Tag: ,

ਭਾਣਜੇ ਵਲੋਂ ਮਾਮੇ ਦਾ ਗਲਾ ਘੁੱਟ ਕੇ ਕੀਤੀ ਗਈ ਹੱਤਿਆ

Murder of Maternal Uncle : ਨਸ਼ੇ ਨੇ ਨੌਜਵਾਨਾਂ ਦਾ ਭਵਿੱਖ ਖਰਾਬ ਕੀਤਾ ਹੋਇਆ ਹੈ। ਇਸ ਦੇ ਨਸ਼ੇ ਦੇ ਆਦੀ ਹੋਣ ਤੋਂ ਬਾਅਦ ਵਿਅਕਤੀ ਨੂੰ ਚੰਗੇ, ਬੁਰੇ ਦੀ ਪਛਾਣ ਦਾ ਵੀ ਪਤਾ ਨਹੀਂ ਲੱਗਦਾ ਅਤੇ ਉਹ ਕ੍ਰਾਈਮ ਕਰਨ ਤੋਂ ਵੀ ਪਿੱਛੇ ਨਹੀਂ ਹਟਦਾ। ਇਸੇ ਤਹਿਤ ਇਕ ਘਟਨਾ ਸਾਹਮਣੇ ਆਈ ਹੈ ਜਿਥੇ ਤਲਵੰਡੀ ਸਾਬੋ ‘ਚ ਸ਼ਰਾਬ ਦੇ

ਮੋਹਾਲੀ ‘ਚ 7 ਦਿਨਾਂ ਵਿੱਚ PG ਦੀ ਰਜਿਸਟ੍ਰੇਸ਼ਨ ਕਰਵਾਉਣੀ ਹੋਈ ਜ਼ਰੂਰੀ

PG Registration : ਮੋਹਾਲੀ ਵਿਖੇ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (ਗਮਾਡਾ) ਅਤੇ ਨਗਰ ਨਿਗਮ ਨੇ ਗੈਰ-ਕਾਨੂੰਨੀ ਢੰਗ ਨਾਲ ਚਲਾਏ ਜਾਣ ਵਾਲੇ ਪੀਜੀ ਸੰਚਾਲਕਾਂ ਨੂੰ ਨੋਟਿਸ ਭੇਜਣੇ ਸ਼ੁਰੂ ਕਰ ਦਿੱਤੇ ਹਨ। ਨਿਗਰ ਨਿਗਮ ਅਧੀਨ ਆਉਂਦੇ ਪੰਜ ਪਿੰਡਾਂ ਸ਼ਾਹੀਮਾਜਰਾ, ਮਟੌਰ, ਕੁੰਭੜਾ, ਸੋਹਨਾ ਅਤੇ ਮੋਹਾਲੀ ਵਿਚ 46 ਪੀਜੀ ਸੰਚਾਲਕਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ, ਜਿਸ ਅਧੀਨ  ਪੀਜੀ

U19 CWC : ਆਸਟ੍ਰੇਲੀਆ ਨੂੰ 74 ਦੌੜਾਂ ਨਾਲ ਹਰਾ ਸੈਮੀਫਾਈਨਲ ‘ਚ ਪਹੁੰਚਿਆ ਭਾਰਤ

India vs Australia Quarter-Final: ਅੰਡਰ-19 ਕ੍ਰਿਕਟ ਵਿਸ਼ਵ ਕੱਪ ਦੇ ਕੁਆਰਟਰ ਫਾਈਨਲ ਮੁਕਾਬਲੇ ਵਿੱਚ ਭਾਰਤ ਨੇ ਆਸਟ੍ਰੇਲੀਆ ਨੂੰ 74 ਦੌੜਾਂ ਨਾਲ ਹਰਾ ਕੇ ਸੈਮੀਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ । ਬੱਲੇਬਾਜ਼ੀ ਅਤੇ ਗੇਂਦਬਾਜ਼ੀ ਦੋਨਾਂ ਵਿੱਚ ਭਾਰਤੀ ਟੀਮ ਸ਼ੁਰੂ ਤੋਂ ਹੀ ਹਾਵੀ ਰਹੀ ਸੀ । ਇਸ ਮੁਕਾਬਲੇ ਵਿੱਚ ਪਹਿਲਾਂ ਖੇਡਦੇ ਹੋਏ ਭਾਰਤੀ ਟੀਮ ਵੱਲੋਂ ਯਸ਼ਸਵੀ

