Tag: , , , , ,

ਫਿਲਮ ‘ਮਰ ਗਏ ਓਏ ਲੋਕੋ’ ‘ਚ ਅਜਿਹਾ ਕਿਰਦਾਰ ਨਿਭਾਉਣਗੇ ਗੁਰਪ੍ਰੀਤ ਘੁੱਗੀ

Gippy Grewal Film Mar Gaye Oye Loko : ਪਾਲੀਵੁਡ ਦੇ ਸਟਾਰ ਗਿੱਪੀ ਗਰੇਵਾਲ ਦੀ ਆਉਣ ਵਾਲੀ ਫਿਲਮ ‘ਮਰ ਗਏ ਓਏ ਲੋਕੋ’ ਦਾ ਟੀਜ਼ਰ ਹਾਲ ਹੀ ‘ਚ ਰਿਲੀਜ਼ ਹੋਇਆ ਸੀ। ਇਸ ਟੀਜ਼ਰ ਨੂੰ ਗਿੱਪੀ ਗਰੇਵਾਲ ਨੇ ਆਪਣੇ ਫੇਸਬੁੱਕ ਅਕਾਊਂਟ ‘ਤੇ ਸ਼ੇਅਰ ਕੀਤਾ ਸੀ। ਟੀਜ਼ਰ ‘ਚ ਗਿੱਪੀ ਗਰੇਵਾਲ, ਬੀਨੂੰ ਢਿੱਲੋਂ ਅਤੇ ਬੀ. ਐੱਨ. ਸ਼ਰਮਾ ਦੀ ਦਿਲਚਸਪ ਕਾਮੇਡੀ

ਤਾਂ ਇਸ ਵਜ੍ਹਾ ਕਰਕੇ ਸੁਨੰਦਾ ਸ਼ਰਮਾ ਨੇ ਕਿਸੀ ਖਾਸ ਨੂੰ ਕੀਤਾ ਇਮਪ੍ਰੈੱਸ…

Sunanda Sharma new movie:ਪੰਜਾਬੀ ਸਿੰਗਰਸ ਅਤੇ ਅਦਾਕਾਰ ਹਾਲਾਂਕਿ ਆਪਣੇ ਇੱਕ ਚੰਗੇ ਮੁਕਾਮ ‘ਤੇ ਪਹੁੰਚ ਚੁੱਕੇ ਹਨ ਅਤੇ ਇੱਥੇ ਪਹੁੰਚਣ ਲਈ ਬਹੁਤ ਮਿਹਨਤ ਵੀ ਕਰ ਰਹੇ ਹਨ ਪਰ ਜਦੋਂ ਉਹ ਆਪਣੇ ਕਦਮ ਬਾਲੀਵੁੱਡ ਜਾਂ ਫਿਰ ਪਾਲੀਵੁੱਡ ਦੀਆਂ ਫਿਲਮਾਂ ਵੱਲ ਵਧਾਉਂਣਾ ਚਾਹੁੰਦੇ ਹਨ ਤਾਂ ਇੱਕ ਦੂਸਰੇ ਤੋਂ ਅੱਗੇ ਨਿਕਲਦੇ ਹੋਏ ਸਭ ਨੂੰ ਪਿੱਛੇ ਛੱਡ ਦਿੰਦੇ ਹਨ। ਦੋਸਾਂਝਾ

