Tag: , , , ,

ਸ੍ਰੀ ਹਜੂਰ ਸਾਹਿਬ ਵਿਖੇ ਫਸੇ 400 ਸ਼ਰਧਾਲੂਆਂ ਨੂੰ ਕਢਵਾਉਣ ਲਈ ਮੁੱਖ ਮੰਤਰੀ ਤੋਂ ਮਦਦ ਦੀ ਮੰਗ

Shri Hazur Sahib : ਕੋਰੋਨਾ ਵਾਇਰਸ ਕਾਰਨ ਮਹਾਰਾਸ਼ਟਰ ਅਤੇ ਪੰਜਾਬ ਵਿਚ ਲੱਗੇ ਕਰਫਿਊ ਕਾਰਨ ਤਖਤ ਸ੍ਰੀ ਹਜ਼ੂਰ ਸਾਹਿਬ ਵਿਚ ਦਰਸ਼ਨਾਂ ਲਈ ਪੰਜਾਬ ਦੇ 400 ਤੋਂ ਵਧ ਸ਼ਰਧਾਲੂ ਉਥੇ ਫਸ ਗਏ ਹਨ। ਐੱਸ. ਜੀ. ਪੀ. ਸੀ. ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਉਹ ਕੇਂਦਰ

ਸਬਜ਼ੀ ਤੇ ਬਾਕੀ ਚੀਜ਼ਾਂ ਲਈ ਕਰਫਿਊ ਵਿਚ ਦਿੱਤੀ ਜਾਵੇਗੀ ਢਿੱਲ

Relaxation during curfew : ਫਿਰੋਜ਼ਪੁਰ ਵਿਚ ਸੋਮਵਾਰ ਤੋਂ ਲੱਗੇ ਕਰਫਿਊ ਵਿਚ ਮੰਗਲਵਾਰ ਨੂੰ ਵੀ ਛੋਟ ਨਹੀਂ ਦਿੱਤੀ ਗਈ। ਲੋਕ ਦੁੱਧ ਅਤੇ ਸਬਜ਼ੀ ਲਈ ਤਰਸਦੇ ਰਹੇ। ਸਵੇਰੇ ਸ਼ਹਿਰ ਦੀ ਸਬਜ਼ੀ ਮੰਡੀ ਜਿਵੇਂ ਹੀ ਖੁੱਲ੍ਹੀ, ਉਸੇ ਸਮੇਂ ਪੁਲਿਸ ਨੇ ਉਥੇ ਪਹੁੰਚ ਕੇ ਲਾਠੀਆਂ ਵਰ੍ਹਾ ਕੇ ਮੰਡੀ ਬੰਦ ਕਰਵਾ ਦਿੱਤੀ। ਇਸ ਤੋਂ ਇਲਾਵਾ ਇਛੇਵਾਲਾ ਰੋਡ ਸਥਿਤ ਡੇਰੇ ਵਿਚ

ਯੂ. ਟੀ. ਪੁਲਿਸ ਵਲੋਂ ਦੇਰ ਰਾਤ ਤਕ 292 ਰਾਊਂਡਅੱਪ, 13 ਗ੍ਰਿਫਤਾਰ

U. T Police arrested  : ਸ਼ਹਿਰ ਵਿਚ ਕੋਰੋਨਾ ਵਾਇਰਸ ਇੰਫੈਕਸ਼ਨ ਨੂੰ ਰੋਕਣ ਲਈ ਲਗਾਏ ਕਰਫਿਊ ਦੇ ਨਿਯਮਾਂ ਨੂੰ ਤੋਡਨ ਵਾਲਿਆਂ ਖਿਲਾਫ ਦੇਰ ਰਾਤ ਪੁਲਿਸ ਐਕਸ਼ਨ ਵਿਚ ਰਹੀ। 24 ਮਾਰਚ ਦੀ ਰਾਤ 8.00 ਵਜੇ ਤੋਂ 25 ਮਾਰਚ ਦੀ ਸਵੇਰ 7.00 ਵਜੇ ਤਕ ਯੂ. ਟੀ. ਪੁਲਿਸ ਨੇ ਵੱਖ-ਵੱਖ ਏਰੀਆ ਤੋਂ ਕੁੱਲ 292 ਲੋਕਾਂ ਨੂੰ ਰਾਊਂਡਅੱਪ ਕਰਨ ਨਾਲ

