Tag: , , , , , ,

ਲਹਿਰਾਗਾਗਾ ‘ਚ ਪੰਚਾਇਤੀ ਜ਼ਮੀਨ ਦਾ ਵਿਵਾਦ ਭਖਿਆ

ਵਿਧਾਨ ਸਭਾ ਹਲਕਾ ਲਹਿਰਾ ਦੇ ਪਿੰਡ ਜਲੂਰ ਵਿਖੇ ਦਲਿਤਾ ਅਤੇ ਪਿੰਡ ਦੇ ਕਿਸਾਨਾਂ ਵਿੱਚ ਪੰਚਾਇਤੀ ਜਮੀਨ ਨੂੰ ਲੈ ਕੇ ਹੋਈ ਲੜਾਈ ਦਾ ਵਿਵਾਦ ਰੁਕਣ ਦਾ ਨਾਮ ਹੀ ਨਹੀ ਲੈ ਰਿਹਾ। ਦੱਸਣਯੋਗ ਹੈ ਕਿ ਤੀਜੇ ਹਿੱਸੇ ਦੀ ਜਮੀਨ ਨੂੰ ਲੈ ਕਿ ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ,ਮਜਦੂਰਾਂ ਅਤੇ ਪਿੰਡ ਦੇ ਕਿਸਾਨਾਂ ਵਿੱਚ ਲੜਾਈ ਹੋ ਗਈ ਸੀ।ਜਿਸ ਤੇ ਪੁਲਿਸ

ਭਾਜਪਾ ਦੀ ਅੱਜ ਜਲੰਧਰ ‘ਚ ‘ਬੂਥ ਰੈਲੀ’

ਪੰਜਾਬ ‘ਚ ਆਉਂਦੀਆਂ 2017 ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪ੍ਰਚਾਰ ਤੇਜ ਕੀਤਾ ਜਾ ਰਿਹਾ ਜਿਸ ਦੇ ਲਈ ਪੰਜਾਬ ਭਾਜਪਾ ਵੱਲੋਂ ਐੱਤਵਾਰ ਨੂੰ ਜਲੰਧਰ ‘ਚ ਇੱਕ ਰੈਲੀ ਦਾ ਅਯੋਜਨ ਕੀਤਾ ਜਾ ਰਿਹਾ।ਜਿਸ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ, ਪ੍ਰਭਾਤ ਝਾਅ ਤੇ ਸੀਨੀਅਰ ਆਗੂ ਰਾਮ ਲਾਲ ਖਾਸ ਤੌਰ ‘ਤੇ ਰੈਲੀ ‘ਚ ਸ਼ਿਰਕਤ ਕਰਨਗੇ । ਇਸ ਰੈਲੀ ਸਬੰਧੀ

