Tag: , , , , ,

ਸੋਸ਼ਲ ਮੀਡੀਆ ਤੇ ਭਾਵੁਕ ਹੋਏ ਗੈਰੀ ਸੰਧੂ, ਲਿਖਿਆ ‘Miss you’ ਮਾਂ

Singer Garry sandhu emotional: ਗੈਰੀ ਸੰਧੂ ਨੇ ਸਤੰਬਰ ਵਿਚ ਆਪਣੀ ਮਾਂ ਨੂੰ ਗੁਆ ਦਿੱਤਾ ਸੀ ਤੇ ਜੋ ਕਿ ਇਹ ਉਨ੍ਹਾਂ ਦੀ ਜ਼ਿੰਦਗੀ ਦਾ ਸਭ ਤੋਂ ਮੁਸ਼ਕਲ ਸਮਾਂ ਸੀ। ਹਾਲਾਂਕਿ ਜ਼ਰੂਰਤ ਦੀ ਇਸ ਘੜੀ ‘ਤੇ ਹਰ ਕੋਈ ਉਨ੍ਹਾਂ ਦੇ ਨਾਲ ਖੜਿਆ ਸੀ ਪਰ ਕੋਈ ਵੀ ਉਨ੍ਹਾਂ ਦੀ ਮਾਂ ਦੀ ਕਮੀ ਨੂੰ ਭਰ ਨਹੀਂ ਸਕਦਾ ਜਿਸਨੂੰ ਉਨ੍ਹਾਂ

ਦੀਵਾਲੀ ਤੋਂ ਪਹਿਲਾਂ ਪੁਲਿਸ ਨੇ ਕਾਬੂ ਕੀਤੇ ਨਸ਼ਾ ਤਸਕਰ 

Tarn Taran Police Arrest Smugglers : ਤਰਨ ਤਾਰਨ : ਸੂਬੇ ‘ਚ ਨਸ਼ੇ ਦਾ ਕਾਰੋਬਾਰ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ। ਤਿਉਹਾਰਾਂ ਦੇ ਚਲਦਿਆਂ ਪੁਲਿਸ ਵੱਲੋਂ ਜਗ੍ਹਾ ਜਗ੍ਹਾ ਸੁਰੱਖਿਆ ਵਧਾਈ ਗਈ ਹੈ । ਬੀਤੇ ਦਿਨੀਂ ਤਰਨ ਤਾਰਨ ਪੁਲਿਸ ਹੱਥ ਵਡੀ ਸਫ਼ਲਤਾ ਲੱਗੀ ਹੈ। ਪੁਲਿਸ ਨੇ ਜ਼ਿਲ੍ਹੇ ਦੇ ਵੱਖ ਵੱਖ ਥਾਣਿਆਂ ਵੱਲੋਂ ਕਾਰਵਾਈ ਦੌਰਾਨ ਕਈ ਦੋਸ਼ੀਆਂ ਨੂੰ

ਲੜਕੇ ਨੂੰ ਅਗਵਾ ਕਰਨ ਵਾਲਿਆਂ ਨੂੰ ਮਿਲੀ ਉਮਰ ਕੈਦ ਦੀ ਸਜ਼ਾ

police arrest kidnappers : ਲੁਧਿਆਣਾ: ਇਹ ਮਾਮਲਾ ਹੈ ਸ਼ਹਿਰ ਵਿੱਚ 2 ਸਾਲ ਪਹਿਲਾਂ ਹੋਏ 2 ਸਾਲ ਦੇ ਬੱਚੇ ਨੂੰ ਅਗਵਾ ਕਰਨ ਦਾ। 15 ਜੁਲਾਈ 2017 ਨੂੰ ਪੁਲਿਸ ਵੱਲੋਂ 2 ਨੌਜਵਾਨਾਂ ਨੂੰ ਬੱਚੇ ਨੂੰ ਅਗਵਾ ਕਰਨ ਦੇ ਜੁਰਮ ‘ਚ ਗ੍ਰਿਫ਼ਤਾਰ ਕੀਤਾ ਸੀ। ਦੋਸ਼ੀ ਮੁੰਨਾ ਕੁਮਾਰ ਅਤੇ ਗਿਆਸਪੁਰਾ ਦੇ ਅਮਨ ਕੁਮਾਰ ਯਾਦਵ ਨੇ 2 ਸਾਲ ਦੇ ਬੱਚੇ

