Tag: , , ,

ਗੁਰਦਾਸ ਮਾਨ ਦੇ ਗੀਤ ‘ਆਪਣਾ ਪੰਜਾਬ ਹੋਵੇ’ ਨੂੰ ਹਰਭਜਨ ਮਾਨ ਨੇ ਇਸ ਅੰਦਾਜ਼ ‘ਚ ਗਾਇਆ

Harbhajan Mann: ਪੰਜਾਬੀ ਗਾਇਕੀ ਨੂੰ ਇੱਕ ਨਵੀ ਪਹਿਚਾਣ ਦੇਣ ਵਾਲੇ ਹਰਭਜਨ ਮਾਨ ਨੂਮ ਕੋਣ ਨਹੀਂ ਜਾਣਦਾ। ਉਹਨਾਂ ਦੇ ਗੀਤ ਅਕਸਰ ਹੀ ਲੋਕਾਂ ਦੁਆਰਾ ਬੇਹੱਦ ਪਸੰਦ ਕੀਤੇ ਜਾਂਦੇ ਹਨ। ਉਹਨਾਂ ਦੀ ਸਾਫ-ਸੁਥਰੀ ਗਾਇਕੀ ਦਾ ਹਰ ਕੋਈ ਦੀਵਾਨਾ ਹੈ। ਦੱਸ ਦੇਈਏ ਕਿ ਹਾਲ ਹੀ ਵਿੱਚ ਹਰਭਜਨ ਮਾਨ ਨੇ ਗੁਰਦਾਸ ਮਾਨ ਦੇ ਗੀਤ’ ‘ਆਪਣਾ ਪੰਜਾਬ ਹੋਵੇ ‘ ਨੂਮ

ਪਾਲੀਵੁਡ ਇੰਡਸਟਰੀ ਦੇ ਇਸ ਅਦਾਕਾਰ ਦਾ ਲੱਗੇਗਾ ਮੈਡਮ ਤੁਸ਼ਾਦ ਮਿਊਜ਼ਿਅਮ ‘ਚ ਸਟੈਚੂ

Diljit Dosanjhs wax statue: ਗਾਇਕੀ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਦਿਲਜੀਤ ਦੋਸਾਂਝ ਅੱਜ ਸਿਰਫ ਗਾਇਕੀ ਹੀ ਨਹੀਂ ਸਗੋਂ ਅਦਾਕਾਰੀ ਵਿੱਚ ਵੀ ਆਪਣਾ ਜਲਵਾ ਬਿਖੇਰ ਰਹੇ ਨੇ। ਦਿਲਜੀਤ ਨੇ ਨਾ ਸਿਰਫ ਪਾਲੀਵੁਡ ਇੰਡਸਟਰੀ ‘ਚ ਸਗੋਂ ਬਾਲੀਵਡ ਵਿੱਚ ਵੀ ਖੂਬ ਨਾਂਅ ਕਮਾਇਆ ਹੈ। ਜਿੰਨੇ ਦਿਲਜੀਤ ਦੇ ਫੈਨ ਪੰਜਾਬ ਵਿੱਚ ਹਨ ਉਹਨੇ ਹੀ ਫੈਨ ਦਿਲਜੀਤ ਦੇ