ਜਲੰਧਰ ’ਚ ਵਾਪਰਿਆ ਦਰਦਨਾਕ ਹਾਦਸਾ, 3 M.B.B.S ਵਿਦਿਆਰਥੀਆਂ ਦੀ ਮੌਤ

Jalandhar mbbs student death: ਜਲੰਧਰ: ਜਲੰਧਰ ਵਿੱਚ ਮੰਗਲਵਾਰ ਰਾਤ ਨੂੰ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ । ਇਹ ਤਿੰਨੇ ਨੌਜਵਾਨ ਜਲੰਧਰ ਦੇ ਪੰਜਾਬ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਵਿੱਚ MBBS ਕਰ ਰਹੇ ਸਨ । ਦਰਅਸਲ, ਪਰਾਗਪੁਰ ਜੀ. ਟੀ. ਰੋਡ ’ਤੇ ਪੈਟਰੋਲ ਪੰਪ ਦੇ ਸਾਹਮਣੇ 11.30 ਵਜੇ ਇਹ ਹਾਦਸਾ ਵਾਪਰਿਆ ।

ਤਰਨਤਾਰਨ: ਡਿਊਟੀ ਤੋਂ ਘਰ ਜਾ ਰਹੇ 3 ਨੌਜਵਾਨਾਂ ਨਾਲ ਵਾਪਰਿਆ ਹਾਦਸਾ, ਟੁੱਟੀਆਂ ਲੱਤਾਂ

Tarn Taran accident: ਤਰਨਤਾਰਨ: ਤਰਨਤਾਰਨ ਵਿੱਚ ਭਿੱਖੀਵਿੰਡ ਰੋਡ ‘ਤੇ ਕਾਰ ਤੇ ਮੋਟਸਾਈਕਲ ਦੀ ਭਿਆਨਕ ਟੱਕਰ ਵਿੱਚ ਤਿੰਨ ਵਿਅਕਤੀਆਂ ਦੀਆਂ ਲੱਤਾਂ ਟੁੱਟ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ । ਇਸ ਘਟਨਾ ਸਬੰਧੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ । ਮਿਲੀ ਜਾਣਕਾਰੀ ਅਨੁਸਾਰ ਜਦੋਂ ਭਾਰਤਗੈਸ ਏਜੰਸੀ ਭਿੱਖੀਵਿੰਡ

200 ਸਾਲਾਂ ‘ਚ ਪਹਿਲੀ ਵਾਰ ਕੈਥੇਡ੍ਰਲ ‘ਚ ਨਹੀਂ ਹੋਵੇਗਾ ਕ੍ਰਿਸਮਸ ਮਾਸ ਦਾ ਆਯੋਜਨ

France notre dame cathedral: ਪੈਰਿਸ: ਫਰਾਂਸ ਵਿੱਚ ਸਥਿਤ ਨੋਟਰੇ ਡੇਮ ਕੈਥੇਡ੍ਰਲ ਵਿੱਚ 200 ਸਾਲਾਂ ਤੋਂ ਹਮੇਸ਼ਾ ਹੀ ਕ੍ਰਿਸਮਸ ਮਾਸ ਦਾ ਆਯੋਜਨ ਕੀਤਾ ਜਾਂਦਾ ਹੈ, ਪਰ ਇਸ ਵਾਰ 200 ਸਾਲਾਂ ਵਿੱਚ ਪਹਿਲੀ ਵਾਰ ਕ੍ਰਿਸਮਸ ਮਾਸ ਦਾ ਆਯੋਜਨ ਨਹੀਂ ਕੀਤਾ ਜਾਵੇਗਾ । ਇਸ ਦਾ ਮੁੱਖ ਕਾਰਨ ਇਸ ਸਾਲ ਦੀ ਸ਼ੁਰੂਆਤ ਵਿੱਚ ਚਰਚ ਵਿੱਚ ਭਿਆਨਕ ਅੱਗ ਲੱਗਣਾ ਹੈ

