Tag: , , , , , , , , , ,

‘ਰਨਿੰਗ ਸ਼ਾਦੀ’ ਫਿਲਮ ‘ਚ ਤਾਪਸੀ ਅਤੇ ਅਮਿਤ ਦੀ ਐਕਟਿੰਗ ਤਾਰੀਫ ਦੇ ਕਾਬਿਲ

ਕਾਫੀ ਵਿਵਾਦਾਂ ਅਤੇ ਦੇਰੀ ਤੋਂ ਬਾਅਦ ਆਖਿਰਕਾਰ ਅਮਿਤ ਸਾਦ ਅਤੇ ਤਾਪਸੀ ਪਨੂੰ ਦੀ ਫਿਲਮ ‘ਰਨਿੰਗ ਸ਼ਾਦੀ’ 17 ਫਰਵਰੀ ਨੂੰ ਰਿਲੀਜ਼ ਹੋ ਗਈ। ਫਿਲਮ ਦੀ ਕੱਲ੍ਹ ਸਪੈਸ਼ਲ ਸਕ੍ਰੀਨਿੰਗ ਵੀ ਕੀਤੀ ਗਈ। ਫਿਲਮ ਦੇਖਣ ‘ਚ ਚੰਗੀ ਹੈ ਅਤੇ ਤਾਪਸੀ ਤੇ ਅਮਿਤ ਦੀ ਐਕਟਿੰਗ ਕਾਫੀ ਤਾਰੀਫ ਦੇ ਕਾਬਿਲ ਹੈ। ਇਹ ਕਲਾਕਾਰ ਸਭ ਦੀਆਂ ਉਮੀਦਾਂ ‘ਤੇ ਪੂਰੀ ਤਰ੍ਹਾਂ ਖਰੇ

ਮਸਲਿਆਂ ਦੇ ਜਲਦ ਨਿਪਟਾਰੇ ਲਈ ਵੱਖ-ਵੱਖ ਥਾਵਾਂ ‘ਤੇ ਲਗਾਈਆਂ ਲੋਕ ਅਦਾਲਤਾਂ

Preneet kaur

ਪਟਿਆਲਾ ਦੇ ਲੋਕ ਕੈਪਟਨ ਪਰਿਵਾਰ ਦੇ ਨਾਲ – ਪ੍ਰਨੀਤ ਕੌਰ

4 ਫਰਵਰੀ ਨੂੰ ਪੰਜਾਬ ਵਿੱਚ ਹੋਣ ਵਾਲੀਆ ਵਿਧਾਨਸਭਾ ਚੋਣਾਂ ਲਈ ਰਾਜਨੀਤਿਕ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਕਾਂਗਰਸ ਦੇ ਮੁੱਖ ਦਫਤਰ ਦਾ ਉਦਘਾਟਨ ਕਰਨ ਨਾਭਾ ਪਹੁੰਚੇ ਪ੍ਰਨੀਤ ਕੌਰ ਨੇ ਕਿਹਾ ਕਿ ਨਾਭਾ ਵਿਖੇ ਸਾਧੂ ਸਿੰਘ ਧਰਮਸੋਤ ਦੇ ਦਫਤਰ ਦਾ ਉਦਘਾਟਨ ਕੀਤਾ। ਜਿਸ ਮੌਕੇ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰਾਂ ਨੇ ਪਹੁੰਚਕੇ ਕਾਂਗਰਸ ਪਾਰਟੀ ਨੂੰ ਮਜਬੂਤ ਬਣਾਇਆ ਹੈ।