punjabi singer diljit dosanjh bollywood soorma

ਕਦੇ ਗੁਰਦੁਆਰੇ ‘ਚ ਗਾਉਂਦਾ ਸੀ ਇਹ ਅਦਾਕਾਰ, ਜਾਣੋ ਕਿਵੇਂ ਬਣਿਆ ਸੂਰਮਾ

punjabi singer diljit dosanjh bollywood soorma: ਪੰਜਾਬੀ ਸਿੰਗਰ ਦਿਲਜੀਤ ਦੋਸਾਂਝ ਬਾਲੀਵੁਡ ਵਿੱਚ ਸੂਰਮਾ ਬਾਇਓਪ‍ਿਕ ਦੇ ਨਾਲ 13 ਜੁਲਾਈ ਨੂੰ ਵੱਡੇ ਪਰਦੇ ਉੱਤੇ ਨਜ਼ਰ ਆਉਣ ਵਾਲੇ ਹਨ। ਅਪਕਮਿੰਗ ਫਿਲਮ ਸੂਰਮਾ ਵਿੱਚ ਸਿੰਗਰ ਅਤੇ ਅਦਾਕਾਰ ਦਿਲਜੀਤ ਦੋਸਾਂਝ ਹਾਕੀ ਕਪਤਾਨ ਸੰਦੀਪ ਸਿੰਘ ਦਾ ਕਿਰਦਾਰ ਨਿਭਾਉਣ ਕਾ ਰਹੇ ਹਨ ਪਰ ਦ‍ਿਲਜੀਤ ਇਨ੍ਹੀਂ ਦਿਨੀਂ ਕਈ ਸਫਲ ਕਿਰਦਾਰਾਂ ਵਿੱਚ ਨਜ਼ਰ ਆ

ਗਿੱਪੀ ਗਰੇਵਾਲ ਦਾ ਗੀਤ ‘ਸੂਰਜ’ ਹੋਇਆ ਸੁਪਰਹਿੱਟ, ਲਾਜਵਾਬ ਸੰਗੀਤ ਤੇ ਵੀਡੀਓ ਦੇ ਲੋਕ ਹੋਏ ਫੈਨ

Gippy Grewal song: ਪੰਜਾਬੀ ਗਾਇਕ ਅਤੇ ਸੰਗੀਤਕਾਰ ਗਿੱਪੀ ਗਰੇਵਾਲ ਨੇ ਬਹੁਤ ਥੋੜੇ ਸਮੇਂ ਵਿੱਚ ਹੀ ਪਾਲੀਵੁਡ ਇੰਡਸਟਰੀ ਵਿੱਚ ਆਪਣੀ ਪਹਿਚਾਣ ਬਣਾ ਲਈ ਸੀ। ਗਿੱਪੀ ਨੇ ਆਪਣੀ ਗਾਇਕੀ ਦਾ ਜਾਦੂ ਹਰ ਕਿਸੇ ਤੇ ਇਸ ਕਦਰ ਬਿਖੇਰਿਆ ਕਿ ਅੱਜ ਹਰ ਕੋਈ ਗਿੱਪੀ ਦਾ ਫੈਨ ਹੈ। ਸੁਪਰਹਿੱਟ ਫ਼ਿਲਮ ‘ਕੈਰੀ ਆਨ ਜੱਟਾ’ ਤੋਂ ਬਾਅਦ ਹੁਣ ਉਹਨਾਂ ਦਾ ਸੁਪਰਹਿੱਟ ਗੀਤ

Gurnam bhullar disappointed fan

ਗਾਇਕ ਗੁਰਨਾਮ ਭੁੱਲਰ ਨੇ ਕੀਤੀ ਫੈਨ ਨਾਲ ਅਜਿਹੀ ਬਤਮਿਜ਼ੀ

Gurnam bhullar disappointed fan: ਪੰਜਾਬੀ ਗਾਇਕ ਗੁਰਨਾਮ ਭੁੱਲਰ ਨੇ ਆਪਣੀ ਗਾਇਕੀ ਨਾਲ ਸਭ ਦਾ ਦਿਲ ਜਿੱਤਿਆ। ਹਾਲ ਹੀ ਵਿੱਚ ਉਹਨਾਂ ਦੇ ਗੀਤ ‘ਫੋਨ ਮਾਰਦੀ’ ਨੇ ਦਰਸ਼ਕਾਂ ਦਾ ਖੂਬ ਦਿਲ ਜਿੱਤਿਆ। ਉਹਨਾਂ ਦੇ ਫੈਨਜ਼ ਉਹਨਾਂ ਨੂੰ ਮਿਲਣ ਲਈ ਅਕਸਰ ਹੀ ਬੇਤਾਬ ਰਹਿੰਦੇ ਹਨ। ਹਾਲ ਹੀ ਵਿੱਚ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ।

