Tag: , , , , , ,

ਮਾਤਾ-ਪਿਤਾ ਨੂੰ ਯਾਦ ਕਰ ਭਾਵੁਕ ਹੋਏ ਜੈਜ਼ੀ ਬੀ

jazzy-b-emotional post instagram: ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਨਾਮੀ ਗਾਇਕ ਜੈਜ਼ੀ ਬੀ ਅੱਜ ਬੇਸ਼ੱਕ ਵੱਡੇ ਸਟਾਰ ਗਾਇਕਾਂ ’ਚੋਂ ਇਕ ਹਨ ਪਰ ਉਹ ਆਪਣੇ ਮਾਤਾ-ਪਿਤਾ ਨੂੰ ਬਹੁਤ ਮਿਸ ਕਰਦੇ ਹਨ ਕਿਉਂਕਿ ਉਨ੍ਹਾਂ ਦੇ ਮਾਤਾ-ਪਿਤਾ ਇਸ ਦੁਨੀਆ ਤੋਂ ਰੁਖਸਤ ਹੋਏ 10 ਸਾਲ ਹੋ ਚੁੱਕੇ ਹਨ। ਦੁਨੀਆ ’ਤੇ ਇਕ ਮਾਂ-ਬਾਪ ਹੀ ਅਜਿਹੇ ਇਨਸਾਨ ਹੁੰਦੇ ਹਨ, ਜੋ ਬੱਚਿਆਂ ਨੂੰ

ਬੱਬੂ ਮਾਨ ਨੇ ਦਰਸ਼ਕਾਂ ਨੂੰ ਦਿੱਤਾ ਤੋਹਫ਼ਾ ਗੀਤ ‘ਸਪੇਰਾ’ ਦਾ ਆਡੀਓ ਆਇਆ ਸਾਹਮਣੇ

Babbu maan new song out-now: ਪੰਜਾਬੀ ਇੰਡਸਟਰੀ ਦੇ ਦਮਦਾਰ ਗਾਇਕ ਅਤੇ ਅਦਾਕਾਰ ਬੱਬੂ ਮਾਨ ਦੇ ਨਵੇਂ ਗੀਤ ਦਾ ਆਡੀਓ ਸਾਹਮਣੇ ਆ ਚੁੱਕਿਆ ਹੈ। ਇਹ ਗੀਤ “ਸਪੇਰਾ” ਟਾਈਟਲ ਹੇਠ ਕੱਢਿਆ ਗਿਆ ਹੈ। ਇਸ ਗੀਤ ਦੇ ਬੋਲ ਬੱਬੂ ਮਾਨ ਨੇ ਆਪ ਲਿਖੇ ਹਨ ਅਤੇ ਇਸ ਗੀਤ ਦਾ ਇਕ ਮੁਖੜਾ ਬੱਬੂ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਸਾਂਝਾ

ਪੰਜਾਬੀ ਲਹਿੰਗੇ ‘ਚ ਨਜ਼ਰ ਆਈ ਕੁਲਵਿੰਦਰ ਬਿੱਲਾ ਦੀ ਧੀ ‘ਸਾਂਝ’

kulwinder shares pic with saanjh: ਕੁਲਵਿੰਦਰ ਬਿੱਲਾ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਉਹ ਗਾਇਕ ਹਨ ਜਿਹੜੇ ਆਪਣੇ ਗਾਣਿਆਂ ਕਰਕੇ ਆਪਣੇ ਪ੍ਰਸ਼ੰਸਕਾਂ ਦੇ ਦਿਲਾਂ ਦੀ ਧੜਕਣ ਬਣੇ ਹੋਏ ਹਨ । ਪੰਜਾਬੀ ਗਾਇਕ ਤੇ ਅਦਾਕਾਰ ਕੁਲਵਿੰਦਰ ਬਿੱਲਾ ਜਿਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਉੱਤੇ ਬਹੁਤ ਪਿਆਰੀ ਜਿਹੀ ਤਸਵੀਰ ਸਾਂਝੀ ਕੀਤੀ ਹੈ। ਜੀ ਹਾਂ ਉਨ੍ਹਾਂ ਨੇ ਆਪਣੀ ਧੀ ਦੀ ਕਿਊਟ ਜਿਹੀ

