Tag: , , , , , , , , , , , ,

ਮਿਸ ਪੂਜਾ ਦਾ ਨਵਾਂ ਗਾਣਾ ਆਵੇਗਾ ‘ਪਸੰਦ’!

ਪੰਜਾਬੀ ਦੀ ਪ੍ਰਸਿੱਧ ਗਾਇਕਾ ਮਿਸ ਪੂਜਾ ਦਾ ਹਰ ਗੀਤ ਦਰਸ਼ਕਾਂ ਦੇ ਦਿਲਾਂ ‘ਚ ਵੱਖਰੀ ਛਾਪ ਛੱਡਣ ‘ਚ ਹਮੇਸ਼ਾ ਹੀ ਕਾਮਯਾਬ ਰਿਹਾ ਹੈ ਤੇ ਹੁਣ ਮਿਸ ਪੂਜਾ ਦਾ ਇੱਕ ਹੋਰ ਨਵਾਂ ਸਿੰਗਲ ਟ੍ਰੈਕ ‘ਪਸੰਦ’ ਅੱਜ ਰਿਲੀਜ਼ ਹੋ ਗਿਆ। ਇਹ ਸਿੰਗਲ ਟ੍ਰੈਕ ਸਾਗਾ ਮਿਊਜ਼ਿਕ ਵੱਲੋਂ ਰਿਲੀਜ਼ ਕੀਤਾ ਗਿਆ, ਜਿਸਦਾ ਮਿਊਜ਼ਿਕ ਡੀ.ਜੇ. ਡਿਪਸ ਵੱਲੋਂ ਕੀਤਾ ਗਿਆ ਹੈ। ਗੀਤ

ninja new song

13 ਜਨਵਰੀ ਨੂੰ ਰਿਲੀਜ਼ ਹੋਵੇਗਾ ਨਿੰਜਾ ਦਾ ਨਵਾਂ ਗਾਣਾ

ਚੰਡੀਗੜ੍ਹ — ਨੌਜਵਾਨਾਂ ਦੇ ਦਿਲਾਂ ਉੱਤੇ ਰਾਜ ਕਰਨ ਵਾਲੇ ਪੰਜਾਬੀ ਗਾਇਕ ਨਿੰਜਾ ਨਵੇਂ ਗੀਤ ਨਾਲ ਸਰੋਤਿਆ ਸਾਹਮਣੇ ਨਵਾਂ ਗੀਤ ਲੈ ਕੇ ਆ ਰਹੇ ਹਨ। ਉਨ੍ਹਾਂ ਦੇ ਨਵੇਂ ਗੀਤ ‘ਜੱਟਾਂ ਦਾ ਪੁੱਤ ਮਾੜਾ ਹੋ ਗਿਆ’ ਦਾ ਟੀਜ਼ਰ ਯੂਟਿਊਬ ‘ਤੇ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ਦੇ ਟੀਜ਼ਰ ਨੂੰ ਕਾਫੀ ਲੋਕਾਂ ਵਲੋਂ ਪਸੰਦ ਕੀਤਾ ਜਾ ਰਿਹਾ ਹੈ।

Prabh-Gill

ਪ੍ਰਭ ਗਿੱਲ ਨੇ ਆਪਣੇ ਸਰੋਤਿਆਂ ਨੂੰ ਦੁਖੀ ਦਿਲ ਨਾਲ ਦਿੱਤਾ ਇਹ ਸੰਦੇਸ਼

ਜਲੰਧਰ— ਨਵੇਂ ਸਾਲ ਮੌਕੇ ਪ੍ਰਭ ਗਿੱਲ ਦਾ ਧਾਰਮਿਕ ਗੀਤ ‘ਸ਼ੁਕਰਾਨਾ’ ਰਿਲੀਜ਼ ਹੋਇਆ ਹੈ। ਇਸ ਤੋਂ ਪਹਿਲਾਂ ਵੀ ਗਿੱਲ ‘ਅਰਦਾਸ’ ਤੇ ‘ਸ਼ੁਕਰ ਦਾਤਿਆ’ ਵਰਗੇ ਧਾਰਮਿਕ ਗੀਤ ਗਾ ਚੁਕੇ ਹਨ। ਹਾਲਾਂਕਿ ‘ਸ਼ੁਕਰਾਨਾ’ ਨੂੰ ਯੂਟਿਊਬ ‘ਤੇ ਜ਼ਿਆਦਾ ਲੋਕਾਂ ਨੇ ਨਹੀਂ ਦੇਖਿਆ ਹੈ, ਜਿਸ ਦਾ ਪ੍ਰਭ ਗਿੱਲ ਦੇ ਦਿਲ ‘ਚ ਰੋਸ ਹੈ। ਉਨ੍ਹਾਂ ਕਿਹਾ ਕਿ ਅੱਜਕਲ ਯੂਟਿਊਬ ‘ਤੇ ਗੀਤ