ਫੈਨਜ਼ ਲਈ ਹੀਨਾ ਖਾਨ ਦਾ Surprise, ਇਸ ਦਿਨ ਰਿਲੀਜ਼ ਹੋਵੇਗਾ ਪਹਿਲਾ ਗਾਣਾ

Hina Khan music video: ਬਿੱਗ ਬੌਸ ਰਿਐਲਿਟੀ ਸ਼ੋਅ ਅਤੇ ‘ਯੇ ਰਿਸ਼ਤਾ ਕਿਆ ਕਹਿਲਾਤਾ ਹੈ’ ਵਰਗੇ ਹਿੱਟ ਸ਼ੋਅਜ ਵਿੱਚ ਨਜ਼ਰ ਆਈ ਹੀਨਾ ਖਾਨ ਇੱਕ ਵਾਰ ਫਿਰ ਫੈਨਜ਼ ਲਈ ਵੱਡਾ ਸਰਪ੍ਰਾਇਜ਼ ਲੈ ਕੇ ਆ ਰਹੀ ਹੈ। ਇਸ ਗੱਲ ਦਾ ਖੁਲਾਸਾ ਹੀਨਾ ਖਾਨ ਨੇ ਆਪਣੇ ਇੰਸਟਾਗ੍ਰਾਮ ਉੱਤੇ ਕੀਤਾ ਹੈ। ਹ‍ੀਨਾ ਨੇ ਇੰਸਟਾ ਉੱਤੇ ਇੱਕ ਤਸਵੀਰ ਪੋਸਟ ਕੀਤੀ ਹੈ।

ਵਾਰਿਸ ਭਰਾਵਾਂ ਦੇ ਗੀਤ ‘ਵੇ ਲੋਕੋ ਪੰਜਾਬ ਨੂੰ ਅੱਜ ਖਾ ਲਿਆ ਚਿੱਟੇ’ ਨੇ ਪਾਈਆਂ ਧਮਾਲਾਂ

Waris brothers song: ਪੰਜਾਬੀ ਬੋਲੀ ਤੇ ਸੰਗੀਤ ਨੂੰ ਦੁਨੀਆ ਵਿੱਚ ਫੈਲਾਉਣ ਲਈ ਪੰਜਾਬੀ ਇੰਡਸਟਰੀ ਦੇ ਕੁੱਝ ਅਝਿਹੇ ਗਾਇਕ ਹਨ ਜੋ ਆਪਣੀ ਗਾਇਕੀ ਨਾਲ ਭਾਰਤ ਹੀ ਨਹੀਂ ਸਗੋਂ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿੱਚ ਆਪਣੀ ਪਹਿਚਾਣ ਬਨਾ ਚੁੱਕੇ ਹਨ ਤੇ ਪੰਜਾਬੀ ਸੰਗੀਤ ਨੂੰ ਵੀ ਇੱਕ ਨਵੇਂ ਮੁਕਾਮ ਤੇ ਪਹੁੰਚਾ ਚੁੱਕੇ ਹਨ। ਪੰਜਾਬੀ ਗਾਇਕ ਮਨਮੋਹਣ ਵਾਰਿਸ, ਕਮਲ ਹੀਰ

Jasmine Sandlas

‘ਕਾਂਟ੍ਰੋਵਰਸੀ ਮੇਰੇ ਯਾਰ ਕਰਦੇ ਨੇ ਤੇ ਬਦਨਾਮ ਮੈਂ ਹੋ ਜਾਂਦੀ ਹਾਂ’ : ਜੈਸਮੀਨ ਸੈਂਡਲਾਸ

Jasmine Sandlas: ਪਾਲੀਵੁੱਡ ਇੰਡਸਟਰੀ ਦੇ ਸਾਰੇ ਹੀ ਸਿਤਾਰੇ ਸੋਸ਼ਲ ਮੀਡੀਆ ‘ਤੇ ਐਕਟਿਵ ਰਹਿੰਦੇ ਹਨ। ਸੋਸ਼ਲ ਮੀਡੀਆ ‘ਤੇ ਐਕਟਿਵ ਰਹਿਣ ਦੇ ਨਾਲ-ਨਾਲ ਇਹ ਸਿਤਾਰੇ ਆਪਣੇ ਦਰਸ਼ਕਾਂ ਨੂੰ ਆਪਣੇ ਆਉਣ ਵਾਲੇ ਪ੍ਰਾਜੈਕਟਸ ਬਾਰੇ ਅਪਡੇਟ ਵੀ ਕਰਦੇ ਰਹਿੰਦੇ ਹਨ ਅਤੇ ਦਰਸ਼ਕ ਵੀ ਇਹਨਾਂ ਸਿਤਾਰਿਆਂ ਨਾਲ ਟਵਿੱਟਰ, ਇੰਸਟਾਗ੍ਰਾਮ ਅਤੇ ਫੇਸਬੁੱਕ ਦੇ ਜ਼ਰੀਏ ਜੁੜੇ ਰਹਿੰਦੇ ਹਨ। ਹੁਣ ਤੁਹਾਨੂੰ ਦੱਸ ਦੇਈਏ

