Tag: , ,

ਨਸ਼ੇ ਦੀ ਓਵਰਡੋਜ਼ ਨਾਲ ਨੌਜ਼ਵਾਨ ਦੀ ਮੌਤ

Drug Overdose Boy Death : ਬਰਨਾਲਾ : ਪੰਜਾਬ ‘ਚ ਨਸ਼ੇ ਦੇ ਇੰਜੈਕਸ਼ਨ ਨਾਲ ਮਰਨ ਵਾਲਿਆਂ ਨੌਜਵਾਨਾਂ ਦੀਆਂ ਖਬਰਾਂ ਰੁਕਣ ਦਾ ਨਾਮ ਹੀ ਨਹੀਂ ਲੈ ਰਹੀਆਂ।  ਸਰਕਾਰ ਤੇ ਪੁਲਿਸ ਦੀ ਪੂਰੀ ਮੁਸਤੈਦੀ ਵਿਖਾਉਣ ਦੇ ਬਾਵਜੂਦ ਨੌਜਵਾਨਾਂ ਦੇ ਹੱਥਾਂ ‘ਚ ਨਸ਼ੇ ਦਾ ਇੰਜੈਕਸ਼ਨ ਤੇ ਨਸ਼ਾ ਆ ਰਿਹਾ ਹੈ।  ਪੰਜਾਬ ਦੇ ਇਲਾਕਿਆਂ ‘ਚ ਹਰ ਰੋਜ ਨੌਜਵਾਨ ਨਸ਼ੇ ਨਾਲ

ਸਿੰਗਾਪੁਰ ਭੇਜਣ ਦਾ ਝਾਂਸਾ ਦੇਕੇ ਟ੍ਰੈਵਲ ਏਜੰਟ ਨੇ ਠੱਗੇ ਲੱਖਾਂ

Tarn Taran Agent Cheated 2 Lakh rupees : ਤਰਨ ਤਾਰਨ : ਬਾਹਰ ਜਾਣ ਦੀ ਹੋੜ ‘ਚ ਅਕਸਰ ਨੌਜਵਾਨ ਜਾਅਲੀ ਟ੍ਰੈਵਲ ਏਜੰਟ ਝਾਂਸੇ ‘ਚ ਫੱਸ ਜਾਂਦੇ ਹਨ ਅਤੇ ਆਪਣੀ ਮਿਹਨਤ ਨਾਲ ਕੁੰਜੀ ਨੂੰ ਗਵਾ ਬੈਠਦੇ ਹਨ। ਅਜਿਹਾ ਹੀ ਕੁੱਝ ਦੇਖਣ ਨੂੰ ਮਿਲਿਆ ਜਿੱਥੇ ਚਰਨਜੀਤ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਖਡੂਰ ਸਾਹਿਬ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ

ਫਿਲੌਰ ‘ਚ ਸਵੀਟ ਸ਼ਾਪ ਨੂੰ ਲੱਗੀ ਭਿਆਨਕ ਅੱਗ, ਇੱਕ ਜ਼ਿੰਦਾ ਸੜ੍ਹਿਆ

Phillaur Sweet Shop Fire : ਫਿਲੌਰ : ਮੰਗਲਵਾਰ ਨੂੰ ਲੁਧਿਆਣਾ ਦੇ ਫਿਲੌਰ ਵਿੱਚ ਸਥਿਤ ਗਾਬਾ ਸਵੀਟ ਸ਼ਾਪ ਵਿੱਚ ਅੱਗ ਲੱਗਣ ਦੀ ਸੂਚਨਾ ਮਿਲੀ ਹੈ । ਮਿਲੀ ਜਾਣਕਾਰੀ ਵਿੱਚ ਪਤਾ ਲੱਗਿਆ ਹੈ ਕਿ ਇਸ ਅੱਗ ਵਿੱਚ ਸਵੀਟ ਸ਼ਾਪ ਵਿੱਚ ਕੰਮ ਕਰਨ ਵਾਲੇ ਇਕ ਕਰਮਚਾਰੀ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ 2 ਕਰਮਚਾਰੀਆਂ ਨੇ ਆਪਣੀ

