ਅਫਸਰ (ਡੀ.ਈ.ਓ.) ਦਫਤਰ ਵਿੱਚੋਂ ਨਕਲੀ ਸੁਪਰਡੈਂਟ ਨੂੰ ਸਾਥੀਆਂ ਸਣੇ ਕਾਬੂ ਕਰ ਲਿਆ ਹੈ। ਛਾਪਾ ਮਾਰਨ ਪਹੁੰਚਿਆ ਵਿਅਕਤੀ ਆਪਣੇ ਆਪ ਨੂੰ ਡੀ.ਪੀ.ਆਈ. ਦਫਤਰ ਦਾ ਸੁਪਰਡੈਂਟ ਦੱਸ ਰਿਹਾ ਸੀ। ਇਸ ਦੌਰਾਨ ਉਸ ਦੇ

ਚੰਡੀਗੜ੍ਹ ‘ ਚ ਈ.ਡੀ ਵਿਭਾਗ ਦੀ ਰੇਡ

ਚੰਡੀਗੜ੍ਹ ‘ ਚ ਈ.ਡੀ ਵਿਭਾਗ ਦੀ ਰੇਡ ਸਵਾ ੨ ਕਰੋੜ ਦੇ ਕਰੀਬ ਕਾਲਾ ਧਨ ਹੋਣ ਦਾ ਖਦਸ਼ਾ ਸੈਕਟਰ – ੨੨ ਦੇ ਕੱਪੜਾ ਵਪਾਰੀ ਦੇ ਘਰ ਕੀਤੀ

ਕਰਨਾਟਕ ‘ਚ ਛਾਪੇਮਾਰੀ, 93 ਲੱਖ ਰੁਪਏ ਦੀ ਨਵੀਂ ਕਰੰਸੀ ਬਰਾਮਦ

ਨੋਟਬੰਦੀ ਤੋਂ ਬਾਅਦ ਪੁਰਾਣੇ ਨੋਟਾਂ ਨੂੰ ਗੈਰਕਾਨੂੰਨੀ ਤਰੀਕੇ ਨਾਲ ਬਦਲਾਉਣ ਵਾਲੇ ਗਰੁਪ ਰੈਕਟ ਦਾ ਪਰਦਾਫਾਸ਼ ਕਰਦੇ ਹੋਏ ਇਨਫੋਰਸਮਟ ਡਾਇਰੈਕਟੋਰੇਟ (ਈ.ਡੀ.) ਵਿਭਾਗ ਨੇ ਕਰਨਾਟਕ ਵਿਚੋ ਕਾਲੇ ਧਨ ਨੂੰ ਸਫੇਦ ਕਰਨ ਦੇ ਮਾਮਲੇ ਵਿਚ 7 ਦਲਾਲਾ ਨੂੰ ਗ੍ਰਿਫਤਾਰ ਕੀਤਾ ਹੈ। ਈ.ਡੀ. ਵਿਭਾਗ ਨੇ ਇਹਨਾਂ ਦਲਾਲਾ ਤੋਂ 93 ਲੱਖ ਰੁਪਏ ਦੇ ਨਵੇਂ ਨੋਟ ਬਰਾਮਦ ਕੀਤੇ ਹਨ। ਮਿਲੀ ਜਾਣਕਾਰੀ

ਦਿੱਲੀ ਦੇ ਐਕਸਿਸ ਬੈਂਕਾਂ ਵਿਚ IT ਨੇ ਮਾਰਿਆ ਵੱਡਾ ਛਾਪਾ

ਦਿੱਲੀ ਦੇ ਐਕਸਿਸ ਬੈਂਕਾਂ ਵਿਚ IT ਨੇ ਮਾਰਿਆ ਵੱਡਾ ਛਾਪਾ 15 ਬੈਂਕ ਖਾਤਿਆਂ ਵਿਚ ਜਮ੍ਹਾ ਹੋਏ 450 ਕਰੋੜ ਦੇ ਪੁਰਾਣੇ ਨੋਟ ਚਾਂਦਨੀ ਚੋਂਕ ਦੇ ਐਕਸਿਸ ਬੈਂਕ ਵਿਚ ਇਨਕਮ ਟੈਕਸ ਛਾਪਾ ਅਧਿਆਕਾਰੀਆਂ ਵਲੋਂ ਬੈਂਕ ਕਰਮਚਾਰੀਆਂ ਤੋਂ ਪੁੱਛਗਿਛ

ਐਕਸਾਈਜ਼ ਵਿਭਾਗ ਨੂੰ ਮਿਲੀ ਵੱਡੀ ਸਫਲਤਾ

ਇਨਕਮ ਟੈਕਸ ਵਿਭਾਗ ਨੇ ਐਕਸਿਸ ਬੈਂਕ ਦੀ ਬਰਾਂਚ ‘ਤੇ ਮਾਰਿਆ ਛਾਪਾ

ਪਿਛਲੇ ਦਿਨੀਂ ਦਿੱਲੀ ਪੁਲਿਸ ਨੇ ਦੋ ਵਿਅਕਤੀਆਂ ਨੂੰ 3.5 ਕਰੋੜ ਰੁਪਏ ਦੀ ਨਵੀਂ ਕਰੰਸੀ ਦੇ ਨਾਲ ਫੜਿਆ ਸੀ, ਜਿਸ ਦੀ ਜਾਣਕਾਰੀ ਮਿਲਣ ਤੋਂ ਬਾਅਦ ਟੈਕਸ ਵਿਭਾਗ ਲਗਾਤਾਰ ਛਾਪੇਮਾਰੀ ਕਰਕੇ ਇਸ ਮਾਮਲੇ ਦੀ ਛਾਣਬੀਣ ਕਰ ਰਿਹਾ ਹੈ। ਇਸ ਮਾਮਲੇ ‘ਚ ਟੈਕਸ ਵਿਭਾਗ ਨੇ ਐਕਸਿਸ ਬੈਂਕ ਦੀ ਬਰਾਂਚ ‘ਤੇ ਛਾਪਾ ਮਾਰਿਆ ਹੈ। ਟੈਕਸ ਵਿਭਾਗ ਨੇ ਨੋਟ ਬਦਲਣ