ਮੋਗਾ ‘ਚ 11 ਸਾਲਾ ਲੜਕੇ ਦਾ ਕਤਲ ਕਰਕੇ ਸਾੜਿਆ, ਦੋਸ਼ੀ ਗ੍ਰਿਫਤਾਰ

11 year old boy killed : ਐਤਵਾਰ ਤੋਂ ਲਾਪਤਾ ਹੋਏ 11 ਸਾਲਾ ਲੜਕੇ ਦਾ ਪਿੰਝਰ ਮੋਗਾ ਜ਼ਿਲ੍ਹੇ ਦੇ ਮਹੇਸ਼ਰੀ ਪਿੰਡ ਤੋਂ ਮਿਲਿਆ। ਪੁਲਿਸ ਨੇ ਕਿਹਾ ਕਿ ਲੜਕੇ ਦਾ ਕਤਲ ਕਰਨ ਤੋਂ ਪਹਿਲਾਂ ਉਸ ਨਾਲ ਗਲਤ ਕੰਮ ਕੀਤਾ ਗਿਆ ਸੀ ਅਤੇ ਬਾਅਦ ਵਿੱਚ ਮੁਲਜ਼ਮ ਨੇ  ਉਸ ਦੀ ਲਾਸ਼ ਨੂੰ ਸਾੜ ਦਿੱਤਾ। ਪਿੰਡ ਮਹੇਸ਼ਰੀ ਦੇ 25 ਸਾਲਾ ਲਖਵਿੰਦਰ ਸਿੰਘ

ਕੈਪਟਨ ਅਮਰਿੰਦਰ ਸਿੰਘ ਨੇ ਵਿੱਤ ਮੰਤਰੀ ਵਲੋਂ ਕੀਤੇ ਐਲਾਨਾਂ ਉਤੇ ਪ੍ਰਗਟਾਈ ਨਿਰਾਸ਼ਾ

Amarinder Singh expresses frustration : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਵਿੱਤ ਮੰਤਰੀ ਵੱਲੋਂ ਕੀਤੇ ਐਲਾਨਾਂ ਉੱਤੇ ਨਿਰਾਸ਼ਾ ਜ਼ਾਹਰ ਕਰਦਿਆਂ ਕੋਵਿਡ-19 ਦੇ ਵਧਦੇ ਕਹਿਰ ਕਾਰਨ ਪੈਦਾ ਹੋਈ ਸਥਿਤੀ ਵਿੱਚ ਲੋਕਾਂ, ਵਪਾਰੀਆਂ ਤੇ ਉਦਯੋਗਾਂ ਦੇ ਫਿਕਰਾਂ ਨੂੰ ਹੱਲ ਕਰਨ ਲਈ ਨਾਕਾਫੀ ਦੱਸਿਆ। ਮੁੱਖ ਮੰਤਰੀ ਨੇ ਕਿਹਾ ਕਿ ਨਿਰਮਲਾ ਸੀਤਾਰਮਨ ਵੱਲੋਂ ਕੀਤੇ ਐਲਾਨ ਮੌਜੂਦਾ ਸਮੇਂ

ਕਰਫਿਊ ਕਾਰਨ ਘਰ-ਘਰ ਜਾ ਕੇ ਕੀਤੀ ਜਾਵੇਗੀ ਦੁੱਧ ਅਤੇ ਸਬਜ਼ੀਆਂ ਦੀ ਸਪਲਾਈ : ਵਰਿੰਦਰ ਕੁਮਾਰ ਸ਼ਰਮਾ

Varinder Kumar Sharma : ਕੋਰੋਨਾ ਵਾਇਰਸ ਜਿਸ ਨੇ ਆਪਣਾ ਪ੍ਰਕੋਪ ਪੂਰੇ ਵਿਸ਼ਵ ਵਿਚ ਫੈਲਾਇਆ ਹੋਇਆ ਹੈ। ਹੁਣ ਪੰਜਾਬ ਵਿਚ ਵੀ ਇਸ ਦੇ ਕੇਸ ਦਿਨੋ-ਦਿਨ ਵਧ ਰਹੇ ਹਨ। ਪੰਜਾਬ ਵਿਚ ਕਰਫਿਊ ਲਗਾ ਦਿੱਤਾ ਗਿਆ ਹੈ ਜਿਸ ਕਰਕੇ ਆਮ ਲੋਕਾਂ ਨੂੰ ਰੋਜ਼ਾਨਾ ਦੀਆਂ ਚੀਜ਼ਾਂ ਲੈਣ ਵਿਚ ਕਾਫੀ ਪ੍ਰੇਸ਼ਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਅਧੀਨ ਪੰਜਾਬ

ਅੰਮ੍ਰਿਤਸਰ ਵਿਖੇ ਕਰਫ਼ਿਊ ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲੇ 45 ਵਿਅਕਤੀਆਂ ਖਿਲਾਫ ਕੇਸ ਦਰਜ

