Tag: , , , , , ,

Kapurthala Councilor

ਨਕੋਦਰ ਅਗਵਾ ਅਤੇ ਕੁੱਟਮਾਰ ਮਾਮਲੇ ‘ਚ ਪੁਲਿਸ ਦੀ ਕਾਰਵਾਈ ਸ਼ੱਕ ਦੇ ਘੇਰੇ ‘ਚ

Kapurthala Councilor: ਬੀਤੇ ਦਿਨੀਂ ਕਪੂਰਥਲਾ ਸ਼ਹਿਰ ਤੋਂ ਸਿਆਸੀ ਸ਼ਹਿ ‘ਤੇ ਔਰਤਾਂ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਦਾ ਇਕ ਮਾਮਲਾ ਸਾਹਮਣੇ ਆਇਆ ਸੀ ਅਤੇ ਉਸ ਪੂਰੇ ਮਾਮਲੇ ‘ਚ ਪੀੜਿਤ ਔਰਤਾਂ ਨੇ ਇਕ ਕਾਂਗਰਸੀ ਆਗੂ ‘ਤੇ ਗੰਭੀਰ ਇਲਜ਼ਾਮ ਲਗਾਏ ਗਏ ਸਨ। ਇਸ ਮਾਮਲੇ ‘ਚ ਔਰਤਾਂ ਨੇ ਕਪੂਰਥਲਾ ਤੋਂ ਇਕ ਇਕ ਮੰਤਰੀ ਅਤੇ ਵਿਧਾਇਕ ਦੀ ਸ਼ਹਿ ਉੱਤੇ ਕਾਂਗਰਸੀ

Shiromani Akali Dal Poll khol rally

22 ਫਰਵਰੀ ਨੂੰ ਹੋਣ ਵਾਲੀ ਪੋਲ ਖੋਲ੍ਹ ਰੈਲੀ ਕਾਂਰਗਸ ਦੀਆਂ ਜੜਾਂ ਹਿਲਾਵੇਗੀ: ਜੱਥੇਦਾਰ ਚਨਾਰਥਲ

Shiromani Akali Dal Poll khol rally: ਸ਼੍ਰੋਮਣੀ ਅਕਾਲੀ ਦਲ ਵਲੋਂ ਪੰਜਾਬ ਸਰਕਾਰ ਕਾਂਗਰਸ ਖਿਲਾਫ਼ ਸੰਗਰਸ਼ ਵਿਡ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬ ਕਾਂਗਰਸ ਸਰਕਾਰ ਖਿਲਾਫ਼ ਸੰਗਰਸ਼ ਨੂੰ ਹੋਰ ਤੇਜ ਕਰ ਦਿੱਤਾ ਹੈ। ਜਿਸ ਦੌਰਾਨ ਕਾਂਗਰਸ ਖਿਲਾਫ ਪੋਲ ਖੋਲ੍ਹ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਜਿਸ ਦੇ ਤਹਿਤ 22 ਫਰਵਰੀ ਨੂੰ

looters loot lakhs bank atm

ਪੰਜਾਬ ‘ਚ 2 ਦਿਨਾਂ ਅੰਦਰ ਲੁਟੇਰਿਆਂ ਨੇ ATM ਅਤੇ ਬੈਂਕਾਂ ‘ਚੋਂ ਲੁੱਟੇ ਲੱਖਾਂ ਰੁਪਏ

looters loot lakhs bank atm ਪਿਛਲੇ 2 ਦਿਨਾਂ ‘ਚ ਨਾਭਾ ਦੇ 2 ਵੱਖ-ਵੱਖ ATM ਤੋਂ ਲੁਟੇਰਿਆਂ ਨੇ ਗਨ ਪਵਾਇੰਟ ‘ਤੇ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ, ਜਿਸ ਨਾਲ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਤਾਂ ਹੈ ਹੀ ਇਸਦੇ ਨਾਲ ਹੀ ਪੁਲਿਸ ਦੀ ਕਾਰਵਾਈ ਅਤੇ ਬੈਂਕ ਦੀ ਸਕਿਉਰਿਟੀ ‘ਤੇ ਵੀ ਉਂਗਲ ਉੱਠਣਾ ਲਾਜ਼ਮੀ ਹੈ। ਪਹਿਲੀ ਘਟਨਾ

