Tag: , , , , , , , , , ,

ਧਾਰਾ 370 ਖ਼ਤਮ ਕਰਨਾ ਸੰਵਿਧਾਨ ਦਾ ਉਲੰਘਣ : ਰਾਹੁਲ ਗਾਂਧੀ

rahul gandhi on article 370: ਜੰਮੂ-ਕਸ਼ਮੀਰ ‘ਚ ਧਾਰਾ 370 ਨੂੰ ਖ਼ਤਮ ਕਰਨ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਬਣਾਉਣ ਨੂੰ ਲੈ ਕੇ ਕੇਂਦਰ ਸਰਕਾਰ ਨੇ ਜੋ ਫ਼ੈਸਲਾ ਲਿਆ ਹੈ, ਉਸ ਤੇ ਰਾਹੁਲ ਗਾਂਧੀ ਨੇ ਆਪਣਾ ਬਿਆਨ ਦਿੱਤਾ ਹੈ। ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਇਸ ਮਾਮਲੇ ‘ਤੇ ਟਵੀਟ ਕੀਤਾ। ਉਨ੍ਹਾਂ ਨੇ ਟਵੀਟ ਕੀਤਾ ਕਿ ਕੇਂਦਰ ਸਰਕਾਰ ਦਾ ਇਹ ਫ਼ੈਸਲਾ ਸੰਵਿਧਾਨ

ਟਵਿੱਟਰ ਦੀ ਨਵੀਂ ਲੁੱਕ ਹੋਈ Viral

fresh new Twitter look: ਮਾਈਕ੍ਰੋਬਲਾਗਿੰਗ ਸਾਈਟ ਟਵਿੱਟਰ ਦਾ ਨਵਾਂ ਡਿਜ਼ਾਈਨ ਲਾਂਚ ਹੋ ਚੁੱਕਾ ਹੈ । ਕਈ ਅਟਕਲਾਂ ਤੋਂ ਬਾਅਦ ਆਖ਼ਿਰਕਾਰ ਹੁਣ ਲੇਟੈਸਟ ਲੁੱਕ ਅਪਡੇਟ ਕਰ ਦਿੱਤਾ ਹੈ। ਟਵਿੱਟਰ ਦਾ ਇਹ ਨਵਾਂ ਡਿਜ਼ਾਈਨ ਹੁਣ ਤੁਹਾਡੇ ਲਈ ਤੇਜ਼, ਸਾਫ਼ ਤੇ ਨਵੇਂ ਕਲਰ ਥੀਮ ਲੈਕੇ ਆਇਆ ਹੈ । ਨਵੀਂ ਲੁੱਕ ਯੂਜ਼ਰ ਲਈ ਬਹੁਤ ਸਾਰੇ ਨਵੇਂ ਫੀਚਰਜ਼ ਵੀ ਲੈਕੇ

ਜਨਮ ਤੋਂ ਬਾਅਦ ਰਾਹੁਲ ਗਾਂਧੀ ਨੂੰ ਇਸ ਨਰਸ ਨੇ ਚੁੱਕਿਆ ਸੀ ਗੋਦੀ, ਮੁਲਾਕਾਤ ਸਮੇਂ ਹੋਈ ਭਾਵੁਕ

rahul gandhi kozhikode: ਕੋਝੀਕੋਡ: ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਜਨਮ ਤੋਂ ਬਾਅਦ ਉਨ੍ਹਾਂ ਨੂੰ ਗੋਦੀ ਚੁੱਕਣ ਵਾਲੀ 72 ਸਾਲਾ ਨਰਸ ਰਾਜਮਮਾ ਵਵਾਥਿਲ ਨੂੰ ਮਿਲੇ। ਮੁਲਾਕਾਤ ਦੌਰਾਨ ਰਾਹੁਲ ਨੇ ਖੁਸ਼ੀ ਜ਼ਾਹਿਰ ਕਰਦੇ ਹੋਏ ਨਰਸ ਨੂੰ ਗਲੇ ਲਾ ਲਿਆ ਤੇ ਰਾਜਮਮਾ ਲਈ ਹੁਣ ਨੌਜਵਾਨ ਹੋ ਚੁੱਕੇ ਰਾਹੁਲ ਨੂੰ ਆਪਣੇ ਸਾਹਮਣੇ ਦੇਖਣ ਤੋਂ ਬਾਅਦ ਆਪਣੀ ਖੁਸ਼ੀ ਨੂੰ ਸੰਭਾਲ ਸਕਣਾ