ਲਖਵਿੰਦਰ ਵਡਾਲੀ ਦਾ ਗੀਤ ‘ਕੁੱਲੀ’ਸਰੋਤਿਆਂ ਨੂੰ ਆ ਰਿਹਾ ਖੂਬ ਪਸੰਦ

Lakhwinder wadali new song out now: ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਲਖਵਿੰਦਰ ਵਡਾਲੀ ਜਲਦ ਹੀ ਆਪਣੇ ਨਵੇਂ ਗੀਤ ‘ਕੁੱਲੀ’ ਦੇ ਨਾਲ ਸਰੋਤਿਆਂ ਦੀ ਕਚਹਿਰੀ ‘ਚ ਹਾਜ਼ਰ ਹੋ ਚੁੱਕੇ ਹਨ ।ਇਸ ਗੀਤ ਦੇ ਬੋਲ ਟ੍ਰਡੀਸ਼ਨਲ ਵੱਲੋਂ ਲਿਖੇ ਗਏ ਹਨ ਜਦਕਿ ਮਿਊਜ਼ਿਕ ਦਿੱਤਾ ਹੈ ਆਰ.ਬੀ. ਨੇ ।ਇਸ ਗੀਤ ਲਖਵਿੰਦਰ ਵਡਾਲੀ ਨੇ ਇਸ਼ਕ ਹਕੀਕੀ ਦੀ

ਨੌਜਵਾਨਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਅਫਸਾਨਾ ਖ਼ਾਨ ਦਾ ਗੀਤ ‘ਬਲੈਕ ਨਾਈਟ’

Afsana khans new song out-now: ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕਾ ਅਤੇ ਅਦਾਕਾਰਾ ਅਫਸਾਨਾ ਖ਼ਾਨ ਜਿਨ੍ਹਾਂ ਦੇ ਗੀਤ ਨੌਜਵਾਨਾਂ ਦੇ ਸਿਰ ਚੜ੍ਹ ਕੇ ਬੋਲ ਰਹੇ ਹਨ। ਜੀ ਹਾਂ ਹਾਲ ਹੀ ‘ਚ ਉਹ ਸਿੱਧੂ ਮੂਸੇਵਾਲਾ ਦੇ ਨਾਲ ਡਿਊਟ ਸੌਂਗ ਲੈ ਕੇ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋਏ ਨੇ। ਉਨ੍ਹਾਂ ਦਾ ਇਹ ਗੀਤ ਸੋਸ਼ਲ ਮੀਡੀਆ ਉੱਤੇ ਛਾਇਆ

ਹਾਰਡੀ ਸੰਧੂ ਦਾ ਗੀਤ ‘ਡਾਂਸ ਲਾਈਕ’ ਰਿਲੀਜ਼ ਹੁੰਦੀਆਂ ਹੀ ਛਾਇਆ ਟਰੈਂਡਿੰਗ ‘ਚ

Harrdy-sandhu new song released: ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਹਾਰਡੀ ਸੰਧੂ ਆਪਣੇ ਨਵੇਂ ਗੀਤ ‘ਡਾਂਸ ਲਾਈਕ’ ਦੇ ਨਾਲ ਦਰਸ਼ਕਾਂ ਦੇ ਸਨਮੁਖ ਹੋ ਚੁੱਕੇ ਨੇ। ਇਸ ਗੀਤ ਨੂੰ ਹਾਰਡੀ ਸੰਧੂ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ। ਡਾਂਸ ਲਾਈਕ ਗੀਤ ਚੱਕਵੀਂ ਬੀਟ ਵਾਲਾ ਸੌਂਗ ਹੈ ਜੋ ਸਭ ਨੂੰ ਨੱਚਣ ਲਈ ਮਜ਼ਬੂਰ ਕਰ

ਨਿਮਰਤ ਖਹਿਰਾ ਦੇ ਗੀਤ ‘ਸੁਪਨਾ ਲਾਵਾਂ ਦਾ’ ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ

Nimrat Khaira’s new song : ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਮਸ਼ਹੂਰ ਗਾਇਕਾ ਨਿਮਰਤ ਖਹਿਰਾ ਆਪਣੇ ਨਵੇਂ ਸਿੰਗਲ ਟਰੈਕ ‘ਸੁਪਨਾ ਲਾਵਾਂ ਦਾ’ ਨਾਲ ਦਰਸ਼ਕਾਂ ਦੇ ਸਨਮੁਖ ਹੋ ਚੁੱਕੇ ਨੇ। ਇਸ ਦਰਦ ਭਰੇ ਗੀਤ ਨੂੰ ਨਿਮਰਤ ਨੇ ਆਪਣੀ ਖ਼ੂਬਸੂਰਤ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ ।ਜੇ ਗੱਲ ਕਰੀਏ ਗੀਤ ਦੇ ਬੋਲਾਂ ਦੀ ਤਾਂ ਉਹ ‘ਸੁਪਨਾ ਲਾਵਾਂ ਦਾ’ ਗਾਣੇ ਦੇ