Akhil New Song

‘ਅੱਖਾਂ ਬਿੱਲੀਆਂ ਦਾ ਪਾਵੇਂ ਜਾਲ ਕੁੜੇ’-ਅਖਿਲ ਦੇ ਇਸ ਗੀਤ ਦਾ ਹਰ ਕੋਈ ਹੋਇਆ ਦੀਵਾਨਾ

Akhil New Song: ਪੰਜਾਬੀ ਗਾਇਕ ਅਖਿਲ ਹਮੇਸ਼ਾ ਹੀ ਆਪਣੇ ਫੈਨਜ਼ ਲਈ ਨਵੇਂ ਤੇ ਨਵੇਂ ਗੀਤ ਲੈ ਕੇ ਆਉਂਦੇ ਹਨ। ਅਖਿਲ ਹਮੇਸ਼ਾ ਹੀ ਇੱਕ ਤੋਂ ਵੱਧ ਕੇ ਇੱਕ ਗੀਤ ਗਾਉਂਦੇ ਹਨ। ਹੁਣ ਅਖਿਲ ਦਾ ਨਵਾਂ ਗੀਤ ਰਿਲੀਜ਼ ਹੋਇਆ ਹੈ। ਜਿਸਦਾ ਇੰਤਜ਼ਾਰ ਲੋਕ ਬੇਸਬਰੀ ਨਾਲ ਕਰ ਰਹੇ ਸੀ। ਦੱਸ ਦੇਈਏ ਕਿ ਅਖਿਲ ਦਾ ਗੀਤ ‘ਰੰਗ ਗੋਰਾ’ ਰਿਲੀਜ਼

ਪਰਮੀਸ਼ ਵਰਮਾ ਦੇ ਨਵੇਂ ਗੀਤ ਦਾ ਪੋਸਟਰ ਹੋਇਆ ਰਿਲੀਜ਼

Parmish Verma: ਪਾਲੀਵੁੱਡ ਇੰਡਸਟਰੀ ਵਿੱਚ ਆਪਣੀ ਗਾਇਕੀ ਨਾਲ ਬਹੁਤ ਜਲਦ ਹੀ ਮਸ਼ਹੂਰ ਹੋਣ ਵਾਲੇ ਪਰਮੀਸ਼ ਵਰਮਾ ਨੇ ਹਾਲ ਹੀ ਵਿੱਚ ਆਪਣਾ ਗੀਤ ਰਿਲੀਜ਼ ਕੀਤਾ ਹੈ। ਗੀਤ ‘ਢੋਲ ਵੱਜਿਆ’ ਨੂੰ ਲੋਕਾਂ ਨੇ ਬੇਹੱਦ ਹੀ ਪਸੰਦ ਕੀਤਾ ਸੀ। ਹੁਣ ਪਰਮੀਸ਼ ਵਰਮਾ ਜਲਦ ਹੀ ਇੱਕ ਹੋਰ ਗੀਤ ਲੈ ਕੇ ਆ ਰਹੇ ਹਨ। ਜਾਣਕਾਰੀ ਲਈ ਦੱਸ ਦੇਈਏ ਕਿ 3