ਅਲਵਿਦਾ ਰਾਜ ਬਰਾੜ

Raj Brar

ਪੰਜਾਬੀ ਗਾਇਕ ਰਾਜ ਬਰਾੜ ਦੀ ਹੋਈ ਮੌਤ

ਪੰਜਾਬ ਦੀ ਪ੍ਰਸਿੱਧ ਗਾਇਕ ਰਾਜ ਬਰਾੜ ਦੀ ਅੱਜ ਕਰੀਬ 12 ਵਜੇ ਅਚਾਨਕ ਤਬੀਅਤ ਖ਼ਰਾਬ ਹੋਣ ਕਰਕੇ ਮੌਤ ਹੋ ਗਈ ਹੈ। ਬਰਾੜ ਚੰਡੀਗੜ੍ਹ ਸੈਕਟਰ 32 ਦੇ ਹਸਪਤਾਲ ਵਿਚ ਦਾਖਲ ਸੀ। ਰਾਜ ਬਰਾੜ ਦਾ ਅੰਤਿਮ ਸਸਕਾਰ ਉਹਨਾਂ ਦੇ ਪਿੰਡ ‘ਮਲ ਕੇ’ ਜਿਲ੍ਹਾ ਮੋਗਾ ਵਿਖੇ ਹੋਵੇਗਾ। ਰਾਜ ਬਰਾੜ ਨੇ ਆਪਣਾ ਕੈਰੀਅਰ ਗੀਤਕਾਰ ਵਜੋਂ ਸ਼ੁਰੂ ਕੀਤਾ ਸੀ। ਇਸ ਤੋਂ ਬਾਅਦ

Babbu Mann

ਪੰਜਾਬ ਜਗਤ ਦੇ ਮਾਨ ”ਬੱਬੂ ਮਾਨ” ਕਰਨ ਜਾ ਰਹੇ ਹਨ ਬਾੱਲੀਵੁੱਡ ‘ਚ ਐਂਟਰੀ

Sunanda Sharma ਦੀ Daily Post Punjabi ਨਾਲ ਖਾਸ ਮੁਲਾਕਾਤ

ਗੀਤਾ ਜੈਲਦਾਰ ਦੀ ਡੇਲੀ ਪੋਸਟ ਨਾਲ ਖਾਸ ਮੁਲਾਕਾਤ

‘ਹਾਸੀਆਂ ਖੇਡੀਆਂ’ ਨਵਾਂ ਟ੍ਰੈਕ 18 ਦਸੰਬਰ ਨੂੰ

ਐਮੀ ਵਿਰਕ ਆਪਣੀ ਗਾਇਕੀ ਦੇ ਨਾਲ-ਨਾਲ ਐਕਟਿੰਗ ਰਾਹੀਂ ਵੀ ਲੱਖਾਂ ਲੋਕਾਂ ਦਾ ਦਿਲ ਜਿੱਤ ਚੁੱਕੇ ਨੇ।ਐਮੀ ਨੇ ‘ਅੰਗਰੇਜ਼’ ਤੇ ਨਿੱਕਾ ਜ਼ੈਲਦਾਰ’ ਵਰਗੀਆਂ ਸੁਪਰਹਿੱਟ ਫਿਲਮਾਂ ‘ਚ ਕੰਮ ਕੀਤਾ ਹੈ। ਫਿਲਮ ‘ਚ ਜਿਆਦਾਤਰ ਗਾਣੇ ਵੀ ਐਮੀ ਵਿਰਕ ਨੇ ਖੁਦ ਗਾਏ ਹਨ। ਹਾਲਾਂਕਿ ਐਮੀ ਵਿਰਕ ਦਾ ਸਿੰਗਲ ਟਰੈਕ ਰਿਲੀਜ਼ ਹੋਇਆ ਕਾਫੀ ਸਮਾਂ ਹੋ ਚੁੱਕਿਆ ਹੈ ਤੇ ਇਸ ਕਮੀ