ਦੀਵਾਲੀ ਦੇ ਮੌਕੇ ‘ਤੇ 10 ਵਜੇ ਤੱਕ ਹੀ ਚਲਾਏ ਜਾਣਗੇ ਪਟਾਕੇ

Diwali Fireworks 10 am occasion :  ਪੁਲਿਸ ਨੇ ਲੋਕਾਂ ਨੂੰ ਸਾਫ਼- ਸਾਫ਼ ਸ਼ਬਦਾਂ ‘ਚ ਇਹ ਕਿਹਾ ਹੈ ਕਿ ਕਿ ਹਾਈ ਕੋਰਟ ਦੇ ਆਦੇਸ਼ਾ ਅਨੁਸਾਰ ਰਾਤ 8 ਵਜੇ ਤੋਂ 10 ਵਜੇ ਦੇ ਵਿਚਕਾਰ ਪਟਾਕੇ ਚਲਾਏ ਜਾਣਗੇ। ਜੇਕਰ ਕੋਈ ਵੀ ਵਿਅਕਤੀ 10 ਵਜੇ ਤੋਂ ਬਾਅਦ ਪਟਾਕੇ ਚਲਾਉਦਾ ਹੈ ਤਾਂ ਪੁਲਿਸ ਉਸ ਖ਼ਿਲਾਫ਼ ਸਖ਼ਤ ਕਰਵਾਈ ਕਰ ਮਾਮਲਾ ਦਰਜ

ਜਗਰਾਉਂ ‘ਚ ਕਿਸੇ ਨੂੰ ਵੀ ਨਹੀਂ ਦਿੱਤਾ ਪਟਾਕੇ ਵੇਚਣ ਦਾ ਲਾਇਸੈਂਸ

Fireworks licence ban jagraon : ਦੀਵਾਲੀ ਦੇ ਤਿਉਹਾਰ ਨੂੰ ਲਗਭਗ ਤਿੰਨ ਦਿਨ ਬਾਕੀ ਰਹਿ ਗਏ ਹਨ ਪਰ ਜਗਰਾਉਂ ਦੇ ਕਿਸੇ ਵੀ ਇਲਾਕੇ ‘ਚ ਪਟਾਕੇ ਵੇਚਣ ਲਈ ਲਾਇਸੈਂਸ ਜਾਰੀ ਨਹੀਂ ਕੀਤਾ ਗਿਆ ਹੈ । ਹਾਲਾਂਕਿ ਸ਼ਹਿਰ ਵਾਸੀਆਂ ਨੂੰ ਆਪਣੇ ਬੱਚਿਆਂ ਦੇ ਲਈ ਛੋਟੇ-ਛੋਟੇ ਪਟਾਕੇ ਲੈਣ ਵਾਸਤੇ ਲੁਧਿਆਣਾ ਜਾਂ ਮੋਗੇ ਜਾਣਾ ਪਾ ਰਿਹਾ ਹੈ। ਇਸ ਸੰਬੰਧੀ ਐੱਸ.ਡੀ