ਹੁਣ ਪ੍ਰੇਮੀ ਜੋੜਿਆਂ ਨੂੰ ਸਿਰਫ਼ ਹਾਈਕੋਰਟ ਤੋਂ ਹੀ ਮਿਲੇਗੀ ‘Protection’

love marriage protection act: ਲਵ ਮੈਰਿਜ ਦੇ ਕਾਰਨ ਅਸੁਰੱਖਿਆ ਦੀ ਸਥਿਤੀ ਵਿੱਚ ਹੁਣ ਪ੍ਰੇਮੀ ਜੋੜਿਆਂ ਨੂੰ ਪ੍ਰੋਟੈਕਸ਼ਨ ਲਈ ਹਾਈਕੋਰਟ ਜਾਣਾ ਹੀ ਪਵੇਗਾ । ਜਿਸ ਕਾਰਨ ਹੁਣ ਪ੍ਰੇਮੀ ਜੋੜਿਆਂ ਨੂੰ ਜਿਲ੍ਹਾ ਕੋਰਟ ਵੱਲੋਂ ਪ੍ਰੋਟੈਕਸ਼ਨ ਨਹੀਂ ਮਿਲੇਗੀ । ਦਰਅਸਲ, ਪੰਜਾਬ ਐਂਡ ਹਰਿਆਣਾ ਹਾਈਕੋਰਟ ਵੱਲੋਂ ਇਹ ਨਵੀਂ ਵਿਵਸਥਾ ਦਿੱਤੀ ਗਈ ਹੈ । ਦਰਅਸਲ, ਸਾਲ 2011 ਵਿੱਚ ਇੱਕ ਅਜਿਹਾ

ਜਾਮੀਆ ਤੋਂ ਬਾਅਦ ਮਦਰਾਸ ਯੂਨੀਵਰਸਿਟੀ ਦੇ ਕੈਂਪਸ ’ਚ ਦਾਖਿਲ ਹੋਈ ਪੁਲਿਸ

Cops enter Madras University campus: ਨਾਗਰਿਕਤਾ ਸੋਧ ਕਾਨੂੰਨ (CAA) ਖਿਲਾਫ਼ ਬੀਤੇ ਕੁਝ ਦਿਨਾਂ ਤੋਂ ਦੇਸ਼ ਦੇ ਵੱਖੋ-ਵੱਖਰੇ ਇਲਾਕਿਆਂ ਵਿੱਚ ਪ੍ਰਦਰਸ਼ਨ ਕੀਤੇ ਜਾ ਰਹੇ ਹਨ । ਜਿਸਦੇ ਚੱਲਦਿਆਂ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ, ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਸਮੇਤ ਕਈ ਯੂਨੀਵਰਸਿਟੀਜ਼ ਵਿੱਚ ਨਾਗਰਿਕਤਾ ਕਾਨੂੰਨ ਖਿਲਾਫ਼ ਰੋਸ ਵੇਖਣ ਨੂੰ ਮਿਲ ਰਿਹਾ ਹੈ । ਦਰਅਸਲ, ਨਾਗਰਿਕਤਾ ਕਾਨੂੰਨ ਵਿੱਚ ਸੋਧ ਵਿਰੁੱਧ ਮਦਰਾਸ

