Tag: , , , , , ,

ਦੁੱਧ ਤਿੰਨ ਰੁਪਏ ਪ੍ਰਤੀ ਲੀਟਰ ਹੋਇਆ ਮਹਿੰਗਾ, ਵਧਣਗੇ ਮਠਿਆਈ ਦੇ ਵੀ ਭਾਅ

Ludhiana milk price increase:ਲੁਧਿਆਣਾ: ਅੱਜ ਦੇ ਸਮੇਂ ਵਿੱਚ ਮਹਿੰਗਾਈ ਬਹੁਤ ਜਿਆਦਾ ਵੱਧ ਗਈ ਹੈ। ਅੱਜ ਦੇ ਸਮੇਂ ਵਿੱਚ ਮਹਿੰਗਾਈ ਦਾ ਦਾਨਵ ਲੋਕਾਂ ਦਾ ਪਿੱਛਾ ਛੱਡਣ ਦਾ ਨਾਂ ਨਹੀਂ ਲੈ ਰਿਹਾ ਹੈ। ਜਦੋਂ ਹੀ ਲੋਕ ਕੁਝ ਪੈਸੇ ਕਮਾ ਕੇ ਥੋੜੀ ਰਾਹਤ ਮਹਿਸੂਸ ਕਰਦੇ ਹਨ ਤਾਂ ਉਸੇ ਸਮੇਂ ਹੀ ਮਹਿੰਗਾਈ ਦਾ ਦਾਨਵ ਆ ਕੇ ਲੋਕਾਂ ਦੀ ਜ਼ਿੰਦਗੀ

ਨਾਕੇ ਦੌਰਾਨ ਹੈਰੋਇਨ ਸਮੇਤ ਇੱਕ ਨੌਜਵਾਨ ਕਾਬੂ

gurdaspur heroin youth arrested: ਗੁਰਦਾਸਪੁਰ : ਅੱਜ ਦੇ ਸਮੇਂ ਪੰਜਾਬ ਵਿੱਚ ਦਿਨੋਂ-ਦਿਨ ਨਸ਼ਾ ਤਸਕਰੀ ਦੇ ਮਾਮਲੇ ਵੱਧਦੇ ਜਾ ਰਹੇ ਹਨ। ਪੁਲਿਸ ਵਲੋਂ ਨਸ਼ਾ ਤਸਕਰ ਫੜੇ ਵੀ ਜਾ ਰਹੇ ਹਨ, ਪਰ ਇਸਦੇ ਬਾਵਜੂਦ ਵੀ ਨਸ਼ਾ ਘੱਟ ਹੋਣ ਦਾ ਨਾਂਅ ਨਹੀਂ ਲੈ ਰਿਹਾ ਹੈ। ਪੰਜਾਬ ਪੁਲਿਸ ਵਲੋਂ ਸਮੇਂ-ਸਮੇਂ ‘ਤੇ ਨਸ਼ਾ ਤਸਕਰੀ ਨੂੰ ਰੋਕਣ ਲਈ ਨਾਕੇ ਲਾਏ ਜਾਂਦੇ

ਹੁਣ ‘snapchat’ ਇਸ ਤਰਾਂ ਭਾਰਤੀ ਵੋਟਰਾਂ ਨੂੰ ਕਰੇਗਾ ਜਾਗਰੂਕ

snapchat start pushing polling: ਨਵੀਂ ਦਿੱਲੀ: ਸਨੈਪਚੈਟ ਜੋ ਕਿ ਸੋਸ਼ਲ ਮੀਡੀਆ ਦੀ ਇੱਕ ਚਰਚਿਤ ਐਪ ਹੈ, ਜੋ ਕਿ ਫੋਟੋ ਅਤੇ ਵੀਡੀਓ ਸ਼ੇਅਰਿੰਗ ਦੇ ਲਈ ਬਹੁਤ ਜਿਆਦਾ ਚਰਚਾ ਵਿੱਚ ਹੈ। 2019 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਭਾਰਤੀ ਵੋਟਰਾਂ ਨੂੰ ਜਾਗਰੂਕ ਕਰਨ ਲਈ snapchat ਦੇ ਵੱਲੋਂ ਇਕ ਨਵੀਂ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਮੁਹਿੰਮ

ਪਿਓ ਦਾ ਰਿਸ਼ਤਾ ਹੋਇਆ ਸ਼ਰਮਸਾਰ, 12 ਸਾਲਾਂ ਕੁੜੀ ਨੇ ਦਿੱਤਾ ਬੱਚੇ ਨੂੰ ਜਨਮ

stepfather raped girl child: ਮੋਹਾਲੀ: ਅੱਜ ਦੇ ਸਮੇਂ ਵਿੱਚ ਬਲਾਤਕਾਰ ਦੇ ਬਹੁਤ ਸਾਰੇ ਮਾਮਲੇ ਦੇਖਣ ਨੂੰ ਮਿਲਦੇ ਹਨ, ਜਿਥੇ ਬੱਚਿਆਂ ਅਤੇ ਮਹਿਲਾਵਾਂ ਕਿਤੇ ਵੀ ਮਹਿਫ਼ੂਜ਼ ਨਹੀਂ ਹਨ। ਜਿਸ ਕਾਰਨ ਅੱਜ ਦੇ ਸਮੇਂ ਵਿੱਚ ਰਿਸ਼ਤਿਆਂ ਦਾ ਸ਼ਰਮਸਾਰ ਹੋਣਾ ਵੀ ਲਗਾਤਾਰ ਜਾਰੀ ਹੈ। ਅਜਿਹਾ ਹੀ ਇੱਕ ਮਾਮਲਾ ਮੋਹਾਲੀ ਵਿੱਚ ਦੇਖਣ ਨੂੰ ਮਿਲਿਆ ਹੈ, ਜਿਥੇ 12 ਸਾਲਾਂ ਬੱਚੀ

ਪੱਕੇ ਹੋਣ ਦੀ ਲੜਾਈ ਨੇ ਬਰਬਾਦ ਕੀਤੇ ਅਵਤਾਰ ਦੇ ਕੀਮਤੀ 14 ਸਾਲ

Australia immigration: ਮੈਲਬੌਰਨ: ਵਿਦੇਸ਼ ਜਾ ਕੇ ਵਿੱਚ ਹਰ ਕੋਈ ਚੰਗੀ ਜਿੰਦਗੀ ਜਿਉਣ ਦੀ ਭਾਲ ਵਿੱਚ ਹੁੰਦਾ ਹੈ ਤੇ ਘਰੋਂ ਪੈਰ ਪੁੱਟਣ ਲੱਗੇ ਅਨੇਕਾਂ ਸੁਪਨੇ ਆਪਣੇ ਦਿਲ ਵਿੱਚ ਸੰਜੋ ਕੇ ਤੁਰਦਾ ਹੈ। ਕਈਆ ਦੇ ਤਾਂ ਸੁਪਨਿਆਂ ਨੂੰ ਬੂਰ ਪੈ ਜਾਂਦਾ ਹੈ ਤੇ ਕਈ ਅੱਧਵਾਟੇ ਹੀ ਬਿਨਾਂ ਮਲਾਹ ਦੀ ਬੇੜੀ ਵਾਂਗ ਫਸ ਜਾਦੇ ਹਨ। ਅਜਿਹੀ ਹੀ ਕਹਾਣੀ