ਫਸਲਾਂ ਦਾ ਝਾੜ ਘੱਟਣ ਬਾਰੇ ਕਿਸਾਨਾਂ ਨੂੰ ਕੀਤਾ ਜਾਗਰੂਕ

ਐਗਰੋਟੈਕ ਫੈਸਟ ਵਿਚ ਵਿਦੇਸ਼ੀ ਟਰੈਕਟਰ ਖਿੱਚ ਦਾ ਕੇਂਦਰ

ਦਲੀਪ ਕੌਰ ਟਿਵਾਣਾ ਨੇ ਜਦੋਂ ਫਰੋਲਿਆ ਆਪਣਾ ਦੁੱਖ

ਬਦਲਦੇ ਦੌਰ ਵਿੱਚ ਕਾਫ਼ੀ ਕੁੱਝ ਬਦਲ ਗਿਆ ਹੈ ।ਸਾਡੇ ਸਮੇਂ ਵਿੱਚ ਘਰ , ਪਰਿਵਾਰ ਅਤੇ ਸਮਾਜ ਮਹੱਤਵਪੂਰਨ ਹੁੰਦਾ ਸੀ ਅਤੇ ਇੰਨੀ ਹਿੰਮਤ ਨਹੀਂ ਹੁੰਦੀ ਸੀ ਕਿ ਮਾਂ ਬਾਪ ਦੇ ਸਾਹਮਣੇ ਕੁੱਝ ਕਹਿ ਸਕੀਏ । ਇਹ ਕਹਿਣਾ ਹੈ ਮਕਬੂਲ ਪੰਜਾਬੀ ਲੇਖਿਕਾ ਦਲੀਪ ਕੌਰ ਟਿਵਾਣਾ ਦਾ । ਜੋ ਸ਼ਨੀਵਾਰ ਨੂੰ ਚੰਡੀਗੜ ਸਾਹਿਤ ਅਕਾਦਮੀ ਵਲੋਂ ਯੂਟੀ ਗੇਸਟ ਹਾਊਸ

ਹਰ ਪਾਸੇ ਹੋ ਰਹੀ ਹੈ ਪੈਸਾ-ਪੈਸਾ

ਲੁਧਿਆਣਾ ਦੀ ਘੁਮਾਰ ਮੰਡੀ ਦੇ ਨਜਦੀਕ ਖਾਲਸਾ ਕਾਲਜ ਦੇ ਬਾਹਰ ਪੁਲਿਸ ਨੇ 45 ਲੱਖ ਦੀ ਕਰੰਸੀ ਸਮੇਤ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਵੱਲੋਂ ਮਿਲੀ ਜਾਣਕਾਰੀ ਮੁਤਾਬਿਕ ਉਕਤ ਵਿਅਕਤੀ ਲੁਧਿਆਣਾ ਦੇ ਤਿਰੂਪਤੀ ਜਿਊਲਰ ਦੀ ਦੁਕਾਨ ਤੇ ਕੰਮ ਕਰਦਾ ਹੈ। ਉਸਦੇ ਮੁਤਾਬਿਕ ਮਾਲਿਕ ਨੇ ਉਸਨੂੰ ਬੈਂਕ ਵਿਚ ਪੈਸਾ ਜਮ੍ਹਾਂ ਕਰਵਾਉਣ ਲਈ ਕਿਹਾ ਸੀ।ਜਿਸਨੂੰ ਪੁਲਿਸ ਨੇ

ਪੰਜਾਬ ਨੂੰ ਫੂਡ ਪ੍ਰੋਸੈਸਿੰਗ ਦੇ ਧੁਰੇ ਵਜੋਂ ਉਭਾਰਨ ਲਈ ਪੰਜਾਬ ਅਤੇ ਓਂਟਾਰੀਓ ਸਰਕਾਰਾਂ ਵਿੱਚ ਹੋੇਏ ਸਮਝੌਤੇ

ਚੰਡੀਗੜ੍ਹ: ਪੰਜਾਬ ਨੂੰ ਫੂਡ ਪ੍ਰੋਸੈਸਿੰਗ ਦੇ ਧੁਰੇ ਵਜੋਂ ਉਭਾਰਨ ਦੇ ਮੰਤਵ ਨਾਲ ਪੰਜਾਬ ਸਰਕਾਰ ਅਤੇ ਕੈਨੇਡਾ ਦੇ ਓਂਟਾਰੀਓ ਸੂਬੇ ਦੀ ਸਰਕਾਰ ਨੇ ਖੇਤੀ ਵੰਨ-ਸੁਵੰਨਤਾ ਅਤੇ ਫੂਡ ਪ੍ਰੋਸੈਸਿੰਗ ਸਨਅਤ ਨੂੰ ਹੁਲਾਰਾ ਦੇਣ ਲਈ ਆਪਸੀ ਭਾਈਵਾਲੀ ਨਾਲ ਕੰਮ ਕਰਨ ਲਈ ਸਹਿਮਤੀ ਪ੍ਰਗਟਾਈ ਹੈ। ਇਸ ਸਬੰਧੀ ਫੈਸਲਾ ਪੰਜਾਬ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਵੱਲੋਂ ਓਂਟਾਰੀਓ ਸੂਬੇ ਦੇ