ਐਥਲੈਟਿਕਸ ਚੈਂਪੀਅਨਸ਼ਿਪ ‘ਚ 103 ਸਾਲਾਂ ਮਾਤਾ ਨੇ ਗੱਡੇ ਝੰਡੇ, ਜਿੱਤੇ 4 ਸੋਨ ਤਮਗੇ

Veteran Athlete Man Kaur: ਜੇਕਰ ਜ਼ਿੰਦਗੀ ਵਿੱਚ ਕੁਝ ਕਰਨ ਦਾ ਇਰਾਦਾ ਪੱਕਾ ਹੋਵੇ ਤਾਂ ਕਿਸੇ ਵੀ ਮੰਜ਼ਿਲ ਨੂੰ ਆਸਾਨੀ ਨਾਲ ਪਾਰ ਕੀਤਾ ਜਾ ਸਕਦਾ ਹੈ । ਜਿਸਨੂੰ 103 ਸਾਲਾਂ ਦੌੜਾਕ ਮਾਤਾ ਮਾਨ ਕੌਰ ਤੇ ਉਸ ਦੇ ਸਪੁੱਤਰ 82 ਸਾਲਾ ਗੁਰਦੇਵ ਸਿੰਘ ਨੇ ਸੱਚ ਕਰ ਦਿਖਾਇਆ ਹੈ । ਇਨ੍ਹਾਂ ਨੇ ਮਲੇਸ਼ੀਆ ਵਿੱਚ ਹੋਈ 21ਵੀਂ ਏਸ਼ੀਆ ਮਾਸਟਰ

ਦਿੱਲੀ ਦੀ ਅਨਾਜ ਮੰਡੀ ‘ਚ ਅੱਗ ਦਾ ਕਹਿਰ, 32 ਲੋਕਾਂ ਦੀ ਮੌਤ, ਰੈਸਕਿਊ ਜਾਰੀ

delhi anaj mandi fire: ਨਵੀਂ ਦਿੱਲੀ: ਰਾਜਧਾਨੀ ਦਿੱਲੀ ਦੇ ਰਾਣੀ ਝਾਂਸੀ ਰੋਡ ‘ਤੇ ਐਤਵਾਰ ਸਵੇਰੇ ਅਨਾਜ ਮੰਡੀ ਵਿੱਚ ਭਿਆਨਕ ਅੱਗ ਲੱਗ ਗਈ । ਇਸ ਅੱਗ ਕਾਰਨ 32 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 50 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ । ਇਸ ਘਟਨਾ ਦੇ ਬਾਅਦ ਇਲਾਕੇ ਵਿੱਚ ਹੜਕੰਪ ਮਚ ਗਿਆ ਹੈ

ਕੇਜਰੀਵਾਲ ਸਰਕਾਰ ਦਾ ਵੱਡਾ ਐਲਾਨ, ਦਿੱਲੀ ‘ਚ 16 ਦਸੰਬਰ ਤੋਂ ਮਿਲੇਗਾ Free WiFi

Kejriwal announces free WiFi: ਨਵੀਂ ਦਿੱਲੀ: ਦਿੱਲੀ ਵਿੱਚ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਲਗਾਤਾਰ ਵੱਡੇ-ਵੱਡੇ ਐਲਾਨ ਕੀਤੇ ਜਾ ਰਹੇ ਹਨ । ਇਸੇ ਦੇ ਚਲਦਿਆਂ ਬੁੱਧਵਾਰ  ਨੂੰ ਵੀ ਕੇਜਰੀਵਾਲ ਵੱਲੋਂ ਦਿੱਲੀ ਨਿਵਾਸੀਆਂ ਲਈ ਵੱਡਾ ਐਲਾਨ ਕੀਤਾ ਗਿਆ ਹੈ । ਜਿਸ ਵਿੱਚ ਕੇਜਰੀਵਾਲ ਨੇ ਦਿੱਲੀ ਵਿੱਚ ਫਰੀ WiFi ਦੀ ਸਹੂਲਤ ਦੇਣ

