Tag: , , , , , , ,

ਦਿੱਲੀ ਸਿੱਖ ਨਸਲਕੁਸ਼ੀ ਦੇ 32 ਸਾਲ,ਅੱਜ ਵੀ ਜਾਰੀ ਹੈ ਲੋਕਾਂ ਦੀਆਂ ਲਾਸ਼ਾਂ ਉੱਤੇ ਵੋਟਾਂ ਗਿਣਨ ਦੀ ਸਿਆਸਤ

ਨਵੰਬਰ 2016 ਨੂੰ ਦਿੱਲੀ ਵਿੱਚ ਸਿੱਖਾਂ ਦੀ ਕੀਤੀ ਗਈ ਨਸਲਕੁਸ਼ੀ ਨੂੰ 32 ਸਾਲ ਹੋ ਚੁੱਕੇ ਹਨ। ਸਿੱਖ ਨਸਲਕੁਸ਼ੀ ਅਤੇ ਉਸ ਤੋਂ ਮਗਰੋਂ ਪੰਜਾਬ ਵਿੱਚ ਦਹਾਕਾ-ਭਰ ਚੱਲਿਆ ਦਹਿਸ਼ਤ ਦਾ ਦੌਰ, ਇਹ ਉਹ ਜ਼ਖਮ ਹਨ ਜੋ ਅਜੇ ਵੀ ਅੱਲ੍ਹੇ ਹਨ, ਜਿਹਨਾਂ ਉੱਤੇ ਸਮੇਂ ਦੀਆਂ ਸਰਕਾਰਾਂ ਨੇ ਇਨਸਾਫ ਦੇ ਕੇ ਮਲ੍ਹਮ ਤਾਂ ਕੀ ਲਾਉਣੀ ਸੀ ਸਗੋਂ 32 ਸਾਲ

Mehrauli married woman suicide

ਦਾਜ ਪੀੜਤਾ ਨੇ ਲਗਾਈ ਇਨਸਾਫ ਦੀ ਗੁਹਾਰ

ਦਾਜ ਤੋਂ ਪੀੜਤ ਔਰਤਾਂ ਜਿਥੇ ਸੁਹਰਾ ਪਰਿਵਾਰ ਤੋਂ ਤੰਗ ਆਕੇ ਖੁਦਕੁਸ਼ੀ ਕਰ ਲੈਂਦੀਆਂ ਹਨ ਉਥੇ ਹੀ ਅਮਨਪ੍ਰੀਤ ਕੌਰ ਇਕ ਮਿਸਾਲ ਬਣਕੇ ਸਾਹਮਣੇ ਆਈ ਹੈ ਜਿਸਨੇ ਕੋਈ ਬੁਜਦਿਲ ਕਦਮ ਚੁੱੱਕਣ ਦੀ ਥਾਂ ਆਪਣੇ ਮਾਂ-ਬਾਪ ਦੀ ਸਹਾਇਤਾ ਨਾਲ ਸਹੁਰਾ ਪਰਿਵਾਰ ਖਿਲਾਫ਼ ਚੇਸ ਦਰਜ ਕਰਾਇਆ।ਅਮਨ ਦਾ ਕਹਿਣਾ ਹੈ ਕਿ ਉਸਦੇ ਘਰਦਿਆਂ ਨੇ ਪੂਰੀਆਂ ਰੀਝਾਂ ਨਾਲ ਉਸਦਾ ਵਿਆਹ ਕੀਤਾ

ਪੰਜਾਬ ਸਰਕਾਰ ਨੂੰ ਬਚਾਉਂਦੇ ਨਜ਼ਰ ਆਏ ਵਿੱਤ ਮੰਤਰੀ

ਚੁਣਾਵੀ ਮੌਸਮ ਵਿੱਚ ਹਰ ਪਾਰਟੀ ਵੋਟਰਾਂ ਨੂੰ ਲੁਭਾਉਣ ਲਈ ਇਕ ਦੂਸਰੀ ਪਾਰਟੀ ਉਪਰ ਬਿਆਨਬਾਜ਼ੀ ਕਰ ਰਹੀ ਹੈ ਲਗਾਤਾਰ ਸ਼੍ਰੋਮਣੀ ਅਕਾਲੀ ਨੂੰ ਕਈ ਪਾਰਟੀਆਂ ਵੱਲੋ ਪਾਣੀ ਦੇ ਮੁੱਦੇ ਤੇ ਘੇਰਿਆ ਜਾ ਰਿਹਾ ਹੈ ਨਾਲ ਹੀ 1984 ਦੇ ਦੰਗਾ ਪੀੜਤਾਂ ਨੂੰ ਇਨਸਾਫ ਨਾ ਦਿਵਾਉਣ ਤੇ ਵੀ ਅਕਾਲੀ ਦਲ ਤੇ ਕਈ ਸਵਾਲ ਖੜੇ ਹੋਏ ਸਨ । ਪੰਜਾਬ ਪੁਲਿਸ