ਰਾਹੁਲ ਗਾਂਧੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਦਿੱਤੇ ਟਰੈਕਟਰ ਦੇ ਝੂਟੇ

Rahul Gandhi Drives Tractor: ਲੁਧਿਆਣਾ: ਚੋਣ ਦੰਗਲ ਆਪਣੇ ਆਖਰੀ ਪੜਾਅ ‘ਚ ਹੈ। 19 ਮਈ ਨੂੰ ਗਿਣਤੀ ਦੇ ਦਿਨ ਹੀ ਬਚੇ ਹਨ, ਜਿਥੋਂ ਤੱਕ ਚੋਣ ਪ੍ਰਚਾਰ ਦਾ ਸਵਾਲ ਹੈ ਤਾਂ ਇਸ ‘ਤੇ 17 ਮਈ ਨੂੰ ਰੋਕ ਲੱਗ ਜਾਵੇਗੀ। ਜਿਸਦੇ ਚੱਲਦੇ ਸਿਆਸਤਦਾਨ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਹਨ ਤੇ ਜਿੱਤ ਹਾਸਲ ਕਰਨ ਲਈ ਲਗਾਤਾਰ ਚੋਣ ਪ੍ਰਚਾਰ

ਰਾਹੁਲ ਗਾਂਧੀ ਨੂੰ ਰਾਹਤ, ਦੋਹਰੀ ਨਾਗਰਿਕਤਾ ਨਾਲ ਜੁੜੀ ਪਟੀਸ਼ਨ ਖਾਰਜ

SC rejects plea Rahul citizenship: ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਵੱਡੀ ਰਾਹਤ ਮਿਲ ਗਈ ਹੈ। ਕੋਰਟ ਨੇ ਉਨ੍ਹਾਂ ਦੀ ‘ਬ੍ਰਿਟਿਸ਼ ਨਾਗਰਿਕਤਾ’ ਕਾਰਨ ਲੋਕ ਸਭਾ ਚੋਣਾਂ ਲੜਨ ਲਈ ਅਯੋਗ ਐਲਾਨ ਕਰਨ ਦੀ ਮੰਗ ਵਾਲੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ। ਇਸ ਪਟੀਸ਼ਨ ‘ਚ ਅਪੀਲ ਕੀਤੀ ਗਈ ਸੀ ਕਿ ਸੁਪਰੀਮ ਕੋਰਟ ਚੋਣ

“ਚੌਂਕੀਦਾਰ ਚੋਰ ਹੈ” ਮਾਮਲੇ ‘ਤੇ ਰਾਹੁਲ ਗਾਂਧੀ ਨੇ ਸੁਪਰੀਮ ਕੋਰਟ ’ਚ ਬਿਨ੍ਹਾਂ ਸ਼ਰਤ ਮੰਗੀ ਮੁਆਫ਼ੀ

Rahul Gandhi unconditionally apologises: ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਰਾਫੇਲ ਉਲੰਘਣਾ ਮਾਮਲੇ ‘ਚ ਸੁਪਰੀਮ ਕੋਰਟ ਤੋਂ ਬਿਨਾ ਸ਼ਰਤ ਮੁਆਫੀ ਮੰਗੀ ਹੈ। ਰਾਹੁਲ ਗਾਂਧੀ ਵੱਲੋਂ ਦਾਇਰ 3 ਪੱਤਰਾਂ ਦੇ ਨਵੇਂ ਹਲਫ਼ਨਾਮੇ ‘ਚ ਮਾਫ਼ੀ ਮੰਗੀ ਗਈ ਹੈ। ਰਾਹੁਲ ਗਾਂਧੀ ਨੇ ਹਲਫਨਾਮਾ ਦਾਖਲ ਕਰ ਕਿਹਾ ਹੈ ਕਿ ਉਹਨਾਂ ਨੇ ਗਲਤੀ ਨਾਲ ਪਾਰਟੀ ਦਾ ਰਾਜਨੀਤਿਕ ਨਾਅਰਾ ਕੋਰਟ