ਚੋਣ ਜਾਬਤਾ ਲਾਗੂ ਹੋਣ ਦੇ ਬਾਵਜੂਦ ਰਿਵਾਲਵਰ ਲੈ ਕੇ ਘੁੰਮ ਰਿਹਾ ਨੌਜਵਾਨ ਕਾਬੂ

Amritsar GNDU recover revolver: ਅੰਮ੍ਰਿਤਸਰ: ਲੋਕਸਭਾ ਚੋਣਾਂ ਨੂੰ ਦੇਖਦੇ ਹੋਏ ਪੂਰੇ ਸੂਬੇ ਵਿੱਚ ਚੋਣ ਜਾਬਤਾ ਲਾਗੂ ਕੀਤਾ ਗਿਆ ਹੈ, ਪਰ ਚੋਣ ਜਾਬਤਾ ਲਾਗੂ ਹੋਣ ਦੇ ਬਾਵਜੂਦ ਅਸਲੇ ਨੂੰ ਲੈ ਕੇ ਬਹੁਤ ਸਾਰੀਆਂ ਘਟਨਾਵਾਂ ਦੇਖਣ ਨੂੰ ਮਿਲ ਰਹੀਆਂ ਹਨ। ਅਜਿਹਾ ਹੀ ਇੱਕ ਮਾਮਲਾ ਅੰਮ੍ਰਿਤਸਰ ਵਿੱਚ ਵੀ ਦੇਖਣ ਨੂੰ ਮਿਲਿਆ ਹੈ, ਜਿਥੇ ਅੰਮ੍ਰਿਤਸਰ ਦੀ ਗੁਰੂ ਨਾਨਕ ਦੇਵ

ਮਹਿਲਾ ਡਰੱਗ ਇੰਸਪੈਕਟਰ ਨੇਹਾ ਸ਼ੋਰੀ ਦੇ ਕਤਲ ਮਾਮਲੇ ‘ਚ ਹੋਇਆ ਵੱਡਾ ਖੁਲਾਸਾ

neha shoree murder report: ਚੰਡੀਗੜ੍ਹ : ਮਹਿਲਾ ਡਰੱਗ ਇੰਸਪੈਕਟਰ ਨੇਹਾ ਸ਼ੋਰੀ ਦੇ ਕਤਲ ਮਾਮਲੇ ਵਿੱਚ ਇੱਕ ਨਵਾਂ ਮੋੜ ਦੇਖਣ ਨੂੰ ਮਿਲਿਆ ਹੈ।ਇਸ ਮਾਮਲੇ ਵਿੱਚ ਇੱਕ ਰਿਪੋਰਟ ਸਾਹਮਣੇ ਆਈ ਹੈ,ਜੋ ਕਿ ਹੁਣ ਚੋਣ ਕਮਿਸ਼ਨ ਦੇ ਕੋਲ ਪਹੁੰਚ ਗਈ ਹੈ। ਇਸ ਰਿਪੋਰਟ ਦੇ ਵਿੱਚ ਮੋਡਲ ਕੋਡ ਆਫ ਕੰਡਕਟ ਦੇ ਅਧਿਕਾਰੀਆਂ ਦੇ ਵੱਲੋਂ ਕੀਤੇ ਗਏ ਉਲੰਘਣ ਦਾ ਖ਼ੁਲਾਸਾ

ਹੁਣ ਇਸ ਨੰਬਰ ‘ਤੇ ਸ਼ਿਕਾਇਤ ਕਰਨ ਨਾਲ ਮਿਲ ਸਕਦਾ ਹੈ ਤੁਹਾਡਾ ਗੁੰਮਿਆ ਹੋਇਆ ਮੋਬਾਇਲ ਫੋਨ

mobile lost helpline number: ਨਵੀਂ ਦਿੱਲੀ: ਅੱਜ ਦੇ ਸਮੇਂ ਵਿੱਚ ਸਾਰੇ ਲੋਕ ਮੋਬਾਇਲ ਫੋਨ ਦੇ ਬਹੁਤ ਜਿਆਦਾ ਸ਼ੌਕੀਨ ਹਨ। ਜੇਕਰ ਅੱਜ ਦੇ ਸਮੇਂ ਵਿੱਚ ਮੋਬਾਇਲ ਚੋਰੀ ਹੁੰਦਾ ਹੈ ਤਾਂ ਲੋਕ ਬਹੁਤ ਪ੍ਰੇਸ਼ਾਨ ਹੋ ਜਾਂਦੇ ਹਨ। ਜਿਸ ਤੋਂ ਬਾਅਦ ਕਿਸੇ ਦੇ ਵੀ ਇਹ ਸਮਝ ਨਹੀਂ ਆਉਂਦਾ ਕਿ ਆਖਿਰ ਉਹ  ਕੀ ਕਰੇ ?  ਇਸ ਮਾਮਲੇ ਵਿੱਚ ਸ਼ਿਕਾਇਤ

