Tag: , ,

ਪੰਜਾਬ ਪੁਲਿਸ ਵੱਲੋਂ ਹਿਜਬੁਲ ਮੁਜਾਹਿਦੀਨ ਦਾ ਅੱਤਵਾਦੀ 29 ਲੱਖ ਨਕਦੀ ਸਣੇ ਗ੍ਰਿਫਤਾਰ

Punjab Police arrested terrorist : ਅੰਮ੍ਰਿਤਸਰ ਵਿਖੇ ਪੰਜਾਬ ਪੁਲਿਸ ਨੇ ਹਿਜਬੁਲ ਮੁਜਾਹਿਦੀਨ ਦੇ ਇੱਕ ਅੱਤਵਾਦੀ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਉਸ ਤੋਂ 29 ਲੱਖ ਰੁਪਏ ਦੀ ਨਕਦੀ ਵੀ ਬਰਾਮਦ ਕੀਤੀ ਗਈ ਹੈ। ਪੁਲਿਸ ਨੂੰ ਖਦਸ਼ਾ ਹੈ ਕਿ ਉਹ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿਚ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ

ਪੰਜਾਬ ਪੁਲਿਸ ਨੇ ਕਿਡਨੀ ਰੋਗੀ ਬੱਚੀ ਦੀ ਮਦਦ ਕਰਕੇ ਨਿਭਾਇਆ ਇਨਸਾਨੀਅਤ ਦਾ ਫਰਜ਼

Punjab Police helped child : ਕੋਰੋਨਾ ਵਾਇਰਸ ਦੇ ਕਹਿਰ ਕਾਰਨ ਸੂਬੇ ਵਿਚ ਚੱਲ ਰਹੇ ਲੌਕਡਾਊਨ ਦੌਰਾਨ ਪੰਜਾਬ ਪੁਲਿਸ ਮੁਲਾਜ਼ਮ ਲੋੜਵੰਦ ਲੋਕਾਂ ਨੂੰ ਖਾਣੇ ਦਾ ਸਾਮਾਨ ਪਹੁੰਚਾਉਣ ਦੇ ਨਾਲ-ਨਾਲ ਇਨਸਾਨੀਅਤ ਦਾ ਧਰਮ ਵੀ ਬਾਖੂਬੀ ਨਿਭਾ ਰਹੇ ਹਨ, ਜਿਸ ਦੀਆਂ ਕਈ ਘਟਨਾਵਾਂ ਵੱਖ-ਵੱਖ ਸ਼ਹਿਰਾਂ ਤੋਂ ਸਾਹਮਣੇ ਆਈਆਂ ਹਨ। ਅਜਿਹਾ ਹੀ ਇਕ ਤਾਜ਼ਾ ਮਾਮਲਾ ਕੁਰਾਲੀ ਤੋਂ ਵੀ ਸਾਹਮਣੇ

ਹੁਸ਼ਿਆਰਪੁਰ ਦਾ ਰਿਸ਼ਵਤ ਲੈਣ ਵਾਲਾ ASI ਪੰਜਾਬ ਪੁਲਿਸ ਦੀ ਨੌਕਰੀ ਤੋਂ ਹੋਇਆ ਬਰਖਾਸਤ

Hoshiarpur ASI dismissed : ਹੁਸ਼ਿਆਰਪੁਰ ਵਿਚ ਇਕ ਫਰੂਟ ਵਪਾਰੀ ਦੇ ਦਫਤਰ ਤੋਂ ਰਿਸ਼ਵਤ ਲੈਣ ਦੇ ਮਾਮਲੇ ਵਿਚ ਏਐੱਸਆਈ (ASI), ਜਿਸ ਉੱਤੇ ਕੱਲ ਮਾਮਲਾ ਦਰਜ ਕੀਤਾ ਗਿਆ ਸੀ, ਨੂੰ ਪੰਜਾਬ ਪੁਲਿਸ ਦੀ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ, ਪ੍ਰਾਪਤ ਜਾਣਕਾਰੀ ਮੁਤਾਬਕ ਇਹ ਏਐੱਸਆਈ ਗੁਲਜ਼ਾਰ ਸਿੰਘ ਇਸ ਵੇਲੇ ਹੁਸ਼ਿਆਰਪੁਰ ਦੇ ਸਦਰ ਪੁਲਿਸ ਥਾਣੇ ’ਚ ਤਾਇਨਾਤ ਸੀ।