ਬੱਬੂ ਮਾਨ ਤੇ ਜੱਸ ਮਾਣਕ ਦੀ ਇਹ ਤਸਵੀਰ ਦਰਸ਼ਕਾਂ ਨੂੰ ਆ ਰਹੀ ਹੈ ਖੂਬ ਪਸੰਦ

Babbu maan and jass-manak-viral picture: ਪੰਜਾਬੀ ਇੰਡਸਟਰੀ ਦੇ ਦਮਦਾਰ ਗਾਇਕ ਅਤੇ ਅਦਾਕਾਰ ਬੱਬੂ ਮਾਨ ਤੇ ਜੱਸ ਮਾਣਕ ਦੋਵਾਂ ਗਾਇਕਾਂ ਦੀ ਇਕੱਠਿਆਂ ਦੀ ਇਕ ਤਸਵੀਰ ਸੋਸ਼ਲ ਮੀਡੀਆ ਉੱਤੇ ਖੂਬ ਸ਼ੇਅਰ ਕੀਤੀ ਜਾ ਰਹੀ ਹੈ। ਇਸ ਤਸਵੀਰ ‘ਚ ਬੱਬੂ ਮਾਨ ਤੇ ਜੱਸ ਮਾਣਕ ਇੱਕ-ਦੂਜੇ ਨੂੰ ਗਰਮਜੋਸ਼ੀ ਦੇ ਨਾਲ ਮਿਲਦੇ ਹੋਏ ਨਜ਼ਰ ਆ ਰਹੇ ਹਨ। ਫੈਨਜ਼ ਵੱਲੋਂ ਤਸਵੀਰ

ਸਿੱਪੀ ਗਿੱਲ ਦੀ ਨਵੀਂ ਫ਼ਿਲਮ ‘ਮਰਜਾਣਾ’ ,ਜਲਦ ਹੀ ਬਣੇਗੀ ਸਿਨੇਮਾਂ ਘਰਾਂ ਦਾ ਸ਼ਿੰਗਾਰ

Sippy gill announced next movie: ਪੰਜਾਬੀ ਗਾਇਕ ਤੇ ਅਦਾਕਾਰ ਸਿੱਪੀ ਗਿੱਲ ਦੀ ਨਵੀਂ ਫ਼ਿਲਮ ਦਾ ਐਲਾਨ ਹੋ ਚੁੱਕਿਆ ਹੈ। ਜੀ ਹਾਂ ਪੰਜਾਬੀ ਇੰਡਸਟਰੀ ਦੇ ਮਲਟੀ ਟੈਲੇਂਟਡ ਗੀਤਕਾਰ, ਲੇਖਕ ਤੇ ਫ਼ਿਲਮ ਨਿਰਦੇਸ਼ਕ ਅਮਰਦੀਪ ਸਿੰਘ ਗਿੱਲ ਨੇ ਆਪਣੇ ਇੰਸਟਾਗ੍ਰਾਮ ਉੱਤੇ ਫ਼ਿਲਮ ਦਾ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਪੰਜਾਬ ਦੇ ਉੱਜੜੇ ਵਿਹੜਿਆਂ ਦੀ ਹਿੱਕ ‘ਤੇ ਮਾਵਾਂ ਦੇ

ਕੇਸ ਦਰਜ ਹੋਣ ਤੋਂ ਬਾਅਦ ਐਲੀ ਮਾਂਗਟ ਫਰਾਰ ,ਪੁਲਿਸ ਵੱਲੋ ਭਾਲ ਜਾਰੀ

Elly Mangat booked for celebratory firing : ਪੰਜਾਬ ਦੇ ਮਸ਼ਹੂਰ ਗਾਇਕ ਐਲੀ ਮਾਂਗਟ ਦੀ ਜ਼ਮਾਨਤ ਅਰਜ਼ੀ ਨੂੰ ਮੋਹਾਲੀ ਅਦਾਲਤ ਵੱਲੋਂ ਮਨਜ਼ੂਰ ਕਰ ਲਿਆ ਗਿਆ ਹੈ। ਐਲੀ ਮਾਂਗਟ ਇਸ ਵੇਲੇ ਰੋਪੜ ਜੇਲ੍ਹ ‘ਚ ਬੰਦ ਹਨ, ਉਨ੍ਹਾਂ ਨੂੰ ਵੀਰਵਾਰ ਨੂੰ ਜੇਲ੍ਹ ‘ਚੋਂ ਬਾਹਰ ਕੱਢਿਆ ਜਾਵੇਗਾ। ਜ਼ਿਕਰਯੋਗ ਹੈ ਕਿ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ‘ਤੇ ਪੰਜਾਬੀ ਗਾਇਕ ਐਲੀ