ਪਿੰਡ ਚੱਕ ਕਾਠਗੜ੍ਹ ‘ਚ ਗਰੀਬ ਘਰ ਸੜ੍ਹ ਕੇ ਹੋਇਆ ਸੁਆਹ

ਭਾਜਪਾ ਦੀ ਕੱਲ੍ਹ ਜਲੰਧਰ ‘ਚ ‘ਬੂਥ ਰੈਲੀ

ਵੇਖੋ ਕਿੱਥੇ ਨੇ ਬੇਖੌਫ਼ ਲੁਟੇਰੇ

ਗੁਰਾਇਆ ਵਿਖੇ ਇੱਕ ਬਜ਼ੁਰਗ ਔਰਤ ਨਾਲ ਕੁੱਟਮਾਰ ਕਰਕੇ ਲੱਖਾਂ ਰੁਪਏ ਦੇ ਸੋਨੇ ਦੇ ਗਹਿਣੇ, ਹਜ਼ਾਰ ਰੁਪਏ ਦੀ ਨਕਦੀ ‘ਤੇ ਲੁਟੇਰੇ ਹੱਥ ਸਾਫ ਕਰਕੇ ਫਰਾਰ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆ ਬਜ਼ੁਰਗ ਔਰਤ ਗੁਰਮੀਤ ਕੌਰ ਨੇ ਦੱਸਿਆ ਕਿ ਉਸ ਦਾ ਪਰਿਵਾਰ ਘਰੋਂ ਬਾਹਰ ਗਿਆ ਹੋਇਆ ਸੀ। ਉਸ ਦੀ ਅੱਖਾਂ ਦੀ ਰੌਸ਼ਨੀ ਨਾ ਹੋਣ ਕਾਰਨ ਉਸ ਦੇ

ਨੋਟਬੰਦੀ ਕਾਰਨ ਵਿਆਹਾਂ ‘ਚ ਗਾਇਬ ਹੋਈਆਂ ਰੌਣਕਾਂ

ਰੁਸਤਮ-ਏ-ਹਿੰਦ ਦਾਰਾ ਸਿੰਘ ਦੇ ਜਨਮਦਿਨ ਤੇ ਡੇਲੀ ਪੋਸਟ ਦੀ ਖਾਸ ਪੇਸ਼ਕਸ਼

ਹਸਪਤਾਲ ‘ਚ ਨੌਜਵਾਨ ਦੀ ਮੌਤ ‘ਤੇ ਹੰਗਾਮਾ ..

ਮੋਹਾਲੀ ਦੇ ਹਸਪਤਾਲ ‘ਚ 22 ਸਾਲਾਂ ਨੌਜਵਾਨ ਦੀ ਮੌਤ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਵਲੋਂ ਹਸਪਤਾਲ ਵਿਚ ਰੋਸ ਪ੍ਰਦਰਸ਼ਨ ਕੀਤਾ | ਪਰਿਵਾਰ ਨੇ ਹਸਪਤਾਲ ਪ੍ਰਸ਼ਾਸਨ ਤੇ ਆਰੋਪ ਲਾਏ ਹਨ ਕਿ ਉਹਨਾ ਨੇ ਲੜਕੇ ਦੇ ਇਲਾਜ ਲਈ 4 ਲੱਖ ਰੁਪੇ ਜਮਾਂ ਕਰਵਾਏ ਗਏ ਸਨ ਪਰ ਫਿਰ ਵੀ ਉਹਨਾ ਤੋਂ 3 ਲੱਖ ਹੋਰ ਮੰਗੇ ਜਾ ਰਹੇ ਹਨ | ਇਸ

