Tag: , , , , , , , , , ,

ਪ੍ਰਧਾਨਮੰਤਰੀ ਮੋਦੀ ਦਾ ਅੰਦਾਜ਼ ਦੇਸ਼ ਨੂੰ ਮੁੱਦਿਆਂ ਤੋਂ ਭਟਕਾਉਣ ਵਾਲਾ: ਰਾਹੁਲ ਗਾਂਧੀ

rahul on modi lok sabha speech: ਲੋਕਸਭਾ ‘ਚ ਆਪਣੇ ਭਾਸ਼ਣ ਦੌਰਾਨ ਪ੍ਰਧਾਨਮੰਤਰੀ ਨਰੇਂਦਰ ਮੋਦੀ ਨੇ ਕਾਂਗਰਸ ‘ਤੇ ਹਮਲਾ ਕਰਦਿਆਂ ਕਿਹਾ ਕਿ ਕਾਂਗਰਸ ਨੂੰ ਇਮਰਜੇਂਸੀ ਦੇ ਦੌਰਾਨ ਸੰਵਿਧਾਨ ਦੀ ਯਾਦ ਕਿਉਂ ਨਹੀਂ ਆਈ। ਉਨ੍ਹਾਂ ਕਿਹਾ ਕਿ ਸੰਵਿਧਾਨ ਬਚਾਉਣ ਦਾ ਮੰਤਰ ਉਹਨਾਂ ਨੂੰ ਯਾਦ ਕਰਨਾ ਚਾਹੀਦਾ ਹੈ ਜਿਹਨਾਂ ਨੇ ਅਨੇਕਾਂ ਸੂਬਿਆਂ ‘ਚ ਸਰਕਾਰਾਂ ਬਰਖ਼ਾਸਤ ਕੀਤਿਆਂ ਹਨ। ਰਾਹੁਲ

ਰਾਹੁਲ ਗਾਂਧੀ ਨੂੰ ਰਾਹਤ, ਦੋਹਰੀ ਨਾਗਰਿਕਤਾ ਨਾਲ ਜੁੜੀ ਪਟੀਸ਼ਨ ਖਾਰਜ

SC rejects plea Rahul citizenship: ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਵੱਡੀ ਰਾਹਤ ਮਿਲ ਗਈ ਹੈ। ਕੋਰਟ ਨੇ ਉਨ੍ਹਾਂ ਦੀ ‘ਬ੍ਰਿਟਿਸ਼ ਨਾਗਰਿਕਤਾ’ ਕਾਰਨ ਲੋਕ ਸਭਾ ਚੋਣਾਂ ਲੜਨ ਲਈ ਅਯੋਗ ਐਲਾਨ ਕਰਨ ਦੀ ਮੰਗ ਵਾਲੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ। ਇਸ ਪਟੀਸ਼ਨ ‘ਚ ਅਪੀਲ ਕੀਤੀ ਗਈ ਸੀ ਕਿ ਸੁਪਰੀਮ ਕੋਰਟ ਚੋਣ

ਮੈਂ ਪ੍ਰਧਾਨਮੰਤਰੀ ਮੋਦੀ ਵਾਂਗ ਝੂਠ ਨਹੀਂ ਬੋਲਦਾ: ਰਾਹੁਲ ਗਾਂਧੀ

I do not lie like PM says rahul: ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਕੇਰਲ ਦੇ ਵਾਇਨਾਡ ‘ਚ ਚੋਣ ਪ੍ਰਚਾਰ ਕਰ ਰਹੇ ਹਨ। ਇਥੇ ਪਹੁੰਚਦੇ ਹੀ ਰਾਹੁਲ ਸਭ ਤੋਂ ਪਹਿਲਾਂ ਤਿਰੂਨੇਲੀ ਦੇ ਮਹਾਵਿਸ਼ਣੂ ਮੰਦਰ ਗਏ ਇੱਥੇ ਉਨ੍ਹਾਂ ਨੇ ਪੂਜਾ-ਅਰਚਨਾ ਕੀਤੀ। ਪਾਪਨਿਸ਼ਿਨੀ ਨਦੀਂ ਕਿਨਾਰੇ ਇਸ ਮੰਦਰ ਨੂੰ ‘ਦੱਖਣ ਦੀ ਕਾਂਸ਼ੀ’ ਕਿਹਾ ਜਾਂਦਾ ਹੈ। ਤੁਹਾਨੂੰ ਦੱਸ ਦਈਏ ਕਿ ਰਾਹੁਲ