ਗਾਇਕ ਜੱਸੀ ਗਿੱਲ ਨੇ “ਮੈਂ ਤੇ ਮੇਰੀ ਰੂਹ” ਲਿਖ ਕੇ ਇੰਸਟਾਗ੍ਰਾਮ ‘ਤੇ,ਸਾਂਝੀਆਂ ਕੀਤੀਆਂ ਤਸਵੀਰਾਂ

Jassi gill shared pics ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਗਾਇਕ ਅਤੇ ਅਦਾਕਾਰ ਜੱਸੀ ਗਿੱਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਬੱਚੀ ਨਾਲ ਤਸਵੀਰ ਸਾਂਝੀ ਕੀਤੀ ਹੈ ।ਇਸ ਤਸਵੀਰ ਨੂੰ ਸਾਂਝੇ ਕਰਦੇ ਹੋਏ ਜੱਸੀ ਗਿੱਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ “ਮੈਂ ਤੇ ਮੇਰੀ ਰੂਹ”ਅਤੇ ਨਾਲ ਹੀ ਟੈਗ ਕੀਤਾ ਹੈ, ਰੂਜਸ ਕੌਰ ਗਿੱਲ ਨੂੰ। ਜੱਸੀ ਗਿੱਲ

ਅਮਰੀਕਾ ਦੇ ਮਸ਼ਹੂਰ ਰੈਪਰ ਮੈਕ ਮਿਲਰ ਦੀ ਭੇਦ ਭਰੇ ਹਲਾਤਾਂ ‘ਚ ਹੋਈ ਮੌਤ

Rapper Mac Miller dies: ਅਮਰੀਕਾ ਦੇ ਮਸ਼ਹੂਰ ਸਿੰਗਰ-ਰੈਪਰ ਮੈਕ ਮਿਲਰ ਦਾ ਦਿਹਾਂਤ ਹੋ ਗਿਆ ਹੈ । 26 ਸਾਲ ਦੇ ਮੈਕ ਦੀ ਲਾਸ਼ ਉਹਨਾਂ ਦੇ ਘਰ ਭੇਦ ਭਰੇ ਹਲਾਤਾਂ ਵਿੱਚ ਮਿਲੀ । ਮੌਤ ਦੇ ਕਾਰਨਾਂ ਦਾ ਫਿਲਹਾਲ ਪੁਲਿਸ ਜਾਂਚ ਤੋਂ ਬਾਅਦ ਹੀ ਪਤਾ ਲੱਗ ਸਕੇਗਾ । ਪੁਲਿਸ ਮੁਤਾਬਕ, ਕੋਰੋਨਰ ਔਫਿਸ ਇਸ ਮਾਮਲੇ ਦੀ ਜਾਂਚ ਕਰੇਗਾ ।

Mar Gaye O Loko Movie

ਫਿਲਮ ‘ਮਰ ਗਏ ਓਏ ਲੋਕੋ’ ਨਾਲ ਅਜਿਹਾ ਇਤਿਹਾਸ ਬਣਾਏਗੀ ਗਿੱਪੀ ਅਤੇ ਬੀਨੂੰ ਦੀ ਜੋੜੀ

Mar Gaye O Loko Movie: ਪੰਜਾਬੀ ਇੰਡਸਟਰੀ ‘ਚ ਇਹ ਗੱਲ ਤਾਂ ਸਪੱਸ਼ਟ ਹੈ ਕਿ ਕਾਮੇਡੀ ਫਿਲਮ ਬਾਕਸ ਆਫਿਸ ‘ਤੇ ਬਹੁਤ ਵਧੀਆ ਤਰ੍ਹਾਂ ਕੰਮ ਕਰ ਰਹੀ ਹੈ, ਭਾਵੇਂ ਇਹ ਕਿੰਨੀ ਵੀ ਬੁਰੀ ਤਰ੍ਹਾਂ ਕਿਉਂ ਨਾ ਕੀਤੀ ਗਈ ਹੋਵੇ। ਜੇਕਰ ਗੱਲ ਕੀਤੀ ਜਾਏ ਪਾਲੀਵੁਡ ਦੇ ਦੋ ਚਿਹਰਿਆਂ ਦੀ ਜੋ ਹਨ ਗਿੱਪੀ ਗਰੇਵਾਲ ਅਤੇ ਬੀਨੂੰ ਢਿੱਲੋਂ, ਇਹਨਾਂ ਦੋਨਾਂ