rahul-gandhi

ਰਾਹੁਲ ਗਾਂਧੀ ਦੇ ਪੰਜਾਬ ਦੌਰੇ ਲਈ ਤਿਆਰੀਆਂ ਤੇਜ਼

ਚੰਡੀਗੜ੍ਹ – ਕਾਂਗਰਸ ਦੇ ਉੱਪ ਪ੍ਰਧਾਨ ਰਾਹੁਲ ਗਾਂਧੀ ਦੇ ਪੰਜਾਬ ਦੌਰੇ ਨੂੰ ਲੈ ਕੇ ਪੰਜਾਬ ਕਾਂਗਰਸ ਤਿਆਰੀਆਂ ਵਿਚ ਜੁਟੀ ਹੋਈ ਹੈ । ਰਾਹੁਲ ਗਾਂਧੀ ਦੇ ਪੰਜਾਬ ਦੌਰੇ ਦਾ ਬਲਿਊ ਪ੍ਰਿੰਟ ਤਿਆਰ ਕਰਨ ‘ਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀਆਂ ਤਿਆਂਰੀਆਂ ਨੇ ਜ਼ੋਰ ਫੜ ਲਿਆ ਹੈ ।  ਪੰਜਾਬ ਕਾਂਗਰਸ ਕਮੇਟੀ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵਲੋਂ ਰਾਹੁਲ ਦੇ

sukhbir badal

40 ਨਵੇਂ ਚਿਹਰਿਆਂ ਨੂੰ ਮੈਦਾਨ ‘ਚ ਉਤਾਰਣਗੇ ਸੁਖਬੀਰ ਬਾਦਲ

ਪੰਜਾਬ ਵਿਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਦਾਅ ਪੇਚ ਦਾ ਦੌਰ ਸ਼ੁਰੂ ਹੋ ਚੁੱਕਿਆ ਹੈ। ਪਿਛਲੇ ਕਰੀਬ 2ਸਾਲਾਂ ‘ਚ ਗੈਰ ਰਾਜਨੀਤਿਕ ਤੇ ਨਵੇਂ ਚਿਹਰਿਆਂ ਨੂੰ ਸਿਆਸਤ ਵਿਚ ਸਰਗਰਮ ਕਰਨ ਵਾਲੀ ਆਮ ਆਦਮੀ ਪਾਰਟੀ ਨੂੰ ਘੇਰਨ ਲਈ ਸ਼੍ਰੋਮਣੀ ਅਕਾਲੀ ਦਲ ਵੀ ਨਵੀਂ ਰਣਨੀਤੀ ਤੇ ਕੰਮ ਕਰ ਰਿਹਾ ਹੈ । ਪਾਰਟੀ ਪ੍ਰਧਾਨ ਤੇ ਸੂਬੇ ਦੇ

ਆਸਟਰੇਲੀਆ ‘ਚ ਮਨਮੀਤ ਦੀ ਯਾਦ ‘ਚ ਇਕੱਠੇ ਹੋਏ ਹਜ਼ਾਰਾਂ ਲੋਕ

ਪੰਜਾਬੀ ਨੌਜਵਾਨ ਮਨਮੀਤ ਅਲੀਸ਼ੇਰ ਨਾਲ ਹੋਏ ਦਰਦਨਾਕ ਹਾਦਸੇ ਤੋ ਬਾਅਦ ਪੂਰੇ ਆਸਟਰੇਲੀਆ ਵਿਚ ਮਨਮੀਤ ਨੂੰ ਸ਼ਰਧਾਂਜਲੀ ਦੇਣ ਲਈ ਹਜ਼ਾਰਾਂ ਲੋਕ ਇੱਕਠੇ ਹੋਏ ਨੇ । ਮਨਮੀਤ ਨੂੰ ਸ਼ਰਧਾਂਜਲੀ ਦੇਣ ਲਈ ਸ਼ਰਧਾਂਜਲੀ ਸਮਾਗਮ ਕੀਤੇ ਜਾ ਰਹੇ ਹਨ।  ਮੈਲਬੋਰਨ ਦੇ ਫੈਡਰੇਸ਼ਨ ਸੁਕੇਅਰ ‘ਤੇ ਮਨਮੀਤ ਦੀ ਯਾਦ ਵਿਚ ਸ਼ੋਕ ਸਭਾ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਵੱਖ-ਵੱਖ ਭਾਈਚਾਰਿਆਂ ਦੇ