ਸਰਕਾਰ ਬਣਦੇ ਹੀ ਸਭ ਤੋਂ ਪਹਿਲਾਂ ਗਰੀਬੀ ਤੇ ਕਰਾਂਗੇ Surgical Strike: ਰਾਹੁਲ ਗਾਂਧੀ

rahul gandhi surgical strike: ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅੱਜ ਰਾਜਸਥਾਨ ਦੇ ਸੁਰਤਗੜ੍ਹ ਪਹੁੰਚੇ। ਇਥੇ ਜਨਸਭਾ ਨੂੰ ਸੰਬੋਧਿਤ ਕਰਦੇ ਹੋਏ ਕੇਂਦਰ ਸਰਕਾਰ ‘ਤੇ ਇੱਕ ਤੋਂ ਬਾਅਦ ਇਕ ਨਿਸ਼ਾਨਾ ਸਾਧਿਆ। ਉਹਨਾਂ ਨੇ ਕਿਹਾ ਕਿ ਕਾਂਗਰਸ ਦੀ ਸਰਕਾਰ ਆਉਣ ‘ਤੇ ਸਭ ਤੋਂ ਪਹਿਲਾਂ ਗਰੀਬੀ ‘ਤੇ ਸਰਜੀਕਲ ਸਟ੍ਰਾਈਕ ਕੀਤੀ ਜਾਵੇਗੀ। ਰਾਹੁਲ ਗਾਂਧੀ ਨੇ ਕਿਹਾ ਕਿ ਹਾਲੇ ਵੀ ਦੇਸ਼ ਵਿੱਚ

ਰਾਹੁਲ ਗਾਂਧੀ ਦਾ ਵਾਅਦਾ, ਗਰੀਬ ਪਰਿਵਾਰਾਂ ਨੂੰ ਹਰ ਸਾਲ ਮਿਲਣਗੇ 72 ਹਜ਼ਾਰ ਰੁਪਏ

Rahul Gandhi promises 72000: ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵਲੋਂ ਅੱਜ (ਸੋਮਵਾਰ) ਇਕ ਵੱਡਾ ਐਲਾਨ ਕੀਤਾ ਗਿਆ। ਨਵੀਂ ਦਿੱਲੀ ‘ਚ ਪ੍ਰੈਸ ਕਾਨਫਰੰਸ ਕਰਦੇ ਹੋਏ ਰਾਹੁਲ ਨੇ ਕਿਹਾ ਕਿ ਕਾਂਗਰਸ ਪਾਰਟੀ ਚੋਣਾਂ ਜਿੱਤਣ ਤੋਂ ਬਾਅਦ ਦੇਸ਼ ਦੇ ਸਭ ਤੋਂ ਗਰੀਬ 20 ਫੀਸਦੀ ਪਰਿਵਾਰਾਂ ਨੂੰ ਹਰ ਸਾਲ 72 ਹਜ਼ਾਰ ਰੁਪਏ ਦੇਵੇਗੀ। ਦਾਦੀ ਇੰਦਰਾ ਗਾਂਧੀ ਦੇ ਗ਼ਰੀਬੀ