ਐਮੀ ਵਿਰਕ ਦੇ ਗਾਣੇ ‘ਹੱਥ ਚੁੰਮੇ’ ਨੇ ਲੋਕਾਂ ਦੇ ਦਿਲਾਂ ‘ਚ ਇੰਝ ਬਣਾਈ ਖ਼ਾਸ ਜਗ੍ਹਾ

Ammy Virk: ਐਮੀ ਵਿਰਕ ਇੱਕ ਪੰਜਾਬੀ ਗਾਇਕ ਅਤੇ ਅਦਾਕਾਰ ਹਨ। ਐਮੀ ਵਿਰਕ ਨੇ ਪਹਿਲੀ ਵਾਰ ਪੰਜਾਬੀ ਫ਼ਿਲਮ ਅੰਗਰੇਜ ਵਿੱਚ ਕੰਮ ਕੀਤਾ। ਜਾਣਕਾਰੀ ਮੁਤਾਬਿਕ ਐਮੀ ਵਿਰਕ ਦਾ ਅਸਲੀ ਨਾਂਅ ਅਮਰਿੰਦਰ ਪਾਲ ਸਿੰਘ ਹੈ। ਐਮੀ ਵਿਰਕ ਦਾ ਜਨਮ 11 ਮਈ 1992 ਨੂੰ ਲੋਹਰ ਮਾਜਰਾ ਪਿੰਡ, ਨਾਭਾ, ਪਟਿਆਲਾ, ਪੰਜਾਬ ‘ਚ ਹੋਇਆ। ਐਮੀ ਵਿਰਕ ਨੇ ਐੱਮ.ਐੱਸ.ਸੀ ਬਾਇਓਟੈਕਨਾਲਿਜੀ ਦੀ ਪੜਾਈ

ਸਿੱਪੀ ਗਿੱਲ ਦੇ ਗੀਤ ‘ਜਿਮ 2’ ਨੂੰ ਮਿਲਿਆ ਫੈਨਜ਼ ਦਾ ਇਹ ਰਿਸਪਾਂਸ

Zim2 song Sippy Gill Fans Response: ਸਿੱਪੀ ਗਿੱਲ ਨੇ ਪਾਲੀਵੁੱਡ ਇੰਡਸਟਰੀ ਵਿੱਚ ਆਪਣੀ ਗਾਇਕੀ ਅਤੇ ਅਦਾਕਾਰੀ ਨਾਲ ਵੱਖਰੀ ਪਹਿਚਾਣ ਬਨਾਈ ਹੈਪ ਸਿੱਪੀ ਗਿੱਲ ਕਾਫੀ ਸਮੇਂ ਤੋਂ ਪਰਦੇ ਤੋਂ ਦੂਰ ਹਨ ਪਰ ਹੁਣ ਉਹ ਫਿਰ ਤੋਂ ਆਪਣੇ ਨਵੇਂ ਗੀਤ ਨਾਲ ਆਪਣੇ ਫੈਨਜ਼ ਲਈ ਕੁੱਝ ਨਵਾਂ ਲੈ ਕੇ ਆਏ ਹਨ। ਦੱਸ ਦੇਈਏ ਕਿ ਸਿੱਪੀ ਗਿੱਲ ਦਾ ਨਵਾਂ

‘ਵਾਇਸ ਆਫ਼ ਪੰਜਾਬ ਛੋਟਾ ਚੈਂਪ’ ਸੀਜ਼ਨ 5 ਦੇ ਸੈੱਟ ‘ਤੇ ਲਾਇਵ ਪਰਫਾਰਮ ਕਰੇਗਾ ਇਹ ਪੰਜਾਬੀ ਗਾਇਕ

Gurnam Bhullar: ਟੀਵੀ ਰਿਐਲਿਟੀ ਸ਼ੋਅ ਹਰ ਕਿਸੇ ਨੂੰ ਬਹੁਤ ਪਸ਼ੰਦ ਆਉਂਦੇ ਹਨ। ਬਿਗ ਬਾਸ, ਡਾਂਸ ਇੰਡੀਆ ਡਾਂਸ ਅਤੇ ਵੋਇਸ ਆਫ਼ ਪੰਜਾਬ ਵਰਗੇ ਸ਼ੋਅ ਦਰਸ਼ਕਾਂ ਦੇ ਹਮੇਸ਼ਾ ਹੀ ਪਸੰਦੀਦਾ ਸ਼ੋਅ ਬਣੇ ਰਹਿੰਦੇ ਹਨ। ਪੀ ਟੀ ਸੀ ਦੀ ਖਾਸ ਪੇਸ਼ਕਸ਼ ਵੋਇਸ ਆਫ਼ ਪੰਜਾਬ ਛੋੱਟਾ ਚੈਂਪ ਸੀਜ਼ਨ 5 ਇਨ੍ਹੀਂ ਦਿਨੀਂ ਚਰਚਾ ਵਿੱਚ ਹੈ। ਪੰਜਾਬ ਦੇ ਲੋਕ ਇਸ ਸ਼ੋੋਅ