IPL ਦੇ ਸ਼ਾਨਦਾਰ ਪ੍ਰਦਰਸ਼ਨ ਦਾ ਵਿਸ਼ਵ ਕੱਪ ਦੀ ਚੋਣ ‘ਤੇ ਨਹੀਂ ਹੋਵੇਗਾ ਕੋਈ ਅਸਰ: BCCI

World cup ipl 2019 : 5 ਅਪ੍ਰੈਲ ਨੂੰ ਭਾਰਤ ਦੇ ਵੱਲੋਂ ਵਿਸ਼ਵ ਕੱਪ ਦੇ ਲਈ 15 ਮੈਂਬਰੀ ਟੀਮ ਦੀ ਚੋਣ ਮੁੰਬਈ ਵਿੱਚ ਕੀਤੀ ਜਾਵੇਗੀ। ਜਿਸ ਨੂੰ ਲੈ ਕੇ ਭਾਰਤੀ ਚੋਣ ਕਮੇਟੀ ਦੀ ਬੈਠਕ ਮੁੰਬਈ ਵਿੱਚ ਹੋਵੇਗੀ। ਇਸ ਮਾਮਲੇ ਵਿੱਚ ਭਾਰਤੀ ਕ੍ਰਿਕਟ ਟੀਮ ਦੀ ਕਮੇਟੀ ਦੇ ਪ੍ਰਧਾਨ ਐੱਮ.ਐੱਸ.ਕੇ. ਪ੍ਰਸਾਦ ਦਾ ਕਹਿਣਾ ਹੈ ਕਿ ਵਿਸ਼ਵ ਕੱਪ ਦੀ

ਜਲ੍ਹਿਆਂਵਾਲਾ ਬਾਗ ਦੇ ਖੂਨੀ ਸਾਕੇ ਨੂੰ ਯਾਦ ਕਰ ਲੋਕਾਂ ਨੇ ਕੱਢਿਆ ਮਾਰਚ

Jalianwala bagh amritsar: ਅੰਮ੍ਰਿਤਸਰ:13 ਅਪ੍ਰੈਲ 1919 ਵਿੱਚ ਹੋਏ ਖੂਨੀ ਸਾਕੇ ਨੂੰ ਕੋਈ ਵੀ ਨਹੀਂ ਭੁੱਲ ਪਾਇਆ ਹੈ। ਹੁਣ ਇਸ ਖੂਨੀ ਸਾਕੇ ਨੂੰ 100 ਸਾਲ ਪੂਰੇ ਹੋ ਰਹੇ ਹਨ। ਜਿਸਦੇ ਤਹਿਤ ਅੱਜ ਜਰਨਲ ਡਾਇਰ ਦੇ ਜਲੰਧਰ ਦੇ ਘਰ ਤੋਂ ਜਲ੍ਹਿਆਂਵਾਲਾ ਬਾਗ ਤੱਕ ਮਾਰਚ ਕੱਢਿਆ ਗਿਆ। ਇਹ ਮਾਰਚ ਜਲ੍ਹਿਆਂਵਾਲਾ ਬਾਗ ਵਿੱਚ ਪਹੁੰਚਿਆ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ

ਸੂਬੇ ਦੇ ਇਸ ਜ਼ਿਲ੍ਹੇ ਦੀ ਨਗਰ ਨਿਗਮ ਕੋਲ ਸਮੱਸਿਆਵਾਂ ਤੋਂ ਇਲਾਵਾ ਹੋਰ ਕੁਝ ਵੀ ਨਹੀਂ

Moga municipal corporation: ਮੋਗਾ: ਪੰਜਾਬ ਦੀ ਸਭ ਤੋਂ ਅਮੀਰ ਜੇਕਰ ਕੋਈ ਨਗਰ ਨਿਗਮ ਹੈ ਤਾਂ ਉਹ ਮੋਗਾ ਨਗਰ ਨਿਗਮ ਹੈ। ਜਿਸਦੇ ਕਰੋੜਾਂ ਰੁਪਏ ਮੋਗਾ ਦੇ ਵੱਖ-ਵੱਖ ਬੈਂਕਾਂ ਵਿੱਚ ਜਮ੍ਹਾ ਪਏ ਹਨ, ਪਰ ਇਸ ਨਗਰ ਨਿਗਮ ਦੇ ਵੱਲੋਂ ਜੇਕਰ ਵਿਕਾਸ ਦੀ ਗੱਲ ਕੀਤੀ ਜਾਵੇ ਤਾਂ ਉਸਨੂੰ ਰਾਮ ਭਰੋਸੇ ਹੀ ਛੱਡਿਆ ਗਿਆ ਹੈ। ਪਿਛਲੇ ਪੰਜ ਸਾਲਾਂ ਵਿੱਚ

ਦੋ ਵਾਰ ਕੈਨੇਡਾ ਘੁੰਮ ਆਇਆ ਇਹ ਪੰਜਾਬੀ ‘ਬਿਨ੍ਹਾਂ ਵੀਜ਼ਾ’ ਤੋਂ

Canada second time deport: ਕੈਨੇਡਾ: ਅੱਜ ਦੇ ਸਮੇਂ ਵਿੱਚ ਨੌਜਵਾਨ ਵਿਦੇਸ਼ ਜਾਣ ਦੇ ਬਹੁਤ ਜਿਆਦਾ ਚਾਹਵਾਨ ਹਨ। ਅੱਜ ਦੇ ਸਮੇਂ ਵਿੱਚ ਹੈ ਕੋਈ ਨੌਜਵਾਨ ਪੈਸੇ ਕਮਾਉਣ ਦੇ ਲਈ ਵਿਦੇਸ਼ ਜਾਣਾ ਚਾਹੁੰਦਾ ਹੈ। ਜਿਸ ਕਾਰਨ ਬਹੁਤ ਸਾਰੇ ਬਚੇ ਬਾਹਰ ਵਿਦੇਸ਼ਾਂ ਵਿੱਚ ਜਾ ਕੇ ਰਹਿ ਰਹੇ ਹਨ। ਅਜਿਹਾ ਹੀ ਇੱਕ ਅਜੀਬੋ ਗਰੀਬ ਮਾਮਲਾ ਦੇਖਣ ਨੂੰ ਮਿਲਿਆ ਹੈ,

ਪਰਿਵਾਰ ਸਮੇਤ ਵਿਅਕਤੀ ਨੇ ਭਾਖੜਾ ਨਹਿਰ ‘ਚ ਮਾਰੀ ਛਾਲ

patiala canal accident: ਪਟਿਆਲਾ: ਅੱਜ ਦੇ ਸਮੇਂ ਵਿੱਚ ਨਹਿਰ ਆਦਿ ਵਿੱਚ ਡਿੱਗਣ ਦੇ ਬਹੁਤ ਮਾਮਲੇ ਦੇਖਣ ਨੂੰ ਮਿਲ ਰਹੇ ਹਨ। ਅੱਜ ਵੀ ਇੱਕ ਅਜਿਹਾ ਮਾਮਲਾ ਪਟਿਆਲਾ ਵਿੱਚ ਦੇਖਣ ਨੂੰ ਮਿਲਿਆ ਹੈ, ਜਿੱਥੇ ਪਟਿਆਲਾ ਦੇ ਨਾਭਾ ਰੋਡ ‘ਤੇ ਇਕ ਵਿਅਕਤੀ ਨੇ ਅੰਡੈਵਰ ਕਾਰ ਵਿੱਚ ਪੂਰੇ ਪਰਿਵਾਰ ਸਮੇਤ ਭਾਖੜਾ ਨਹਿਰ ਵਿੱਚ ਛਾਲ ਮਾਰ ਦਿੱਤੀ ਹੈ। ਮੌਕੇ ‘ਤੇ