ਦੇਖੋ, ਨੋਟਾਂ ਲਈ ਲਾਈਨਾਂ ‘ਚ ਲੱਗੇ ਮੋਦੀ ਦੇ ਭਗਤਾਂ ਤੇ ਆਮ ਲੋਕਾਂ ਦੀ ਬਹਿਸ

ਬੈਂਕਾ ਅੱਗੇ ਲੋਕ ਪੈਸੇ ਲੈਣ ਦੇਣ ਵਿੱਚ ਹੋ ਰਹੇ ਖੱਜਲ ਖੁਆਰ

ਬੀਤੀ ਦਿਨੀਂ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਭਾਰਤ ਸਰਕਾਰ ਵੱਲੋ 500-1000 ਰੁਪਏ ਤੇ ਰੋਕ ਲਗਾੳਣ ਤੇ ਲੋਕਾਂ ਵਿੱਚ ਹਫੜਾ ਦਫੜੀ ਮਚ ਗਈ।ਇਸ ਮਾਮਲੇ ਕੋਟਕਪੁਰਾ ਦੀਆਂ ਸਾਰੀਆ ਬੈਂਕਾ ਦਾ ਨਿਰੀਖਣ ਕਰਨ ਤੇ ਕੁਝ ਬੈਂਕਾ ਨੂੰ ਸਿਧੀ ਪੇਮੈਂਟ ਆਉਦੀ ਹੈ। ਬਾਕੀ ਬੈਂਕ ਨੂੰ ਹੈਂਡ ਆਫਿਸ ਮੰਗਾਉਣੀ ਪੈਂਦੀ ਹੈ। ਪਰ ਰੋਜਮਰਾ ਦੀ ਕਮਾਈ ਕਰਨ ਵਾਲੇ ਲੋਕ ਸਾਰਾ ਦਿਨ ਲਾਈਨ

ਚੰਡੀਗੜ੍ਹ ਵਿੱਚ ਮਾਈਕਰੋ ਏ.ਟੀ.ਐਮ. ਦੀ ਹੋਈ ਸ਼ੁਰੂਆਤ

ਨੋਟਬੰਦੀ ਨੂੰ ਦੇਖਦੇ ਹੋਏ ਸਰਕਾਰ ਨੇ ਹੁਣ ਬੈਂਕਾ ਅਤੇ ਏ.ਟੀ.ਐਮ. ਦੇ ਬਾਹਰ ਖੜੇ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਇਸ ਦੇ ਮੱਦੇਨਜ਼ਰ ਸਰਕਾਰ ਵਲੋਂ ਜਨਤਾ ਨੂੰ ਕਈ ਸੁਵਿਧਾਵਾਂ ਵੀ ਮੁੱਹਈਆ ਕਰਵਾਈਆਂ ਜਾ ਰਹੀਆਂ ਹਨ।ਜਿਸ ਦੇ ਤਹਿਤ ਚੰਡੀਗੜ੍ਹ ਦੇ ਸੈਕਟਰ 26 ਵਿਚ ਮਾਈਕਰੋ ਏ.ਟੀ.ਐਮ. ਲਗਵਾਏ ਗਏ।ਜਿਸ ਨਾਲ ਲੋਕਾਂ ਨੂੰ ਥੋੜੀ ਰਾਹਤ ਮਿਲਦੀ ਨਜਰ