ਘਰਵਾਲੀ ਦਾ ਖੁਲਾਸਾ, ਪਤੀ Jail ਅੰਦਰੋਂ ਫੋਨ ‘ਤੇ ਚਲਾ ਰਿਹਾ ਨਸ਼ੇ ਦਾ ਕਾਰੋਬਾਰ

Patiala Drug Smuggling Jail : ਪਟਿਆਲਾ : ਪਟਿਆਲਾ ਪੁਲਿਸ ਵੱਲੋਂ ਬੀਤੇ ਦਿਨੀਂ ਪਿੰਡ ਰਾਜਗੜ੍ਹ ਤੋਂ ਨਸ਼ਿਆਂ ਦਾ ਕਾਲਾ ਕਾਰੋਬਾਰ ਕਰਨ ਵਾਲੀਆਂ ਦੋ ਔਰਤਾਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਕੀਤੀ ਪੁੱਛ-ਗਿੱਛ ਦੌਰਾਨ ਉਨ੍ਹਾਂ ਵਿਚੋਂ ਮਨਜੀਤ ਕੌਰ ਉਰਫ ਬਿੱਟੂ ਪਤਨੀ ਸੁਰਜੀਤ ਸਿੰਘ ਨੇ ਅਹਿਮ ਖੁਲਾਸੇ ਕਰਦਿਆ ਪੁਲਿਸ ਨੂੰ ਦੱਸਿਆ ਕਿ ਉਸਦਾ ਪਤੀ ਜੋ ਕਿਸੇ ਹੋਰ ਨਸ਼ੇ ਦੇ

ਹੈਰੋਇਨ ਮਾਮਲੇ ‘ਚ ਗ੍ਰਿਫ਼ਤਾਰ ਥਾਣੇਦਾਰ ਨੇ ਖੁਦ ਨੂੰ ਮਾਰੀ ਗੋਲੀ

ASI Officer Commit Suicide : ਅੰਮ੍ਰਿਤਸਰ : ਨਸ਼ਿਆਂ ਨੂੰ ਖਤਮ ਕਰਨ ਲਈ ਸਰਕਾਰ ਵੱਲੋਂ ਬਹੁਤ ਸਾਰੀਆਂ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ । ਇਨ੍ਹਾਂ ਮੁਹਿੰਮਾਂ ਦੇ ਤਹਿਤ ਹੀ STF ਵੱਲੋਂ ਬੀਤੀ ਰਾਤ ਥਾਣਾ ਘਰਿੰਡਾ ਵਿੱਚ ਤਾਇਨਾਤ ਏਐਸਆਈ ਅਵਤਾਰ ਸਿੰਘ ਤੇ ਏਐਸਆਈ ਜ਼ੋਰਾਵਰ ਸਿੰਘ ਨੂੰ ਹੈਰੋਇਨ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ।  ਜਿਸ ਤੋਂ ਬਾਅਦ ਮੰਗਲਵਾਰ ਨੂੰ

ਮੀਂਹ ‘ਚ ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਲੁਧਿਆਣਾ-ਦਿੱਲੀ ਹਾਈਵੇਅ ਕੀਤਾ ਜਾਮ

Ludhiana Delhi Highway People Protest : ਲੁਧਿਆਣਾ : ਦਿੱਲੀ ਦੇ ਤੁਗਲਕਾਬਾਦ ਵਿੱਚ ਸ਼੍ਰੀ ਗੁਰੂ ਰਵਿਦਾਸ ਮੰਦਿਰ ਢਾਹੁਣ ਦੇ ਵਿਰੋਧ ਵਿੱਚ ਅੱਜ ਪੰਜਾਬ ਬੰਦ ਦਾ ਅਸਰ ਲੁਧਿਆਣਾ ਵਿੱਚ ਪੂਰੀ ਤਰ੍ਹਾਂ ਦੇਖਣ ਨੂੰ ਮਿਲ ਰਿਹਾ ਹੈ । ਅੱਜ ਸਵੇਰ ਤੋਂ ਹੀ ਲੁਧਿਆਣਾ ਵਿੱਚ ਭਾਰੀ ਬਾਰਿਸ਼ ਹੋ ਰਹੀ ਹੈ. ਭਾਰੀ ਬਾਰਿਸ਼ ਹੋਣ ਦੇ ਬਾਵਜੂਦ ਰਵੀਦਾਸ ਭਾਈਚਾਰੇ ਦੇ ਲੋਕ