ਪਦਮ ਸ਼੍ਰੀ ਅਜੀਤ ਕੌਰ ਦੀ ਕਹਾਣੀ ਤੇ ਅਧਾਰਿਤ ਫਿਲਮ Dead End ਰਿਲੀਜ਼

ਇਹਾਨਾ ਢਿੱਲੋਂ ਨੇ ਵੀ ਮਾਰੀ ਬਾਲੀਵੁੱਡ ਵਿਚ ਐਂਟਰੀ

ਹਾਲ ਹੀ ਵਿਚ ਫਿਲਮ ‘ਠੱਗ ਲਾਈਫ’ ਦੀ ਅਦਾਕਾਰਾ ਇਹਾਨਾ ਢਿੱਲੋਂ ਨੇ ਇਸ ਫਿਲਮ ਦੇ ਜਰੀਏ ਇਕ ਵਾਰ ਫੇਰ ਵਾਹ-ਵਾਹ ਖੱਟੀ ਹੈ।ਇਹਾਨਾ ਢਿੱਲੋਂ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਪੰਜਾਬੀ ਫਿਲਮ ‘ਡੈਡੀ ਕੂਲ ਮੁੰਡੇ ਫੂਲ’ ਰਾਹੀ ਕੀਤੀ ਸੀ। ਇਸ ਤੋਂ ਬਾਅਦ ਇਹਾਨਾ ਢਿੱਲੋਂ ਨੇ ਸਿੱਪੀ ਗਿੱਲ ਦੇ ਨਾਲ ਫਿਲਮ ‘ਟਾਇਗਰ’ ਦੇ ਵਿਚ ਕੰਮ ਕੀਤਾ।ਹੁਣ 3 ਪੰਜਾਬੀ ਫਿਲਮਾਂ ਤੋਂ ਬਾਅਦ ਇਹਾਨਾ ਬਾਲੀਵੁੱਡ

sonu-sood-

ਬਾਲੀਵੁੱਡ ਅਦਾਕਾਰ ਸੋਨੂੰ ਸੂਦ ਪਹੁੰਚੇ ਚੰਡੀਗੜ੍ਹ 

ਪੰਜਾਬ ਦੇ ਮੋਗਾ ਸ਼ਹਿਰ ਤੋਂ ਨਿਕਲ ਕੇ ਬਾਲੀਵੁੱਡ ‘ਚ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲੇ ਸੋਨੂੰ ਸੂਦ ਨੇ ਹਾਲੀਵੁੱਡ ਪੱਧਰ ਤੱਕ ਪੰਜਾਬੀਆਂ ਦੇ ਨਾਮ ਨੂੰ ਰੌਸ਼ਨ ਕੀਤਾ ਹੈ। ਅੱਜ ਸੋਨੂੰ ਸੂਦ ਚੰਡੀਗੜ੍ਹ  ਦੇ ਇਕ ਮਾਲ ਵਿਚ ਪਹੁੰਚੇ। ਸੋਨੂੰ ਨੇ ਇਸ ਮਾਲ ਦੇ ਇਕ ਸ਼ੋਅਰੂਮ ਦਾ ਦੌਰਾ ਕੀਤਾ। ਸੋਨੂੰ ਸੂਦ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਮਾਡਲਿੰਗ ਤੋਂ ਕੀਤੀ।

ਦੇਖੋਂ ਯੁਵਰਾਜ ਹੰਸ ਦੀ ਫ਼ਿਲਮ ‘ਛੱਜੂ ਦਾ ਚੁਬਾਰਾ’ ਦੀ ਪਹਿਲੀ ਝਲਕ

ਯੁਵਰਾਜ ਹੰਸ ਅਤੇ ਮੇਘਾ ਸ਼ਰਮਾ ਨੂੰ ਲੀਡ ਰੋਲ ‘ਚ ਲੈ ਕੇ ਫ਼ਿਲਮ ‘ਛੱਜੂ ਦਾ ਚੁਬਾਰਾ’ ਤਿਆਰ ਹੋ ਰਹੀ ਹੈ। ਇਸ ਫ਼ਿਲਮ ਦੀ ਕਹਾਣੀ ਨੂੰ ਮਨਭਵਨ ਸਿੰਘ ਨੇ ਲਿਖਿਆ ਹੈ, ਜਿਨ੍ਹਾਂ ਨੇ ਇਸ ਤੋਂ ਪਹਿਲਾਂ ‘ਗੇਲੋਂ’ ਫ਼ਿਲਮ ਲਿਖੀ ਸੀ।ਫ਼ਿਲਮ ਨੂੰ ਦਲਵਿੰਦਰ ਗੁਰਾਇਆ ਅਤੇ ਰਮਨ ਅਗਰਵਾਲ ਪ੍ਰੋਡਿਊਸ ਕਰ ਰਹੇ ਹਨ।‘ਛੱਜੂ ਦਾ ਚੁਬਾਰਾ’ ਵਿਚ ਕਰਮਜੀਤ ਅਨਮੋਲ ਅਤੇ ਰਘਵੀਰ

ਕਿੱਥੇ ਗਿਆ ਪੰਜਾਬੀ ਸੱਭਿਆਚਾਰ…..?

ਪੰਜਾਬੀ ਗਾਇਕ ਰਾਜ ਬਰਾੜ ਦੀ ਹੋਈ ਮੋਤ

ਆਖਿਰ ਯੋਗਰਾਜ ਕਿਉਂ ਭੜਕੇ ਪੰਜਾਬੀ ਫਿਲਮ ਇੰਡਸਟਰੀ ‘ਤੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