youngster tried kidnap dalit girl

ਬਲਾਤਕਾਰ ਦੀ ਨੀਅਤ ਨਾਲ 20 ਸਾਲਾ ਦਲਿਤ ਮੁਟਿਆਰ ਕੀਤੀ ਅਗਵਾ

youngster tried kidnap dalit girl ਪਾਇਲ ਦੇ ਲਾਗਲੇ ਪਿੰਡ ਭੀਖੀ ‘ਚ ਇਕ ਨੌਜਵਾਨ ਵੱਲੋਂ 20 ਸਾਲਾ ਲੜਕੀ ਨੂੰ ਬੱਸ ‘ਚੋਂ ਉਤਾਰ ਕੇ ਬੁਰੀ ਨਿਅਤ ਨਾਲ ਮੋਟਰ ਸਾਈਕਲ ‘ਤੇ ਬਿਠਾ ਕੇ ਨਾਲ ਲਿਜਾਣ ਅਤੇ ਮਗਰੋਂ ਜ਼ਖਮੀ ਕਰ ਕੇ ਸੁੱਟ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਬੁਰੀ ਤਰ੍ਹਾਂ ਜ਼ਖਮੀ ਹੋਈ ਲੜਕੀ ਨੂੰ ਸਿਵਲ ਹਸਪਤਾਲ ਪਾਇਲ ਵਿਚ

Kapurthala Councilor kidnapped

ਧਾਰਮਿਕ ਅਸਥਾਨ ਤੋਂ ਪਰਤ ਰਹੀਆਂ ਔਰਤਾਂ ਨੂੰ ਅਗਵਾ ਕਰਕੇ ਕੀਤੀ ਕੁੱਟਮਾਰ

Kapurthala Councilor kidnapped: ਕਪੂਰਥਲਾ ਸ਼ਹਿਰ ਤੋਂ ਸਿਆਸੀ ਸ਼ਹਿ ‘ਤੇ ਔਰਤਾਂ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਦਾ ਇਕ ਮਾਮਲਾ ਸਾਹਮਣੇ ਆਇਆ ਹੈ। ਇਸ ਪੂਰੇ ਮਾਮਲੇ ‘ਚ ਪੀੜਿਤ ਔਰਤਾਂ ਨੇ ਇਕ ਕਾਂਗਰਸੀ ਆਗੂ ‘ਤੇ ਗੰਭੀਰ ਇਲਜ਼ਾਮ ਲਗਾਏ ਗਏ ਹਨ। ਇਸ ਮਾਮਲੇ ‘ਚ ਔਰਤਾਂ ਨੇ ਕਪੂਰਥਲਾ ਤੋਂ ਇਕ ਇਕ ਮੰਤਰੀ ਅਤੇ ਵਿਧਾਇਕ ਦੀ ਸ਼ਹਿ ਉੱਤੇ ਕਾਂਗਰਸੀ ਕੌਂਸਲਰ ਹਰਨੇਕ

Justin Trudeau Amritsar visit

ਟਰੂਡੋ ਦੀ ਅੰਮ੍ਰਿਤਸਰ ਫੇਰੀ ਤੋਂ ਪਹਿਲਾਂ ਰੇਹੜੀਆਂ ਫੜ੍ਹੀਆਂ ਵਾਲਿਆਂ ਦੀ ਆਈ ਸ਼ਾਮਤ

Justin Trudeau Amritsar visit: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਬੀਤੀ ਦੇਰ ਸ਼ਾਮ ਪਰਿਵਾਰ ਸਮੇਤ ਦਿੱਲੀ ਪਹੁੰਚ ਗਏ ਹਨ। ਇਸ ਤੋਂ ਪਹਿਲਾਂ ਇਕ ਹਫ਼ਤੇ ਦੀ ਭਾਰਤ ਫੇਰੀ ਦੌਰਾਨ ਉਨ੍ਹਾਂ ਦੇ ਅੰਮ੍ਰਿਤਸਰ ਦੌਰੇ ਸਬੰਧੀ ਪ੍ਰਸ਼ਾਸਨ ਨੇ ਕੀਤੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਕੈਨੇਡੀਅਨ ਪ੍ਰਧਾਨ ਮੰਤਰੀ 21 ਫਰਵਰੀ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣਗੇ। ਇਸ ਸਬੰਧੀ ਜ਼ਿਲ੍ਹਾ