‘ਚੌਕੀਦਾਰ ਚੋਰ ਹੈ’ ਵਿਵਾਦ ‘ਤੇ ਰਾਹੁਲ ਗਾਂਧੀ ਨੇ ਦਿੱਤਾ ਵੱਡਾ ਬਿਆਨ

rahul gandhi controversy: ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰੈੱਸ ਕਾਨਫਰੰਸ ਕਰ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ‘ਤੇ ਹਮਲਾ ਬੋਲਿਆ। ਰਾਹੁਲ ਗਾਂਧੀ ਨੇ ਕਿਹਾ,”ਸੁਪਰੀਮ ਕੋਰਟ ‘ਚ ਰਾਫੇਲ ਡੀਲ ਦੀ ਸੁਣਵਾਈ ਨੂੰ ਲੈ ਕੇ ਜੋ ਪ੍ਰੋਸੈਸ ਚਲ ਰਿਹਾ ਸੀ, ਮੈਂ ਉਸ ‘ਤੇ ਕੁਮੈਂਟ ਕੀਤਾ। ਇਹ ਮੇਰੀ ਗਲਤੀ ਹੈ। ਮੈਂ ਆਪਣੀ ਗਲਤੀ ਲਈ ਸੁਪਰੀਮ

‘ਚੌਕੀਦਾਰ ਚੋਰ ਹੈ’ ਬਿਆਨ ‘ਤੇ ਰਾਹੁਲ ਗਾਂਧੀ ਨੇ ਸੁਪਰੀਮ ਕੋਰਟ ‘ਚ ਜਤਾਇਆ ਖੇਦ

Rahul Gandhi Supreme Court: ਨਵੀਂ ਦਿੱਲੀ: ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ ਰਾਫੇਲ ਮਾਮਲੇ ‘ਚ ਸੁਪਰੀਮ ਕੋਰਟ ‘ਚ ਹਲਫਨਾਮਾ ਦਿੱਤਾ। ਰਾਹੁਲ ਗਾਂਧੀ ਨੇ ਕੋਰਟ ‘ਚ ਕਿਹਾ ਕਿ ਉਹਨਾਂ ਨੇ ਚੋਣ ਪ੍ਰਚਾਰ ਦੇ ਦੌਰਾਨ ਉਤੇਜਨਾ ‘ਚ ਇਹ ਬਿਆਨ ਦਿੱਤਾ ਸੀ, ਜਿਸ ਲਈ ਉਨ੍ਹਾਂ ਨੂੰ ਅਫਸੋਸ ਹੈ। ਤੁਹਾਨੂੰ ਦੱਸ ਦੇਈਏ ਕਿ ਰਾਫੇਲ ਮਾਮਲੇ ‘ਚ ਸੁਪਰੀਮ ਕੋਰਟ

ਆਪਣੇ ਹੀ ਖਿਲਾਫ਼ ਇਸ ਸੀਟ ਤੋਂ ਚੋਣ ਲੜਨਗੇ ਰਾਹੁਲ ਗਾਂਧੀ !

Rahul Gandhi LS Polls Seat: ਜਲੰਧਰ: ਲੋਕਸਭਾ ਚੋਣਾਂ ਨੂੰ ਲੈ ਕੇ ਦੇਸ਼ ਭਰ ‘ਚ ਉਤਸ਼ਾਹ ਦਾ ਮਾਹੌਲ ਵੇਖਿਆ ਜਾ ਰਿਹਾ ਹੈ। ਜਿੱਥੇ ਲੋਕੀ ਚੋਣਾਂ ਨੂੰ ਲੈਕੇ ਉਤਸ਼ਾਹਿਤ ਹਨ ਉਥੇ ਹੀ ਸਿਆਸੀ ਪਾਰਟੀਆਂ ਵਲੋਂ ਵੀ ਜ਼ਬਰਦਸਤ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਪੰਜਾਬ ਦੀ ਗੱਲ ਕਰੀਏ ਤਾਂ ਇਥੇ ਚੋਣਾਂ 19 ਮਈ ਨੂੰ ਪੈਣਗੀਆਂ। ਜਿਸ ਕਰਕੇ ਪਾਰਟੀਆਂ

