Tag: , , , ,

ਸੜਕ ਹਾਦਸੇ ‘ਚ ਪਤਨੀ ਦੀ ਮੌਤ ਅਤੇ ਪਤੀ ਗੰਭੀਰ ਰੂਪ ‘ਚ ਜਖ਼ਮੀ

Woman dies husband seriously ਜੋਧਾ : ਕਸਬਾ ਜੋਧਾ ਦੇ ਬਾਹਰ ਸਥਿਤ ਰਿਸ਼ਭ ਸਪਿਨਿੰਗ ਮਿੱਲ ਦੇ ਨੇੜੇ ਇੰਨ੍ਹਾਂ ਭਿਆਨਕ ਹਾਦਸਾ ਹੋਇਆ, ਜਿਸ ‘ਚ ਮੋਟਰਸਾਈਕਲ ਸਵਾਰ ਪਤੀ ਪਤਨੀ ਵਿੱਚੋਂ ਪਤਨੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦ ਕਿ ਪਤੀ ਗੰਭੀਰ ਰੂਪ ‘ਚ ਜਖ਼ਮੀ ਹੈ।ਆਏ ਦਿਨ ਸੜਕ ਤੇ ਦੁਰਘਟਨਾਵਾ ਹੁੁੰਦੀਆ ਰਹਿੰਦੀਆ ਹਨ ਜਿਸ ਕਾਰਨ ਪੁਲਿਸ ਨੂੰ ਸਖ਼ਤ

ਪੰਜਾਬ ਦੇ 22 ਜ਼ਿਲ੍ਹਿਆਂ ‘ਚ ਪਰਾਲੀ ਸਾੜਨ ਦੇ 16,732 ਕੇਸ, ਪਰ ਪਠਾਨਕੋਟ ਸਭ ਤੋਂ ਵੱਖਰਾ

Burning Stubble Pathankot : ਪੰਜਾਬ ਵਿੱਚ ਸੂਬਾ ਸਰਕਾਰ ਵੱਲੋਂ ਪਰਾਲੀ ਨਾ ਸਾੜਨ ਨੂੰ ਲੈ ਕੇ ਅਨੇਕਾਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਪਰ ਸਰਕਾਰ ਦੀਆਂ  ਲੱਖਾਂ ਕੋਸ਼ਿਸ਼ਾਂ ਦੇ ਬਾਵਜੂਦ ਪਰਾਲੀ ਸਾੜਨ ਦੇ ਮਾਮਲੇ ਨਹੀਂ ਰੁਕ ਰਹੇ ਹਨ । ਅਜਿਹੇ ਵਿੱਚ ਸਕਾਰ ਵੱਲੋਂ 25 ਆਈਐੱਸ ਅਧਿਕਾਰੀ ਤੈਨਾਤ ਕੀਤੇ ਗਏ ਹਨ, ਪਰ ਇਸਦੇ ਬਾਵਜੂਦ ਲੋੜ ਕਾਨੂੰਨ ਦੀਆਂ ਸ਼ਰੇਆਮ

ਪੰਜਾਬ ‘ਚ ਬਿਜਲੀ ਖਪਤਕਾਰਾਂ ਨੂੰ ਲੱਗਿਆ 440 ਵੋਲਟ ਦਾ ਝਟਕਾ..

Punjab Electricity Consumers Shocks : ਚੰਡੀਗੜ੍ਹ : ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ ਵੱਲੋਂ ਪੰਜਾਬ ਦੇ ਬਿਜਲੀ ਖਪਤਕਾਰਾਂ ਨੂੰ ਝਟਕਾ ਦਿੱਤਾ ਗਿਆ ਹੈ. ਜਿਸ ਵਿੱਚ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ ਵੱਲੋਂ ਬਿਜਲੀ ਦਰਾਂ ਵਿੱਚ ਮਾਮੂਲੀ ਵਾਧਾ ਕੀਤਾ ਗਿਆ ਹੈ । ਮਿਲੀ ਜਾਣਕਾਰੀ ਵਿੱਚ ਪਤਾ ਲੱਗਿਆ ਹੈ ਕਿ ਪਾਵਰਕਾਮ ਵੱਲੋਂ ਫਿਊਲ ਕੋਸਟ ਐਡਜਸਟਮੈਂਟ ਸਰਚਾਰਜ ਦੀਆਂ ਦਰਾਂ ਤੈਅ