ਮ੍ਰਿਤਕ ਮਨਮੀਤ ਲਈ ਕੱਢਿਆ ਗਿਆ ਕੈਂਡਲ ਮਾਰਚ

ਜਿਲ੍ਹਾ ਸੰਗਰੂਰ ਦੇ ਪਿੰਡ ਅਲੀਸ਼ੇਰ ਦਾ ਨੌਜਵਾਨ ਮਨਮੀਤ ਜੋ ਅੱੱਜ ਤੋਂ ਅੱੱਠ ਸਾਲ ਪਹਿਲਾਂ ਆਸਟ੍ਰੇਲੀਆ ਆਪਣੇ ਸੁਪਨੇ ਪੂਰੇ ਕਰਨ ਲਈ ਗਿਆ ਸੀ ਆਪਣੀ ਦਰਦਨਾਕ ਮੌਤ ਤੋਂ ਬਾਅਦ ਪੰਜਾਬੀਆਂ ਤੇ ਦੇਸ਼ ਭਰ ਦੇ ਲੋਕਾਂ ਦੀਆਂ ਅੱਖਾਂ ‘ਚ ਹੰਝੂ ਛੱਡਕੇ ਚਲਾ ਗਿਆ ।ਦਸਦਈਏ ਕਿ ਮਨਮੀਤ ਅਲੀਸ਼ੇਰ ਬ੍ਰਿਸਬੇਨ ਵਿਚ ਬੱਸ ਚਾਲਕ ਸੀ । ਇਸ ਘਟਨਾ ਨੂੰ ਬੀਤੇ ਕਈ

ਪੈਟਰੋਲ ਪੰਪ ਮਾਲਕ ਅੱਜ ਤੋਂ ਨਹੀਂ ਖਰੀਦਣਗੇ ਤੇਲ

ਕਿਸਾਨਾਂ ਵੱਲੋਂ ਆਤਮ ਹੱਤਿਆ ਕਰਨ ਦੇ ਮਾਮਲਿਆਂ ‘ਚ ਲਗਾਤਾਰ ਵਾਧਾ

ਸੰਤ ਬਾਬਾ ਗੁਰਦਿੱਤ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਸਜਾਇਆ ਗਿਆ ਛੇ ਪਿੰਡਾਂ ‘ਚ ਨਗਰ ਕੀਰਤਨ

ਨਿਹਾਲ ਸਿੰਘ ਵਾਲਾ- ਪਿੰਡ ਧੂੜਕੋਟ ਦੇ ਸੰਤ ਬਾਬਾ ਗੁਰਦਿੱਤ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਛੇ ਪਿੰਡਾਂ ਵਿੱਚ ਨਗਰ ਕੀਰਤਨ ਕੱਢਿਆ ਗਿਆ ਜਿਸ ਦੀ ਅਗਵਾਈ ਪੰਜ ਪਿਆਰਿਆਂ ਵੱਲੋਂ ਕੀਤੀ ਗਈ। ਇਹ ਨਗਰ ਕੀਰਤਨ ਪਿੰਡ ਧੂੜਕੋਟ ਤੋਂ ਸ਼ੁਰੂ ਹੋ ਕੇ ਪਿੰਡ ਡਾਲਾ ਤਖਾਣਵੱਧ ਤੋਂ ਇਲਾਵਾ ਹੋਰਨਾਂ ਪਿੰਡਾਂ ਤੋਂ ਹੁੰਦਾ ਹੋਇਆ ਵਾਪਸ ਸ਼ਾਮ ਵੇਲੇ ਪਿੰਡ ਧੂੜਕੋਟ ਵਿਖੇ