ਦੇਸ਼ ਨੂੰ ਚਲਾਉਣ ਲਈ ਰਾਹੁਲ ਗਾਂਧੀ ਕੋਲ ਨਹੀਂ ਹੈ ਲਾਇਸੈਂਸ: ਪ੍ਰਕਾਸ਼ ਸਿੰਘ ਬਾਦਲ

Rahul Gandhi License: ਲੰਬੀ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਲੋਕਸਭਾ ਚੋਣਾਂ ਨੂੰ ਲੈ ਕੇ ਚੋਣ ਪ੍ਰਚਾਰ ‘ਚ ਰੁੱਝੇ ਹੋਏ ਹਨ। ਉਨ੍ਹਾਂ ਨੇ ਲੰਬੀ ਹਲਕੇ ਦੀ ਜਿੰਮੇਦਾਰੀ ਲਈ ਹੋਈ ਹੈ ਜਿਸ ਚਲਦੇ ਉਹ ਹਲਕੇ ਦੇ ਪਿੰਡ ਦਾ ਲਗਾਤਾਰ ਦੌਰਾ ਕਰਕੇ ਲੋਕਾਂ ਨਾਲ ਗੱਲਬਾਤ ਕਰ ਰਹੇ ਹਨ। ਉਥੇ ਹੀ ਬਾਦਲ ਵਲੋਂ ਲਗਾਤਾਰ ਕਾਂਗਰਸ

ਸਰਕਾਰ ਬਣਦੇ ਹੀ ਸਭ ਤੋਂ ਪਹਿਲਾਂ ਗਰੀਬੀ ਤੇ ਕਰਾਂਗੇ Surgical Strike: ਰਾਹੁਲ ਗਾਂਧੀ

rahul gandhi surgical strike: ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅੱਜ ਰਾਜਸਥਾਨ ਦੇ ਸੁਰਤਗੜ੍ਹ ਪਹੁੰਚੇ। ਇਥੇ ਜਨਸਭਾ ਨੂੰ ਸੰਬੋਧਿਤ ਕਰਦੇ ਹੋਏ ਕੇਂਦਰ ਸਰਕਾਰ ‘ਤੇ ਇੱਕ ਤੋਂ ਬਾਅਦ ਇਕ ਨਿਸ਼ਾਨਾ ਸਾਧਿਆ। ਉਹਨਾਂ ਨੇ ਕਿਹਾ ਕਿ ਕਾਂਗਰਸ ਦੀ ਸਰਕਾਰ ਆਉਣ ‘ਤੇ ਸਭ ਤੋਂ ਪਹਿਲਾਂ ਗਰੀਬੀ ‘ਤੇ ਸਰਜੀਕਲ ਸਟ੍ਰਾਈਕ ਕੀਤੀ ਜਾਵੇਗੀ। ਰਾਹੁਲ ਗਾਂਧੀ ਨੇ ਕਿਹਾ ਕਿ ਹਾਲੇ ਵੀ ਦੇਸ਼ ਵਿੱਚ

ਰਾਹੁਲ ਗਾਂਧੀ ਦਾ ਵਾਅਦਾ, ਗਰੀਬ ਪਰਿਵਾਰਾਂ ਨੂੰ ਹਰ ਸਾਲ ਮਿਲਣਗੇ 72 ਹਜ਼ਾਰ ਰੁਪਏ

Rahul Gandhi promises 72000: ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵਲੋਂ ਅੱਜ (ਸੋਮਵਾਰ) ਇਕ ਵੱਡਾ ਐਲਾਨ ਕੀਤਾ ਗਿਆ। ਨਵੀਂ ਦਿੱਲੀ ‘ਚ ਪ੍ਰੈਸ ਕਾਨਫਰੰਸ ਕਰਦੇ ਹੋਏ ਰਾਹੁਲ ਨੇ ਕਿਹਾ ਕਿ ਕਾਂਗਰਸ ਪਾਰਟੀ ਚੋਣਾਂ ਜਿੱਤਣ ਤੋਂ ਬਾਅਦ ਦੇਸ਼ ਦੇ ਸਭ ਤੋਂ ਗਰੀਬ 20 ਫੀਸਦੀ ਪਰਿਵਾਰਾਂ ਨੂੰ ਹਰ ਸਾਲ 72 ਹਜ਼ਾਰ ਰੁਪਏ ਦੇਵੇਗੀ। ਦਾਦੀ ਇੰਦਰਾ ਗਾਂਧੀ ਦੇ ਗ਼ਰੀਬੀ