ਨਗਰ ਨਿਗਮ ਲੱਗਾਉਣ ਜਾ ਰਿਹਾ ਹੈ 300 ਸੀ.ਸੀ.ਟੀ.ਵੀ ਕੈਮਰੇ

Muncipal Corporation CCTV Cameras : ਲੁਧਿਆਣਾ : ਨਗਰ ਨਿਗਮ ਵੱਲੋਂ ਸ਼ਹਿਰ ਦੇ ਬੁੱਢਾ ਦਰਿਆ ਅਤੇ ਕੂੜਾ ਸੁੱਟਣ ਵਾਲੇ ਡੰਪਾਂ ‘ਤੇ ਨਜ਼ਰ ਰੱਕਣ ਲਈ 300 ਸੀ.ਸੀ.ਟੀ.ਵੀ ਕੈਮਰੇ ਲੱਗਾਉਣ ਜਾ ਰਹੀ ਹੈ। ਦੂਜੇ ਪਾਸੇ ਨਗਰ ਨਿਗਮ ਦਾ ਇਹ ਵੀ ਮੰਨਣਾ ਹੈ ਕਿ ਬਜ਼ਾਰਾਂ ਵਿੱਚ ਟ੍ਰੈਫਿਕ ਦੀ ਸਮੱਸਿਆ ਦਾ ਮੁੱਖ ਕਾਰਨ ਦੁਕਾਨਦਾਰਾਂ ਵੱਲੋਂ ਸੜਕਾਂ ‘ਤੇ ਆਪਣਾ ਸਮਾਨ ਰੱਖ

ਪਰਿਵਾਰ ਦੀ ਮੌਜੂਦਗੀ ‘ਚ ਦਿਨ ਦਿਹਾੜੇ ਚੋਰੀ

Ludhiana House Robbery : ਲੁਧਿਆਣਾ : ਨਿਊ ਕੁੰਦਨਪੁਰੀ ‘ਚ ਚੋਰ ਨੇ ਦਿਨ ਦਿਹਾੜੇ ਵਾਰਦਾਤ ਨੂੰ ਅੰਜ਼ਾਮ ਦਿੱਤਾ ਹੈ। ਚੋਰ ਐਨੇ ਸ਼ਾਤਰ ਸਨ ਕਿ ਉਨ੍ਹਾਂ ਨੇ ਪਰਿਵਾਰ ਵਾਲਿਆਂ ਦੀ ਮੌਜੂਦਗੀ ‘ਚ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ। ਚੋਰ ਨੇ ਘਰ ਦੀ ਅਲਮਾਰੀ ਵਿੱਚੋਂ ਇੱਕ ਸੋਨੇ ਦਾ ਕੱਢਾ, ਇੱਕ ਸੋਨੇ ਦੀ ਚੇਨ 4 ਅੰਗੂਠਿਆਂ ਅਤੇ 1 ਨੱਕ ਦਾ

ਮੁਕਤਸਰ ਸਾਹਿਬ ‘ਚ ਦੁਕਾਨਦਾਰ ਇਸ ਵਾਰ ਮਨਾਉਣਗੇ ਕਾਲੀ ਦੀਵਾਲੀ

Muktsar Sahib Shopkeepers Black DIwali : ਸ੍ਰੀ ਮੁਕਤਸਰ ਸਾਹਿਬ ਦੇ ਬੈਂਕ ਰੋਡ ਦੇ ਦੁਕਾਨਦਾਰ ਬਿਜਲੀ ਬੋਰਡ ਦੀ ਅਣਗਹਿਲੀ ਕਾਰਨ ਇਸ ਵਾਰ ਕਾਲੀ ਦੀਵਾਲੀ ਮਨਾਉਣਗੇ। ਚਾਰ ਦਿਨਾਂ ਤੋਂ ਬਿਜਲੀ ਸਪਲਾਈ ਨਾ ਆਉਣ ਕਾਰਨ ਦੁਕਾਨਦਾਰਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਪੁੱਛ ਦੇਰ ਆਈ ਜ਼ਿਆਦਾ ਬਿਜਲੀ ਸਪਲਾਈ ਨੇ ਦੁਕਾਨਦਾਰਾਂ ਦੇ ਇਲੈਕਟ੍ਰਾਨਿਕਸ ਸਮਾਨ ਕਿਤੇ ਖਰਾਬ ਸ੍ਰੀ ਮੁਕਤਸਰ ਸਾਹਿਬ ਦੇ ਏ.ਡੀ.ਸੀ