ਹੁਣ ਕੋਟਕਪੂਰਾ ‘ਚ ਪੁਲਿਸ ‘ਤੇ ਨਾਕਾਬੰਦੀ ਦੌਰਾਨ ਹੋਇਆ ਹਮਲਾ

Attack on Punjab Police : ਪੰਜਾਬ ਵਿਚ ਕਰਫਿਊ ਦੌਰਾਨ ਪੁਲਿਸ ਮੁਲਾਜ਼ਮਾਂ ‘ਤੇ ਆਏ ਦਿਨ ਲੋਕਾਂ ਵੱਲੋਂ ਹਮਲੇ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ। ਐਤਵਾਰ ਪਟਿਆਲਾ ਵਿਖੇ ਪੁਲਿਸ ਪਾਰਟੀ ‘ਤੇ ਹੋਏ ਹਮਲੇ ਤੋਂ ਬਾਅਦ ਹੁਣ ਕੋਟਕਪੁਰਾ ਵਿਚ ਵੀ ਨਾਕੇ ‘ਤੇ ਤਾਇਨਾਤ ਕੀਤੇ ਪੁਲਿਸ ਮੁਲਾਜ਼ਮਾਂ ‘ਤੇ ਹਮਲਾ ਹੋਣ ਦਾ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ

Curfew ਦੀ ਪਾਲਣਾ ਕਰਵਾਉਣ ਲਈ Punjab Police ਨੇ ਲੱਭਿਆ ਅਨੋਖਾ ਤਰੀਕਾ

Punjab Police used social : ਪੰਜਾਬ ਪੁਲਿਸ ਨੇ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਲਗਾਏ ਕਰਫ਼ਿਊ ਦੀ ਸਹੀ ਢੰਗ ਨਾਲ ਪਾਲਣਾ ਕਰਵਾਉਣ ਲਈ ਅਨੋਖਾ ਤਰੀਕਾ ਅਪਣਾਇਆ ਹੈ, ਜਿਸ ਵਿਚ ਪੁਲਿਸ ਨੇ ਸੋਸ਼ਲ ਮੀਡੀਆ ਰਾਹੀਂ ਕਈ ਅਜਿਹੀਆਂ ਪਿਕਚਰ ਮੈਸੇਜ ਤਿਆਰ ਕੀਤੇ ਹਨ, ਜਿਨ੍ਹਾਂ ਰਾਹੀਂ ਲੋਕਾਂ ਨੂੰ ਇਹ ਦੱਸਿਆ ਜਾ ਰਿਹਾ ਹੈ ਕਿ ਜੇ ਲੋਕਾਂ ਨੇ ਕਰਫਿਊ ਦੇ

ਮੋਟਰਸਾਈਕਲ ਚੋਰਾਂ ਨੂੰ ਫੜਣ ਗਈ ਪੁਲਿਸ ਦੀ ਗੱਡੀ ਲੈ ਕੇ ਚੋਰ ਹੋਇਆ ਫਰਾਰ

Police Private car theft : ਜਲਾਲਾਬਾਦ ਵਿਖੇ ਬੀਤੀ ਸ਼ਾਮ ਪਿੰਡ ਸੁਖੇਰਾ ਬੋਦਲਾ ਦੇ ਨੇੜਲੇ ਪਿੰਡਾਂ ‘ਚ ਚੋਰਾਂ ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਦੀ ਪ੍ਰਾਈਵੇਟ ਗੱਡੀ ਨੂੰ ਚੋਰਾਂ ਵੱਲੋਂ ਲੈ ਕੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਬੀਤੀ ਸ਼ਾਮ ਐਸਐਚਓ ਜਸਵੰਤ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਸੁਖੇਰਾ ਬੋਦਲਾ ਦੇ ਆਲੇ-ਦੁਆਲੇ