ਦਿੱਲੀ ‘ਚ ਕੈਪਟਨ ਅਮਰਿੰਦਰ ਸਿੰਘ ਤੇ ਰਾਹੁਲ ਵਿਚਕਾਰ ਅਹਿਮ ਮੀਟਿੰਗ

Amarinder Singh Meets Rahul Gandhi: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਅੱਜ ਦਿੱਲੀ `ਚ ਮੀਟਿੰਗ ਕਰਨਗੇ। ਜਾਣਕਾਰਾਂ ਦੀ ਮਨੀਏ ਤਾਂ ਇਸ ‘ਚ ਅਹਿਮ ਫੈਸਲੇ ਲਏ ਜਾਣਗੇ । ਜਿਕਰਯੋਗ ਹੈ ਕਿ ਕੈਪਟਨ ਬੀਤੇ ਦਿਨੀਂ ਦਿੱਲੀ ਪਹੁੰਚ ਗਏ ਸਨ। ਆਉਣ ਵਾਲਿਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਅੱਜ ਦੀ ਇਹ

rahul gandhi captain amarinder

ਰਾਹੁਲ ਗਾਂਧੀ ਨੇ ਪੁੱਛਿਆ ਬਿਮਾਰ ਕੈਪਟਨ ਦਾ ਹਾਲ, ਘਰ ਜਾਕੇ ਕੀਤੀ ਗੱਲਬਾਤ

rahul gandhi captain amarinder: ਚੰਡੀਗੜ੍ਹ: ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅੱਜ (ਸੋਮਵਾਰ) ਮੋਹਾਲੀ ਪਹੁੰਚੇ ਸਨ।  ਰਾਹੁਲ ਤੇ ਮਨਮੋਹਨ ਸਿੰਘ ਇਕ ਪ੍ਰਗਰਾਮ ‘ਚ ਸ਼ਾਮਲ ਹੋਣ ਲਈ ਆਏ ਸਨ।  ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੱਦਾ ਦਿੱਤਾ ਗਿਆ ਸੀ ਪਰ ਸਿਹਤ ਠੀਕ ਨਾ ਹੋਣ ਕਾਰਨ ਉਹ ਸ਼ਾਮਲ ਨਾ ਹੋ

RSS invites Rahul Gandhi

RSS ਭੇਜੇਗਾ ਰਾਹੁਲ ਗਾਂਧੀ ਨੂੰ ਨਿਓਤਾ..!

RSS invites Rahul Gandhi: ਆਰਐਸਐਸ ਅਗਲੇ ਮਹੀਨੇ ਹੋਣ ਵਾਲੇ ਇੱਕ ਪ੍ਰੋਗਰਾਮ ਲਈ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੇ ਲੇਫਟ ਨੇਤਾ ਸੀਤਾਰਾਮ ਯੇਚੁਰੀ ਨੂੰ ਨਿਓਤਾ ਭੇਜਣ ਲਈ ਤਿਆਰੀ ਕਰ ਰਿਹਾ ਹੈ। ਆਰਐਸਐਸ ਦਾ ਇਹ ਪ੍ਰੋਗਰਾਮ ਅਗਲੇ ਮਹੀਨੇ ਦੀ 17 ਤੋਂ 19 ਸਤੰਬਰ ਤੱਕ ਚਲੇਗਾ। ਉੱਥੇ ਹੀ ਕੁਝ ਸਮੇਂ ਤੋਂ ਆਰਐਸਐਸ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਨਿਸ਼ਾਨੇ ‘ਤੇ

Rahul Gandhi change twitter name

ਰਾਹੁਲ ਗਾਂਧੀ ਨੇ ਬਦਲਿਆ ਟਵਿੱਟਰ ਅਕਾਊਂਟ ਦਾ ਨਾਮ , ਪੁਰਾਣਾ ਹੋਇਆ ਬੰਦ

Rahul Gandhi change twitter name: ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ ਮਾਈਕਰੋਬਲੌਗਿੰਗ ਸਾਈਟ ਟਵਿੱਟਰ ਤੇ ਇੱਕ ਨਵੇਂ ਅੰਦਾਜ਼ ‘ਚ ਐਂਟਰੀ ਮਾਰੀ ਹੈ। Office Of RG ਦੇ ਨਾਮ ਨਾਲ ਪਹਿਲਾਂ ਤੋਂ ਚੱਲ ਰਹੇ ਅਕਾਉਂਟ ਨੂੰ ਹੁਣ @RahulGandhi ਦਾ ਨਾਮ ਦੇ ਦਿੱਤਾ ਗਿਆ ਹੈ। ਇਸ ਦੀ ਪ੍ਰੋਫਾਈਲ ਦੀ ਤਸਵੀਰ ਵਿਚ ਰਾਹੁਲ ਗਾਂਧੀ ਵਿਖਾਈ ਦੇ ਰਹੇ ਹਨ ,

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