Debt waiver Punjab

ਦੂਜੇ ਪੜਾਅ ‘ਚ ਕਾਂਗਰਸ ਸਰਕਾਰ ਜਲਦੀ ਹੀ ਕਰੇਗੀ ਕਿਸਾਨ ਦਾ ਕਰਜ਼ਾ ਮੁਆਫ਼

Debt waiver Punjab: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਮਾਰਚ ਦੇ ਪਹਿਲੇ ਹਫਤੇ ਬੁਲਾਇਆ ਜਾਵੇਗਾ ਤੇ ਸਾਡੀ ਸਰਕਾਰ ਉਸ ਤੋਂ ਪਹਿਲਾਂ 3 ਲੱਖ ਹੋਰ ਕਿਸਾਨਾਂ ਦਾ ਕਰਜ਼ਾ ਮੁਆਫ ਕਰੇਗੀ। ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਸੂਬਾ ਸਰਕਾਰ ਦਾ ਬਜਟ ਵਿਕਾਸਸ਼ੀਲ ਤੇ ਸੂਬੇ ਨੂੰ

ludhiana police illicit liquor seized

ਜਮਾਲਪੁਰ ਪੁਲਿਸ ਨੇ ਚੋਣਾਂ ‘ਚ ਵਰਤੀ ਜਾਣ ਵਾਲੀ ਗੈਰ-ਕਨੂੰਨੀ ਸ਼ਰਾਬ ਕੀਤੀ ਬਰਾਮਦ

ludhiana police illicit liquor seized: ਥਾਣਾ ਜਮਾਲਪੁਰ ਪੁਲਿਸ ਨੇ 960 ਬੋਤਲਾਂ ਗੈਰਕਾਨੂੰਨੀ ਸ਼ਰਾਬ ਸਮੇਤ ਇਕ ਤਸਕਰ ਨੂੰ ਕਾਬੂ ਕੀਤਾ ਹੈ ਜਦ ਕੇ ਉਸ ਦੇ ਦੋ ਸਾਥੀ ਮੌਕੇ ਤੋਂ ਫਰਾਰ ਹੋਣ ‘ਚ ਕਾਮਯਾਬ ਹੋ ਗਏ। ਦੂਸਰੀ ਜਗ੍ਹਾਂ ਥਾਣਾ ਡੇਹਲੋ ਪੁਲਿਸ ਨੇ ਮਹਿੰਦਰਾ ਪਿਕਅੱਪ ਗੱਡੀ ‘ਚੋ 888 ਬੋਤਲਾਂ ਬਰਾਬਮਦ ਕੀਤੀਆਂ। ਸ਼ਰਾਬ ਲਿਆ ਰਹੇ ਮੁਲਜ਼ਮ ਪੁਲਿਸ ਨੂੰ ਚਕਮਾ