ਕੋਰੋਨਾ ਸੰਕਟ ਦੀ ਘੜੀ ‘ਚ ਸਰਵਸ੍ਰੇਸ਼ਠ ਕੰਮ ਕਰਨ ਵਾਲੇ ਪੁਲਿਸ ਜਵਾਨਾਂ ਨੂੰ ਦਿੱਤਾ ਜਾਵੇਗਾ ਐਵਾਰਡ

Award for Police employees : ਕੋਰੋਨਾ ਵਾਇਰਸ ਵਿਰੁੱਧ ਚਲ ਰਹੀ ਜੰਗ ਵਿੱਚ ਆਪਣੀ ਜਾਨ ਨੂੰ ਖਤਰੇ ਵਿਚ ਪਾ ਕੇ ਲੜਨ ਵਾਲੇ ਪੁਲਿਸ ਜਵਾਨਾਂ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਸ਼ੇਸ਼ ਐਵਾਰਡ ਦੇਣ ਦਾ ਐਲਾਨ ਕੀਤਾ ਹੈ, ਜਿਸ ਦੀ ਜ਼ਿੰਮੇਵਾਰੀ ਉਨ੍ਹਾਂ ਨੇ ਡੀਜੀਪੀ ਦਿਨਕਰ ਗੁਪਤਾ ਨੂੰ ਸੌਂਪੀ ਹੈ। ਉਨ੍ਹਾਂ ਨੇ ਇਹ ਐਲਾਨ ਆਪਣੀ ਡਿਊਟੀ ਤੋਂ

E-pass ਬਣਾਉਣ ਲਈ ਰਿਸ਼ਵਤ ਲੈਂਦੇ ਪੁਲਿਸ ਮੁਲਾਜ਼ਮ ਦੀ ਵੀਡੀਓ ਹੋਈ Viral, ਹੋਇਆ Dissmiss

Police employee taking bribe : ਕੋਰੋਨਾ ਵਾਇਰਸ ਕਾਰਨ ਪੂਰੇ ਪੰਜਾਬ ਵਿਚ ਕਰਫਿਊ ਲੱਗਾ ਹੋਇਆ ਹੈ ਤੇ ਸਿਰਫ ਜ਼ਰੂਰੀ ਕੰਮਾਂ ਲਈ ਹੀ ਸ਼ਹਿਰ ਵਿਚ ਨਿਕਲਣ ਦੀ ਇਜਾਜ਼ਤ ਦਿੱਤੀ ਗਈ ਹੈ ਅਤੇ ਉਸ ਲਈ ਵੀ ਸਰਕਾਰ ਨੇ ਕਰਫਿਊ ਪਾਸ ਬਣਵਾਉਣ ਦੇ ਹੁਕਮ ਦਿੱਤੇ ਹਨ, ਜਿਸ ਕਾਰਨ ਪੂਰੀ ਪੁੱਛ-ਗਿੱਛ ਕਰਕੇ ਹੀ ਉਨ੍ਹਾਂ ਲੋਕਾਂ ਨੂੰ ਹੀ ਕਰਫਿਊ ਪਾਸ ਜਾਰੀ

ਪੰਜਾਬ ਪੁਲਿਸ ਤੇ ਸਫਾਈ ਮੁਲਾਜ਼ਮਾਂ ਦਾ 50 ਲੱਖ ਦਾ ਮੈਡੀਕਲ ਬੀਮਾ ਕਰਨ ਦਾ ਐਲਾਨ

Medical Insuarance of fifty : ਕੋਰੋਨਾ ਵਾਇਰਸ ਨਾਲ ਟਾਕਰੇ ਵਿਚ ਹਸਪਤਾਲਾਂ ਦੇ ਨਾਲ ਪੰਜਾਬ ਪੁਲਿਸ ਤੇ ਸਫਾਈ ਮੁਲਾਜ਼ਮ ਵੀ ਅਹਿਮ ਭੂਮਿਕਾ ਨਿਭਾ ਰਹੇ ਹਨ, ਇਸੇ ਨੂੰ ਧਿਆਨ ਵਿਚ ਰਖਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਪੰਜਾਬ ਕੈਬਨਿਟ ਦੀ ਵੀਡੀਉ ਕਾਨਫਰੰਸਿੰਗ ਰਾਹੀਂ ਹੋਈ ਮੀਟਿੰਗ ਦੌਰਾਨ ਸਭ ਤੋਂ ਵੱਡਾ ਫ਼ੈਸਲਾ ਲਿਆ ਗਿਆ ਹੈ। ਕੋਰੋਨਾ ਖ਼ਿਲਾਫ਼