ਚੰਡੀਗੜ੍ਹ ਕੇਂਦਰ ਸ਼ਾਸਿਤ ਪ੍ਰਦੇਸ਼ ਹੈ, ਪੰਜਾਬ-ਹਰਿਆਣਾ ਦਾ ਹਿੱਸਾ ਨਹੀਂ : ਪੰਜਾਬ ਸਰਕਾਰ

Chandigarh Capital Two States Part None Punjab : ਚੰਡੀਗੜ੍ਹ ਕੇਂਦਰ ਸ਼ਾਸਿਤ ਪ੍ਰਦੇਸ਼ ਹੈ: ਪੰਜਾਬ ਸਰਕਾਰ ਚੰਡੀਗੜ੍ਹ: ਚੰਡੀਗੜ੍ਹ ਬੇਸ਼ੱਕ ਹੀ ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਹੈ, ਪਰ ਪੰਜਾਬ ਅਤੇ ਹਰਿਆਣਾ ਦਾ ਹਿੱਸਾ ਨਹੀਂ ਹੈ ।  ਚੰਡੀਗੜ੍ਹ ਦਾ ਆਪਣਾ ਹੀ ਵੱਖ ਸਟੇਟਸ ਹੈ ਅਤੇ ਇਹ ਕੇਂਦਰ ਸ਼ਾਸਿਤ ਪ੍ਰਦੇਸ਼ ਹੈ ।  ਬੁੱਧਵਾਰ ਨੂੰ ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ

ESI ਹਸਪਤਾਲ ‘ਚ ਬੱਚੀ ਦੀ ਮੌਤ, ਪਰਿਵਾਰ ਨੇ ਕੀਤਾ ਹੰਗਾਮਾ

Priyanka, 13, died of a dengue patient Wednesday night at ESI Hospital ਭਾਰਤ ਨਗਰ ਚੌਂਕ ਸਥਿਤ ESI ਹਸਪਤਾਲ ਵਿੱਚ ਬੁੱਧਵਾਰ ਰਾਤ ਨੂੰ ਡੇਂਗੂ ਦੀ ਮਰੀਜ਼ 13 ਸਾਲ ਦੀ ਪ੍ਰਿਯੰਕਾ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਪਰਿਵਾਰ ਦੇ ਲੋਕਾਂ ਨੇ ਡਾਕਟਰਾਂ ‘ਤੇ ਠੀਕ ਇਲਾਜ਼ ਨਾ ਕਰਨ ਦਾ ਆਰੋਪ ਲਾਇਆ। ਪਰਿਵਾਰ ਨੇ ਦੱਸਿਆ ਕਿ ਸਵੇਰੇ ਬੱਚੀ

ਪਲਾਸਟਿਕ ਤੇ ਰਬੜ ਫੈਕਟਰੀ ‘ਚ ਲੱਗੀ ਭਿਆਨਕ ਅੱਗ

Ludhiana Rubber Factory Fire : ਲੁਧਿਆਣਾ : ਇਹ ਮਾਮਲਾ ਹੈ ਸ਼ਹਿਰ ਦੇ ਇਸਟਮੈਨ ਚੌਂਕ ਦੀ ਸੂਆ ਰੋਡ ਸਥਿਤ ਸਿੰਗਲਾ ਕਲੋਨੀ ਦਾ ਜਿੱਥੇ ਇੱਕ ਰਬੜ ਅਤੇ ਪਲਾਸਟਿਕ ਫੈਕਟਰੀ ‘ਚ ਸੋਮਵਾਰ ਨੂੰ ਦੇਰ ਰਾਤ ਭਿਆਨਕ ਅੱਗ ਲੱਗ ਗਈ। ਅੱਗ ਐਨੀ ਭਿਆਨਕ ਸੀ ਕਿ ਉਸਨੇ ਦੋਨੋਂ ਫੈਕਟਰੀਆਂ ਨੂੰ ਆਪਣੀ ਚਪੇਟ ਵਿੱਚ ਲੈ ਲਿਆ। ਜਿਸ ਕਾਰਨ ਫੈਕਟਰੀਆਂ ਵਿੱਚ ਪਿਆ