ਭਾਰਤ ਵੱਲੋਂ ਪ੍ਰਿਥਵੀ–2 ਪ੍ਰਮਾਣੂ ਮਿਸਾਇਲ ਦਾ ਸਫ਼ਲ ਪਰੀਖਣ

Prithvi-2 missile night trial: ਭਾਰਤ ਵੱਲੋਂ ਮੰਗਲਵਾਰ ਰਾਤ ਨੂੰ ਪ੍ਰਮਾਣੂ ਸਮਰੱਥਾ ਨਾਲ ਲੈਸ ਦੇਸ਼ ਵਿੱਚ ਹੀ ਤਿਆਰ ਪ੍ਰਿਥਵੀ-2 ਮਿਸਾਇਲ ਦਾ ਸਫ਼ਲ ਪਰੀਖਣ ਕੀਤਾ ਗਿਆ । ਭਾਰਤ ਵੱਲੋਂ ਇਹ ਪਰੀਖਣ ਓੜੀਸ਼ਾ ਦੇ ਸਮੁੰਦਰੀ ਕੰਢੇ ‘ਤੇ ਹਥਿਆਰਬੰਦ ਬਲਾਂ ਦੀ ਵਰਤੋਂ ਲਈ ਕੀਤਾ ਗਿਆ ਹੈ । ਜ਼ਿਕਰਯੋਗ ਹੈ ਕਿ ਜ਼ਮੀਨ ਤੋਂ ਜ਼ਮੀਨ ਤੱਕ ਮਾਰ ਕਰਨ ਦੇ ਸਮਰੱਥ ਇਸ

ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਵੱਡੇ ਭਰਾ ਦਾ ਦੇਹਾਂਤ

Jarnail Singh Bhindranwale brother death: ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਦੇ ਭਰਾਤਾ ਭਾਈ ਵੀਰ ਸਿੰਘ ਦਾ ਸ਼ਨੀਵਾਰ ਸਵੇਰੇ ਦੇਹਾਂਤ ਹੋ ਗਿਆ । ਉਨ੍ਹਾਂ ਦੀ ਉਮਰ 86 ਸਾਲ ਦੀ ਸੀ । ਭਾਈ ਵੀਰ ਸਿੰਘ ਨੇ ਆਪਣੇ ਜੀਵਨ ਵਿੱਚ ਪੰਜ ਪਿਆਰਿਆਂ ਵਿੱਚ ਲੱਗ ਕੇ ਅੰਮ੍ਰਿਤ ਪ੍ਰਚਾਰ ਕੀਤਾ ਉਨ੍ਹਾਂ ਨੇ ਆਪਣੇ ਪੂਰੇ ਪਰਿਵਾਰ ਨੂੰ ਗੁਰਬਾਣੀ ਨਾਲ ਜੋੜਿਆ । 

ਹਿਮਾਚਲ ਪ੍ਰਦੇਸ਼ ’ਚ ਭਾਰੀ ਬਰਫ਼ਬਾਰੀ, ਚਿੱਟੀ ਚਾਦਰ ਨਾਲ ਢਕੀਆਂ ਪਹਾੜੀਆਂ

Himachal Prdaesh Snowfall: ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਪਹਾੜੀ ਇਲਾਕਿਆਂ ਵਿੱਚ ਬਰਫ਼ਬਾਰੀ ਦਾ ਦੌਰ ਜਾਰੀ ਹੈ । ਇਸ ਬਰਫ਼ਬਾਰੀ ਸੈਲਾਨੀਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ । ਦਰਅਸਲ, ਘੱਟ ਤਾਪਮਾਨ ਕਾਰਨ ਹਿਮਾਚਲ ਦੀਆਂ ਪਹਾੜੀਆਂ ਵਿੱਚ ਭਾਰੀ ਬਰਫਬਾਰੀ ਹੋ ਰਹੀ ਹੈ, ਜੋ ਕੁਦਰਤੀ ਦ੍ਰਿਸ਼ ਨੂੰ ਹੋਰ ਵੀ ਸੁੰਦਰ ਬਣਾ ਰਹੀ ਹੈ । ਬਰਫ਼ਬਾਰੀ ਦੇ ਚੱਲਦਿਆਂ