ਰਾਹੁਲ ਗਾਂਧੀ ਨੂੰ ਹਾਰ ਦਾ ਖ਼ਤਰਾ , ਇਸ ਵਾਰ 2 ਲੋਕ ਸਭਾ ਸੀਟਾਂ ਤੋਂ ਲੜ ਸਕਦੇ ਨੇ ਚੋਣ

Rahul Gandhi: ਕਾਂਗਰਸ ਪ੍ਰਧਾਨ ਰਾਹੁਲ ਗਾਂਧੀ  ( Rahul Gandhi )  ਇਸ ਵਾਰ ਦੋ ਸੀਟ ਤੋਂ ਲੋਕਸਭਾ ਚੋਣ ਲੜਨ ਜਾ ਰਹੇ ਹਨ ।  ਸ਼ਨੀਵਾਰ ਨੂੰ ਕੇਰਲ ਕਾਂਗਰਸ ਪ੍ਰਧਾਨ ਮੁੱਲਾਪੱਲੀ ਰਾਮਚੰਦਰਨ ਨੇ ਦੂਜੀ ਸੀਟ ਦੇ ਬਾਰੇ ਜਾਣਕਾਰੀ ਦੇਂਦਿਆਂ ਦਸਿਆ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਕੇਰਲ ਵਿੱਚ ਪਾਰਟੀ ਦੀ ਗੜ੍ਹ ਮੰਨੇ ਜਾਣ ਵਾਲੀ ਵਾਇਨਾਡ ਸੰਸਦੀ ਸੀਟ ਤੋਂ ਚੋਣ

ਮੋਦੀ ਨੇ ਦੇਸ਼ ‘ਚ ਵਧਾਈ ਗਰੀਬੀ, ਅਮੀਰਾਂ ਨੂੰ ਪਹੁੰਚਾਇਆ ਫਾਇਦਾ: ਰਾਹੁਲ

Rahul Gandhi Moga Rally: ਮੋਗਾ: ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਲੋਕਸਭਾ ਚੋਣਾਂ ਲਈ ਪੰਜਾਬ ਤੋਂ ਹੁੰਕਾਰ ਭਰ ਦਿੱਤੀ ਹੈ। ਰਾਹੁਲ ਮੋਗਾ ਦੇ ਪਿੰਡ ਮੋਗਾ ਦੇ ਪਿੰਡ ਕਿਲੀ ਚਹਿਲਾਂ ‘ਚ ਰੈਲੀ ਕਰ ਰਹੇ ਹਨ। ਉਹਨਾਂ ਨਾਲ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ, ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਸਾਹਿਤ ਕਈ ਹੋਰ ਵੱਡੇ ਕਾਂਗਰਸੀ ਸਿਆਸੀ ਆਗੂ ਮੌਜੂਦ ਹਨ। ਰੈਲੀ ਨੂੰ

RAHUL GANDHI KAMLANTH

ਕਮਲਨਾਥ ਦਾ ਨਾਮ ਐੱਮ.ਪੀ. ਦੇ ਮੁੱਖ ਮੰਤਰੀ ਵਜੋਂ ਆਇਆ ਸਾਹਮਣੇ, DSGMC ਨੇ ਜਾਰੀ ਕੀਤੀ ਚੇਤਾਵਨੀ

RAHUL GANDHI KAMLANTH: ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ.ਐੱਸ.ਜੀ.ਐੱਮ.ਸੀ.) ਦੇ ਸਾਬਕਾ ਜਨਰਲ ਸਕੱਤਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਬੁਲਾਰੇ ਮਨਜਿੰਦਰ ਸਿੰਘ ਸਿਰਸਾ ਨੇ ਕੁੱਲ ਹਿੰਦ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਵੱਲੋਂ 1984 ਦੇ ਸਿੱਖ ਕਤਲੇਆਮ ਵਿਚ ਕਮਲ ਨਾਥ ਦੀ ਭੂਮਿਕਾ ਹੋਣ ਸਬੰਧੀ ਅਤੇ ਉਹਨਾਂ ਨੂੰ ਮੱਧ ਪਦੇਸ਼ ਦਾ ਮੁੱਖ ਮੰਤਰੀ ਵਜੋਂ ਪਹਿਲੀ