Land Registry Rules

ਰਜਿਟਰੀਆਂ ਲਈ ਪਲਾਟ ਵੇਚਣ ‘ਤੇ ਨਕਸ਼ਾ ਪਾਸ ਕਰਵਾਉਣ ਵਾਲੀ ਸ਼ਰਤ ਨਾਲ ਦੋਚਿੱਤੀ

Land Registry Rules: ਪ੍ਰਦੇਸ਼ ਸਰਕਾਰ ਦੀ ਕਾਰਗੁਜਾਰੀ ਦੇ ਚਲਦੇ ਜ਼ਿਲ੍ਹੇ ਦੇ ਲੋਕਾਂ ਲਈ ਪ੍ਰਾਪਰਟੀ ਖਰੀਦਣ ਦੇ ਕੰਮ ‘ਤੇ ਗਹਿਰਾ ਸੰਕਟ ਛਾ ਗਿਆ ਹੈ। ਆਨ-ਲਾਈਨ ਰਜਿਸਟ੍ਰੇਸ਼ਨ ਅਣਅਧਿਕਾਰਤ ਕਲੋਨੀਆਂ ਦੀ ਪ੍ਰਾਪਰਟੀ ਰਜਿਸਟ੍ਰੇਸ਼ਨ ਬੰਦ ਕਰਨ ਤੋਂ ਬਿਨ੍ਹਾਂ ਹੁਣ ਇਨ੍ਹਾਂ ਨੂੰ ਨਿਯਮਤ ਕਰਨ ਦੀਆਂ ਰਜਿਟਰੀਆਂ ਵੀ ਮਾਲ ਵਿਭਾਗ ਨੇ ਬੰਦ ਕਰ ਦਿੱਤੀਆਂ ਹਨ। ਵਿਭਾਗ ਨੇ ਰੇਗੁਲਾਈਜ਼ਡ ਪਲਾਟ ਵੇਚਣ ਤੋਂ

Hola Mohalla 2018

ਹੋਲਾ-ਮਹੱਲਾ 25 ਫਰਵਰੀ ਤੋਂ ਸ਼ੁਰੂ, ਸਫ਼ਾਈ ‘ਤੇ ਰਹੇਗਾ ਵਿਸ਼ੇਸ ਧਿਆਨ

Hola Mohalla 2018: ਹੋਲਾ ਮਹੱਲਾ 25 ਤੋਂ 27 ਫਰਵਰੀ ਤੱਕ ਕੀਰਤਪੁਰ ਸਾਹਿਬ ਵਿੱਚ ਅਤੇ 28 ਫਰਵਰੀ ਤੋਂ 2 ਮਾਰਚ ਤੱਕ ਸ਼੍ਰੀ ਆਨੰਦਪੁਰ ਸਾਹਿਬ ਵਿੱਚ ਮਨਾਇਆ ਜਾਵੇਗਾ। ਇਸ ਦੇ ਲਈ ਪ੍ਰਸ਼ਾਸਨ ਸ਼੍ਰਿਰੋਮਣੀ ਕਮੇਟੀ ਅਤੇ ਸਾਰੀਆਂ ਸਥਾਨਕ ਸੋਸਾਇਟੀਆਂ ਦੀ ਮਦਦ ਨਾਲ ਵਿਸ਼ੇਸ਼ ਸਫਾਈ ਮੁਹਿੰਮ ਸ਼ੁਰੂ ਕਰ ਰਿਹਾ ਹੈ। 15 ਫਰਵਰੀ ਨੂੰ ਕੀਰਤਪੁਰ ਸਾਹਿਬ ਦੀ ਸਫਾਈ ਕੀਤੀ ਜਾਵੇਗੀ।