ਔਰਤ ਨੇ ਸੜਕ ‘ਤੇ ਦਿੱਤਾ ਬੱਚੇ ਨੂੰ ਜਨਮ, ਪੁਲਿਸ ਮੁਲਾਜ਼ਮਾਂ ਨੇ ਕੀਤੀ ਮਦਦ

Baby Delivery on Road : ਕਰਫਿਊ ਦੌਰਾਨ ਸਰਕਾਰਾਂ ਵੱਲੋਂ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਕਈ ਤਰ੍ਹਾਂ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਹਕੀਕਤ ਇਸ ਤੋਂ ਕੋਹਾਂ ਦੂਰ ਹੈ। ਇਸ ਦਾ ਪਤਾ ਮੋਗਾ ਦੇ ਧਰਮਕੋਟ ਵਿਖੇ ਸਾਹਮਣੇ ਆਏ ਇਕ ਮਾਮਲੇ ਤੋਂ ਲੱਗਦਾ ਹੈ, ਜਿਥੇ ਕਰਫਿਊ ਦੌਰਾਨ ਇਕ ਗਰਭਵਤੀ ਔਰਤ ਨੂੰ ਡਿਲੀਵਰੀ ਦੇ ਸਮੇਂ ਕਈ ਪ੍ਰਾਈਵੇਟ

ਪੰਜਾਬ ‘ਚ ਕਰਫਿਊ ਦੌਰਾਨ ਪੁਲਿਸ ਨੇ ਬਰਸਾਏ ਡੰਡੇ, ਕਰਵਾਈਆਂ ਉੱਠਕਾਂ-ਬੈਠਕਾਂ

Curfew in Punjab : ਕੋਰੋਨਾ ਵਾਇਰਸ ਦੇ ਵੱਧ ਰਹੇ ਕੇਸਾਂ ਕਾਰਨ ਪੰਜਾਬ ‘ਚ ਕਰਫਿਊ ਲਗਾ ਦਿੱਤਾ ਗਿਆ ਹੈ। ਕਰਫਿਊ ਦੌਰਾਨ ਸੂਬੇ ਦੇ ਬਹੁਤੇ ਸਥਾਨ ‘ਤੇ ਮੰਗਲਵਾਰ ਨੂੰ ਸੰਨਾਟਾ ਰਿਹਾ। ਹਾਲਾਂਕਿ, ਕੁਝ ਥਾਵਾਂ ‘ਤੇ ਕਰਫਿਊ ਦੇ ਬਾਵਜੂਦ ਲੋਕੀ ਬਾਜ਼ ਨਹੀਂ ਤੇ ਘਰਾਂ ਤੋਂ ਬਾਹਰ ਘੁੰਮਦੇ ਨਜ਼ਰ ਆਏ। ਇਸ ਤੋਂ ਬਾਅਦ ਪੁਲਿਸ ਨੇ ਸਖਤੀ ਦਿਖਾਈ। ਲੋਕਾਂ ਨੂੰ

ਪੰਜਾਬ ਪੁਲਿਸ ਨੇ ਬਣਾਇਆ ਕੋਰੋਨਾ ’ਤੇ ਗੀਤ, ਕੈਪਟਨ ਨੇ ਟਵਿੱਟਰ ’ਤੇ ਸ਼ੇਅਰ ਕੀਤੀ VIDEO

Punjab Police make song : ਕੋਰੋਨਾ ਵਾਇਰਸ ਨੇ ਇਸ ਵੇਲੇ ਪੂਰੀ ਦੁਨੀਆ ਵਿਚ ਦਹਿਸ਼ਤ ਦਾ ਇਕ ਮਾਹੌਲ ਬਣਾਇਆ ਹੋਇਆ ਹੈ। ਪੰਜਾਬ ’ਚ ਇਸ ਵਾਇਰਸ ਦੇ ਸ਼ੱਕੀ ਮਰੀਜ਼ਾਂ ਦੀ ਗਿਣਤੀ ਉਂਝ ਤਾਂ ਕਾਫ਼ੀ ਹੈ ਪਰ ਕੋਰੋਨਾ–ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ ਵੀ ਹੁਣ 9 ਤੱਕ ਪੁੱਜ ਗਈ ਹੈ। ਪੂਰੇ ਦੇਸ਼ ’ਚ ਇਨ੍ਹਾਂ ਮਰੀਜ਼ਾਂ ਦੀ ਗਿਣਤੀ 298 ਤੱਕ ਪੁੱਜ