ਮੁਕੇਰੀਆਂ ‘ਚ ਕਾਂਗਰਸੀ ਉਮੀਦਵਾਰ ਇੰਦੂ ਬਾਲਾ ਜੇਤੂ

Mukerian Indu Bala Win : ਮੁਕੇਰੀਆਂ : ਮੁਕੇਰੀਆਂ ਵਿੱਚ ਵੀ ਭਾਜਪਾ ‘ਤੇ ਕਾਂਗਰਸ ਦਾ ਹੱਥ ਭਾਰੀ ਪਿਆ ਹੈ । ਮੁਕੇਰੀਆਂ ਸੀਟ ਤੋਂ ਕਾਂਗਰਸੀ ਉਮੀਦਵਾਰ ਇੰਦੂ ਬਾਲਾ ਨੇ 3440 ਵੋਟਾਂ ਨਾਲ ਭਾਜਪਾ ਉਮੀਦਵਾਰ ਜੰਗੀ ਲਾਲ ਮਹਾਜਨ ਨੂੰ ਹਰਾ ਕੇ ਜਿੱਤ ਹਾਸਿਲ ਹੈ । ਮਿਲੀ ਜਾਣਕਾਰੀ ਵਿੱਚ ਪਤਾ ਲੱਗਿਆ ਹੈ ਕਿ ਇੰਦੂ ਬਾਲਾ ਨੂੰ ਕੁੱਲ 53910 ਵੋਟਾਂ

ਦਾਖਾ ਜ਼ਿਮਨੀ ਚੋਣ: ਮਨਪ੍ਰੀਤ ਸਿੰਘ ਇਯਾਲੀ 14676 ਵੋਟਾਂ ਨਾਲ ਜੇਤੂ ਕਰਾਰ

Dakha Manpreet Singh Ayali Win  : ਦਾਖਾ : ਪੰਜਾਬ ਦੇ 4 ਵਿਧਾਨ ਸਭਾ ਹਲਕਿਆਂ ਦੀਆਂ 21 ਅਕਤੂਬਰ ਨੂੰ ਜ਼ਿਮਨੀ ਚੋਣਾਂ ਮੁਕੰਮਲ ਹੋਇਆਂ ਸੀ। ਜ਼ਿਮਨੀ ਚੋਣਾਂ ਦੇ ਨਤੀਜੇ ਆ ਚੁੱਕੇ ਹਨ ਅਤੇ ਹਲਕਾ ਦਾਖਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਨਪ੍ਰੀਤ ਸਿੰਘ ਇਯਾਲੀ 14676 ਵੋਟਾਂ ਨਾਲ ਜੇਤੂ ਐਲਾਨੇ ਗਏ ਹਨ। ਮਨਪ੍ਰੀਤ ਸਿੰਘ ਇਯਾਲੀ ਨੂੰ ਕੁਲ 66286

ਦਾਖਾ ‘ਚ ਰੁਕੀ ਵੋਟਾਂ ਦੀ ਗਿਣਤੀ, ਮਸ਼ੀਨ ਖਰਾਬ

Dakha VVPAT Machine Fault : ਦਾਖਾ: 21 ਅਕਤੂਬਰ ਨੂੰ ਦਾਖਾ ਵਿੱਚ ਹੋਈਆਂ ਜ਼ਿਮਨੀ ਚੋਣਾਂ ਲਈ ਵੀਰਵਾਰ ਨੂੰ ਵੋਟਾਂ ਦੀ ਗਿਣਤੀ ਜਾਰੀ ਹੈ । ਜਿਨ੍ਹਾਂ ਦੇ ਨਤੀਜੇ ਹੁਣ ਆਉਣੇ ਸ਼ੁਰੂ ਹੋ ਚੁੱਕੇ ਹਨ । ਵੀਰਵਾਰ ਸਵੇਰ ਤੋਂ ਹੀ ਦਾਖਾ ਦੇ GHG ਖਾਲਸਾ ਸੁਧਾਰ ਕਾਲਜ ਵਿੱਚ ਸਵੇਰ ਤੋਂ ਵੋਟਾਂ ਦੀ ਗਿਣਤੀ ਜਾਰੀ ਸੀ, ਪਰ ਦੁਪਹਿਰ ਸਮੇਂ ਅਚਾਨਕ