ਸੇਵਾ ਸਿੰਘ ਸੇਖਵਾਂ ਵੱਲੋਂ ਚੋਣ ਪ੍ਰਚਾਰ ਤੇਜ਼

ਵਿਧਾਨ ਸਭਾ ਹਲਕਾ ਕਾਦੀਆਂ ਤੋਂ ਅਕਾਲੀ ਦਲ ਪਾਰਟੀ ਵੱਲੋਂ ਐਲਾਨੇ ਗਏ ਉਮੀਦਵਾਰ ਸੇਵਾ ਸਿੰਘ ਸੇਖਵਾਂ ਵੱਲੋਂ ਆਪਣਾ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਗਿਆ ਹੈ। ਬੀਤੇ ਦਿਨ ਇੱਥੇ ਉਨ੍ਹਾਂ ਦੀ ਤਾਰ ਵੱਲੋਂ ਵਿਕਾਸ ਯਾਤਰਾ ਕੱਢੀ ਜਾ ਰਹੀ ਹੈ। ਉੱਥੇ ਹੀਂ ਉਨ੍ਹਾਂ ਵੱਲੋਂ ਦਿਨ ਦੇ ਸਮੇਂ ਤੋਂ ਲੈ ਕੇ ਦੇਰ ਰਾਤ ਤੱਕ ਲੋਕਾਂ ਵਿੱਚ ਜਾ ਕੇ ਉਹ

ਬਸਪਾ ਪਾਰਟੀ ਵੱਲੋਂ ਚੋਣ ਪ੍ਰਚਾਰ ਤੇਜ਼

2017 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਵੱਲੋਂ ਆਪਣਾ ਚੋਣ ਪ੍ਰਚਾਰ ਤੇਜ਼ ਕੀਤਾ ਜਾ ਰਿਹਾ ਹੈ। ਇਸੇ ਕੜੀ ਤਹਿਤ ਬਸਪਾ ਪਾਰਟੀ ਵਲੋਂ ਪਿੰਡ ਪਿੰਡ ਚਲੋ ਘਰ-ਘਰ ਚਲੋ ਮੁਹਿੰਮ ਦੇ ਤਹਿਤ ਬਸਪਾ ਪਾਰਟੀ ਦੇ ਪੰਜਾਬ ਅਤੇ ਚੰਡੀਗੜ੍ਹ ਦੇ ਇੰਚਾਰਜ਼ ਅਤੇ ਹਲਕਾ ਫਿਲੌਰ ਤੋਂ ਉਮੀਦਵਾਰ ਅਵਤਾਰ ਸਿੰਘ ਕਰੀਮਪੁਰੀ ਵੱਲੋਂ ਗੁਰਾਇਆ ਦੇ ਬੜਾ ਪਿੰਡ ਰੋੜ

ਭੂਚਾਲ ਦੇ ਤੇਜ਼ ਝਟਕਿਆ ਦੇ ਕਾਰਨ ਸਹਿਮਿਆ ਜਪਾਨ

ਤੇਜ਼ ਰਫ਼ਤਾਰੀ ਨੇ ਲਈ ਮਾਂ- ਪੁੱਤ ਦੀ ਜਾਨ

ਤੇਜ਼ ਰਫ਼ਤਾਰੀ  ਇਕ ਵਾਰ ਫਿਰ ਮੌਤ ਦਾ ਕਾਰਨ ਬਣੀ ਹੈ। ਹੁਸ਼ਿਆਰਪੁਰ ਤੋਂ  ਇਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਬੱਸ ਅਤੇ ਕਾਰ ਦੀ ਆਪਸ ‘ਚ ਭਿਆਨਕ ਟੱਕਰ ਹੋ ਗਈ। ਇਹ ਹਾਦਸਾ ਇੰਨਾਂ ਦਰਦਨਾਕ ਸੀ ਕਿ ਇਸ ਹਾਦਸੇ ‘ਚ ਕਾਰ ਚਾਲਕ ਅਤੇ ਉਸਦੀ ਮਾਂ ਦੀ ਮੌਕੇ ‘ਤੇ ਮੌਤ ਹੋ ਗਈ ਜਦਕਿ ਕਾਰ ‘ਚ ਸਵਾਰ ਔਰਤ