ਹਰਭਜਨ ਮਾਨ ਦਾ ਨਵਾਂ ਗੀਤ ‘ਸ਼ੇਰ’ਦਰਸ਼ਕਾਂ ਨੂੰ ਆਇਆ ਖੂਬ ਪਸੰਦ

ਹਰਭਜਨ ਮਾਨ ਆਪਣੇ ਫੈਨਜ਼ ਲਈ ਕਾਫੀ ਦੇਰ ਤੋਂ ਬਾਅਦ ਇਕ ਨਵਾਂ ਗੀਤ ‘ਸ਼ੇਰ’ਲੈ ਕੇ ਆਏ ਹਨ ,ਜਿਸ ਨੂੰ ਦਰਸ਼ਕਾਂ ਦੁਆਰਾ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ ਨੂੰ ਸੁਰਭੀ ਸਿੰਘਵਾਲ ਅਤੇ ਹਰਭਜਨ ਮਾਨ ਤੇ ਫਿਲਮਾਇਆ ਗਿਆ ਹੈ।ਇਸ ਗੀਤ ਦੇ ਬੋਲ ਬਾਬੂ ਮਾਨ ਸਿੰਘ ਨੇ ਲਿਖੇ ਹਨ ਅਤੇ ਸੰਗੀਤ ਟਾਈਗਰਸਟਾਈਲ ਨੇ ਕੀਤਾ ਹੈ। ਇਸ ਗੀਤ

ਦਿਲਜੀਤ ਦੁਸਾਂਝ ਆਉਣਗੇ ਨਜ਼ਰ ਬਾਲੀਵੁੱਡ ‘ਚ

‘ਉੜਤਾ ਪੰਜਾਬ’ ਨਾਲ ਆਪਣਾ ਨਾਮ ਕਮਾਉਣ ਵਾਲੇ ਪੰਜਾਬੀ ਗਾਇਕ ਦਿਲਜੀਤ ਹੁਣ ਬਾਲੀਵੁੱਡ ਫਿਲਮਾਂ ‘ਚ ਕੰਮ ਕਰਦੇ ਨਜ਼ਰ ਆਉਣਗੇ। ਦਿਲਜੀਤ ਨੇ ਦੂਜੀ ਬਾਲੀਵੁੱਡ ਫਿਲਮ ‘ਫਿਲੌਰੀ’ ਦੀ ਸ਼ੂਟਿੰਗ ਪੂਰੀ ਕਰ ਲਈ ਹੈ, ਜੋ ਕਿ ਅਗਲੇ ਸਾਲ ਰਿਲੀਜ਼ ਕੀਤੀ ਜਾਵੇਗੀ।ਇਸ ਫਿਲਮ ‘ਚ ਅਨੁਸ਼ਕਾ ਸ਼ਰਮਾ ਤੇ ਦਿਲਜੀਤ ਦੁਸਾਂਝ ਮੁੱਖ ਭੂਮਿਕਾ ਨਿਭਾਅ ਰਹੇ ਹਨ, ਜਿਸ ਦਾ ਨਿਰਮਾਣ ਵੀ ਅਨੁਸ਼ਕਾ ਦੀ

ਪਾਲੀਵੁਡ ਤੋਂ ਬਾਲੀਵੁਡ ਤਕ ਲਾਭ ਜੰਜੂਆ ਦਾ ਸਫ਼ਰ, ਸੁਣੋ ਬੇਹਤਰੀਨ ਗਾਣੇ

ਆਪਣੀ ਆਵਾਜ ਦੇ ਦਮ ਤੇ ਪੰਜਾਬ ਤੋਂ ਲੈਕੇ ਮੁੰਬਈ ਤੱਕ ਦੀ ਨੌਜਵਾਨ ਪੀੜੀ ਨੂੰ ਨਚਾਉਣ ਵਾਲੇ ਪੰਜਾਬੀ ਗਾਇਕ ਸਵਰਗੀਏ ਲਾਭ ਜੰਜੂਆ ਦੀ ਅੱਜ ਬਰਸੀ ਹੈ।ਪੰਜਾਬ ਦੇ ਇਸ ਮਾਣਮੱਤੇ ਗਾਇਕ ਦੀ ਗਾਇਕੀ ਤੋਂ ਸਾਫ ਝਲਕਦਾ ਹੈ ਕਿ ਉਹ ਇਕ ਜਿੰਦਾਦਿਲ ਇਨਸਾਨ ਸੀ ਜਿਸਨੇ ਭੰਗੜੇ ਅਤੇ ਹਿਪ-ਹੋਪ ਗੀਤ ਪੋਲੀਵੁਡ ਅਤੇ ਬਾਲੀਵੁਡ ਨੂੰ ਦਿਤੇ। ਜਿਲਾ ਲੁਧਿਆਣਾ ਦੇ ਖੰਨਾ

sartaj

“ਦਿਲ ਜਦ ਵੀ ਤੈਨੂੰ ਯਾਦ ਕਰੇ ਤੂੰ ਆ ਜਾਵੀਂ” :ਸਰਤਾਜ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