ਦਾਖਾ ‘ਚ 14ਵੇਂ ਗੇੜ ਤੋਂ ਬਾਅਦ ਅਕਾਲੀ ਉਮੀਦਵਾਰ ਮਨਪ੍ਰੀਤ ਇਆਲੀ ਅੱਗੇ

Dakha By Election 2019 Result : ਦਾਖਾ: 21 ਅਕਤੂਬਰ ਨੂੰ ਦਾਖਾ ਵਿੱਚ ਹੋਈਆਂ ਜ਼ਿਮਨੀ ਚੋਣਾਂ ਲਈ ਵੀਰਵਾਰ ਨੂੰ ਵੋਟਾਂ ਦੀ ਗਿਣਤੀ ਜਾਰੀ ਹੈ । ਜਿਨ੍ਹਾਂ ਦੇ ਨਤੀਜੇ ਹੁਣ ਆਉਣੇ ਸ਼ੁਰੂ ਹੋ ਚੁੱਕੇ ਹਨ । ਹੁਣ ਤੱਕ ਦੇ ਸਾਹਮਣੇ ਆਏ ਰੁਝਾਨਾਂ ਵਿੱਚ ਅਕਾਲੀ ਦਲ ਦੇ ਮਨਪ੍ਰੀਤ ਇਆਲੀ ਨੇ ਕਾਂਗਰਸ ਦੇ ਕੈਪਟਨ ਸੰਦੀਪ ਸੰਧੂ ਨੂੰ ਕਾਫੀ ਪਿੱਛੇ

ਜਲਾਲਾਬਾਦ ‘ਚ 15ਵੇਂ ਗੇੜ ਤੋਂ ਬਾਅਦ ਕਾਂਗਰਸੀ ਉਮੀਦਵਾਰ ਆਵਲਾ ਅੱਗੇ…

Jalalabad By Election 2019 Result : ਜਲਾਲਾਬਾਦ : 21 ਅਕਤੂਬਰ ਨੂੰ ਪੰਜਾਬ ਦੇ 4 ਵਿਧਾਨ ਸਭਾ ਹਲਕਿਆਂ ਦਾਖਾ, ਜਲਾਲਾਬਾਦ, ਫਗਵਾੜਾ ਤੇ ਮੁਕੇਰੀਆਂ ਵਿੱਚ ਜ਼ਿਮਨੀ ਚੋਣਾਂ ਕਰਵਾਈਆਂ ਗਈਆਂ ਸਨ, ਜਿਨ੍ਹਾਂ ਦੇ ਨਤੀਜੇ ਵੀਰਵਾਰ ਯਾਨੀ ਕਿ ਅੱਜ ਦੁਪਹਿਰ ਤੱਕ ਐਲਾਨ ਦਿੱਤੇ ਜਾਣਗੇ । ਜੇਕਰ ਇੱਥੇ ਜਲਾਲਾਬਾਦ ਹਲਕੇ ਦੀ ਗੱਲ ਕੀਤੀ ਜਾਵੇ ਤਾਂ ਵੋਟਾਂ ਦੀ ਗਿਣਤੀ 8 ਵਜੇ

ਪੰਜਾਬ ਜ਼ਿਮਨੀ ਚੋਣਾਂ: ਜਾਣੋ ਕੌਣ ਰਿਹੈ ਕਿਸਨੂੰ ਪਛਾੜ ?