ਡੇਲੀ ਪੋਸਟ ਐਕਸਪ੍ਰੈਸ 7AM on 3-11-2016

ਪੰਜਾਬ ਦੇ ਕਾਂਊਟਰ ਇੰਟੈਲੀਜੈਂਸ ਨੂੰ ਮਿਲੀ ਵੱਡੀ ਕਾਮਯਾਬੀ

ਸੜ੍ਹਕ ਹਾਦਸੇ ‘ਚ  ਬੁਝਿਆ ਘਰ ਦਾ  ਇਕਲੌਤਾ ਚਿਰਾਗ

ਬਠਿੰਡਾ ਦੇ ਬਹਿਮਣ ਦੀਵਾਨ ਰੋਡ ‘ਤੇ ਮੰਗਲਵਾਰ ਨੂੰ ਦੁਪਹਿਰ ਵਾਪਰੇ ਦਰਦਨਾਕ ਹਾਦਸੇ ਵਿੱਚ  ਨੌਜਵਾਨ ਦੀ ਮੌਤ ਹੋ ਗਈ। ਜਿਸਦੀ ਪਹਿਚਾਣ ਬੀੜ ਤਾਲਾਬ ਨਿਵਾਸੀ 22 ਸਾਲਾ ਨੌਜਵਾਨ ਸ਼ਿੰਦਰ ਸਿੰਘ ਦੇ ਰੂਪ ‘ਚ ਹੋਈ।ਮੌਕੇ ‘ਤੇ ਪਹੁੰਚੀ ਪੁਲਿਸ ਨੇ ਮ੍ਰਿਤਕ ਦੀ ਦੇਹ ਨੂੰ ਪੋਸਟਮਾਰਟ ਲਈ ਭੇਜ ਦਿੱਤਾ ਹੈ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪਰਿਵਾਰਕ ਮੈਂਬਰਾਂ ਦਾ

ਪੰਜਾਬ ਦੇ ਕਾਂਊਂਟਰ ਇੰਟੈਲੀਜੈਂਸ ਨੂੰ ਮਿਲੀ ਵੱਡੀ ਕਾਮਯਾਬੀ

ਪੰਜਾਬ ਦੇ ਕਾਂਊਂਟਰ ਇੰਟੈਲੀਜੈਂਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਉਨ੍ਹਾਂ ਨੇ ਇੱਕ ਵਿਅਕਤੀ ਨੂੰ 1 ਲੱਖ 70 ਹਜ਼ਾਰ ਰੁਪਏ ਦੀ ਜਾਅਲੀ ਕਰੰਸੀ ਦੇ ਨਾਲ ਗ੍ਰਿਫ਼ਤਾਰ ਕੀਤਾ ਹੈ। ਦਰਅਸਲ ਮਨੋਜ ਨਾਮ ਦਾ ਨੌਜਵਾਨ ਜੋ ਕਿ ਮੂਲ ਰੂਪ ‘ਚ ਪੰਜਾਬ ਦੇ ਬਟਾਲਾ ਦਾ ਰਹਿਣ ਵਾਲਾ ਹੈ, ਉਹ ਆਪਣੇ ਘਰ ਵਿੱਚ ਹੀ ਇਕ ਪ੍ਰਿੰਟਰ ਦੀ ਮਦਦ

ਡੇਰਾ ਰਾੜਾ ਸਾਹਿਬ ਦੇ ਬਾਲਣ ਨੂੰ ਲੱਗੀ ਅੱਗ

ਨਜ਼ਦੀਕੀ ਪਿੰਡ ਅੱਤੇਵਾਲੀ ਦੇ ਡੇਰਾ ਰਾੜਾ ਸਾਹਿਬ ਦੇ ਡੇਰੇ ਦੇ ਬਾਲਣ ਨੂੰ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦਿਆਂ ਡੇਰਾ ਪ੍ਰਬੰਧਕਾਂ ਨੇ ਦੱਸਿਆ ਕਿ ਸੋਮਵਾਰ ਕਰੀਬ 2 ਵਜੇ ਡੇਰੇ ਦੇ ਬਾਹਰ ਪਏ ਬਾਲਣ ’ਚੋਂ ਅੱਗ ਦੀਆਂ ਲਪਟਾਂ ਨਿਕਲਣੀਆਂ ਸ਼ੁਰੂ ਹੋ ਗਈਆਂ, ਜਿਸ ਉਪਰੰਤ ਉਨ੍ਹਾਂ ਤੁਰੰਤ ਫਾਇਰ ਬਿ੍ਰਗੇਡ ਸਰਹਿੰਦ ਨੂੰ ਸੂਚਿਤ ਕੀਤਾ। ਜਿਸ ਤੋਂ