Case registered against 45 : ਅੰਮ੍ਰਿਤਸਰ ਜ਼ਿਲ੍ਹਾ (ਦਿਹਾਤੀ) ਪੁਲਿ ਨੇ ਕੱਲ੍ਹ ਸ਼ਾਮ ਤੱਕ ਕਰਫ਼ਿਊ ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲੇ 45 ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਹੈ। ਇਨ੍ਹਾਂ ’ਚੋਂ ਬਹੁਤੇ ਜੰਡਿਆਲਾ ਗੁਰੂ ਕਸਬੇ ਦੇ ਦੁਕਾਨਦਾਰ ਹਨ, ਜਿਨ੍ਹਾਂ ਨੇ ਜ਼ਿਲ੍ਹੇ ’ਚ ਕਰਫ਼ਿਊ ਲਾਗੂ ਹੋਣ ਦੇ ਬਾਵਜੂਦ ਆਪਣੀਆਂ ਦੁਕਾਨਾਂ ਖੋਲ੍ਹ ਕੇ ਰੱਖੀਆਂ ਸਨ। ਇਨ੍ਹਾਂ ਸਭਨਾਂ ਵਿਰੁੱਧ ਸਰਕਾਰੀ ਹੁਕਮਾਂ

ਬਠਿੰਡਾ ਜੇਲ ਤੋਂ ਛੁੱਟੀ ‘ਤੇ ਆਏ ਵਿਅਕਤੀ ਦੇ ਕੋਰੋਨਾ ਵਾਇਰਸ ਨਾਲ ਪੀੜਤ ਹੋਣ ਦਾ ਸ਼ੱਕ

Release from Bathinda Jail  : ਕੋਰੋਨਾ ਵਾਇਰਸ ਦਾ ਕਹਿਰ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਪੰਜਾਬ ‘ਚ ਵੀ ਇਸ ਦੇ ਕੇਸ ਦਿਨੋ-ਦਿਨ ਵਧਦੇ ਜਾ ਰਹੇ ਹਨ। ਅਜਿਹਾ ਹੀ ਇਕ ਕੇਸ ਨਿਹਾਲ ਸਿੰਘ ਵਾਲਾ ਦੇ ਅਧੀਨ ਪੈਂਦੇ ਪਿੰਡ ਖਾਈ (ਮੋਗਾ) ਵਿਖੇ ਕੇਂਦਰੀ ਜੇਲ ਬਠਿੰਡਾ ਤੋਂ ਛੁੱਟੀ ‘ਤੇ ਆਏ ਇਕ ਵਿਅਕਤੀ ਨੂੰ ਕੋਰੋਨਾ ਵਾਇਰਸ ਹੋਣ ਦੇ ਸ਼ੱਕ ‘ਚ

ਅਮਰੀਕਾ ‘ਚ ਨੌਕਰੀ ਨਾ ਮਿਲਣ ‘ਤੇ ਪੰਜਾਬੀ ਨੇ ਲਿਆ ਫਾਹਾ

Punjabi Boy Died America ਨੌਜਵਾਨ ਇੱਕ ਚੰਗੇ ਭਵਿੱਖ ਲਈ ਵਿਦੇਸ਼ਾਂ ‘ਚ ਜਾਂਦੇ ਹਨ ਪਰ ਜਦੋਂ ਓਥੋਂ ਵੀ ਨਿਰਾਸ਼ਾ ਹੱਥ ਲਗਦੀ ਹੈ ਤਾਂ ਕਈ ਵਾਰ ਕੁੱਝ ਅਜਿਹਾ ਕਰ ਬੈਠਦੇ ਹਨ ਜਿਸ ਦਾ ਖਮਿਆਜ਼ਾ ਪੂਰੇ ਪਰਿਵਾਰ ਨੂੰ ਭੁਗਤਣਾ ਪੈਂਦਾ ਹੈ। ਫਰੀਦਕੋਟ ਜ਼ਿਲੇ ਦੇ ਪਿੰਡ ਟਹਿਣਾ ਵਿਖੇ ਦੇ ਰਹਿਣ ਵਾਲਾ 27 ਸਾਲਾ ਨੌਜਵਾਨ ਅਗਸਤ 2017 ‘ਚ ਸਟੱਡੀ ਵੀਜ਼ਾ