ਦੀਵਾਲੀ ਤੋਂ ਬਾਅਦ ਵਧਿਆ ਪ੍ਰਦੂਸ਼ਣ…

Punjab Pollution levels Peak diwali : ਪੰਜਾਬ :  ਇਸ ਦੀਵਾਲੀ ਪੰਜਾਬ ‘ਚ ਭਾਵੇ ਹੀ ਪ੍ਰਦੂਸ਼ਣ ਦਾ ਪੱਧਰ ਘੱਟ ਦਰਜ ਕੀਤਾ ਗਿਆ ਹੈ ਪਰ ਕੁੱਝ ਸ਼ਹਿਰਾਂ ‘ਚ ਪ੍ਰਦੂਸ਼ਣ ਦਾ ਪੱਧਰ ਖਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਿਆ ਹੈ। ਪੰਜਾਬ ‘ਚ ਦੀਵਾਲੀ ਭਾਵ ਐਤਵਾਰ ਨੂੰ ਔਸਤਨ 234  ਦੇ ਮੁਕਾਬਲੇ 10.25 %  ਘੱਟ ਪ੍ਰਦੂਸ਼ਣ ਹੋਇਆ ਹੈ। ਸਟੇਟ ‘ਚ

ਚੁਗਾਠਾਂ ਸਹੀ ਨਾਂ ਬਣਾਉਣ ਕਾਰਨ ਮਿਸਤਰੀ ਦੀ ਕੀਤੀ ਕੁੱਟਮਾਰ

Furniture worker have beaten  ਲੁਧਿਆਣਾ : ਘਰ ਦੀਆ ਚੁਗਾਠਾਂ ਸਹੀ ਨਾਂ ਬਣਾਉਣ ਕਾਰਨ ਮਕਾਨ ਮਾਲਕ ਨੇ ਆਪਣੇ ਅਣਪਛਾਤੇ ਸਾਥੀਆ ਨਾਲ ਮਿਲ ਕੇ ਫਰਨੀਚਰ ਦਾ ਕੰਮ ਕਰਨ ਵਾਲੇ ਮਿਸਤਰੀ ਦੀ ਦੁਕਾਨ ਤੇ ਜ਼ਾ ਕੇ ਕੁੱਟਮਾਰ ਕੀਤੀ। ਮਾਮਲਾ ਥਾਣਾ ਮੋਤੀ ਨਗਰ ਦੀ ਪੁਲਿਸ ਕੋਲ ਪੁੱਜਣ ਤੋ ਬਾਅਦ ਪੁਲਿਸ ਨੇ ਫ਼ਰਨੀਚਰ ਦਾ ਕੰਮ ਕਰਨ ਵਾਲੇ ਵਿਅਕਤੀ ਇਲਮ ਚੰਦ