ਰਾਹੁਲ ਗਾਂਧੀ ਤੇ ਹਾਰਦਿਕ ਪਟੇਲ ‘ਚ ਮੀਟਿੰਗ ਸਮੇਂ ਦੀ ਸੀਸੀਟੀਵੀ ਫੁਟੇਜ਼ ਹੋਈ ਵਾਇਰਲ

ਅਹਿਮਦਾਬਾਦ: ਪਾਰਟੀ ਦੇ ਆਗੂ ਹਾਰਦਿਕ ਪਟੇਲ ਅਤੇ ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਦੇ ਵਿੱਚਕਾਰ ਹੋਟਲ ਤਾਜ ‘ਚ ਹੋਈ ਮੀਟਿੰਗ ਦਾ ਸ਼ੱਕ ਬਣਿਆ ਹੋਇਆ ਹੈ। ਇੱਕ ਪਾਸੇ ਤਾਂ ਜਿੱਥੇ ਮੀਡੀਆ ‘ਚ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਖ਼ਬਰਾਂ ਚੱਲ ਰਹੀਆਂ ਹਨ ਕਿ ਦੋਵੇਂ ਨੇਤਾਵਾਂ ਵਿਚਕਾਰ ਮੁਲਾਕਾਤ ਹੋਈ ਸੀ। ਦੂਜੇ ਪਾਸੇ ਮੀਡੀਆ ਸਾਹਮਣੇ ਹੱਲਬਾਤ ਦੌਰਾਨ ਹਾਰਦਿਕ ਪਟੇਲ ਨੇ

Rahul Gandhi

ਰਾਹੁਲ ਗਾਂਧੀ ਅੱਜ ਕਰਨਗੇ ਤਿੰਨ ਚੋਣ ਮੀਟਿੰਗਾਂ

ਕਾਂਗਰਸ ਉਪ-ਪ੍ਰਧਾਨ ਰਾਹੁਲ ਗਾਂਧੀ ਯੂਪੀ ਦੇ ਅਲੀਗੜ, ਸ਼ਾਮਲੀ ਅਤੇ ਮਥੁਰਾ ਵਿੱਚ ਅੱਜ ਰੈਲੀ ਕਰਨ ਜਾ ਰਹੇ ਹਨ। ਗੌਰਤਲਬ ਹੈ ਕਿ ਅਲੀਗੜ ਦੇ ਇਗਲਾਸ ਵਿੱਚ ਰਾਹੁਲ ਰੈਲੀ ਕਰ ਲੋਕਾਂ ਨੂੰ ਸੰਬੋਧਿਤ ਕਰਨਗੇ। ਕਾਂਗਰਸ – ਸਪਾ ਗਠਜੋੜ ਦੇ ਉਮੀਦਵਾਰ ਗੁਰਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੋਮਵਾਰ ਨੂੰ ਦੁਪਹਿਰ 3.30 ਵਜੇ ਸ਼੍ਰੀ ਲਾਲ ਬਹਾਦੁਰ ਸ਼ਾਸਤਰੀ ਇੰਟਰ

ਰਾਹੁਲ ਗਾਂਧੀ ਦੇ ਫਟੇ ਕੁੜਤੇ ’ਤੇ ਲੋਕਾਂ ਨੂੰ ਆਇਆ ਤਰਸ

ਮੋਦੀ ਸਰਕਾਰ ਦੇ ਨੋਟਬੰਦੀ ਦੇ ਫੈਸਲੇ ਦੇ ਵਿਰੋਧ ਵਿੱਚ ਰਾਹੁਲ ਗਾਂਧੀ ਨੇ ਹਾਲ ਹੀ ਵਿੱਚ ਇੱਕ ਸੰਬੋਧਨ ਦੇ ਦੋਰਾਨ ਆਪਣਾ ਫਟਿਆ ਕੁੜਤਾ ਦਿਖਾਇਆ ਸੀ। ਇਸ ਤੇ ਬੀਜੇਪੀ ਕਾਰਜਕਰਤਾਵਾਂ ਨੇ ਕਾਂਗਰਸ ਉੱਪ ਪ੍ਰਧਾਨ ਰਾਹੁਲ ਗਾਂਧੀ ਨੂੰ ਨਵਾਂ ਕੁੜਤਾ ਭੇਜ ਕੇ ਜਵਾਬ ਦਿੱਤਾ ਹੈ।ਕਰਨਾਟਕ ਦੇ ਰਾਨੇਬੇਨੁਰ ਵਿੱਚ ਪਾਰਟੀ ਸੰਗਠਨ ਦੀ ਰੀੜ ਦੀ ਹੱੱਡੀ ਮੰਨੇ ਜਾਣ ਵਾਲੇ ਭਾਰਤੀ