ਪੰਜਾਬੀ ਚੁਟਕਲੇ

  ਦੋ ਮੁੰਡੇ ਆਪਸ ਵਿਚ ਗੱਲ ਕਰ ਰਹੇ ਹੁੰਦੇ । ਯਾਰ ਕਿਸੇ ਮੁੰਡੇ ਨੂੰ ਪੁੱਛ ਲਓ ,ਸਹੇਲੀ ਹੈ ? ਤਾਂ ਉਹ ਕਹਿੰਦਾ I am single ਕਿਸੇ ਕੁੜੀ ਨੂੰ ਪੁੱਛ ਲਓ ਤਾਂ ਉਹ ਕਹਿੰਦੀ I already have a boyfriend ਜੇ ਬੰਦਾ ਪੁੱਛੇ ਸਾਰੇ ਮੁੰਡੇ Single ਹਨ ਤਾਂ ਕੁੜੀਆਂ ਕੀ ਬਾਂਦਰਾ ਨਾਲ ਸੈੱਟ ਹੋਈਆਂ ਫਿਰਦੀਆਂ |  

mukhwak

ਅੱੱਜ ਦਾ ਮੁੱੱਖਵਾਕ

Ashish Kapoor

ਪੀ ਪੀ ਐਸ,ਅਸ਼ੀਸ਼ ਕਪੂਰ ਨੂੰ ਏ.ਡੀ.ਸੀ ਗਵਰਨਰ ਪੰਜਾਬ ਕੀਤਾ ਗਿਆ ਨਿਯੁਕਤ

ਚੰਡੀਗੜ੍ਹ: ਪੰਜਾਬ ਸਰਕਾਰ ਨੇ ਇਕ ਹੁਕਮ ਜਾਰੀ ਕਰਦਿਆਂ ਇਕ ਪੀ.ਪੀ.ਐਸ.ਅਫਸਰ ਦਾ ਤਬਾਦਲਾ ਕੀਤਾ। ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪੀ.ਪੀ.ਐਸ. ਅਸ਼ੀਸ਼ ਕਪੂਰ ਨੂੰ ਏ.ਡੀ.ਸੀ. ਗਵਰਨਰ ਪੰਜਾਬ ,ਚੰਡੀਗੜ੍ਹ ਵਜੋਂ ਤੈਨਾਤ ਕੀਤਾ ਗਿਆ ਹੈ।  

thought of the day

ਅੱਜ ਦਾ ਵਿਚਾਰ

ਕ੍ਰੋਧੀ ਮਨੁੱਖ ਬੇਲਗਾਮ ਘੋੜੇ ‘ਤੇ ਸਵਾਰ ਬੰਦੇ ਵਰਗਾ ਹੁੰਦਾ ਹੈ। ਸੋਚਿਆ ਸੀ ਘਰ ਬਣਾ ਕੇ ਸਕੂਨ ਨਾਲ ਬੈਠਾਂਗਾ ਪਰ ਘਰ ਦੀਆਂ ਜ਼ਰੂਰਤਾਂ ਨੇ ਮੁਸਾਫਿਰ ਬਣਾ ਦਿੱਤਾ । ——————————————————————————————————————————————————————-  ਦੇਖੋ ਤਾਂ ਖੁਆਬ ਹੈ ਜ਼ਿੰਦਗੀ , ਪੜ੍ਹੋ ਤਾਂ ਕਿੱਤਾ ਹੈ ਜ਼ਿੰਦਗੀ  ਸੁਣੋ ਤਾਂ ਗਿਆਨ ਹੈ ਜ਼ਿੰਦਗੀ  ਪਰ ਸੱਚ ਤਾਂ ਹੈ ਕਿ ਮੁਸਕੁਰਾਉਂਦੇ ਰਹੋ ਤਾਂ ਆਸਾਨ ਹੈ ਜ਼ਿੰਦਗੀ।

maskeen-ji

ਧਾਰਮਿਕ ਵਿਚਾਰ

——————————————————————————————————————————————————————–   ਮੈਂ ਰੋਜ਼ ਗੁਨਾਹ ਕਰਦਾ ਹਾਂ ਉਹ ਰੋਜ਼ ਬਖਸ਼ ਦਿੰਦਾ ਹੈ ਮੈਂ ਆਦਤ ਤੋਂ ਮਜਬੂਰ ਹਾਂ ਉਹ ਰਹਿਮਤ ਲਈ ਮਸ਼ਹੂਰ ਹੈ । ——————————————————————————————————————————————————————– ਮਨ ਨੁੰ ਸ਼ਾਂਤ ਰੱਖ ਕੇ ਪਾਠ ਕਰਨਾ .. ਇਹ ਗਲਤ ਹੈ ਪਾਠ ਕਰਕੇ ਹੀ ਮਨ ਸ਼ਾਤ ਹੁੰਦਾ ਹੈ । ਕਿਉਂਕਿ ਤਨ ਨੂੰ ਸਾਫ ਕਰਨ ਲਈ ਪਾਣੀ ਦੀ ਲੋੜ ਹੁੰਦੀ ਹੈ ਅਤੇ

