Tag: , ,

sapna choudhary punjabi song chori 96

ਸਪਨਾ ਚੌਧਰੀ ਨੇ ਦਿੱਤੀ ਅਜਿਹੀ ਧਮਕੀ, ਮੁੰਡਾ ਹੋਇਆ ਦੀਵਾਨਾ

sapna choudhary punjabi song chori 96: ਸਪਨਾ ਚੌਧਰੀ ਦਾ ਨਵਾਂ ਗਾਣਾ ‘ਛੋਰੀ 96 ਕੀ ਹੈ ਹਰਿਆਣਵੀ ਲਾਗੇ’ ਯੂਟਿਊਬ ਉੱਤੇ ਧੂਮਾਂ ਪਾ ਰਿਹਾ ਹੈ। ਗਾਣਾ 5ਵੇਂ ਨੰਬਰ ਉੱਤੇ ਯੂਟਿਊਬ ‘ਤੇ ਟ੍ਰੈਂਡ ਕਰ ਰਿਹਾ ਹੈ। 3 ਸਤੰਬਰ ਨੂੰ ਰਿਲੀਜ਼ ਹੋਏ ਇਸ ਗਾਣੇ ਨੂੰ ਹੁਣ ਤੱਕ 5 ਲੱਖ ਤੋਂ ਜ਼ਿਆਦਾ ਵਿਊਜ਼ ਮਿਲ ਚੁੱਕੇ ਹਨ। ਉਂਝ, ਸਪਨਾ ਚੌਧਰੀ ਦੀ

ਭੋਜਪੁਰੀ ਤੋਂ ਬਾਅਦ ਹੁਣ ਸਪਨਾ ਚੌਧਰੀ ਦਾ ਪੰਜਾਬੀ ਗੀਤ ‘ਤੇ ਡਾਂਸ ਵਾਇਰਲ

Sapna Choudhary: ਸੋਸ਼ਲ ਮੀਡੀਆ ਅੱਜ ਦੀ ਦੁਨੀਆ ਵਿੱਚ ਇਸ ਕਦਰ ਫੈਲ ਚੁੱਕਿਆ ਹੈ ਕਿ ਹਰ ਕੋਈ ਆਪਣੇ ਨਵੇਂ ਪ੍ਰੋਜੈਕਟਸ ਸੋਸ਼ਲ ਮੀਡੀਆ ‘ਤੇ ਹੀ ਸ਼ੇਅਰ ਕਰਨਾ ਪਸੰਦ ਕਰਦਾ ਹੈ। ਉੱਥੇ ਹੀ ਹੁਣ ਸੋਸ਼ਲ ਮੀਡੀਆ ਰਾਹੀਂ ਮਸ਼ਹੂਰ ਹੋਈ ਸਪਨਾ ਚੌਧਰੀ ਆਪਣੇ ਹਰਿਆਣਵੀ,ਭੋਜਪੁਰੀ ਤੇ ਬਾਲੀਵੁਡ ਡਾਂਸ ਤੋਂ ਬਾਅਦ ਹੁਣ ਪੰਜਾਬੀ ਗਾਣੇ ਤੇ ਡਾਂਸ ਕਰਦੀ ਨਜ਼ਰ ਆ ਰਹੀ ਹੈ।

Punjabi industry kaler Kanth

ਦਰਦ-ਭਰੇ ਗੀਤ ਗਾਉਣ ਕਲੇਰ ਕੰਠ ਨੇ ਪੰਜਾਬੀ ਇੰਡਸਟਰੀ ‘ਚ ਇੰਝ ਬਣਾਈ ਪਹਿਚਾਣ

Punjabi industry kaler Kanth : ਕੰਠ ਕਲੇਰ ਜਾਂ ਕਲੇਰ ਕੰਠ ੲਿੱਕ ਪੰਜਾਬੀ ਗਾੲਿਕ ਹਨ, ਜੋ ਵਿਸ਼ੇਸ਼ ਕਰਕੇ ਦਰਦ-ਭਰੇ ਗੀਤ ਗਾਉਣ ਕਰਕੇ ਜਾਣੇ ਜਾਂਦੇ ਹਨ। ਕੰਠ ਕਲੇਰ ਜਲੰਧਰ ਜਿਲ੍ਹੇ ਦੇ ਸ਼ਹਿਰ ਨਕੋਦਰ ਦੇ ਰਹਿਣ ਵਾਲੇ ਹਨ। ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਉਹਨਾਂ ਦਾ ਪੱਕਾ ਨਾਂਅ ਹਰਵਿੰਦਰ ਕਲੇਰ ਹੈ ਪਰ ਉਹਨਾਂ ਨੇ ਆਪਣੇ ਧਾਰਮਿਕ ਗੁਰੂ ਦੇ