Guru Randhawa UK Tour

ਇੰਗਲੈਂਡ ‘ਚ ਇੰਝ ਮਸਤੀ ਕਰਦੇ ਨਜ਼ਰ ਆਏ ਪਾਲੀਵੁਡ ਸਿੰਗਰ ਗੁਰੂ ਰੰਧਾਵਾ…

Guru Randhawa UK Tour: ਪੰਜਾਬੀ ਇੰਡਸਟਰੀ ਦੇ ਗੁਰੂ (ਗੁਰੂ ਰੰਧਾਵਾ) ਨੇ ਆਪਣੇ ਗੀਤਾਂ ਨਾਲ ਸਭ ਦੇ ਦਿਲਾਂ ‘ਤੇ ਜਾਦੂ ਕੀਤਾ ਹੈ। ਇਹਨੀਂ ਦਿਨੀਂ ਗੁਰੂ ਰੰਧਾਵਾ ਦੀ ਫੈਨ ਫੋਲੋਇੰਗ ਵਧਦੀ ਜਾ ਰਹੀ ਹੈ। ਫੈਨਜ਼ ਉਹਨਾਂ ਦੀ ਪਲ-ਪਲ ਦੀ ਖ਼ਬਰ ਜਾਨਣਾ ਚਾਹੁੰਦੇ ਹਨ। ਪੰਜਾਬੀ ਇੰਡਦਸਟਰੀ ਨੂੰ ਇਸ਼ਾਰੇ ਤੇਰੇ ਕੰਗਨੇ ਅਤੇ ਹੁਣ ਫਿਲਮ ‘ਮਰ ਗਏ ਓਏ ਲੋਕੋ’ ‘ਚ

Akhil New Song

‘ਅੱਖਾਂ ਬਿੱਲੀਆਂ ਦਾ ਪਾਵੇਂ ਜਾਲ ਕੁੜੇ’-ਅਖਿਲ ਦੇ ਇਸ ਗੀਤ ਦਾ ਹਰ ਕੋਈ ਹੋਇਆ ਦੀਵਾਨਾ

Akhil New Song: ਪੰਜਾਬੀ ਗਾਇਕ ਅਖਿਲ ਹਮੇਸ਼ਾ ਹੀ ਆਪਣੇ ਫੈਨਜ਼ ਲਈ ਨਵੇਂ ਤੇ ਨਵੇਂ ਗੀਤ ਲੈ ਕੇ ਆਉਂਦੇ ਹਨ। ਅਖਿਲ ਹਮੇਸ਼ਾ ਹੀ ਇੱਕ ਤੋਂ ਵੱਧ ਕੇ ਇੱਕ ਗੀਤ ਗਾਉਂਦੇ ਹਨ। ਹੁਣ ਅਖਿਲ ਦਾ ਨਵਾਂ ਗੀਤ ਰਿਲੀਜ਼ ਹੋਇਆ ਹੈ। ਜਿਸਦਾ ਇੰਤਜ਼ਾਰ ਲੋਕ ਬੇਸਬਰੀ ਨਾਲ ਕਰ ਰਹੇ ਸੀ। ਦੱਸ ਦੇਈਏ ਕਿ ਅਖਿਲ ਦਾ ਗੀਤ ‘ਰੰਗ ਗੋਰਾ’ ਰਿਲੀਜ਼