ਪੰਤ ਖੁਦ ਨੂੰ ਧੋਨੀ ਦਾ ਉਤਰਾਧਿਕਾਰੀ ਨਾ ਸਮਝੇ : ਐੱਮ.ਐੱਸ.ਕੇ ਪ੍ਰਸ਼ਾਦ

Pant Compare MS Dhoni: ਭਾਰਤੀ ਟੀਮ ਦੇ ਮੁੱਖ ਚੋਣਕਾਰ ਐੱਮ.ਐੱਸ.ਕੇ ਪ੍ਰਸ਼ਾਦ ਦਾ ਮੰਨਣਾ ਹੈ ਕਿ ਰਿਸ਼ਭ ਪੰਤ ਖੁਦ ਨੂੰ ਮਹਿੰਦਰ ਸਿੰਘ ਧੋਨੀ ਦਾ ਉਤਰਾਧਿਕਾਰੀ ਮੰਨਦੇ ਹਨ, ਜਿਸ ਕਾਰਨ ਉਹ ਆਪਣੇ ‘ਤੇ ਵਾਧੂ ਦਾ ਦਬਾਅ ਬਣਾ ਰਹੇ ਹਨ । ਪ੍ਰਸ਼ਾਦ ਨੇ ਸਲਾਹ ਦਿੰਦਿਆਂ ਕਿਹਾ ਕਿ ਖਰਾਬ ਫਾਰਮ ਨਾਲ ਜੂਝ ਰਹੇ ਇਸ ਖਿਡਾਰੀ ਨੂੰ ਆਪਣੀ ਵਾਪਸੀ ਲਈ

Austria ‘ਚ 20 ਟਨ ਚਾਕਲੇਟ ਹੋਈ ਚੋਰੀ

Austrian thief steals chocolate: ਵਿਆਨਾ: ਆਸਟ੍ਰੀਆ ਪੁਲਿਸ ਮਿਲਕ ਫੈਕਟਰੀ ਤੋਂ 50,000 ਯੂਰੋ ਮੁੱਲ (ਕਰੀਬ 39 ਲੱਖ ਰੁਪਏ) ਦੀ 20 ਟਨ ਚਾਕਲੇਟ ਨਾਲ ਭਰੇ ਚੋਰੀ ਹੋਏ ਟਰੱਕ ਦੀ ਭਾਲ ਕਰ ਰਹੀ ਹੈ । ਪੁਲਿਸ ਨੇ ਵੀਰਵਾਰ ਨੂੰ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਆਸਟ੍ਰੀਆ ਵਿੱਚ ਇੱਕ ਚੋਰ ਵੱਲੋਂ ਇੱਕ ਫੈਕਟਰੀ ਵਿੱਚ 20 ਟਨ ਟਰੱਕ ਦਾ ਚਾਕਲੇਟ

ਪੰਜਾਬੀ ਵਿਰਸੇ ਦੀ ਦਿਖੇਗੀ ਝਲਕ, ਕਰਵਾਇਆ ਜਾ ਰਿਹਾ 19ਵਾਂ ਮੁਕਾਬਲਾ

Dhee Punjab di competition in faridkot: ਪੰਜਾਬ ਦੇ ਲੋਕ ਪਿਛਲੇ ਕੁੱਝ ਸਮੇਂ ਤੋਂ ਆਪਣਾ ਪੰਜਾਬੀ ਸੱਭਿਆਚਾਰ ਭੁਲਦੇ ਜਾ ਰਹੇ ਹਨ। ਪਰ ਉਨ੍ਹਾਂ ਨੂੰ ਆਪਣੇ ਵਿਰਸੇ ਨਾਲ ਜੋੜਨ ਲਈ ਨੈਸ਼ਨਲ ਯੂਥ ਵੈਲਫੇਅਰ ਕਲੱਬ ਯੁਵਕ ਸੇਵਾਵਾਂ ਵਿਭਾਗ ਫਰੀਦਕੋਟ ਵੱਲੋਂ ਧੀ ਪੰਜਾਬ ਦੀ ਮੁਕਾਬਲਾ ਕਰਵਾਇਆ ਜਾ ਰਿਹਾ ਹੈ। ਪਿਛਲੇ ਕਈ ਸਾਲਾਂ ਤੋਂ ਲਗਾਤਾਰ ਸੱਭਿਆਚਾਰ ਨਾਲ ਜੋੜਨ ਲਈ ਕਲੱਬ

ਅਮਰੀਕਾ ਨੇ ਡਿਪੋਰਟ ਕਰ ਕੱਢੇ ਪੰਜਾਬੀ ਨੌਜਵਾਨ,ਹਾਰ ਨਾ ਮੰਨ ਕੇ ਹੋਰ ਦੇਸ਼ ‘ਚ ਜਾਣ ਦੀ ਕਰ ਰਹੇ ਤਿਆਰੀ