ਹਾਰਡੀ ਸੰਧੂ ਦੀ ਬਾਲੀਵੁੱਡ ‘ਚ ਐਂਟਰੀ, ਇਸ ਫ਼ਿਲਮ ਲਈ ਕੀਤਾ ਗੀਤ ਰਿਕਾਰਡ

Harrdy Sandhu: ਪੰਜਾਬੀ ਇੰਡਸਟਰੀ ਦੇ ਕਲਾਕਾਰ ਬਾਲੀਵੁੱਡ ਵਿੱਚ ਆਪਣਾ ਨਾਂਅ ਕਮਾ ਰਹੇ ਹਨ। ਜਿੱਥੇ ਹਾਲ ਹੀ ਵਿੱਚ ਗੁਰੂ ਰੰਧਾਵਾ ਨੇ ਬਾਲੀਵੁੱਡ ਫ਼ਿਲਮਾਂ ਲਈ ਗੀਤ ਗਾਏ ਹਨ। ਉੱਥੇ ਹੀ ਗਾਇਕ ਹਾਰਡੀ ਸੰਧੂ ਵੀ ਬਾਲੀਵੁੱਡ ਗੀਤ ਗਾਉਣ ਵਾਲੇ ਹਨ ਪਰ ਹਲੇ ਤੱਕ ਅਧਿਕਾਰਕ ਤੌਰ ‘ਤੇ ਇਸਦੀ ਕੋਈ ਪੁਸ਼ਟੀ ਨਹੀਂ ਹੋਈ ਹੈ। ਹਾਰਡੀ ਸੰਧੂ ਨੇ ‘ਸੋਚ’,’ਨਾਂਹ’,’ਬੈਕਬੌਨ’ ਅਤੇ ‘ਹੋਰਨ

ਸਿੱਧੂ ਮੂਸੇ ਵਾਲਾ ਦੇ ਗੀਤ ‘ਤੇ ਪਿਆ ਕਾਪੀਰਾਈਟ ਕੇਸ

Sidhu Moose Wala: ਪੰਜਾਬੀ ਗਾਇਕ ਅੱਜ-ਕੱਲ੍ਹ ਨਵੇਂ ਗੀਤ ਰਿਲੀਜ਼ ਕਰ ਰਹੇ ਹਨ। ਉਹਨਾਂ ਦੇ ਗੀਤ ਯੂਟਿਊਬ ‘ਤੇ ਕਾਫ਼ੀ ਵਾਇਰਲ ਹੋ ਰਹੇ ਹਨ। ਦੱਸ ਦੇਈਏ ਕਿ ਸਿੱਧੂ ਮੂਸੇ ਵਾਲਾ ਦਾ ਹਾਲ ਹੀ ‘ਚ ਨਵਾਂ ਗੀਤ ਰਿਲੀਜ਼ ਹੋਇਆ ਹੈ ਪਰ ਇਸ ਗੀਤ ਨੂੰ ਕਿਸੇ ਨੇ ਯੂਟਿਊਬ ਤੋਂ ਡਿਲੀਟ ਹੀ ਕਰ ਦਿੱਤਾ। ਇਸ ਗੀਤ ਦਾ ਨਾਂਅ ਹੈ ‘ਫੇਮਸ’।