ਰਾਹੁਲ ਗਾਂਧੀ ਨੇ ਕੀਤੀ ਪੀ.ਐਮ ਤੋਂ ਅਸਤੀਫੇ ਦੀ ਮੰਗ

ਨੋਟਬੰਦੀ ਦੇ ਮੁਦੇ ‘ਤੇ 8 ਵਿਰੋਧੀ ਦਲਾਂ ਦੀ ਬੈਠਕ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨੋਟਬੰਦੀ ਦੇ ਫੈਸਲੇ ਦੇ 50 ਦਿਨ ਲੰਘਣ ਤੋਂ ਬਾਅਦ ਸਥਿਤੀ ‘ਚ ਸੁਧਾਰ ਨਾ ਹੋਣ ‘ਤੇ ਅਸਤੀਫਾ ਦੇਣ ਦੀ ਮੰਗ ਕੀਤੀ ਗਈ। ਤ੍ਰਿਣਮੂਲ ਪ੍ਰਧਾਨ ਮਮਤਾ ਬੈਨਰਜੀ ਵਲੋਂ ਇਸ ਮੁੱਦੇ ‘ਤੇ ਪ੍ਰਧਾਨ ਮੰਤਰੀ ਤੋਂ ਅਸਤੀਫਾ ਦੇਣ ਦੀ ਮੰਗ ਕਰਨ ਤੋਂ ਬਾਅਦ

ਰਾਹੁਲ ਨਾਲ ਸਿੱੱਧੂ ਦੀ 40 ਮਿੰਟ ਦੀ ਮੁਲਾਕਾਤ

ਸਾਬਕਾ ਸਾਂਸਦ ਨਵਜੋਤ ਸਿੰਘ ਸਿੱਧੂ ਨੇ ਅੱਜ ਕਾਂਗਰਸ ਦੇ ਉੱਪ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ। ਮੀਟਿੰਗ ਦੇ ਹੋਰ ਵੇਰਵੇ ਤਾਂ ਨਹੀਂ ਮਿਲੇ ਪਰ ਚਰਚਾ ਹੈ ਕਿ ਅਗਲੇ ਦਿਨਾਂ ਵਿੱਚ ਸਿੱਧੂ ਕਾਂਗਰਸ ਵਿੱਚ ਸ਼ਾਮਲ ਹੋ ਜਾਣਗੇ। ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਪਹਿਲਾਂ ਹੀ ਕਾਂਗਰਸ ਦਾ ਹੱਥ ਫੜ ਚੁੱਕੀ ਹੈਕ੍ਰਿਕਟਰ ਤੋਂ ਸਿਆਸਤਦਾਨ ਬਣੇ ਭਾਜਪਾ ਦੇ

ਯੂ.ਪੀ.ਦੰਗਲ ’ਚ ਮੋਦੀ ਰਾਹੁਲ ਇੱਕ ਦੂਜੇ ਨੂੰ ਦੇਣਗੇ ਟੱਕਰ

ਨੋਟ ਬੰਦੀ ਦੀ ਲੜਾਈ ਸੰਸਦ ਤੋਂ ਲੈ ਕੇ ਸੜਕ ਤੱਕ ਲੜੀ ਜਾ ਰਹੀ ਹੈ। ਸੰਸਦ ਖ਼ਤਮ ਹੋਣ ਤੋਂ ਬਾਅਦ ਹੁਣ ਨਰਿੰਦਰ ਮੋਦੀ ਤੇ ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਦੋਵੇਂ ਨੋਟ ਬੰਦੀ ਦੇ ਮੁੱਦੇ ਨੂੰ ਲੈ ਕੇ ਉੱਤਰ ਪ੍ਰਦੇਸ਼ ਦੀ ਜਨਤਾ ਕੋਲ ਜਾ ਰਹੇ ਹਨ। ਅੱਜ ਪ੍ਰਧਾਨ ਮੰਤਰੀ ਕਾਨਪੁਰ ‘ਚ ਤੇ ਰਾਹੁਲ ਗਾਂਧੀ ਜੌਨਪੁਰ ‘ਚ ਰੈਲੀਆਂ