By Election 2019 Result : 21 ਅਕਤੂਬਰ ਨੂੰ ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ਵਿੱਚ ਜ਼ਿਮਨੀ ਚੋਣਾਂ ਕਰਵਾਈਆਂ ਗਈਆਂ ਸਨ । ਜਿਨ੍ਹਾਂ ਦੀ ਗਿਣਤੀ 24 ਅਕਤੂਬਰ ਯਾਨੀ ਕਿ ਵੀਰਵਾਰ ਨੂੰ ਸਵੇਰੇ 8 ਵਜੇ ਤੋਂ ਗਿਣਤੀ ਸ਼ੁਰੂ ਹੋ ਚੁੱਕੀ ਹੈ । ਇਸ ਦੌਰਾਨ ਉਮੀਦਵਾਰਾਂ ਦੀ ਧੜਕਣਾਂ ਤੇਜ਼ ਹੋ ਗਈਆਂ ਹਨ । ਇਨ੍ਹਾਂ ਚਾਰ ਹਲਕਿਆਂ ਵਿੱਚ 33

ਟ੍ਰੈਫਿਕ ਕਰਮਚਾਰੀਆ ਨੇ ਬੱਸਾਂ ਤੇ ਕੱਸਿਆ ਸ਼ਿਕੰਜਾ

Traffic Police Violators City Beware : ਲੁਧਿਆਣਾ : ਨਗਰ ਵਾਸੀਆਂ ਨੂੰ ਟ੍ਰੈਫਿਕ ਸਮੱਸਿਆ ਤੋਂ ਰਾਹਤ ਦਿਵਾਉਣ ਲਈ ਡੀ.ਸੀ.ਪੀ ਟ੍ਰੈਫਿਕ ਸੁਖਪਾਲ ਬਰਾੜ ਵਲੋਂ ਵੱਖ -ਵੱਖ ਪਹਿਲੂਾਂ ਤੇ ਕੰਮ ਕੀਤਾ ਗਿਆ। ਸ਼ੇਰਪੁਰ ਚੋਕ ਵਿੱਚ ਲੱਗਦੇ ਜਾਮ ਕਾਰਨ ਲੋਕਾਂ ਨੂੰ ਬਹੁਤ ਦਿੱਕਤਾ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਸ ਕਾਰਨ ਡੀ.ਸੀ.ਪੀ ਟ੍ਰੈਫਿਕ ਸੁਖਪਾਲ ਬਰਾੜ ਅਤੇ ਏ ਸੀ ਪੀ ਟ੍ਰੈਫਿਕ ਰਾਜ਼ਨ

ਸੁਲਤਾਨਪੁਰ ਲੋਧੀ ‘ਚ ਦੇਸ਼ਾਂ ਵਿਦੇਸ਼ਾਂ ਤੋਂ 50 ਲਖ ਸ਼ਰਧਾਲੂ ਪਹੁੰਚਣ ਦੀ ਉਮੀਦ

50 Lakh Sangat Reach Sultanpur Lodhi : ਕਪੂਰਥਲਾ : ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਅੰਤਰਾਰਾਸ਼ਟਰੀ ਸਮਾਗਮ ਇੱਕ ਨਵੰਬਰ ਤੋਂ ਸ਼ੁਰੂ ਹੋਣ ਜਾ ਰਹੇ ਹੈ । ਜਿਸ ਵਿੱਚ ਮੁੱਖ ਸਮਾਗਮ 12 ਨਵੰਬਰ ਨੂੰ ਹੋਵੇਗਾ । ਇਸ ਸਮਾਗਮ ਵਿੱਚ ਦੇਸ਼ਾਂ-ਵਿਦੇਸ਼ਾਂ ਤੋਂ 50 ਲੱਖ ਸ਼ਰਧਾਲੂਆਂ ਦੇ ਆਉਣ ਦਾ ਅਨੁਮਾਨ ਲਗਾਇਆ ਜਾ

11 ਵਜੇ ਤੱਕ ਮੁਕੇਰੀਆਂ ‘ਚ 23.5 ਤੇ ਫਗਵਾੜਾ ‘ਚ 17.5 ਫ਼ੀਸਦੀ ਹੋਈ ਵੋਟਿੰਗ

Phagwara BY election 2019 Voting Constituency : ਫਗਵਾੜਾ : ਸੋਮਵਾਰ ਸਵੇਰੇ ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ‘ਤੇ ਜ਼ਿਮਨੀ ਚੋਣਾਂ ਲਈ ਵੋਟਿੰਗ ਸ਼ੁਰੂ ਹੋ ਗਈ ਹੈ । ਚਾਰਾਂ ਹਲਕਿਆਂ ਦੇ 7.68 ਲੱਖ ਵੋਟਰ ਆਪਣੇ ਇਸ ਹੱਕ ਦੀ ਵਰਤੋਂ ਕਰ ਰਹੇ ਹਨ । ਜਿਸ ਵਿੱਚ 40 ਬੂਥ ਅਤਿ ਸੰਵੇਦਨਸ਼ੀਲ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾ ਬੂਥ ਦਾਖਾ ਵਿੱਚ