Trolled Song Shikar

ਜਦੋਂ ਜੈਜ਼ੀ ਅਤੇ ਕੌਰ ਬੀ ਦੀ ਜੁੱਤੀ ਨੇ ਇਹ ਬਾਜ਼ ਭੁੰਞੇ ਲਾਉਂਣ ਦੀ ਕੀਤੀ ਸੀ ਗੱਲ

Trolled Song Shikar:ਇਹ ਦੌਰ ਪੰਜਾਬ ਦੇ ਗਾਇਕੀ ਕਲਚਰ ਵਿਚ ਲੋਕਾਂ ਦੇ ਸਿਰ ਚੜ੍ਹ ਬੋਲ ਰਿਹਾ ਹੈ। ਪਰ ਗਹੁ ਨਾਲ ਵੇਖਿਆਂ ਹੀ ਸਮਝ ਪੈਂਦੀ ਹੈ ਕਿ ਜਿਸ ਕੌਮ ਨੂੰ ਯੋਧਿਆਂ ਦੀ ਕੌਮ, ਜੁਝਾਰੂਆਂ ਦੀ ਕੌਮ ਕਿਹਾ ਜਾਂਦਾ ਹੈ ਉਸੇ ਕੌਮ ਦਾ ਇਹ ਪੰਜਾਬੀ ਕਲਚਰ ਮੌਜੂਦਾ ਦੌਰ ‘ਚੋਂ ਲੰਘਦਿਆਂ ਪੰਜਾਬੀਆਂ ਦੀ ਦਿੱਖ ਯੋਧਿਆਂ ਦੇ ਜੁਝਾਰੂਆਂ ਵਾਲੀ ਦੀ

ਸੁਨੰਦਾ ਸ਼ਰਮਾ ਦੇ ਨਵੇਂ ਗੀਤ ਨੇ ਲੁੱਟਿਆ ਦਰਸ਼ਕਾਂ ਦਾ ਦਿਲ, ਹੋਇਆ ਯੂ-ਟਿਊਬ `ਤੇ ਟਰੈਂਡਿਗ

ਜਲੰਧਰ— ਸੁਰੀਲੀ ਗਾਇਕੀ ਦੀ ਮਾਲਕਣ ਤੇ ਦਿਲਾਂ ‘ਤੇ ਰਾਜ ਕਰਨ ਵਾਲੀ ਨਾਮੀ ਗਾਇਕੀ ਸੁਨੰਦਾ ਸ਼ਰਮਾ ਦਾ ਦਿਲਕਸ਼ ਗੀਤ ‘ਜਾਨੀ ਤੇਰਾ ਨਾਂ’ ਬੀਤੇ ਦਿਨੀਂ ਯੂਟਿਊਬ ‘ਤੇ ਰਿਲੀਜ਼ ਹੋਇਆ। ਇਸ ਗੀਤ ਨੂੰ ਲੋਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਦੱਸਣਯੋਗ ਹੈ ਕਿ ਸੁਨੰਦਾ ਸ਼ਰਮਾ ਦਾ ਇਹ ਗੀਤ ਯੂਟਿਊਬ ‘ਤੇ ਟਰੈਂਡਿੰਗ ਨੰਬਰ 1 ‘ਤੇ ਚੱਲ ਰਿਹਾ ਹੈ।ਗੀਤ

ਮੇਲਾ ‘ਰੰਗ ਵਿਸਾਖੀ ਦਾ’

amrit mann

ਮੇਰਾ ਪਹਿਲਾ ਦੋਗਾਣਾ ਗੀਤ ‘ਬੰਬ ਜੱਟ’ : ਅੰਮ੍ਰਿਤ ਮਾਨ

ਸੋਲੋ ਗਾਇਕੀ ਦੇ ਨਾਲ-ਨਾਲ ਦੋਗਾਣਾ ਗਾਇਕੀ ਵੱਲ ਮੁੜਨ ਵਾਲੀ ਜੈਸਮੀਨ ਸੈਂਡਲਸ ਪਹਿਲਾ ਗੈਰੀ ਸੰਧੂ ਅਤੇ ਫੇਰ ਰਣਜੀਤ ਬਾਵੇ ਨਾਲ ਦੋਗਾਣਾ ਗਾਇਕੀ ‘ਚ ਨਜ਼ਰ ਆਈ। ਹੁਣ ਜੈਸਮੀਨ ਸੈਂਡਲਸ ਦਾ ਅੰਮ੍ਰਿਤ ਮਾਨ ਨਾਲ ਦੋਗਾਣਾ ਗੀਤ ‘ਬੰਬ ਜੱਟ’ ਰਿਲੀਜ਼ ਹੋ ਚੁੱਕਾ ਹੈ। ਅੰਮ੍ਰਿਤ ਮਾਨ ਦਾ ਇਹ ਪਹਿਲਾ ਦੋਗਾਣਾ ਗੀਤ ਹੈ।ਇਸ ਗੀਤ ਨੂੰ ਵੀ ਅੰਮ੍ਰਿਤ ਮਾਨ ਨੇ ਲਿਖਿਆ ਹੈ।‘ਬੰਬ