35 ਹਜ਼ਾਰ ਵਿੱਚ ਰੁਪਏ ਵਿੱਚ ਲਿਆਦੀ ਨੌਕਰਾਣੀ 40 ਹਜ਼ਾਰ ਲੈ ਕੇ ਹੋਈ ਫਰਾਰ

Maid escapes 40 thousand ਪਟਿਆਲਾ : ਆਨਲਾਈਨ ਸਾਈਟਾਂ ਅੱਜ-ਕੱਲ ਘਰਾਂ ਵਿੱਚ ਕੰਮ-ਕਾਜ ਲਈ ਨੌਕਰਾਣੀਆ ਪ੍ਰਦਾਨ ਕਰ ਰਹੀਆਂ ਹਨ। ਪਰ ਤੁਸੀਂ ਉਨ੍ਹਾਂ ਦੇ ਝਾਸੇ ਵਿੱਚ ਕਦੀ ਨਾਂ ਆਏੳ ਕਿਉਂਕਿ ਪਟਿਆਲੇ ਦੇ ਇੱਕ ਨੌਜਵਾਨ ਨੇ ਦਿੱਲੀ ਦੀ ਉਸੇ ਵੈਬਸਾਈਟ ਤੋਂ ਬੁਕਿੰਗ ਕਰਕੇ 35 ਹਜ਼ਾਰ ਰੁਪਏ ਵਿੱਚ ਨੌਕਰਾਣੀ ਮੰਗਵਾਈ। ਨੌਕਰਾਣੀ ਪਟਿਆਲੇ ਤੋਂ ਦਿੱਲੀ ਪਹੁੰਚੀ ਅਤੇ ਨੌਜਵਾਨ ਦੇ ਘਰ

ਨਸ਼ੇ ਦੇ ਆਦੀ 2 ਨੌਜਵਾਨਾਂ ਨੇ ਘਰ ‘ਚ ਦਾਖ਼ਲ ਹੋ ਕੇ ਕੀਤੀ ਚੋਰੀ

Drug addicts steal youth : ਸਾਹਨੇਵਾਲ : ਨਸ਼ੇ ਦੇ ਆਦੀ 2 ਨੌਜਵਾਨਾਂ ਨੇ ਘਰ 'ਚ ਦਾਖ਼ਲ ਹੋ ਕੇ ਚੋਰੀ ਕੀਤੀ। ਚੋਰਾਂ ਨੇ ਮਹਿੰਦਰ ਕਲੋਨੀ ਲੋਹਾਰਾ ਦੇ ਇੱਕ ਘਰ 'ਚ ਦਾਖ਼ਲ ਹੋ ਕੇ ਘਰ ਦੇ ਮਾਲਕ ਦਾ ਮੋਬਾਈਲ ਅਤੇ ਪਰਸ ਚੋਰੀ ਕਰ ਫਰਾਰ ਹੋ ਗਏ। ਜਿਸ 'ਚ ਜ਼ਰੂਰੀ ਕਾਗਜ਼ਾਤ ਅਤੇ ਨਕਦੀ ਸੀ। ਪਵਨ ਕੁਮਾਰ ਨੇ ਪੁਲਿਸ

ਮਲੇਰਕੋਟਲਾ ’ਚ ਕਾਰੋਬਾਰੀ ਨੇ ਪਤਨੀ ਤੇ ਪੁੱਤ ਨੂੰ ਗੋਲੀ ਮਾਰ ਕੀਤੀ ਖ਼ੁਦਕੁਸ਼ੀ

Jain Sweets Owner Commit suicide : ਮਲੇਰਕੋਟਲਾ : ਮੰਗਲਵਾਰ ਨੂੰ ਮਲੇਰਕੋਟਲਾ ਤੋਂ ਇੱਕ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੋਂ ਦੇ ਪ੍ਰਸਿੱਧ ਜੈਨ ਸਵੀਟਸ ਦੇ ਮਾਲਕ ਵਿਜੇ ਕੁਮਾਰ ਜੈਨ ਨੇ ਆਪਣੀ ਪਤਨੀ ਆਸ਼ਾ ਜੈਨ ਤੇ ਆਪਣੇ ਪੁੱਤਰ ਸਾਹਿਲ ਨੂੰ ਗੋਲੀਆਂ ਮਾਰ ਕੇ ਖ਼ੁਦਕੁਸ਼ੀ ਕਰ ਲਈ ਹੈ । ਜਿੱਥੇ ਵਿਜੇ ਕੁਮਾਰ ਜੈਨ ਦੀ ਮੌਤ ਹੋ