Gurdas Mann

ਗੁਰਦਾਸ ਮਾਨ ਹੁਣ ਟਰੱਕ ਡਰਾਈਵਰਾਂ ਨੂੰ ਪੜ੍ਹਾਉਣਗੇ ਤੰਦਰੁਸਤੀ ਦਾ ਪਾਠ

Gurdas Mann: ਆਪਣੀ ਅਵਾਜ਼ ਨਾਲ ਦੁਨੀਆ ‘ਤੇ ਆਪਣਾ ਜਾਦੂ ਚਲਾਉਣ ਵਾਲੇ ਗੁਰਦਾਸ ਮਾਨ ਹਮੇਸ਼ਾ ਆਪਣੇ ਗੀਤਾਂ ਰਾਹੀਂ ਕੋਈ ਨਾ ਕੋਈ ਸੰਦੇਸ਼ ਜਰੂਰ ਦਿੰਦੇ ਹਨ। ਗੁਰਦਾਸ ਮਾਨ ਦੇ ਗੀਤਾਂ ਦੇ ਫੈਨ ਸਿਰਫ ਭਾਰਤ ਵਿੱਚ ਹੀ ਨਹੀਂ ਹਨ ਸਗੋਂ ਪੂਰੀ ਦੁਨੀਆ ‘ਚ ਮੌਜੂਦ ਹਨ। ਹੁਣ ਗੁਰਦਾਸ ਮਾਨ ਨਾਲਾਗੜ੍ਹ ਵਿੱਚ ਟਰੱਕ ਚਾਲਕਾਂ ਨੂੰ ਤੰਦੁਰੁਸਤ ਜੀਵਨ ਜਿਉਣ ਦਾ ਪਾਠ

Guru randhawa shared video hollywood song

ਵਿਦੇਸ਼ਾਂ ‘ਚ ਕਾਪੀ ਹੋਇਆ ਪੰਜਾਬੀ ਮਿਊਜ਼ਿਕ, ਗੁਰੂ ਰੰਧਾਵਾ ਨੇ ਸ਼ੇਅਰ ਕੀਤੀ ਵੀਡੀਓ

Guru randhawa shared video hollywood song :ਪਾਲੀਵੁੱਡ ਦੇ ਸਿਤਾਰਿਆਂ ਦੀ ਜੇਕਰ ਗੱਲ ਕੀਤੀ ਜਾਏ ਤਾਂ ਉਹਨਾਂ ‘ਚ ਸਭ ਤੋਂ ਪਹਿਲਾ ਨਾਂਅ ਆਉਂਦਾ ਹੈ ਗੁਰੂ ਰੰਧਾਵਾ ਦਾ। ਗੁਰੂ ਰੰਧਾਵਾ ਦੀ ਗਾਇਕੀ ਨੂੰ ਦਰਸ਼ਕਾਂ ਦੁਆਰਾ ਬਹੁਤ ਹੀ ਪਸੰਦ ਕੀਤਾ ਜਾਂਦਾ ਹੈ। ਉਹਨਾਂ ਨੇ ਆਪਣੀ ਕਲਾਕਾਰੀ ਦਾ ਜਲਵਾ ਦੇਸ਼ਾ-ਵਿਦੇਸ਼ਾ ‘ਚ ਦਿਖਾਇਆ ਹੈ।ਪਾਲੀਵੁੱਡ ਇੰਡਸਟਰੀ ਦੇ ਕਈ ਗਾਇਕ ਹਨ ਜਿਹਨਾਂ