narendra-modi

ਪ੍ਰਧਾਨ ਮੰਤਰੀ ਨੇ ਰਾਹੁਲ ਗਾਂਧੀ ਨੂੰ ਦਿੱਤਾ ਜਵਾਬ

ਪ੍ਰਧਾਨ ਮੰਤਰੀ ਨੇ ਰਾਹੁਲ ਗਾਂਧੀ ਨੂੰ ਦਿੱਤਾ ਜਵਾਬ ਦੇਸ਼ ਨੂੰ ਭ੍ਰਿਸ਼ਟਾਚਾਰ ਅਤੇ ਕਾਲਾ ਧਨ ਮੁਕਤ ਕਰਵਾਉਣਾ ਮੁੱਖ ਅਜੇਂਡਾ: ਪੀਐਮ

ਮੋਦੀ ਖਿਲਾਫ ਵੱਡਾ ਖੁਲਾਸਾ ਕਰਨ ਜਾ ਰਹੇ ਰਾਹੁਲ ਗਾਂਧੀ

ਮੋਦੀ ਖਿਲਾਫ ਵੱਡਾ ਖੁਲਾਸਾ ਕਰਨ ਜਾ ਰਹੇ ਰਾਹੁਲ ਗਾਂਧੀ ਮੋਦੀ ਬਾਰੇ ਭ੍ਰਿਸ਼ਟਾਚਾਰ ਦੀ ਕੁਝ ਪਰਸਨਲ ਜਾਣਕਾਰੀ ਨੂੰ ਸੰਸਦ ਵਿਚ ਨਹੀਂ ਰੱਖਣ ਦੇਵੇਗੀ ਸਰਕਾਰ : ਰਾਹੁਲ ਗਾਂਧੀ ਵਿਰੋਧੀ ਧਿਰ ਨੂੰ ਸੰਸਦ ਵਿਚ ਬੋਲਣ ਦੀ ਦਿੱਤੀ ਜਾਵੇ ਮਨਜ਼ੂਰੀ ਰਾਹੁਲ ਗਾਂਧੀ ਨੇ ਲਗਾਏ ਦੋਸ਼, ਸੰਸਦ ‘ਚ ਬੋਲਣ ਨਹੀਂ ਦਿੱਤਾ ਜਾ ਰਿਹਾ ਕਾਂਗਰਸ ਨੂੰ ਆਪਣਾ ਪੱਖ ਰੱਖਣ ਦਾ ਮੌਕਾ

ਰਾਹੁਲ ਗਾਂਧੀ ਨੇ ਦੱਸਿਆ #PAYTM ਦਾ ਮਤਲਬ

ਰਾਹੁਲ ਗਾਂਧੀ ਨੇ ਦੱਸਿਆ #PAYTM ਦਾ ਮਤਲਬ ਰਾਹੁਲ ਗਾਂਧੀ ਨੇ ਨੋਟਬੰਦੀ ਬਹਾਨੇ ਮੋਦੀ ਤੇ ਕਸਿਆ ਤੰਜ਼ ਪੇਅ.ਟੀ.ਐਮ.ਮਤਲਬ ਪੇਅ ਟੂ ਮੋਦੀ : ਰਾਹੁਲ

Breaking:ਰਾਹੁਲ ਗਾਂਧੀ ਨੇ ਫਿਰ ਕੀਤਾ ਮੋਦੀ ਤੇ ਹਮਲਾ

ਰਾਹੁਲ ਗਾਂਧੀ ਨੇ ਫਿਰ ਕੀਤਾ ਮੋਦੀ ਤੇ ਹਮਲਾ ਸ਼ਹੀਦਾਂ ਦਾ ਕੀਤਾ ਜਾ ਰਿਹਾ ਹੈ ਅਪਮਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਨਹੀਂ ਦਿੱਤੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