ਤਰਨਤਾਰਨ ‘ਚ ਲੁੱਟ ਦੀ ਸੁਲਝੀ ਗੁੱਥੀ, 6 ਗ੍ਰਿਫਤਾਰ

Police solved robbery case: ਪੰਜਾਬ ਪੁਲਿਸ ਨੇ ਡੇਰਾ ਬਾਬਾ ਜਗਤਾਰ ਸਿੰਘ ਲੁੱਟ ਕੇਸ ਨੂੰ ਸੁਲਝਾ ਲਿਆ। ਇਸ ਮਾਮਲੇ ‘ਚ 6 ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕਬਜੇ ‘ਚੋਂ 1.66 ਕਰੋੜ ਰੁਪਏ ਦੀ ਨਕਦੀ ਬਰਾਮਦ ਕਰ ਲਈ ਗਈ ਹੈ। ਪੰਜਾਬ ਪੁਲਿਸ ਦੇ ਡੀ. ਜੀ. ਪੀ.  ਦਿਨਕਰ ਗੁਪਤਾ ਨੇ ਦੱਸਿਆ ਕਿ 1.13 ਕਰੋੜ ਰੁਪਏ ਦੀ ਨਕਦੀ ਵੀ ਬਰਾਮਦ

ਪੁਲਸ ਐਵਾਰਡ ਪ੍ਰੋਗਰਾਮ ‘ਤੇ ਰਾਜਭਵਨ ਵਲੋਂ ਲੱਗੀ ਰੋਕ

Police Award Function Stopped: ਚੰਡੀਗੜ੍ਹ ਵਿਖੇ 29 ਫਰਵਰੀ ਨੂੰ ਹੋਣ ਵਾਲੇ ਯੂਟੀ ਪੁਲਸ ਐਵਾਰਡ ਫੰਕਸ਼ਨ 2020 ਨੂੰ ਰਾਜ ਭਵਨ ਦੀ ਦਖਲਅੰਦਾਜ਼ੀ ਤੋਂ ਬਾਅਦ ਰੋਕ ਦਿੱਤਾ ਗਿਆ ਹੈ। ਯੂਟੀ ਪੁਲਸ ਅਫਸਰਾਂ ਨੂੰ ਪ੍ਰਾਈਵੇਟ ਹੱਥਾਂ ਨਾਲ ਸਨਮਾਨਤ ਨਹੀਂ ਕੀਤਾ ਜਾਏਗਾ। ਇਸ ਫੰਕਸ਼ਨ ਦਾ ਕਈ ਦਿਨਾਂ ਤੋਂ ਸੋਸ਼ਲ ਮੀਡੀਆ ‘ਤੇ ਹੋ ਰਹੇ ਵਿਰੋਧ ਹੋ ਰਿਹਾ ਸੀ।  ਜ਼ਿਕਰਯੋਗ ਹੈ