ਗਿੱਪੀ ਗਰੇਵਾਲ ਬਣਾਉਣ ਜਾ ਰਹੇ ਹਨ ਇਸ ਮਸ਼ਹੂਰ ਫ਼ਿਲਮ ਦਾ ਸੀਕੁਅਲ

Manje Bistre 2: ਪਾਲੀਵੁੱਡ ਇੰਡਸਟਰੀ ਵੀ ਹੁਣ ਬਾਲੀਵੁੱਡ ਇੰਡਸਟਰੀ ਦੀ ਤਰ੍ਹਾਂ ਪੰਜਾਬ ਤੋਂ ਬਾਹਰ ਬਹਤੁ ਹੀ ਮਸ਼ਹੂਰ ਹੈ। ਪਾਲੀਵੁੱਡ ਦੇ ਸਿਤਾਰੇ ਵੀ ਸੋਸ਼ਲ ਮੀਡੀਆ ‘ਤੇ ਐਕਟਿਵ ਰਹਿੰਦੇ ਹਨ ਅਤੇ ਆਪਣੇ ਫੈਨਜ਼ ਨੂੰ ਆਪਣੇ ਆਉਣ ਵਾਲੇ ਪ੍ਰੋਜੈਕਟਸ ਬਾਰੇ ਸੋਸ਼ਲ ਮੀਡੀਆ ਜ਼ਰੀਏ ਅੱਪਡੇਟ ਕਰਦੇ ਰਹਿੰਦੇ ਹਨ। ਜੇਕਰ ਗੱਲ ਕਰੀਏ ਪੰਜਾਬੀ ਫਿਲਮਾਂ ਦੀ ਤਾਂ ਇਹਨਾਂ ਦੀ ਸਰਾਹਨਾ ਵਿਦੇਸ਼ਾ

ਸੁਖਸ਼ਿੰਦਰ ਸ਼ਿੰਦਾ ਨੇ ਇਸ ਤਰੀਕੇ ਨਾਲ ਲੋਕਾਂ ਨੂੰ ਆਪਣੇ ਗਾਣਿਆਂ ‘ਤੇ ਨੱਚਣ ਲਈ ਕੀਤਾ ਮਜਬੂਰ

Happy Birthday Sukshinder Shinda: ਸੁਖਸ਼ਿੰਦਰ ਸ਼ਿੰਦਾ ਇੱਕ ਪੰਜਾਬੀ ਗਾਇਕ ਅਤੇ ਗੀਤਕਾਰ ਹੈ। ਸੁਖਸ਼ਿੰਦਰ ਸ਼ਿੰਦਾ ਨੇ ਆਪਣੀ ਪਹਿਲੀ ਐਲਬਮ “ਕਲੈਬੋਰੇਸ਼ਨ 2” ਫਰਵਰੀ 2009 ਵਿਚ ਜਾਰੀ ਕੀਤੀ ਸੀ। ਸੁਖਸ਼ਿੰਦਰ ਸ਼ਿੰਦਾ ਦੀ ਐਲਬਮ “ਸਤਿਗੁਰੂ ਮੇਰਾ ” ਜੈਜ਼ੀ ਬੀ ਦੇ ਨਾਲ, ਉਸ ਦੀ ਪਹਿਲੀ ਪੂਰੀ ਧਾਰਮਿਕ ਐਲਬਮ ਹੈ। ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਦੇਸ਼ਾਂ ਵਿਦੇਸ਼ਾਂ ‘ਚ ਨਾਂਅ ਖੱਟ

waris brothers father died

ਪਿਤਾ ਦੇ ਦਿਹਾਂਤ ਕਾਰਨ ਵਾਰਿਸ ਭਰਾਵਾਂ ਨੂੰ ਲੱਗਿਆ ਡੂੰਘਾ ਸਦਮਾ

waris brothers father died : ਪੰਜਾਬੀਆਂ ਨੂੰ ਆਪਣੀ ਗਾਇਕੀ ਨਾਲ ਵਿਰਸੇ ਨਾਲ ਜੋੜਨ ਵਾਲੇ ਵਾਰਿਸ ਭਰਾਵਾਂ ਨੂੰ ਡੂੰਘਾ ਸਦਮਾ ਲੱਗਿਆ ਹੈ। ਗੰਭੀਰ ਬੀਮਾਰੀ ਦੇ ਚਲਦਿਆਂ ਵਾਰਿਸ ਭਰਾਵਾਂ ਦੇ ਪਿਤਾ ਦਿਲਬਾਗ ਸਿੰਘ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ। ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਦਿਲਬਾਗ ਸਿੰਘ ਆਪਣੇ ਜੱਦੀ ਪਿੰਡ ਹੱਲੂਵਾਲ, ਹੁਸ਼ਿਆਰਪੁਰ ਵਿਖੇ ਰਹਿੰਦੇ ਸਨ। ਉਨ੍ਹਾਂ ਦੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