ਭਿਆਨਕ ਸੜਕ ਹਾਦਸੇ ‘ਚ 1 ਦੀ ਮੌਤ ਅਤੇ 3 ਜ਼ਖਮੀ

Kartarpur Road Accident : ਕਰਤਾਰਪੁਰ : ਸੂਬੇ ‘ਚ ਆਏ ਦਿਨ ਸੜਕ ਤੇ ਲੋਕ ਦਰਦਨਾਕ ਹਾਦਸਿਆਂ ਦਾ ਸ਼ਿਕਾਰ ਹੁੰਦੇ ਹਨ ਅਤੇ ਸੜਕੀ ਹਾਦਸਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ ਜਿਸ ਕਾਰਨ ਹੁਣ ਤੱਕ ਕਈ ਲੋਕ ਆਪਣੀਆਂ ਜਾਨਾ ਗਵਾ ਚੁੱਕੇ ਹਨ । ਦੱਸ ਦਈਏ ਕਿ ਅਜਿਹਾ ਹੀ ਤਾਜ਼ਾ ਮਾਮਲਾ ਕਰਤਾਰਪੁਰ ਤੋਂ ਸਾਹਮਣੇ ਆਇਆ ਹੈ ।  ਜਲੰਧਰ

ਵਿਦਿਆਰਥੀ ਨੇ ਅਧਿਆਪਕਾ ਦਾ ਅਸ਼ਲੀਲ ਵੀਡੀਓ ਬਣਾਕੇ ਕੀਤਾ ਵਾਇਰਲ

Student Accused Raping Teacher Video : ਬਠਿੰਡਾ : ਅੱਜ ਦੇ ਸਮੇਂ ਹਰ ਰੋਜ਼ ਕੋਈ ਨਾ ਕੋਈ ਅਜਿਹੀ ਘਟਨਾ ਵਾਪਰਦੀ ਹੈ ਜਿਸ ਦੀ ਕਲਪਨਾ ਵੀਂ ਨਹੀਂ ਕੀਤੀ ਹੁੰਦੀ ਦੱਸ ਦਈਏ ਕਿ ਬਠਿੰਡਾ ਦੇ ਰਾਮਾ ਮੰਡੀ ਦੀ ਰਹਿਣ ਵਾਲੀ ਇੱਕ ਮਹਿਲਾ ਅਧਿਆਪਕਾ ਨੇ ਆਪਣੇ ਹੀ ਇੱਕ ਵਿਦਿਆਰਥੀ ਤੇ ਬਲਾਤਕਾਰ ਕਰਨ ਤੇ ਅਸ਼ਲੀਲ ਵੀਡੀਓ ਬਣਾਉਣ ਦੇ ਇਲਜ਼ਾਮ ਲਗਾਏ

ਗਊ ਦੇ ਮਾਸ ਸਮੇਤ 3 ਵਿਅਕਤੀ ਗ੍ਰਿਫ਼ਤਾਰ

3 People Arrested Ludhiana Station Beef : ਲੁਧਿਆਣਾ : ਸਹਾਰਨਪੁਰ ਤੋਂ 10 ਕਿੱਲੋ ਗਊ ਦਾ ਮਾਂਸ ਲੈ ਕੇ ਲੁਧਿਆਣਾ ਆ ਰਹੇ 3 ਲੋਕਾਂ ਨੂੰ ਗਊ ਸੇਵਾ ਦਲ ਅਤੇ ਸ਼ਿਵਸੇਨਾ ਦੇ ਮੈਬਰਾਂ ਨੇ ਰੇਲਵੇ ਸਟੇਸ਼ਨ ਉੱਤੇ ਕਾਬੂ ਕੀਤਾ ਹੈ ਜਦੋਂ ਕਿ ਦੋ ਲੋਕ ਭੱਜਣ ਵਿੱਚ ਕਾਮਯਾਬ ਹੋ ਗਏ ਅਤੇ ਫੜੇ ਗਏ ਆਰੋਪੀ ਸਹਾਰਨਪੁਰ ਤੋਂ ਆਉਣ ਵਾਲੀ