ਅਲਟਰਾ ਸਾਊਂਡ ਕਰਨਾ ਡਾਕਟਰਾਂ ਨੂੰ ਪਿਆ ਮਹਿੰਗਾ

ਨਵਾਂਸ਼ਹਿਰ ਅਤੇ ਰਾਹੋਂ ਦੇ 2 ਅਲਟਰਾ ਸਾਊਂਡ ਸੈਂਟਰਾਂ ਨੇ ਗਰਭਵਤੀ ਦੀ ਸਕੈਨਿੰਗ ਕਰਨ ਤੋਂ ਬਾਅਦ ਜੌੜੇ ਬੱਚਿਆ ਦੀ ਰਿਪੋਰਟ ਦਿੱਤੀ ਸੀ। ਪਰ ਇਨ੍ਹਾ ਸੈਂਟਰਾਂ ਦੀ ਰਿਪੋਰਟ ਉਸ ਸਮੇਂ ਗਲਤ ਸਾਬਿਤ ਹੋ ਗਈ ਜਦੋਂ ਔਰਤ ਨੇ ਸਿਰਫ ਇਕ ਹੀ ਬੱਚੇ ਨੂੰ ਜਨਮ ਦਿੱਤਾ। ਜਿਸਦੇ ਚੱਲਦਿਆ ਇਨ੍ਹਾਂ ਦੋਵੇਂ ਸੈਂਟਰਾਂ ਦੀ ਰਜਿਸਟ੍ਰੇਸ਼ਨ ਨੂੰ ਰੱਦ ਕਰ ਦਿੱਤਾ ਗਿਆ ਹੈ।

ਸਿੱਧੂ ਨੂੰ ਲੈ ਕੇ ਕਾਂਗਰਸ ਦੋ ਫਾੜ

ਝੋਨੇ ਦੀ 1 ਏਕੜ ਫ਼ਸਲ ਮੱਚ ਕੇ ਸੁਆਹ,50 ਹਜ਼ਾਰ ਦਾ ਨੁਕਸਾਨ

ਬਰਨਾਲਾ-ਬਠਿੰਡਾ ਮੁੱਖ ਮਾਰਗ ‘ਤੇ ਸਥਿਤ ਇੱਕ ਕਿਸਾਨ ਦੇ ਖੇਤ ‘ਚ ਝੋਨੇ ਦੀ ਖੜ੍ਹੀ ਫਸਲ ਨੂੰ ਅੱਗ ਲੱਗਣ ਕਾਰਨ ਕਿਸਾਨ ਦਾ ਲੱਗਭਗ 50 ਹਜ਼ਾਰ ਦਾ ਨੁਕਸਾਨ ਹੋ ਗਿਆ ਹੈ। ਕਿਸਾਨ ਜੋਗਿੰਦਰ ਸਿੰਘ ਤਪਾ ਨੇ ਦੱਸਿਆ ਕਿ ਉਸ ਨੇ ਜ਼ਮੀਨ ਠੇਕੇ ‘ਤੇ ਲੈ ਕੇ ਝੋਨੇ ਦੀ ਬੀਜਾਈ ਕੀਤੀ ਸੀ। ਖੇਤ ‘ਚੋਂ ਲੰਘਦੀਆਂ ਹਾਈ ਵੋਲਟੇਜ ਦੀਆ ਤਾਰਾਂ ਨੀਵੀਂਆਂ

ਰਾਜਾ ਵੜਿੰਗ ਵੱਲੋਂ ਐਸ.ਡੀ.ਐਮ. ਦਫ਼ਤਰ ਅੱਗੇ ਰਾਤ ਭਰ ਜ਼ਾਰੀ ਰਿਹਾ ਧਰਨਾ

ਅਮੀਰ ਵਿਰਾਸਤ ਨੂੰ ਸੰਭਾਂਲਦੇ ਲੇਖਰਾਜ ਖੁਦ ਹੋਇਆ ਗਰੀਬ

ਜਿਥੇ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਸਾਡੇ ਅਮੀਰ ਸੱੱਭਿਆਚਾਰ ਨੂੰ ਭੁੱੱਲ ਕੇ ਗਰੀਬ ਹੁੰਦੀ ਜਾ ਰਹੀ ਹੈ ਤਾਂ ਉਥੇ ਹੀ ਇਕ ਵਿਅਕਤੀ ਅਜਿਹਾ ਵੀ ਹੈ ਜੋ ਇਸ ਅਮੀਰ ਸੱਭਿਆਚਾਰ ਨੂੰ ਸੰਜੋਅ ਕੇ ਰੱਖਦਾ ਹੋਇਆ ਖੁਦ ਗਰੀਬ ਹੋ ਗਿਆ ਹੈ।ਨਵਾਂ ਸਹਿਰ ਦੇ ਰਹਿਣ ਵਾਲੇ ਲੇਖਰਾਜ ਨਾਹਰ ਦੇ ਕੋਲ 23 ਸੋ ਸਾਲ ਦੇ ਪੁਰਾਣੇ ਸਿੱਕੇ,ਚਾਂਦੀ ਦੇ ਬਰਤਨ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