ਟੋਲ ਪਲਾਜ਼ਾ ਤੇ ਲੋਕਾਂ ਦੀ ਖੱਜਲ ਖੁਆਰੀ ਦਾ ਦੌਰ ਜ਼ਾਰੀ

ਕੇਂਦਰ ਸਰਕਾਰ ਵੱਲੋਂ ਇੱਕਦਮ 500-1000 ਦੇ ਨੋਟ ਬੰਦ ਕਰ ਦੇਣ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਦੀ ਸਮੱਸਿਆ ਨੂੰ ਦੇਖਦੇ ਹੋਏ ਸਰਕਾਰ ਨੇ ਹਾਈਵੇ ਤੇ ਪੈਣ ਵਾਲੇ ਸਾਰੇ ਹੀ ਟੋਲ ਪਲਾਜ਼ਾ ਨੂੰ ਰਾਹਗੀਰਾ ਲਈ ਮੁਫਤ ਕਰ ਦਿੱਤਾ ਹੈ। ਤਾਂ ਕਿ ਲੋਕਾਂ ਨੂੰ ਕੋਈ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਏ

ਚੋਣਾਂ ਨੂੰ ਲੈ ਕੇ ਭਾਜਪਾ ਆਗੂਆ ਵੱਲੋਂ ਹਲਕਾ ਰਾਜਪੁਰਾ ਵਿੱਚ ਸਰਗਰਮੀਆ ਤੇਜ਼

ਹਲਕਾ ਰਾਜਪੁਰਾ ਜਿੱਥੋਂ ਕਿ ਭਾਜਪਾ ਦੀ ਉਮੀਦਵਾਰੀ ਵਿੱਚ ਹੀ ਚੌਣ ਲੜੀ ਜਾਂਦੀ ਰਹੀ ਹੈ  ਪਰ ਇਥੋਂ ਦੇ ਸਾਬਕਾ ਵਿਧਾਇਕ ਰਾਜਖੁਰਾਨਾ ਦੀ ਤਬੀਅਤ ਖਰਾਬ ਹੌਣ ਕਾਰਣ ਅਜੇ ਕਿਸੇ ਹੋਰ ਉਮੀਦਵਾਰ ਦਾ ਨਾਂ ਭਾਜਪਾ ਹਾਈਕਮਾਨ ਵਲੋਂ ਉਜਾਗਰ ਨਹੀਂ ਕੀਤਾ ਗਿਆ ਪਰ ਇਸ ਸੀਟ ਤੋਂ ਭਾਜਪਾ ਦੀ ਦਾਵੇਦਾਰੀ ਅਜੇ ਵੀ ਕਾਇਮ ਨਜ਼ਰ ਆਉਂਦੀ ਹੈ । ਇਸੀ ਲੜੀ ਤਹਿਤ

ਆਸ਼ਾ ਵਰਕਰਾਂ ਨੇ15 ਦਿਨ ਦਾ ਦਿੱਤਾ ਅਲਟੀਮੇਟਮ,ਮੰਗਾਂ ਨਾ ਮੰਨਣ ਤੇ ਸੰਘਰਸ਼ ਹੋਵੇਗਾ ਹੋਰ ਤੇਜ਼

ਆਸ਼ਾ ਵਰਕਰਾਂ ਅਤੇ ਫੈਸੀਲਿਟੇਟਰ ਯੂਨੀਅਨ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਰੈਲੀ ਕੀਤੀ ਗਈ ।ਮੌਹਾਲੀ ਦੇ ਫੇਜ਼-6 ਵਿਚ ਸਥਿਤ ਪੰਜਾਬ ਦੇ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਦਫ਼ਤਰ ਅੱਗੇ ਰੋਸ ਰੈਲੀ ਕੀਤੀ ਗਈ ਅਤੇ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਗਈ। ਇਸੇ ਦੌਰਾਨ ਅਲੱਗ -ਅਲੱਗ ਜਿਲ੍ਹੇ ਤੋਂ ਆਈਆਂ ਆਸ਼ਾ ਵਰਕਰਾਂ ਨੇ ਸਿਹਤ ਵਿਭਾਗ ਦਾ ਪੁਤਲਾ