ਸਮੈਕ ਰੱਖਣ ਦੇ ਦੋਸ਼ਾਂ ਵਿੱਚੋਂ ਬਰੀ

ਸਮੈਕ ਰੱਖਣ ਦੇ ਕਥਿਤ ਦੋਸ਼ਾਂ ਵਿੱਚ ਘਿਰੇ ਹੋਏ ਇੱਕ ਵਿਅਕਤੀ ਨੂੰ ਸਥਾਨਕ ਅਦਾਲਤ ਨੇ ਤਿੰਨ ਸਾਲ ਪੁਰਾਣੇ ਇੱਕ ਕੇਸ ਦਾ ਨਿਪਟਾਰਾ ਕਰਦਿਆਂ ਬਰੀ ਕਰ ਦਿੱਤਾ | ਜਾਣਕਾਰੀ ਮੁਤਾਬਿਕ ਫਰੀਦਕੋਟ ਦੀ ਡੋਗਰ ਬਸਤੀ ਦੇ ਵਸਨੀਕ ਅਮਨਜੋਤ ਸਿੰਘ ਉਰਫ ਜੋਤੀ ਨੂੰ ਜਾਂਚ ਤੋਂ ਬਾਅਦ ਜਿਲ੍ਹਾ ਅਦਾਲਤ ਨੇ ਬਰੀ ਕਰਨ ਦਾ ਹੁਕਮ ਸੁਨਾ ਦਿੱਤਾ | ਬਚਾਅ ਪੱਖ ਦੇ

ਨੋਟਬੰਦੀ ਦੇ ਖਿਲਾਫ ਦੇਸ਼ ਭਰ ‘ਚ 90 ਰੈਲੀਆਂ ਕਰਨਗੇ ਕੇਜਰੀਵਾਲ

ਨੋਟ ਬੰਦੀ ਦੇ ਮਾਮਲੇ ‘ਚ ਦਿੱਲੀ ਦੇ ਮੁੱਖ ਮੰਤਰੀ ਮੋਦੀ ਸਰਕਾਰ ਦਾ ਖੁੱਲ੍ਹ ਕੇ ਵਿਰੋਧ ਕਰ ਰਹੇ ਹਨ। ਹੁਣ ਖ਼ਬਰ ਆਈ ਹੈ ਕਿ ਕੇਜਰੀਵਾਲ ਸਾਰੇ ਦੇਸ਼ ‘ਚ ਨੋਟ ਬੰਦੀ ਵਿਰੁੱਧ 90 ਰੈਲੀਆਂ ਕਰਨਗੇ। ਉਨ੍ਹਾਂ ਵੱਲੋਂ ਪਹਿਲੀ ਰੈਲੀ ਉੱਤਰ ਪ੍ਰਦੇਸ਼ ਦੇ ਮੇਰਠ ‘ਚ ਕੀਤੀ

ਅੱਜ ਦਾ ਇਤਿਹਾਸ

ਪੰਜਾਬ ਦੇ 800 ਕੋਆਪਰੇਟਿਵ ਬੈਂਕਾਂ ’ਤੇ ਤਾਲਾ, ਕਪੂਰਥਲਾ ’ਚ ਲਗਾਇਆ ਧਰਨਾ

ਸਰਕਾਰ ਵਲੋਂ ਨੋਟਬੰਦੀ ਦੇ ਚਲਦੇ ਪੰਜਾਬ ਦੇ ਕਰੀਬ 800 ਕੋਆਪਰੇਟਿਵ ਬੈਂਕਾਂ ਦਾ ਕੰਮ ਪੂਰੀ ਤਰ੍ਹਾਂ ਨਾਲ ਬੰਦ ਹੋ ਗਿਆ ਹੈ। ਜਿਸ ਦੇ ਚਲਦੇ ਕਪੂਰਥਲਾ ਵਿਚ ਕੋਆਪਰੇਟਿਵ ਬੈਂਕਾਂ ਦੇ ਮੁਲਾਜਮਾਂ ਨੇ ਡੀ.ਸੀ. ਦਫਤਰ ਬਾਹਰ ਧਰਨਾ ਦਿੱਤਾ। ਇੱਕ ਪਾਸੇ ਬੈਂਕ ਮੁਲਾਜਮ ਸਰਕਾਰ ਖਿਲਾਫ ਪ੍ਰਦਰਸ਼ਨ ਕਰ ਰਹੇ ਹਨ ਤਾਂ ਦੂਜੇ ਪਾਸੇ ਕਿਸਾਨ ਇਨ੍ਹਾਂ ਕੋਆਪਰੇਟਿਵ ਬੈਂਕਾਂ ਖਿਲਾਫ ਨੋਟ ਨਾ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