mukhwak

ਅੱੱਜ ਦਾ ਮੁੱੱਖਵਾਕ

Panjab-University

ਪੀ .ਯੂ ਕੌਰ ਕਮੇਟੀ ਦੀ ਹੋਈ ਬੈਠਕ ਪਰ ਵਧੀਆਂ ਫੀਸਾਂ ਮੁੱੱਦੇ ‘ਤੇ ਨਹੀਂਂ ਹੋਇਆ ਕੋਈ ਫੈਸਲਾ

JOKE of the day

ਪੰਜਾਬੀ ਚੁਟਕਲੇ

——————————————————————————————————————————————————————- ਦੋ ਮੁੰਡੇ ਆਪਸ ਵਿਚ ਗੱਲ ਕਰ ਰਹੇ ਹੁੰਦੇ । ਯਾਰ ਕਿਸੇ ਮੁੰਡੇ ਨੂੰ ਪੁੱਛ ਲਓ ,ਸਹੇਲੀ ਹੈ ? ਤਾਂ ਉਹ ਕਹਿੰਦਾ I am single ਕਿਸੇ ਕੁੜੀ ਨੂੰ ਪੁੱਛ ਲਓ ਤਾਂ ਉਹ ਕਹਿੰਦੀ I already have a boyfriend ਜੇ ਬੰਦਾ ਪੁੱਛੇ ਸਾਰੇ ਮੁੰਡੇ Single ਹਨ ਤਾਂ ਕੁੜੀਆਂ ਕੀ ਬਾਂਦਰਾ ਨਾਲ ਸੈੱਟ ਹੋਈਆਂ ਫਿਰਦੀਆਂ | ———————————————————————————————————————————————————————

thought of the day

ਅੱੱਜ ਦਾ ਵਿਚਾਰ

ਦਮ ਤੋੜ ਦਿੰਦੀ ਹੈ ਮਾਂ ਪਿਓ ਦੀ ਮਮਤਾ ਜਦੋਂ ਕਿਤੇ ਔਲਾਦ ਇਹ ਕਹਿ ਦੇਵੇ ਕਿ ਤੁਸੀਂ ਸਾਡੇ ਲਈ ਕੀਤਾ ਹੀ ਕੀ ਹੈ ? ਉਂਗਲੀਆਂ ਹੀ ਨਿਭਾਅ ਰਹੀਆਂ ਹਨ ਰਿਸ਼ਤੇ ਅੱਜ ਕੱਲ੍ਹ ਜ਼ੁਬਾਨ ਨਾਲ ਨਿਭਾਉਣ ਦਾ ਹੁਣ ਉਹ ਸਮਾਂ ਕਿੱਥੇ ਹੈ। ਕਿਸੇ ਦੇ ਮਾੜੇ ਬੋਲ ਸੁਣਕੇ ਆਪਣੇ ਇਰਾਦੇ ਨਾ ਬਦਲੋ ਕਿਉਂਕਿ ਕਾਮਯਾਬੀ ਮਿਲਦਿਆਂ ਹੀ ਲੋਕਾਂ ਦੇ

maskeen-ji

ਧਾਰਮਿਕ ਵਿਚਾਰ

ਜੇ ਪਰਮਾਤਮਾ ਨਹੀਂ ਮਿਲਿਆਂ ਤਾਂ ਇਸਦਾ ਮਤਲਬ ਇਹ ਨਹੀਂ ਕਿ ਪਰਮਾਤਮਾ ਮੌਜੂਦ ਨਹੀਂ ਸੀ, ਉਪਲਬਧ ਨਹੀਂ ਸੀ ..ਪਰਮਾਤਮਾ ਉਪਲਬਧ ਸੀ , ਮੈਂ ਹੀ ਮੌਜੂਦ ਨਹੀਂ ਸੀ । ਉਹ ਦਿਨ ਕਦੇ ਨਾ ਆਵੇ ਕਿ ਹੱਦੋਂ ਵੱਧ ਗਰੂਰ ਹੋ ਜਾਵੇ ਬਸ ਏਨਾ ਕੁ ਨੀਵਾਂ ਰੱਖੀਂ ਮਾਲਕਾ ਹਰ ਦਿਲ ਦੂਆ ਕਰਨ ਲਈ ਮਜਬੂਰ ਹੋ ਜਾਵੇ। ਸੰਤ ਦੁਖੀ ਹੋ

mukhwak

ਅੱੱਜ ਦਾ ਮੁੱੱਖਵਾਕ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