Mother daughter burnt death Amritsar

ਮਾਂ-ਧੀ ਨੂੰ ਜਿਊਂਦੇ-ਜੀਅ ਸਾੜਨ ਦਾ ਮਾਮਲਾ, ਬੇਟੇ ਦੇ ਦੋਸਤਾਂ ਨੇ ਦਿੱਤਾ ਸੀ ਘਟਨਾ ਨੂੰ ਅੰਜਾਮ

Mother daughter burnt death Amritsar: ਅੰਮ੍ਰਿਤਸਰ ‘ਚ ਮਾਂ-ਧੀ, ਗਗਨਦੀਪ ਵਰਮਾ (42) ਤੇ ਸ਼ਿਵਨੈਨੀ ਵਰਮਾ (21) ਦਾ ਉਨ੍ਹਾਂ ਦੇ ਘਰ ‘ਚ ਕਤਲ ਕਰ ਦਿੱਤੀ ਗਈ ਸੀ। ਪੁਲਿਸ ਨੇ ਡਬਲ ਮਰਡਰ ਕੇਸ ਨੂੰ ਸੁਲਝਾਉਂਦੇ ਹੋਏ ਦੋ ਮੁਲਜ਼ਮਾਂ ਨੂੰ ਅਰੇਸਟ ਕੀਤਾ ਹੈ। ਜਾਣਕਾਰੀ ਅਨੁਸਾਰ ਦੋਨੋ ਮੁਲਜ਼ਮ ਮ੍ਰਿਤਕ ਮਹਿਲਾ ਗਗਨਦੀਪ ਦੇ ਬੇਟੇ ਰਿਦਮ ਦੇ ਦੋਸਤ ਸਨ। ਉਹ ਲੁੱਟ ਦੇ

ਅੱਜ ਦਾ ਹੁਕਮਨਾਮਾ 17-02-2018 |DAILY POST PUNJABI|

ਪਹਿਲਾਂ ਮਾਰਿਆ ਭਰਾ ਨੂੰ ‘ਤੇ ਫਿਰ ਕੀਤਾ ਆਪਣੀ ਮਾਂ ਦਾ ਕਤਲ…

ਸਿੱਖਿਆ ਦਫਤਰ ਬਣਿਆ ਅਹਾਤਾ

Justin tredeau visit punjab

ਟਰੂਡੋ ਦੀ ਨਹੀਂ ਹੋਵੇਗੀ ਕੈਪਟਨ ਸਾਹਿਬ ਨਾਲ ਮਿਲਣੀ

Justin tredeau visit punjab: ਆਪਣੀ ਭਾਰਤ ਫੇਰੀ ਦੌਰਾਨ ਕੈਨੇਡਾ ਦੇ ਮੁੱਖ ਮੰਤਰੀ 21 ਫਰਵਰੀ ਨੂੰ ਪੰਜਾਬ ਆਉਣਗੇ ਅਤੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਨਤਮਸਤਕ ਹੋਣਗੇ। ਪਹਿਲਾਂ ਤੋਂ ਲਾਈਆਂ ਜਾ ਰਹੀ ਕਿਆਸਰੀਆਂ ਕਿ ਜਸਟਿਨ ਟਰੂਡੋ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੂੰ ਮਿਲਣਗੇ ਜਾਂ ਨਹੀਂ ‘ਤੇ ਹੁਣ ਕੈਨੇਡੀਅਨ ਬਰਾਡਕਾਸਟਿੰਗ ਕਾਰਪੋਰੇਸ਼ਨ ਨੇ ਮੋਹਰ ਲਗਾ ਦਿੱਤੀ ਹੈ। ਕੈਨੇਡੀਅਨ

Income Tax raids Rana group

“ਜੈਸੀ ਕਰਨੀ ਵੈਸੀ ਭਰਨੀ” ਅਨੁਸਾਰ ਰਾਣਾ ਗੁਰਜੀਤ ਨੂੰ ਆਪਣੇ ਕਰਮਾਂ ਦੀ ਮਿਲ ਰਹੀ ਸਜ਼ਾ: ਖਹਿਰਾ

Income Tax raids Rana group: ਕਾਂਗਰਸ ਦੇ ਸਾਬਕਾ ਮੰਤਰੀ ਅਤੇ ਰਾਣਾ ਗਰੁੱਪ ਆਫ਼ ਕੰਪਨੀ ਦੇ ਮਾਲਕ ਰਾਣਾ ਗੁਰਜੀਤ ਸਿੰਘ ਲਈ ਸਾਲ 2018 ਵਿਵਾਦਾਂ ਭਰਿਆ ਹੀ ਚੜ੍ਹਿਆ ਹੈ। ਜਿਵੇਂ ਜਿਵੇਂ ਸਾਲ ਅੱਗੇ ਵੱਧ ਰਿਹਾ ਹੈ ਓਵੇਂ ਹੀ ਰਾਣਾ ਗੁਰਜੀਤ ਦੀ ਮੁਸ਼ਕਿਲਾਂ ‘ਚ ਵਾਧਾ ਹੋ ਰਿਹਾ ਹੈ। ਅੱਜ ਰਾਣਾ ਗੁਰਜੀਤ ਦੀ ਰਾਣਾ ਗੁਰੱਪ ਆਫ਼ ਕੰਪਨੀ ‘ਤੇ ਇਨਕਮ