ਸੂਬੇ ‘ਚ ਅਲਰਟ, ਅੱਜ ਪੰਜਾਬ ਬੰਦ ਹੋਣ ਨਾਲ ਦੋਆਬਾ ਹੋਵੇਗਾ ਵੱਧ ਪ੍ਰਭਾਵਿਤ

Punjab Closed Tuesday Protest Against Demolition Ravidas Temple :ਜਲੰਧਰ / ਚੰਡੀਗੜ : ਪੰਜਾਬ ਵਿੱਚ ਰਵੀਦਾਸੀਆਂ ਸਮਾਜ ਦੇ ਵਲੋਂ ਦਿੱਲੀ ਵਿੱਚ ਗੁਰੂ ਰਵਿਦਾਸ ਮੰਦਿਰ ਨੂੰ ਤੋੜੇ ਜਾਣ ਦੇ ਵਿਰੋਧ ਵਿੱਚ ਮੰਗਲਵਾਰ ਨੂੰ ਪ੍ਰਸਤਾਵਿਤ ਪੰਜਾਬ ਬੰਦ ਦੇ ਐਲਾਨ ਦੇ ਬਾਅਦ ਸੂਬਾ ਸਰਕਾਰ ਨੇ ਸੁਰੱਖਿਆ ਦੇ ਪੁਖਤੇ ਬੰਦੋਬਸਤ ਕੀਤੇ ਹਨ । ਸਾਰੇ ਜ਼ਿਲਿਆਂ ਵਿੱਚ ਹਾਈ ਅਲਰਟ ਕਰ ਦਿੱਤਾ

ਅੰਤਰਰਾਸ਼ਟਰੀ ਰਾਮਸਰ ਸਾਈਟ ਨੂੰ ਕੇਸ਼ੋਪੁਰ ਵੈਟਲੈਂਡ ਵਜੋਂ ਕੀਤਾ ਜਾਵੇਗਾ ਘੋਸ਼ਿਤ

International Ramsar site announced Keshopur Wetland : ਪਠਾਨਕੋਟ : ਸਰਦੀਆਂ ਵਿੱਚ ਮਾਇਗਰੇਟਰੀ ਬਰਡਸ ਦੀ ਵਧ ਰਹੀ ਆਮਦ ਦੇ ਕਾਰਨ 850 ਏਕੜ ਖੇਤਰ ਵਿੱਚ ਫੈਲਿਆ ਕੇਸ਼ੋਪੁਰ ਕੰਮਿਊਨਿਟੀ ਰਿਜਰਵ ਇੰਟਰਨੈਸ਼ਨਲ ਰਾਮਸਰ ਸਾਇਟ ਘੋਸ਼ਿਤ ਹੋਵੇਗਾ , ਜਿਸਦੇ ਬਾਅਦ ਇਹ ਦੁਨੀਆ ਦੇ ਪੰਛੀ ਪ੍ਰੇਮੀਆਂ ਅਤੇ ਟੂਰਿਸਟਾਂ ਲਈ ਖਿੱਚ ਦਾ ਕੇਂਦਰ ਬਣੇਗਾ । ਪੰਜਾਬ  ਦੇ ਭੇਜੇ ਪ੍ਰਸਤਾਵ ਨੂੰ ਕੇਂਦਰੀ ਜੰਗਲ