ਭਾਰਤੀ ਚੋਣ ਕਮਿਸ਼ਨ ਵੱਲੋਂ ਉਮੀਦਵਾਰ ਦੇ ਖਾਤੇ ਸਬੰਧੀ ਹਦਾਇਤਾਂ ਜਾਰੀ

Lok sbha election 2019: ਚੰਡੀਗੜ੍ਹ: ਭਾਰਤੀ ਚੋਣ ਕਮਿਸ਼ਨ ਵੱਲੋਂ ਲੋਕ ਸਭਾ ਚੋਣਾਂ 2019 ਦੋਰਾਨ ਚੋਣ ਲੜਣ ਵਾਲੇ ਉਮੀਦਵਾਰਾਂ ਵੱਲੋਂ ਚੋਣ ਪ੍ਰਚਾਰ ਦੋਰਾਨ ਖਰਚ ਕਰਨ ਹਿੱਤ ਖੁਲਵਾਏ ਜਾਣ ਵਾਲੇ ਵੱਖਰੇ ਖਾਤੇ ਸਬੰਧੀ ਵਿਸਥਾਰਤ ਹਦਾਇਤਾਂ ਜਾਰੀ ਕੀਤੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆ ਮੁੱਖ ਚੋਣ ਅਫ਼ਸਰ, ਪੰਜਾਬ ਡਾ. ਐਸ. ਕਰੁਣਾ. ਰਾਜੂ ਨੇ ਦੱਸਿਆ ਕਿ ਲੋਕ ਸਭਾ ਚੋਣਾਂ 2019

ਵਿਦਿਆਰਥੀਆਂ ਨੇ ਕਬਾੜ ਦੇ ਸਾਮਾਨ ਤੋਂ ਤਿਆਰ ਕੀਤੀ CNC ਕਟਿੰਗ ਮਸ਼ੀਨ

CNC Cutting Machine: ਹੁਸ਼ਿਆਰਪੁਰ: ਅੱਜ ਦੇ ਸਮੇਂ ਵਿੱਚ ਵਿਦਿਆਰਥੀਆਂ ਦੇ ਵੱਲੋਂ ਬਹੁਤ ਸਾਰੇ ਅਜਿਹੇ ਕੰਮ ਕੀਤੇ ਜਾਂਦੇ ਹਨ, ਜਿਨ੍ਹਾਂ ਨਾਲ ਸੂਬੇ ਦਾ ਨਾਮ ਰੋਸ਼ਨ ਹੁੰਦਾ ਹੈ। ਅਜਿਹਾ ਹੀ ਇੱਕ ਮਾਮਲਾ ਹੁਸ਼ਿਆਰਪੁਰ ਵਿੱਚ ਦੇਖਣ ਨੂੰ ਮਿਲਿਆ ਹੈ, ਜਿੱਥੇ ਹੁਸ਼ਿਆਰਪੁਰ ਦੇ ਟੈਕਨੋਵਰਲਡ ਆਈ.ਟੀ. ਸੈਂਟਰ ਦੇ ਵਿਦਿਆਰਥੀਆਂ ਨੇ ਕਬਾੜ ਦੇ ਸਾਮਾਨ ਤੋਂ ਸੀ.ਐਨ.ਸੀ. ਕਟਿੰਗ ਮਸ਼ੀਨ ਤਿਆਰ ਕਰਕੇ ਹੁਸ਼ਿਆਰਪੁਰ