ਪੁਲਸ ਮੁਲਾਜ਼ਮ ਨੇ ਸਰਕਾਰੀ ਪਿਸਤੌਲ ਨਾਲ ਕੀਤੇ ਤਾਬੜਤੋੜ ਫਾਇਰ

Moga Police: ਮੋਗਾ ਜ਼ਿਲ੍ਹੇ ਦੇ ਪਿੰਡ ਸੈਦਪੁਰ ਜਲਾਲ ‘ਚ ਐਤਵਾਰ ਸਵੇਰੇ ਸਨਸਨੀਖੇਜ਼ ਵਾਰਦਾਤ ਨਾਲ ਦਹਿਸ਼ਤ ਫੈਲ ਗਈ। ਇਥੋਂ ਦੇ ਪੰਜਾਬ ਪੁਲਿਸ ਦੇ ਇਕ ਪੁਲਸ ਮੁਲਾਜ਼ਮ ਨੇ ਗੁੱਸੇ ’ਚ ਆ ਕੇ ਆਪਣੇ ਸਹੁਰਾ ਪਰਿਵਾਰ ਦੇ ਤਿੰਨ ਰਿਸ਼ਤੇਦਾਰਾਂ ਦੀ ਹੱਤਿਆ ਕਰ ਦਿੱਤੀ। ਦੋਸ਼ੀ ਪੁਲਸ ਮੁਲਾਜ਼ਮ ਦੀ ਪਛਾਣ ਕੁਲਵਿੰਦਰ ਸਿੰਘ ਨੇ ਆਪਣੀ ਸਰਕਾਰੀ ਏਕੇ 47 ਅਸਾਲਟ ਰਾਈਫਲ ਦੀ

ਰਿਸ਼ਵਤ ਲੈਂਦਾ ਫੜਿਆ ਗਿਆ ਗੁਰਦਾਸਪੁਰ ਦਾ ਏਐੱਸਆਈ

ASI arrested: ਅੰਮਿ੍ਤਸਰ ਵਿਜੀਲੈਂਸ ਦੀ ਟੀਮ ਨੇ ਗੁਰਦਾਸਪੁਰ ਦੇ ਥਾਣਾ ਬਹਿਰਾਮਪੁਰ ਵਿਚ ਤਾਇਨਾਤ ਹਰਜਿੰਦਰ ਸਿੰਘ ਏਐੱਸਆਈ ਨੂੰ 10 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗੁਰਦਾਸਪੁਰ ਦੀ ਜੇਲ੍ਹ ਰੋਡ ਤੋਂ ਗਿ੍ਫ਼ਤਾਰ ਕੀਤਾ ਹੈ। ਫੜੇ ਗਏ ਏਐੱਸਆਈ ਨੇ ਦੱਸਿਆ  ਕਿ ਰਿਸ਼ਵਤ ਦੇ 10 ਹਜਾਰ ਰੁਪਏ ਵਿਚੋਂ 5 ਹਜ਼ਾਰ ਰੁਪਏ ਥਾਣਾ ਮੁਖੀ ਦੇ ਹਨ ।ਇਸ ਸਬੰਧੀ ਟੀਮ ਵੱਲੋਂ ਜਾਂਚ ਕੀਤੀ ਜਾ

ਸ਼ਾਲ ਵੇਚਣ ਆਏ ਕਸ਼ਮੀਰੀ ਬਜ਼ੁਰਗ ਦਾ ਹੋਇਆ ਕਿਡਨੈਪ

Kashmiri elderly man kidnapped: ਬਠਿੰਡਾ ਵਿੱਚ ਸ਼ੁੱਕਰਵਾਰ ਨੂੰ ਇਕ ਕਸ਼ਮੀਰੀ ਵਿਅਕਤੀ ਨੂੰ ਕੁੱਝ ਬਦਮਾਸ਼ਾ ਨੇ ਕਿਡਨੈਪ ਕਰ ਲਿਆ। ਉਹ ਪਿਛਲੇ 30 ਸਾਲਾਂ ਤੋਂ ਇੱਥੇ ਸ਼ਾਲ ਆਦਿ ਵੇਚਣ ਆਉਂਦਾ ਸੀ। ਘਟਨਾ ਥਾਣਾ  ਸਦਰ ਦੇ ਸਾਹਮਣੇ ਹੋਈ ਹੈ ਅਤੇ ਜਿਸ ਗੱਡੀ ਨੂੰ ਇਸਤੇਮਾਲ ਕਰ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ, ਉਸ ‘ਤੇ ਪੰਜਾਬ ਸਰਕਾਰ ਵੀ ਲਿਖਿਆ