ਦਾਖਾ ‘ਚ ਮਨਪ੍ਰੀਤ ਇਯਾਲੀ ਨੇ ਪਰਿਵਾਰ ਸਮੇਤ ਪਾਈ ਵੋਟ

Dakha Election 2019 Manpreet ayali : ਦਾਖਾ : ਸੋਮਵਾਰ ਸਵੇਰੇ ਹੀ ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ ‘ਤੇ ਜ਼ਿਮਨੀ ਚੋਣਾਂ ਦੀ ਵੋਟਿੰਗ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ । ਵੋਟਿੰਗ ਦੀ ਇਹ ਪ੍ਰਕਿਰਿਆ ਸ਼ਾਮ 6 ਵਜੇ ਤੱਕ ਜਾਰੀ ਰਹੇਗੀ । ਜਿੱਥੇ ਲੋਕ ਆਪਣੀ ਵੋਟ ਦੇ ਹੱਕ ਦੀ ਵਰਤੋਂ ਕਰਨ ਲਈ ਪੋਲਿੰਗ ਬੂਥਾਂ ‘ਤੇ ਪਹੁੰਚ ਰਹੇ

ਦਾਖਾ ‘ਚ ਵੋਟਿੰਗ ਲਈ ਲੱਗੀਆਂ ਲੰਬੀਆਂ ਲਾਈਨਾਂ

Punjab By Elections 2019 : ਲੁਧਿਆਣਾ : ਸੋਮਵਾਰ ਨੂੰ ਪੰਜਾਬ ਦੀਆਂ ਚਾਰ ਸੀਟਾਂ ‘ਤੇ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਕੀਤੀ ਜਾ ਰਹੀ ਹੈ । ਦਾਖਾ ਹਲਕੇ ਵਿੱਚ ਵਿਧਾਨ ਸਭਾ ਲਈ ਹੋ ਰਹੀਆਂ ਜ਼ਿਮਨੀ ਚੋਣ ਨੂੰ ਲੈ ਕੇ ਵੋਟਰਾਂ ਵਿੱਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ । ਇਸੇ ਉਤਸ਼ਾਹ ਦੇ ਚੱਲਦਿਆਂ ਸਵੇਰ ਤੋਂ ਹੀ ਵੋਟਾਂ

ਫਗਵਾੜਾ ‘ਚ ਕਾਂਗਰਸੀ ਉਮੀਦਵਾਰ ਬਲਵਿੰਦਰ ਸਿੰਘ ਧਾਲੀਵਾਲ ਨੇ ਪਾਈ ਵੋਟ

Phagwara By Election 2019 : ਫਗਵਾੜਾ : ਸੋਮਵਾਰ ਸਵੇਰੇ ਹੀ ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ ‘ਤੇ ਜ਼ਿਮਨੀ ਚੋਣਾਂ ਦੀ ਵੋਟਿੰਗ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ । ਵੋਟਿੰਗ ਦੀ ਇਹ ਪ੍ਰਕਿਰਿਆ ਸ਼ਾਮ 6 ਵਜੇ ਤੱਕ ਜਾਰੀ ਰਹੇਗੀ । ਜਿੱਥੇ ਲੋਕ ਆਪਣੀ ਵੋਟ ਦੇ ਹੱਕ ਦੀ ਵਰਤੋਂ ਕਰਨ ਲਈ ਪੋਲਿੰਗ ਬੂਥਾਂ ‘ਤੇ ਪਹੁੰਚ ਰਹੇ ਹਨ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