ਬੱਸ ਤੇ ਟਿੱਪਰ ‘ਚ ਟੱਕਰ, ਚਾਰ ਔਰਤਾਂ ਸਮੇਤ ਅੱਠ ਜ਼ਖਮੀ

 ਚੰਡੀਗੜ੍ਹ ਦੇ ਕੋਹਾਡਾ ਸਥਿਤ ਇਲਾਕੇ ‘ਚ ਬੱਸ ਤੇ ਟਿੱਪਰ ਵਿਚਕਾਰ ਆਹਮੋ-ਸਾਹਮਣੇ ਹੋਈ ਟਕੱਰ ‘ਚ ਡਰਾਈਵਰ ਤੇ ਚਾਰ ਔਰਤਾਂ ਸਮੇਤ ਅੱਠ ਲੋਕ ਜ਼ਖ਼ਮੀ ਹੋ ਗਏ। ਹਾਦਸੇ ਤੋਂ ਬਾਅਦ ਡਰਾਈਵਰ ਟਿੱਪਰ ਛੱਡ ਕੇ ਫਰਾਰ ਹੋ ਗਏ। ਸੂਚਨਾ ਮਿਲਣ ‘ਤੇ ਪਹੁੰਚੀ ਥਾਣਾ ਕੂਮਕਲਾਂ ਪੁਲਿਸ ਨੇ ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਹੈ। ਟਿੱਪਰ ਨੂੰ ਕਬਜ਼ੇ ‘ਚ

ਗੈਂਗਸਟਰ ਛੋਟਾ ਲੱਲਾ ਦੇ ਕਤਲ ਮਾਮਲੇ ‘ਚ ਬੁਰੀ ਫਸੀ

Where they demanded the arrest of the accusedਦਾਣਾ ਮੰਡੀ ਦੀ ਪਟਾਕਾ ਮਾਰਕਿਟ ਵਿੱਚ ਗ਼ੈਰਕਾਨੂੰਨੀ ਵਸੂਲੀ ਕਰਨ ਦੇ ਮਾਮਲੇ ਵਿੱਚ ਗੈਂਗਸਟਰ ਛੋਟਾ ਲੱਲਾ ਦੇ ਹੋਏ ਕਤਲ ਦੇ ਮਾਮਲੇ ‘ਚ ਵਾਲਮੀਕੀ ਸਮਾਜ ਦਾ ਇੱਕ ਜੱਥਾ ਸ਼ਨੀਵਾਰ ਨੂੰ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੂੰ ਮਿਲਣ ਲਈ ਉਨ੍ਹਾਂ ਦੇ ਘਰ ਗਿਆ। ਜਿੱਥੇ ਉਨ੍ਹਾਂ ਨੇ ਆਰੋਪੀਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ

ਜੂਆ ਦੇ ਆਰੋਪੀਆਂ ਨਾਲ ਭਰ ਗਿਆ ਕੋਰਟ

police, accused and lawyers in the court ਪਿਛਲੇ ਦਿਨੀਂ ਪੁਲਿਸ ਵੱਲੋਂ ਸ਼ਹਿਰ ‘ਚ ਲਾਟਰੀ ਦੀਆਂ ਦੁਕਾਨਾਂ ਅਤੇ ਹੋਰ ਥਾਵਾਂ ‘ਤੇ ਰੇਡ ਪਾ ਕੇ ਗੈਮਲਿੰਗ ਦੇ ਆਰੋਪ ਵਿੱਚ ਕਾਬੂ ਕੀਤੇ ਬਹੁਤ ਲੋਕਾਂ ਨੂੰ ਸ਼ਨੀਵਾਰ ਨੂੰ ਕਚਹਿਰੀ ਵਿੱਚ ਪੇਸ਼ ਕੀਤਾ ਗਿਆ। ਜਿਸ ਕਰਕੇ ਕੋਰਟ ਵਿੱਚ ਪੁਲਿਸ, ਆਰੋਪੀਆਂ ਅਤੇ ਵਕੀਲਾਂ ਦਾ ਵੱਡਾ ਇਕੱਠ ਲੱਗ ਗਿਆ। ਅਦਾਲਤਾਂ ਵਿੱਚ ਛੁੱਟੀ