ਰੈਡੀ ਦੇ ਘਰ ਅਤੇ ਕੰਪਨੀ ‘ਤੇ ਪਈ ਰੇਡ

ਆਪਣੀ ਬੇਟੀ ਦਾ ਵਿਆਹ 500 ਕਰੋੜ ਵਿਚ ਕਰਨ ਵਾਲੇ ਜਨਾਰਧਨ ਰੈਡੀ ਚਰਚਾ ਦਾ ਵਿਸ਼ਾ ਬਣੇ ਹੋਏ ਹਨ ਅਜਿਹੇ ਵਿਚ ਇਕ ਹੋਰ ਖਬਰ ਉਨ੍ਹਾਂ ਨੂੰ ਮੁੜ ਸੁਰਖੀਆਂ ਵਿਚ ਲੈ ਆਈ ਹੈ।ਦਰਅਸਲ ਰੈਡੀ ਨੇ ਆਪਣੀ ਧੀ ਦਾ ਵਿਆਹ 500 ਕਰੋੜ ਦੀ ਲਾਗਤ ਨਾਲ ਕੀਤਾ ਸੀ ।ਇਸ ਵਿਆਹ ਦੀ ਖਾਸੀਅਤ ਇਹ ਸੀ ਕਿ ਇਸ ਵਿਚ 50,000 ਦੇ ਕਰੀਬ

ਖੁਦਾਈ ਵਿਭਾਗ ਨੇ ਰਾਜਪੁਰਾ ‘ਚ ਮਾਰੀ ਰੇਡ 

ਖੁਦਾਈ ਵਿਭਾਗ ਰਾਜਪੁਰਾ ਦੇ ਵੱਲੋਂ ਨਾਹੇੜਾ ਪਿੰਡ ਵਿਖੇ ਗੈਰਕਾਨੂੰਨੀ ਢੰਗ ਦੇ ਨਾਲ ਖੁਦਾਈ ਕਰਨ ਵਾਲਿਆਂ ‘ਤੇ ਛਾਪੇਮਾਰੀ ਕੀਤੀ ਗਈ ਪਰ ਆਰੋਪੀ ਆਪਣੀਆਂ ਮਸ਼ੀਨਾਂ ਦੇ ਨਾਲ ਮੌਕੇ ਤੋਂ ਫ਼ਰਾਰ ਹੋਣ ਦੇ ਵਿਚ ਕਾਮਯਾਬ ਹੋ ਗਏ। ਵਿਭਾਗ ਦੇ ਸੀਨੀਅਰ  ਅਧਿਕਾਰੀ ਧਰਮਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਵੱਲੋਂ ਨਾਜਾਇਜ਼ ਤੌਰ ’ਤੇ ਖੁਦਾਈ ਕਰਨ ਵਾਲੇ ਸਹਿਜਪਾਲ ਸਿੰਘ ਲਾੜਾ ਤੇ

ਸੀ.ਆਈ.ਏ. ਸਟਾਫ ਨੂੰ ਰੇਡ ਮਾਰਨੀ ਪਈ ਮਹਿੰਗੀ

ਜਿਊਲਰ ਨੇ 26 ਕਰੋੜ ਕੀਤੇ ਸਰੰਡਰ,ਟੀਡੀਐਸ ਨੇ ਮਾਰਿਆ ਛਾਪਾ

ਲੁਧਿਆਣਾ:ਕਾਲੇਧਨ ਨੂੰ ਸਫੇਦ ਕਰਨਾ ਲੋਕਾਂ ਨੂੰ ਭਾਰੀ ਪੈ ਰਿਹਾ ਹੈ ।ਬੀਤੀ ਰਾਤ ਜਦੋਂ ਲੁਧਿਆਣਾ ਦੇ ਆਬਕਰ ਮਹਿਕਮਾ ਨੇ ਨਿੱਕਾਮਲ ਜਿਊਲਰਸ ਦੇ ਸ਼ੋਅਰੂਮ ਵਿਚ ਛਾਪਾ ਮਾਰਿਆ ਤਾਂ 20 ਘੰਟੇ ਦੀ ਜਾਂਚ ਤੋਂ ਬਾਅਦ 26 ਕਰੋੜ ਰੁਪਏ ਅਘੋਸ਼ਿਤ ਸੰਪਤੀ ਸਾਹਮਣੇ ਆਈ। ਜ਼ਿਕਰੇਖਾਸ ਹੈ ਕਿ 2 ਲੱੱਖ ਰੁਪਏ ਤੋਂ ਜਿਆਦਾ ਦੀ ਖਰੀਦ ‘ਤੇ ਟੀਸੀਐਸ ਲੱੱਗਦਾ ਹੈ ਤੇ ਗ੍ਰਾਹਕਾਂ

ਬਾਹੂਬਲੀ ਦੇ ਪ੍ਰਡਿਊਸਰ ਘਰ ਇਨਕਮ ਟੈਕਸ ਦੀ ਰੇਡ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