Regularizing unauthorized colonies Jalandhar

ਅਪ੍ਰੈਲ 2017 ਤੱਕ ਬਣੀਆਂ ਅਣ-ਅਧਿਕਾਰਤ ਕਾਲੋਨੀਆਂ ਹੋਣਗੀਆਂ ਰੈਗੂਲਰ

Regularizing unauthorized colonies Jalandhar: ਜਲੰਧਰ ਸ਼ਹਿਰ ‘ਚ ਅਣ-ਅਧਿਕਾਰਤ ਕਾਲੋਨੀਆਂ ਨੂੰ ਰੈਗੂਲਰ ਕਰਨ ਦੇ ਮਾਮਲੇ ‘ਚ ਪੰਜਾਬ ਸਰਕਾਰ ਨੇ ਜਿਹੜੀ ਡਰਾਫ਼ਟ ਪਾਲਿਸੀ ਜਾਰੀ ਕੀਤੀ ਹੈ, ਉਸ ਵਿਚ ਜਲੰਧਰ ਸ਼ਹਿਰ ‘ਚ ਚਾਰ ਸਾਲਾਂ ਵਿਚ ਬਣੀਆਂ ਅਣ-ਅਧਿਕਾਰਤ ਕਾਲੋਨੀਆਂ ਨੂੰ ਵੀ ਰਾਹਤ ਮਿਲ ਜਾਣ ਦੀ ਆਸ ਹੈ ਜਾਗ ਗਈ ਹੈ ਕਿਉਂਕਿ ਡਰਾਫ਼ਟ ਪਾਲਿਸੀ (ਨੀਤੀ) ‘ਚ 1 ਅਪ੍ਰੈਲ 2017 ਤੱਕ

ਪੰਜਾਬ ‘ਚ ਬੇਖੌਫ਼ ਹੁੰਦੇ ਲੁਟੇਰੇ, ਕਾਨੂੰਨ ਵਿਵਸਥਾ ਦਾ ਨਹੀਂ ਰਿਹਾ ਡਰ!

Tarn Taran murder case

ਗੁੱਸੇ ‘ਚ ਆ ਕੇ ਕੀਤਾ ਮਾਂ ਤੇ ਭਰਾ ਦਾ ਬੇਰਹਿਮੀ ਨਾਲ ਕਤਲ

Tarn Taran murder case: ਗੁੱਸੇ ਆ ਕੇ ਇਨਸਾਨ ਕਈ ਵਾਰ ਅਜਿਹਾ ਕੰਮ ਕਰ ਦਿੰਦਾ ਹੇ ਜਿਸ ਦੀ ਉਮੀਦ ਉਹ ਖੁਦ ਨਹੀਂ ਕਰ ਸਕਦਾ ਅਜਿਹੀ ਹੀ ਘਟਨਾ ਹੁਣ ਤਰਨਤਾਰਨ ਦੇ ਸਰਹੱਦੀ ਪਿੰਡ ਡਾਲਿਰੀ ‘ਚੋਂ ਆਈ। ਜਿੱਥੇ ਇਕ ਵਿਅਕਤੀ ਨੇ ਗੁੱਸੇ ‘ਚ ਆ ਕੇ ਆਪਣੀ ਮਾਂ ਅਤੇ ਭਰਾ ਦਾ ਕਤਲ ਕਰ ਦਿੱਤਾ ਹੈ। ਸੂਤਰਾ ਦੇ ਅਨੁਸਾਰ ਇੱਕ

ਅੱਜ ਦਾ ਹੁਕਮਨਾਮਾ 16-02-2018 |DAILY POST PUNJABI|

– – – – – Advertisement – – – – –

ਤਾਜ਼ਾ ਖ਼ਬਰਾਂ