ਭਾਜਪਾ ਵੱਲੋਂ ਅੰਮ੍ਰਿਤਸਰ ਸੀਟ ਤੋਂ ਇਸ ਚਰਚਿਤ ਚਿਹਰੇ ਨੂੰ ਮੈਦਾਨ ‘ਚ ਉਤਾਰਿਆ ਜਾ ਸਕਦੈ

Lok Sbha Elections BJP: ਜਲੰਧਰ : ਲੋਕ ਸਭਾ ਚੋਣਾਂ ਨੂੰ ਹੂ ਕੁਝ ਹੀ ਸਮਾਂ ਬਾਕੀ ਹੈ। ਇਨ੍ਹਾਂ ਚੋਣਾਂ ਨੂੰ ਲੈ ਕੇ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਨ੍ਹਾਂ ਚੋਣਾਂ ਦੌਰਾਨ ਭਾਜਪਾ ਦੇ ਵੱਲੋਂ ਅੰਮ੍ਰਿਤਸਰ ਸੀਟ ਲਈ ਕਿਸੇ ਵੱਡੇ ਤੇ ਚਰਚਿਤ ਚਿਹਰੇ ਨੂੰ ਮੈਦਾਨ ਵਿੱਚ ਉਤਾਰਨ ਤੇ ਵਿਚਾਰ ਕਰ ਰਹੀ ਹੈ।

ਹੁਣ ਜੇਲ੍ਹ ‘ਚ ਹੀ ਬੰਦ ਰਹੇਗਾ ਨੀਰਵ ਮੋਦੀ, ਜ਼ਮਾਨਤ ਅਰਜੀ ਹੋਈ ਖਾਰਿਜ

Nirav Modi custody: ਨਵੀਂ ਦਿੱਲੀ: ਪੰਜਾਬ ਨੈਸ਼ਨਲ ਬੈਂਕ ਨੂੰ ਕਰੋੜਾਂ ਦਾ ਚੂਨਾ ਲਗਾ ਕੇ ਭਾਰਤ ਤੋਂ ਫਰਾਰ ਹੋਏ ਹੀਰਾ ਕਾਰੋਬਾਰੀ ਨੀਰਵ ਮੋਦੀ ਨੂੰ ਲੰਡਨ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਗ੍ਰਿਫ਼ਤਾਰੀ ਤੋਂ ਬਾਅਦ ਮੋਦੀ ਨੂੰ 3:30 ਵਜੇ ਵੈਸਟਮਿੰਸਟਰ ਕੋਰਟ ਵਿਚ ਪੇਸ਼ ਕੀਤਾ ਗਿਆ। ਉਸਦੀ ਗ੍ਰਿਫ਼ਤਾਰੀ ਤੋਂ ਬਾਅਦ ਇਸ ਤਰਾਂ ਲੱਗ ਰਿਹਾ ਸੀ ਕਿ ਉਸ ਨੂੰ

ਬੁੰਦੇਲਖੰਡ ਦੇ ਇਸ ਪਿੰਡ ‘ਚ ਨਹੀਂ ਕੀਤਾ ਜਾਂਦਾ ਹੋਲਿਕਾ ਦਹਨ

madhya pardesh holika dahan: ਦੇਸ਼ ਦੇ ਲਗਭਗ ਹਰ ਹਿੱਸੇ ਵਿੱਚ ਬੀਤੀ ਰਾਤ ਹੋਲੀ ਜਲਾਈ ਗਈ, ਪਰ ਬੁੰਦੇਲਖੰਡ ਦੇ ਸਾਗਰ ਜਿਲ੍ਹੇ ਦਾ ਹਥਖੋਹ ਇੱਕ ਅਜਿਹਾ ਪਿੰਡ ਹੈ ਜਿੱਥੇ ਹੋਲੀ ਦਾ ਜਿਕਰ ਆਉਂਦੇ ਹੀ ਲੋਕ ਡਰ ਜਾਂਦੇ ਹਨ। ਮਿਲੀ ਜਾਣਕਾਰੀ ਵਿੱਚ ਪਤਾ ਲੱਗਿਆ ਹੈ ਕਿ ਇੱਥੇ ਰਹਿਣ ਵਾਲੇ ਲੋਕ ਹੋਲਿਕਾ ਦਾ ਦਹਨ ਹੀ ਨਹੀਂ ਕਰਦੇ। ਇਸ ਪਿੰਡ