18 ਸਾਲਾ ਨੌਜਵਾਨ ਨੇ ਘਰ ਰੱਖੇ ਰਿਵਾਲਵਰ ਨਾਲ ਕੀਤੀ ਆਤਮਹੱਤਿਆ

Boy attempts suicide: ਮੋਹਾਲੀ ਫੇਸ-10 ਵਿੱਚ ਰਹਿਣ ਵਾਲੇ 18 ਸਾਲਾ ਜਵਾਨ ਹਰਦਿੱਤ ਸਿੰਘ ਨੇ ਰਿਵਾਲਵਰ ਨਾਲ ਗੋਲੀ ਮਾਰ ਕੇ ਆਤਮਹੱਤਿਆ ਕਰ ਲਈ। ਜਦ ਹਰਦਿੱਤ ਸਿੰਘ ਤਿੰਨ ਸਾਲਾਂ ਦਾ ਸੀ, ਤਾਂ ਉਸਦੀ ਮਾਂ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ। ਹਰਦਿੱਤ ਸਿੰਘ ਦੇ ਪਿਤਾ ਨੇ ਦੁਬਾਰਾ ਵਿਆਹ ਕਰਵਾ ਲਿਆ ਸੀ। ਨੌਜਵਾਨ ਦੇ ਪਿਤਾ ਦੀ ਦੂਜੀ

SHO ਨੇ ਸ਼ਰਾਬ ਦੀ ਹਾਲਤ ‘ਚ ਕੀਤੀ ਮੁਸਲਿਮ ਨੌਜਵਾਨ ਦੀ ਕੁੱਟਮਾਰ

Torture Accusation: ਇਕ ਨੌਜਵਾਨ ਨੇ ਗੁਰਦਾਸਪੁਰ ਜ਼ਿਲੇ ਦੇ ਕਸਬਾ ਕਾਦੀਆਂ ਵਿਚ ਪੁਲਿਸ ‘ਤੇ ਉਸ ਨੂੰ ਤੰਗ ਪ੍ਰੇਸ਼ਾਨ ਕਰਨ ਦਾ ਦੋਸ਼ ਲਾਇਆ ਹੈ। ਲੱਕੜ ਦੇ ਕਾਰੀਗਰ ਨੇ ਦਸਿਆ ਕਿ ਪੁਲਿਸ ਬਿਨਾਂ ਵਜ੍ਹਾ ਇਸ ਨੌਜਵਾਨ ਨੂੰ ਲੈ ਗਈ। ਨੌਜਵਾਨ ਨੂੰ ਥਾਣੇ ਲਿਜਾਇਆ ਗਿਆ, ਜਦ ਕਿ ਐਸਐਚਓ ਨੇ ਪਾਕਿਸਤਾਨ ਪਹੁੰਚਣ ਲਈ ਉਨ੍ਹਾਂ ਦੀਆਂ ਲੱਤਾਂ ਕੱਟਣ ਅਤੇ ਬਿਆਸ ਦਰਿਆ

ਪਤੀ ਤੇ ਪੁੱਤਰ ਮਰ ਨਾ ਜਾਣ ਇਸ ਲਈ ਮਾਂ ਪੁਹੰਚਾਉਂਦੀ ਸੀ ਜੇਲ ‘ਚ ਨਸ਼ਾ

Women supplies drug in jail: ਰਾਜ ਦੇ ਬਹੁਤ ਸਾਰੇ ਨੌਜਵਾਨ ਨਸ਼ੇੜੀ ਅਤੇ ਤਸਕਰ ਬਣ ਕੇ ਜੇਲਾਂ ਵਿੱਚ ਹਨ। ਉਹ ਜੇਲ੍ਹ ਵਿੱਚ ਨਸ਼ੇ ਦੀ ਤਲਬ ਨਾਲ ਨਾ ਮਰਨ, ਇਸ ਲਈ ਉਨ੍ਹਾਂ ਦੀ ਮਾਂ, ਪਤਨੀ ਅਤੇ ਰਿਸ਼ਤੇਦਾਰ ਜੇਲਾਂ ਵਿੱਚ ਨਸ਼ਾ ਪਹੁੰਚਾਉਣ ਲਈ ਮਜਬੂਰ ਹਨ। ਜੇਲਾਂ ‘ਚ ਨਸ਼ੇ ਦੇ ਕਾਰਨ ਵੱਧਦੀਆ ਆਤਮਹਤਿਆਵਾਂ ਅਤੇ ਮੌਤਾਂ ਦੇ ਬਾਅਦ ਭਾਸਕਰ ਨੇ