ਸੜਕ ਹਾਦਸੇ ਦੌਰਾਨ ਵਿਅਕਤੀ ਦੀ ਮੌਤ

Man dies road accident ਸਾਹਨੇਵਾਲ : ਆਏ ਦਿਨ ਸੜਕ ਤੇ ਦੁਰਘਟਨਾਵਾ ਵੱਧ ਦੀਆ ਹੀ ਜਾਂ ਰਹੀਆ ਹਨ। ਅਜਿਹੀ ਹੀ ਇਕ ਘਟਨਾ ਸਾਹਨੇਵਾਲ ਤੋ ਸਾਡੇ ਸਾਹਮਣੇ ਆਈ ਹੈ। ਇਕ ਸਾਈਕਲ ਚਾਲਕ ਨੂੰ ਇੰਡੀਕਾ ਕਾਰ ਚਾਲਕ ਨੇ ਟੱਕਰ ਮਾਰ ਦਿੱਤੀ ,ਟੱਕਰ ਮਾਰਨ ਤੋਂ ਬਾਅਦ ਕਾਰ ਚਾਲਕ ਮੌਕੇ ‘ਤੇ ਫਰਾਰ ਹੋ ਗਿਆ।  ਗੰਭੀਰ ਸਾਈਕਲ ਚਾਲਕ ਦਾ ਇਲਾਜ ਨਾਂ

ਪਟਾਕੇ ਚਲਾਉਂਦੇ ਸਮੇਂ ਭੁੱਲਕੇ ਵੀ ਨਾਂ ਕਰੋ, ਇਹ ਗਲਤੀਆਂ

Mistakes during burning crackers: ਦੀਵਾਲੀ ਨੂੰ ਰੌਸ਼ਨੀ ਦਾ ਤਿਉਹਾਰ ਕਿਹਾ ਜਾਂਦਾ ਹੈ। ਇਸ ਦਿਨ ਲੋਕ ਮਾਂ ਲਕਸ਼ਮੀ ਨੂੰ ਘਰ ਬੁਲਾਉਣ ਲਈ ਘਰਾਂ ਨੂੰ ਦੀਵੇ ਜਗ੍ਹਾਂ ਕੇ ਸਜਾਉਂਦੇ ਹਨ। ਦੀਵਾਲੀ 'ਤੇ ਲੋਕ ਇਕ ਦੂਜੇ ਨੂੰ ਮਠਿਆਈਆਂ ਵੰਡਣ ਦੇ ਲਈ ਇਕ ਦੂਜੇ ਦੇ ਘਰ ਜਾਦੇ ਹਨ ਅਤੇ ਆਤਸ਼ਬਾਜੀ ਚਲਾਉਣਾ ਵੀ ਪਸੰਦ ਕਰਦੇ ਹਨ ਪਰ ਆਤਸ਼ਬਾਜੀ ਚਲਾਉਣ ਦੌਰਾਨ

ਇੱਕ ਹਜ਼ਾਰ ਰੁਪਏ ਦੀ ਲੜਾਈ ਕਾਰਨ ਛੋਟੇ ਭਰਾ ‘ਤੇ ਸੁੱਟਿਆ ਐਸਿਡ

Acid thrown at younger brother ਲੁਧਿਆਣਾ: ਇੱਕ ਮਾਮੂਲੀ ਬਹਿਸ ਪਿੱਛੋਂ ਵੱਡੇ ਭਰਾ ਨੇ ਆਪਣੇ ਹੀ ਛੋਟੇ ਭਰਾ ਦੇ ਉੱਤੇ ਤੇਜ਼ਾਬ ਪਾ ਦਿੱਤਾ। ਹਾਂਲਾਕਿ, ਛੋਟਾ ਭਰਾ ਮੌਕੇ ‘ਤੇ ਹੀ ਘੁੰਮ ਗਿਆ, ਜਿਸ ਨਾਲ ਤੇਜ਼ਾਬ ਉਸ ਦੇ ਚਿਹਰੇ ਦੀ ਬਜਾਏ ਉਸ ਦੀ ਪਿੱਠ ‘ਤੇ ਡਿੱਗ ਗਿਆ। ਨੌਜਵਾਨ ਨੂੰ ਇਲਾਜ ਲਈ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