ਪੰਜਾਬ ‘ਚ ਹੀ ਨਹੀਂ ਬਾਲੀਵੁੱਡ ‘ਚ ਵੀ ਹਨ ਇਸ ਅਦਾਕਾਰਾ ਦੇ ਚਰਚੇ

Himanshi Khurana: ਪੰਜਾਬੀ ਅਦਾਕਾਰਾ ਹਿਮਾਂਸ਼ੀ ਖੁਰਾਨਾ ਜੋ ਅਕਸਰ ਬਹੁਤ ਹੀ ਖੂਬਸੂਰਤ ਅਤੇ ਬੋਲਡ ਨਜ਼ਰ ਆਉਂਦੀ ਹੈ। ਹਿਮਾਂਸ਼ੀ ਅਕਸਰ ਹੀ ਆਪਣੀਆਂ ਤਸਵੀਰਾਂ ਨੂੰ ਇੰਸਟਾਗ੍ਰਾਮ ਉੱਤੇ ਸ਼ੇਅਰ ਕਰਦੀ ਰਹਿੰਦੀ ਹੈ ਅਤੇ ਉਨ੍ਹਾਂ ਦੀ ਹਰ ਤਸਵੀਰ ਬਹੁਤ ਹੀ ਹਾਟ ਅਤੇ ਬੋਲਡ ਹੁੰਦੀ ਹੈ। ਹਿਮਾਂਸ਼ੀ ਕਈ ਪੰਜਾਬੀ ਫ਼ਿਲਮਾਂ ਵਿੱਚ ਆਪਣੇ ਜਲਵੇ ਵਿਖਾ ਚੁੱਕੀ ਹੈ, ਨਾਲ ਹੀ ਉਨ੍ਹਾਂ ਨੇ ਕਈ

ਤਰਸੇਮ ਜੱਸੜ ਦੇ ਨਵੇਂ ਗੀਤ ਦਾ ਟੀਜ਼ਰ ਹੋਇਆ ਰਿਲੀਜ਼, ਮਿਲਿਆ ਭਰਵਾਂ ਹੁੰਘਾਰਾ

Tarsem Jassar: ਪੰਜਾਬੀ ਇੰਡਸਟਰੀ ਇਨ੍ਹੀਂ ਦਿਨੀਂ ਉਚਾਈਆਂ ਨੂੰ ਛੂ ਰਹੀ ਹੈ। ਕੁੱਝ ਕੁ ਦਿਨਾਂ ਤੋਂ ਪੰਜਾਬੀ ਗਾਇਕ ਆਪਣੇ ਨਵੇਂ ਗੀਤ ਰਿਲੀਜ਼ ਕਰ ਰਹੇ ਹਨ। ਇੱਕ ਪਾਸੇ ਜਿੱਥੇ ਜੱਸ ਮਾਣਕ , ਗੁਰਨਾਮ ਭੁੱਲਰ, ਅੰਮ੍ਰਿਤ ਮਾਨ ਆਪਣੇ ਨਵੇਂ ਗੀਤਾਂ ਨਾਲ ਆਪਣੇ ਦਰਸ਼ਕਾਂ ਨੂੰ ਖੁਸ਼ ਕਰ ਰਹੇ ਹਨ। ਉੱਥੇ ਹੀ ਤਰਸੇਮ ਜੱਸੜ ਦੇ ਫੈਨਜ਼ ਲਈ ਵੀ ਖੁਸ਼ਖ਼ਬਰੀ ਹੈ।ਤਰਸੇਮ

Jass Manak

ਜੱਸ ਮਾਣਕ ਦੇ ਗੀਤ ਨੇ ਇੰਝ ਪਾਈਆਂ ਧਮਾਲਾਂ

Jass Manak: ਪੰਜਾਬੀ ਇੰਡਸਟਰੀ ਦੇ ਗੀਤਾਂ ਨੂੰ ਨਾ ਸਿਰਫ਼ ਪਾਲੀਵੁੱਡ ਵਿੱਚ ਸਗੋਂ ਬਾਲੀਵੁੱਡ ਵਿੱਚ ਵੀ ਉਹਨਾਂ ਹੀ ਪਸੰਦ ਕੀਤਾ ਜਾਂਦਾ ਹੈ। ਪੰਜਾਬੀ ਗੀਤਾਂ ਦਾ ਅੱਜ ਹਰ ਕੋਈ ਦੀਵਾਨਾ ਹੈ। ਦੱਸ ਦੇਈਏ ਕਿ ਕੁੱਝ ਸਮਾਂ ਪਹਿਲਾਂ ਗੀਤਕਾਰ ਜੱਸ ਮਾਣਕ ਦਾ ਗੀਤ ‘ਪਰਾਡਾ’ ਸੋਸ਼ਲ ਮੀਡੀਆ ਤੇ ਇਸ ਕਦਰ ਫੈਲਿਆ ਕਿ ਹਰ ਕਿਸੇ ਦੀ ਜ਼ੁਬਾਨ ਉੱਤੇ ਇੱਕ ਹੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