ਮੈਂਟਰੀਮੋਨੀਅਲ ਸਾਈਟਸ ਜ਼ਰੀਏ ਹੋ ਰਹੀ ਹੈ ਠੱਗੀ

Matrimonial Sites Online Fraud : ਮੋਹਾਲੀ  : ਜਿਵੇਂ – ਜਿਵੇਂ ਇੰਡੀਆ ਵਿੱਚ ਪੈਸਿਆਂ ਦਾ ਲੈਣਦੇਣ ਆਨਲਾਇਨ ਹੋਣ ਲਗਾ ,ਉਂਜ – ਉਂਜ ਸਾਇਬਰ ਠਗੀ ਵੀ ਵਧਣੀ ਲੱਗੀ । ਪਹਿਲਾਂ ਠਗ ਆਪਣਾ ਸ਼ਿਕਾਰ ਐ ਟੀ ਐੱਮ ਦੇ ਅੰਦਰ ਆਏ ਬਜ਼ੁਰਗ ਸ਼ਖਸ ਜਾਂ ਅਣਜਾਣ ਨੂੰ ਬਣਾਉਂਦੇ ਸਨ ।  ਕਦੇ ਬੈਂਕ ਕਰਮੀ ਬਣਕੇ ਉਨ੍ਹਾਂ ਦਾ ਏਟੀਐੱਮ ਦੀ ਡਿਟੇਲ ਕੱਢ

ਸਵਿਫਟ ਤੇ ਇਨੋਵਾ ਦੀ ਭਿਆਨਕ ਟੱਕਰ ‘ਚ 1 ਦੀ ਮੌਤ

Moga Road Accident : ਮੋਗਾ : ਅੱਜ ਦੇ ਸਮੇਂ ਵਿੱਚ ਸੜਕ ਹਾਦਸਿਆਂ ਵਿੱਚ ਬਹੁਤ ਜ਼ਿਆਦਾ ਵਾਧਾ ਹੋ ਚੁੱਕਿਆ ਹੈ । ਇਹ ਹਾਦਸੇ ਜ਼ਿਆਦਾਤਰ ਤੇਜ਼ ਰਫ਼ਤਾਰ ਦੇ ਚੱਲਦਿਆਂ ਦੇਖਣ ਨੂੰ ਮਿਲਦੇ ਹਨ । ਅਜਿਹਾ ਹੀ ਇੱਕ ਮਾਮਲਾ ਮੋਗਾ-ਅੰਮ੍ਰਿਤਸਰ ਰੋਡ ’ਤੇ ਦੇਖਣ ਨੂੰ ਮਿਲਿਆ, ਜਿੱਥੇ ਪਿੰਡ ਲੋਹਾਰਾ ਨੇੜੇ ਸਵਿਫਟ ਕਾਰ ਅਤੇ ਇਨੋਵਾ ਗੱਡੀ ਵਿਚਕਾਰ ਜ਼ਬਰਦਸਤ ਟੱਕਰ ਹੋ

ਕਰੋੜਾਂ ਦੀ ਹੈਰੋਇਨ ਸਮੇਤ ਪੁਲਿਸ ਮੁਲਾਜ਼ਮ ਤੇ ਦੋ ਸਾਥੀ ਗ੍ਰਿਫ਼ਤਾਰ

Ludhiana Police Arrest Smugglers : ਲੁਧਿਆਣਾ : ਸੂਬੇ ‘ਚ ਨਸ਼ੇ ਦਾ ਕਾਰੋਬਾਰ ਦਿਨੋਂ ਦਿਨ ਵੱਧਦੀਆਂ ਜਾ ਰਹੀਆਂ ਹਨ, ਪੁਲਿਸ ਵੱਲੋਂ ਨਸ਼ੇ ਦੇ ਕਾਰੋਬਾਰ ਨੂੰ ਖ਼ਤਮ ਕਰਨ ਲਈ ਮੁਹਿੰਮ ਸ਼ੁਰੂ ਕੀਤੀ ਗਈ ਹੈ ਜਿਸ ਦੇ ਚਲਦਿਆਂ ਜਗ੍ਹਾ ਜਗ੍ਹਾ ਨਾਕਾਬੰਦੀ ਅਤੇ ਛਾਪਾਮਾਰੀ ਕੀਤੀ ਜਾ ਰਹੀ ਹੈ। ਬੀਤੇ ਦਿਨੀਂ ਮਹਾਨਗਰ ‘ਚ ਐੱਸ.ਟੀ.ਐਫ. ਦੀ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ

ਰਵਿਦਾਸ ਭਾਈਚਾਰੇ ਨੇ ਪੰਜਾਬ ਦੇ ਹਾਈਵੇਅ ਕੀਤੇ ਜਾਮ

Ravidas community Jam Jalandhar Highway : ਜਲੰਧਰ :ਫਗਵਾੜਾ : ਦਿੱਲੀ ਵਿੱਚ ਇੱਕ ਵਾਰ ਰਵਿਦਾਸ ਜੀ ਦੇ ਗੁਰੂਦਵਾਰਾ ਸਾਹਿਬ ਨੂੰ ਢਾਹੁਣ ਦਾ ਮਾਮਲਾ ਗਰਮਾਇਆ ਹੋਇਆ ਹੈ  ਦਿੱਲੀ ‘ਚ ਸਥਿਤ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਦੁਆਰਾ ਸਾਹਿਬ ਨੂੰ ਢਾਹੁਣ ਦੇ ਸਬੰਧ ‘ਚ ਰਵਿਦਾਸ ਭਾਈਚਾਰੇ ਦੇ ਲੋਕਾਂ ‘ਚ ਗੁੱਸੇ ਦੀ ਲਹਿਰ ਪਾਈ ਜਾ ਰਹੀ ਹੈ । ਗੁੱਸੇ

ਨਸ਼ੇ ਦੀ ਤਸਕਰੀ ‘ਚ ਕੁੜੀਆਂ ਵੀ ਸ਼ਾਮਿਲ

 Police Arrest Smuggler Girls : ਫਾਜ਼ਿਲਕਾ : ਅੱਜਕੱਲ੍ਹ ਦੇ ਸਮੇਂ ਵਿੱਚ ਨੌਜਵਾਨਾਂ ਨੂੰ ਨਸ਼ੇ ਨੇ ਆਪਣੀ ਚਪੇਟ ਵਿੱਚ ਲਿਆ ਹੋਇਆ ਹੈ । ਜਿੱਥੇ ਸਰਕਾਰ ਨਸ਼ੇ ਨੂੰ ਖ਼ਤਮ ਦੇ ਦਾਅਵੇ ਕਰਦੀ ਹੈ । ਉੱਥੇ ਹੀ ਨਸ਼ੇ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਘੱਟਣ ਦਾ ਨਾਮ ਨਹੀਂ ਲੈ ਰਹੀ ਅਤੇ ਹਰ ਰੋਜ਼ ਦੀ ਨਸ਼ੇ ਦੀ ਤਸਕਰੀ ਸ਼ਰੇਆਮ

ਚੰਡੀਗੜ੍ਹ ਬਣੇਗਾ “CHILD BEGGARS FREE CITY”

Chandigarh Soon Become Child Beggars Free City : ਚੰਡੀਗੜ੍ਹ : ਯੂਟੀ ਚੰਡੀਗੜ੍ਹ ਪ੍ਰਸ਼ਾਸਨ, ਪੁਲਿਸ ਦੇ ਨਾਲ ਮਿਲਕੇ ਚੰਡੀਗੜ੍ਹ ਨੂੰ ਚਾਇਲਡ ਬੈਗਰਸ ਫਰੀ ਸਿਟੀ ਬਣਾਵੇਗਾ । ਇਸਨੂੰ ਲੈ ਕੇ ਡਿਪਟੀ ਕਮਿਸ਼ਨਰ ਮਨਦੀਪ ਸਿੰਘ ਬਰਾੜ ਨੇ ਸੋਸ਼ਲ ਵੈੱਲਫੇਅਰ ਡਿਪਾਰਟਮੈਂਟ ,  ਐੱਸਡੀਐੱਮ ਅਤੇ ਪੁਲਿਸ ਅਫ਼ਸਰ ਦੇ ਨਾਲ ਮੀਟਿੰਗ ਕੀਤੀ ।  ਦੱਸ ਦਈਏ ਕਿ ਇਸ ਵਿੱਚ ਉਨ੍ਹਾਂ ਨੇ ਸਾਰੇ