ਸੋਸ਼ਲ ਮੀਡੀਆ ਤੇ ਭਾਵੁਕ ਹੋਏ ਗੈਰੀ ਸੰਧੂ, ਲਿਖਿਆ ‘Miss you’ ਮਾਂ

Singer Garry sandhu emotional: ਗੈਰੀ ਸੰਧੂ ਨੇ ਸਤੰਬਰ ਵਿਚ ਆਪਣੀ ਮਾਂ ਨੂੰ ਗੁਆ ਦਿੱਤਾ ਸੀ ਤੇ ਜੋ ਕਿ ਇਹ ਉਨ੍ਹਾਂ ਦੀ ਜ਼ਿੰਦਗੀ ਦਾ ਸਭ ਤੋਂ ਮੁਸ਼ਕਲ ਸਮਾਂ ਸੀ। ਹਾਲਾਂਕਿ ਜ਼ਰੂਰਤ ਦੀ ਇਸ ਘੜੀ ‘ਤੇ ਹਰ ਕੋਈ ਉਨ੍ਹਾਂ ਦੇ ਨਾਲ ਖੜਿਆ ਸੀ ਪਰ ਕੋਈ ਵੀ ਉਨ੍ਹਾਂ ਦੀ ਮਾਂ ਦੀ ਕਮੀ ਨੂੰ ਭਰ ਨਹੀਂ ਸਕਦਾ ਜਿਸਨੂੰ ਉਨ੍ਹਾਂ

ਦੀਵਾਲੀ ਤੋਂ ਪਹਿਲਾਂ ਪੁਲਿਸ ਨੇ ਕਾਬੂ ਕੀਤੇ ਨਸ਼ਾ ਤਸਕਰ 

Tarn Taran Police Arrest Smugglers : ਤਰਨ ਤਾਰਨ : ਸੂਬੇ ‘ਚ ਨਸ਼ੇ ਦਾ ਕਾਰੋਬਾਰ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ। ਤਿਉਹਾਰਾਂ ਦੇ ਚਲਦਿਆਂ ਪੁਲਿਸ ਵੱਲੋਂ ਜਗ੍ਹਾ ਜਗ੍ਹਾ ਸੁਰੱਖਿਆ ਵਧਾਈ ਗਈ ਹੈ । ਬੀਤੇ ਦਿਨੀਂ ਤਰਨ ਤਾਰਨ ਪੁਲਿਸ ਹੱਥ ਵਡੀ ਸਫ਼ਲਤਾ ਲੱਗੀ ਹੈ। ਪੁਲਿਸ ਨੇ ਜ਼ਿਲ੍ਹੇ ਦੇ ਵੱਖ ਵੱਖ ਥਾਣਿਆਂ ਵੱਲੋਂ ਕਾਰਵਾਈ ਦੌਰਾਨ ਕਈ ਦੋਸ਼ੀਆਂ ਨੂੰ

ਲੜਕੇ ਨੂੰ ਅਗਵਾ ਕਰਨ ਵਾਲਿਆਂ ਨੂੰ ਮਿਲੀ ਉਮਰ ਕੈਦ ਦੀ ਸਜ਼ਾ

police arrest kidnappers : ਲੁਧਿਆਣਾ: ਇਹ ਮਾਮਲਾ ਹੈ ਸ਼ਹਿਰ ਵਿੱਚ 2 ਸਾਲ ਪਹਿਲਾਂ ਹੋਏ 2 ਸਾਲ ਦੇ ਬੱਚੇ ਨੂੰ ਅਗਵਾ ਕਰਨ ਦਾ। 15 ਜੁਲਾਈ 2017 ਨੂੰ ਪੁਲਿਸ ਵੱਲੋਂ 2 ਨੌਜਵਾਨਾਂ ਨੂੰ ਬੱਚੇ ਨੂੰ ਅਗਵਾ ਕਰਨ ਦੇ ਜੁਰਮ ‘ਚ ਗ੍ਰਿਫ਼ਤਾਰ ਕੀਤਾ ਸੀ। ਦੋਸ਼ੀ ਮੁੰਨਾ ਕੁਮਾਰ ਅਤੇ ਗਿਆਸਪੁਰਾ ਦੇ ਅਮਨ ਕੁਮਾਰ ਯਾਦਵ ਨੇ 2 ਸਾਲ ਦੇ ਬੱਚੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