ਕਰਜ਼ੇ ਨੇ ਲਈ ਇੱਕ ਹੋਰ ਕਿਸਾਨ ਦੀ ਜ਼ਿੰਦਗੀ

farmer suicide barnala: ਤਪਾ ਮੰਡੀ: :ਪੰਜਾਬ ਸਰਕਾਰ ਵੱਲੋਂ ਬੇਸ਼ੱਕ ਕਿਸਾਨਾਂ ਦੇ ਕਰਜ ਮੁਆਫੀ ਦੀ ਗੱਲ ਕਹੀ ਜਾ ਰਹੀ ਹੈ, ਪਰ ਇਸਦੇ ਬਾਵਜੂਦ ਇਹ ਸਿਲਸਿਲਾ ਬਾਦਸਤੂਰ ਜਾਰੀ ਹੈ। ਨਿੱਤ-ਦਿਨ ਕਿਸਾਨ ਜਾਂ ਮਜਦੂਰਾਂ ਦੀਆਂ ਖੁਦਕੁਸੀਆਂ ਮੀਡੀਆ ਦੀਆਂ ਸੁਰਖੀਆਂ ਬਣਦੀਆਂ ਹਨ। ਜਿਸ ਕਾਰਨ ਪੰਜਾਬ ਵਿੱਚ ਕਿਸਾਨ ਖ਼ੁਦਕੁਸ਼ੀਆਂ ਦਾ ਲਗਾਤਾਰ ਵਾਧਾ ਹੋ ਰਿਹਾ ਹੈ,ਪਰ ਪੰਜਾਬ ਦੀ ਕੈਪਟਨ ਸਰਕਾਰ ਇਸ

ਸਿਰਫ ਦੋ ਮਿੰਟ ਦੇਰੀ ਹੋਣ ‘ਤੇ ਵਿਦਿਆਰਥਣ ਨੂੰ ਨਹੀਂ ਦੇਣ ਦਿੱਤੀ ਪ੍ਰੀਖਿਆ …

student delay exam patiala: ਦਸਵੀਂ ਅਤੇ ਬਾਰਵੀਂ ਦੀਆਂ ਪ੍ਰੀਖਿਆਵਾਂ ਸ਼ੁਰੂ ਹੋ ਚੁੱਕੀਆਂ ਹਨ ਅਤੇ ਬੱਚਿਆਂ ਵਲੋਂ ਚੰਗੇ ਨਤੀਜਿਆਂ ਲਈ ਪੂਰੀ ਮਿਹਨਤ ਲਗਾਈ ਜਾ ਰਹੀ ਹੈ। ਨਿਯਮਾਂ ਅਨੁਸਾਰ ਬੱਚਿਆਂ ਨੂੰ ਸਮੇਂ ਤੇ ਪਹੁੰਚਣ ਲਈ ਕਿਹਾ ਜਾਂਦਾ ਹੈ। ਪਰ 2 ਮਿੰਟ ਦੀ ਦੇਰੀ ਇਹਨੀ ਮਹਿੰਗੀ ਪੈ ਜਾਵੇਗੀ ਇਹ ਕਿਸੇ ਵਿਦਿਆਰਥੀ ਨੇ ਨਹੀਂ ਸੋਚਿਆ ਸੀ। ਮਿਲੀ ਜਾਣਕਾਰੀ ਅਨੁਸਾਰ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