ਪਿਓ ਨੇ ਕੀਤਾ ਧੀ ਦਾ ਕਤਲ

Bathinda Father Murder Daughter : ਬਠਿੰਡਾ : ਬੀਤੀ ਰਾਤ ਪਿੰਡ ਦੀਪਾ ਬੰਗੀ ‘ਚ ਇੱਕ ਮਤਰਏ ਪਿਓ ਨੇ ਆਪਣੀ ਧੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਅਤੇ ਕਤਲ ਕਰਨ ਤੋਂ ਬਾਅਦ ਧੀ ਦੀ ਲਾਸ਼ ਨੂੰ ਛੱਪੜ ਵਿੱਚ ਸੁੱਟ ਦਿੱਤਾ। ਪੁਲਿਸ ਤੋਂ ਬਚਣ ਵਾਸਤੇ ਉਸ ਨੇ ਪਿੰਡ ਵਿੱਚ ਗੱਲ ਫ਼ੈਲਾ ਦਿੱਤੀ ਕਿ ਉਸ ਦੀ ਧੀ ਨੂੰ ਕਿਸੇ

ਸਕੂਲ ਦੇ ਸਵੀਪਰ ਨੇ ਬੱਚੀਆਂ ਨਾਲ ਕੀਤੀਆਂ ਅਸ਼ਲੀਲ ਹਰਕਤਾਂ

school sweeper misbehaved girl students : ਡੇਰਾਬੱਸੀ : ਡੇਰਾਬੱਸੀ ਦੇ ਗੁਲਾਬਗੜ ਪ੍ਰਾਈਵੇਟ ਸਕੂਲ ਵਿੱਚ ਇੱਕ ਸਵੀਪਰ ਨੇ ਦੂਜੀ ਅਤੇ ਤੀਜੀ ਕਲਾਸ ਦੀਆਂ ਮਾਸੂਮ ਬੱਚੀਆਂ ਨਾਲ ਛੇੜਛਾੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਅੱਧੀ ਛੁੱਟੀ ਵਿੱਚ ਲੇਡੀਜ ਵਾਸ਼ਰੂਮ ਦੇ ਬਾਹਰ ਮੌਜੂਦ ਸਵੀਪਰ ਨੇ ਬੱਚੀਆਂ ਨੂੰ ਧੱਕੇ ਨਾਲ ਟਾਫੀਆਂ ਵੰਡਣ ਦੇ ਬਹਾਨੇ ਉਨ੍ਹਾਂ ਦੇ ਨਾਲ ਛੇੜਛਾੜ

ਮੁੰਡੇ ਵਾਲਿਆਂ ਨੇ ਵਿਆਹ ਤੋਂ ਪਹਿਲਾਂ ਹੀ ਦਾਜ ‘ਚ ਮੰਗੇ 15 ਲੱਖ

Chandigarh dowry demand before marriage : ਮਨੀਮਾਜਰਾ : ਮਨੀਮਾਜਰਾ ਪੁਲਿਸ ਨੇ ਇੱਕ ਮੰਗੇਤਰ ਅਤੇ ਉਸਦੇ ਪਰਿਵਾਰ ਦੇ ਮੈਬਰਾਂ ਖਿਲਾਫ ਦਹੇਜ ਮੰਗਣ ਦਾ ਮਾਮਲਾ ਦਰਜ ਕੀਤਾ ਹੈ । ਇਹ ਮਾਮਲਾ ਆਪਣੇ ਆਪ ਵਿੱਚ ਅਜੀਬ ਤਰ੍ਹਾਂ ਦਾ ਮਾਮਲਾ ਹੈ ,ਕਿਉਂਕਿ ਪੁਲਿਸ ਨੇ ਵਿਆਹ ਤੋਂ ਪਹਿਲਾਂ ਹੀ ਦਹੇਜ ਮੰਗਣ ਵਾਲੇ ਲਾਲਚੀ ਸਹੁਰਿਆਂ ਉੱਤੇ ਅਜਿਹਾ ਕੇਸ ਦਰਜ ਕੀਤਾ ਹੈ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