Punjabi Deported From America: 18 ਅਕਤੂਬਰ ਨੂੰ ਮੈਕਸੀਅਨ ਇਮੀਗ੍ਰੇਸ਼ਨ ਅਧਿਕਾਰੀਆਂ ਨੇ 18 ਅਕਤੂਬਰ ਨੂੰ 300 ਤੋਂ ਵੱਧ ਭਾਰਤੀਆਂ ਨੂੰ ਅਮਰੀਕਾ ਵਿੱਚ ਗ਼ੈਰਕਾਨੂੰਨੀ ਤਰੀਕੇ ਨਾਲ ਰਹਿਣ ਕਾਰਨ ਦੇਸ਼ ਵਿੱਚੋਂ ਕੱਢ ਦਿੱਤਾ ਸੀ। ਦੱਸ ਦੇਈਏ ਕਿ ਇਹ ਡਿਪੋਰਟ ਕੀਤੇ ਵਿਅਕਤੀਆਂ ਵਿੱਚ ਇੱਕ ਔਰਤ ਵੀ ਸ਼ਾਮਲ ਸੀ।  ਅਮਰੀਕਾ ਨੇ ਕਰੀਬ 150 ਭਾਰਤੀਆਂ ਨੂੰ ਵੀਜ਼ਾ ਨਿਯਮਾਂ ਦੀ ਉਲੰਘਣਾ ਕਰਨ

ਲੋਕਾਂ ਨੂੰ ਨਸੀਹਤ ਦੇਣ ਵਾਲਾ ਪੰਜਾਬੀ ਭਾਸ਼ਾ ਵਿੱਚ ਲੱਗਿਆ ਬੋਰਡ

Notice Board In Punjabi At Surrey : ਕੈਨੇਡਾ ਦਾ ਸ਼ਹਿਰ ਸਰੀ ਦੀ ਪਛਾਣ ਵੀ ਹੁਣ ਤਾਂ ਪੰਜਾਬੀਆਂ ਵਜੋਂ ਹੋਣ ਲੱਗ ਗਈ ਹੈ। ਕੈਨੇਡਾ ਆਏ ਬਹੁਤ ਪੰਜਾਬੀ ਸਰੀ ਅਤੇ ਵੈਨਕੂਅਰ ਵਰਗੇ ਸ਼ਹਿਰਾਂ ਵਿੱਚ ਆ ਕੇ ਵੱਸਦੇ ਹਨ। ਸਰੀ ਨਗਰਪਾਲਿਕਾ ਨੇ ਅਨਵਿਨ ਪਾਰਕ ਵਿੱਚ ਇੱਕ ਸੂਚਨਾ ਬੋਰਡ ਲਗਾਇਆ ਹੈ ਜਿਸ ਤੇ ਅੰਗਰੇਜ਼ੀ ਅਤੇ ਪੰਜਾਬੀ ਵਿੱਚ ਲਿਖਿਆ ਹੋਇਆ

ਆਖ਼ਿਰ ਲਿਖਣੀ ਹੀ ਪਈ ਕਰਤਾਰਪੁਰ ਸਾਹਿਬ ਦੇ ਉਦਘਾਟਨੀ ਬੋਰਡ ‘ਤੇ ਪੰਜਾਬੀ

Kartarpur Corridor Inauguration Plaque in Punjabi: ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਡੇਰਾ ਬਾਬਾ ਨਾਨਕ ਵਿੱਚ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਉਦਘਾਟਨ ਕੀਤਾ ਸੀ। ਪਰ ਉਦਘਾਟਨੀ ਬੋਰਡ ਦੇ ਵਿੱਚ ਪੰਜਾਬੀ ਨੂੰ ਬਿਲਕੁਲ ਵੀ ਸਥਾਨ ਨਹੀਂ ਦਿੱਤਾ ਗਿਆ ਸੀ ਜੋ ਕਿ ਅੰਗਰੇਜ਼ੀ ਅਤੇ ਹਿੰਦੀ ‘ਚ ਸੀ। ਪਰ ਹੁਣ ਇਸ ਦਾ ਅਸਰ ਦੇਖਣ ਨੂੰ ਮਿਲਿਆ ਅਤੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