Jass Bajwa

‘ਦਿਲ ਦੇ ਰਾਜੇ’ ਗੀਤ ਨਾਲ ਪੇਸ਼ ਹੋਇਆ : ਜੱਸ ਬਾਜਵਾ

ਪੰਜਾਬੀ ਦਰਸ਼ਕਾਂ ਨਾਲ ‘ਚੱਕਵੀਂ ਮੰਡੀਰ’ ਐਲਬਮ ਨਾਲ ਪਹਿਲੀ ਵਾਰੀ ਰੁਬਰੂ ਹੋਣ ਵਾਲੇ ਜੱਸ ਬਾਜਵਾ ਦਾ ਅੱਜ ਪੂਰੀ ਇੰਡਸਟਰੀ ‘ਚ ਵੱਡਾ ਨਾਮ ਹੈ।ਜੱਸ ਬਾਜਵਾ ਦੀ ਪਲੇਠੀ ਐਲਬਮ ਦੇ ਸਾਰੇ ਗੀਤ ਹਿੱਟ ਸਨ। ਹਿੱਟ ਗੀਤਾਂ ਦੀ ਲੜੀ ਜੱਸ ਬਾਜਵਾ ਨੇ ਅਜੇ ਤੱਕ ਟੁੱਟਣ ਨਹੀ ਦਿੱਤੀ ਅਤੇ ਇੱਕ ਵਾਰ ਫੇਰ ਲੈ ਕੇ ਆਏ ਹਨ ਆਪਣਾ ਨਵਾਂ ਗੀਤ ‘ਦਿਲ ਦੇ ਰਾਜੇ’ ਜਿਸਨੂੰ

Gal-tan-bandi-song-released

`ਗੱਲ ਤਾਂ ਬਣਦੀ` ਹੋਇਆ ਰਿਲੀਜ਼

ਹਨੀ ਸਰਕਾਰ ਦਾ ਗੀਤ `ਗੱਲ ਤਾਂ ਬਣਦੀ` ਬੀਤੇ ਦਿਨ 12 ਮਾਰਚ ਨੂੰ ਯੂ.ਟਿਊਬ `ਤੇ ਰਿਲੀਜ਼ ਹੋ ਚੁੱਕਾ ਹੈ। ਹਨੀ ਸਰਕਾਰ ਦੇ ਇਸ ਗੀਤ ਨੂੰ ਸੰਗੀਤ ਜੱਸੀ ਐਕਸ ਨੇ ਦਿੱਤਾ ਹੈ ਅਤੇ ਇਸ ਗੀਤ ਨੂੰ ਸੰਗੀਤ ਲੇਬਲ ਟੀ-ਸੀਰੀਜ਼ ਵੱਲੋਂ ਦਿੱਤਾ ਹੈ।ਇਸ ਗੀਤ ਦੇ ਗੀਤਕਾਰ ਕਾਬਲ ਸਰੂਪਵਾਲੀਆ ਹਨ। ਹਨੀ ਸਰਕਾਰ ਦਾ ਇਸ ਤੋਂ ਪਹਿਲਾਂ ਸੈਲਫੀ ਗੀਤ ਆਇਆ

ਜੱਸੀ ਗਿੱਲ ਅਤੇ ਬੱਬਲ ਰਾਏ ਦਾ ਨਵਾਂ ਗੀਤ ਰਿਲੀਜ਼

ਪੰਜਾਬੀ ਸੰਗੀਤ ਵਿਚ ਜੱਸੀ ਗਿੱਲ ਅਤੇ ਬੱਬਲ ਰਾਏ ਦਾ ਇੱਕ ਹੋਰ ਨਵਾਂ ਗਾਣਾ ਰਿਲੀਜ਼ ਹੋ ਗਿਆ ਹੈ। ਇਸ ਗਾਣੇ ਦੇ ”ਬੋਲ ਹਨ ਯਾਰ ਜੱਟ ਦੇ” ਇਹ ਗੀਤ ਪੱਕੇ ਯਾਰਾਂ ਦੀ ਯਾਰੀ ਨੂੰ ਸਮਰਪਿਤ ਕੀਤਾ ਗਿਆ ਹੈ, ਜਿਸ ਗੀਤ ਨੂੰ ਨਰਿੰਦਰ ਬਾਠ ਨੇ ਲਿਖਿਆ ਹੈ ਅਤੇ ਮਿਊਜੀਕ ਸਪੀਡ ਰਿਕਾਰਡ ਦਾ ਦਿੱਤਾ ਗਿਆ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