Tag: , , , , , , , , , , , , ,

ਇਨ੍ਹਾਂ ਸੂਬਿਆਂ ‘ਚ ਅੱਜ ਵੀ ਹੋ ਸਕਦੀ ਹੈ ਭਾਰੀ ਬਾਰਿਸ਼

india monsoon weather 2019: ਨਵੀਂ ਦਿੱਲੀ: ਦੇਸ਼ ਦੇ ਉੱਤਰੀ ਸੂਬਿਆਂ ਵਿੱਚ ਬੀਤੇ ਤਿੰਨ ਦਿਨਾਂ ਤੋਂ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਹਿਮਾਚਲ ਪ੍ਰਦੇਸ਼ ਦੇ ਜ਼ਿਆਦਾਤਰ ਨਦੀ-ਨਾਲਿਆਂ ਨੇ ਖ਼ਤਰਨਾਕ ਰੂਪ ਧਾਰਨ ਕਰ ਲਿਆ ਹੈ । ਜਿਸ ਕਾਰਨ ਪੰਜਾਬ ਦੇ ਦਰਿਆਵਾਂ ਦਾ ਪੱਧਰ ਕਾਫੀ ਜ਼ਿਆਦਾ ਵੱਧ ਗਿਆ ਹੈ । ਜਿਸਦੇ ਤਹਿਤ ਸੂਬੇ ਦੇ ਜਲੰਧਰ, ਰੂਪਨਗਰ, ਮੋਗਾ ਤੇ ਫ਼ਿਰੋਜ਼ਪੁਰ

ਪੰਜਾਬ ‘ਚ ਮੀਂਹ ਪੈਣ ਨਾਲ ਮਿਲੀ ਗਰਮੀ ਤੋਂ ਰਾਹਤ

Punjab Weather: ਚੰਡੀਗੜ੍ਹ: ਸੂਬੇ ਵਿੱਚ 10 ਜੁਲਾਈ ਤੋਂ ਮਾਨਸੂਨ ਆਉਣ ਦੀ ਉਮੀਦ ਹੈ, ਪਰ ਮਾਨਸੂਨ ਤੋਂ ਪਹਿਲਾਂ ਸੂਬੇ ਵਿੱਚ ਪ੍ਰੀ-ਮਾਨਸੂਨ ਬਾਰਿਸ਼ ਨੇ ਮੌਸਮ ਖੁਸ਼ਨੁਮਾ ਕਰ ਦਿੱਤਾ ਹੈ । ਜਿਸ ਦੇ ਨਾਲ ਕਈ ਥਾਂਵਾਂ ‘ਤੇ ਸੋਮਵਾਰ ਨੂੰ ਵੀ ਬਾਰਿਸ਼ ਹੋਈ । ਚੰਡੀਗੜ੍ਹ ਦੇ ਨਾਲ ਕਈ ਜ਼ਿਲ੍ਹਿਆਂ ਵਿੱਚ ਬਾਰਿਸ਼ ਹੋਈ ਹੈ । ਅਜਿਹੇ ਵਿੱਚ ਲੁਧਿਆਣਾ ਵਿੱਚ ਭਾਰੀ

ਪੰਜਾਬ ‘ਚ ਫਿਰ ਹੋਵੇਗਾ ਤਾਪਮਾਨ ‘ਚ ਵਾਧਾ, ਮੌਸਮ ਵਿਭਾਗ ਕਿਸਾਨਾਂ ਨੂੰ ਦਿੱਤੀ ਚੇਤਾਵਨੀ

Punjab Weather Forecast: ਲੁਧਿਆਣਾ: ਬੀਤੇ ਦਿਨੀਂ ਪੰਜਾਬ ਦੇ ਨਾਲ ਲੱਗਦੇ ਕਈ ਹਿੱਸਿਆਂ ਵਿੱਚ ਮੌਸਮ ਬਹੁਤ ਜਿਆਦਾ ਖਰਾਬ ਰਿਹਾ । ਇਸ ਖਰਾਬ ਮੌਸਮ ਦੇ ਚੱਲਦਿਆਂ ਤੇਜ਼ ਹਵਾਵਾਂ ਨਾਲ ਮੀਂਹ ਵੀ ਪਿਆ । ਇਸ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਮੌਸਮ ਵਿਭਾਗ ਦੀ ਮੁਖੀ ਡਾ. ਪ੍ਰਭਜੋਤ ਕੌਰ ਨੇ ਦੱਸਿਆ ਕਿ ਘੱਟ ਪ੍ਰੈਸ਼ਰ ਹੋਣ ਕਾਰਨ ਪਾਰੇ ਵਿੱਚ

ਪੰਜਾਬ ‘ਚ 14 ਮਾਰਚ ਤੱਕ ਖਰਾਬ ਰਹੇਗਾ ਮੌਸਮ, ਕਈ ਥਾਵਾਂ ‘ਤੇ ਪਿਆ ਮੀਂਹ

Punjab Weather: ਚੰਡੀਗੜ੍ਹ: ਉੱਤਰ ਭਾਰਤ ਵਿਚ ਮੌਸਮ ਦੇ ਬਦਲੇ ਮਜਾਜ ਨਾਲ ਪੰਜਾਬ ਦੇ ਕਈ ਹਿੱਸਿਆਂ ਵਿੱਚ ਲਗਾਤਾਰ ਤੇਜ਼ ਹਵਾਵਾਂ ਤੇ ਬੂੰਦਾ ਬਾਂਦੀ ਹੋ ਰਹੀ ਹੈ। ਖਾਸ ਕਰਕੇ ਲੁਧਿਆਣਾ ਦੇ ਵਿੱਚ ਸਵੇਰ ਤੋਂ ਹੀ ਮੌਸਮ ਕਾਫੀ ਖੁਸ਼ਨੁਮਾ ਬਣਿਆ ਹੋਇਆ ਹੈ ਤੇਜ਼ ਹਵਾਵਾਂ ਦੇ ਨਾਲ ਬੂੰਦਾ ਬਾਂਦੀ ਵੀ ਹੋ ਰਹੀ ਹੈ। ਮੌਸਮ ਵਿਭਾਗ ਮੁਤਾਬਕ ਅਗਲੇ ਹਫਤੇ ਤਿੰਨ

ਸੂਬੇ ‘ਚ ਅਗਲੇ ਦੋ ਦਿਨਾਂ ‘ਚ ਹੋ ਸਕਦੀ ਹੈ ਤੇਜ਼ ਬਾਰਿਸ਼

Ludhiana Weather: ਲੁਧਿਆਣਾ: ਇੱਕ ਵਾਰ ਫਿਰ ਤੋਂ ਮੌਸਮ ਨੇ ਕਰਵਟ ਲੈ ਲਈ ਹੈ, ਜਿਸ ਕਾਰਨ ਮੌਸਮ ਵਿਸ਼ ਭਾਰੀ ਬਦਲਾਵ ਦੇਖਣ ਨੂੰ ਮਿਲ ਰਿਹਾ ਹੈ। ਇਸ ਬਦਲਦੇ ਮੌਸਮ ਦੇ ਚਲਦੇ ਸੋਮਵਾਰ ਸਵੇਰੇ ਬਹੁਤ ਤੇਜ਼ ਧੁੱਪ ਨਿਕਲੀ, ਜਿਸ ਕਾਰਣ ਲੋਕਾਂ ਨੇ ਇਸ ਕੜਕਦੀ ਧੁੱਪ ਨਾਲ ਠੰਡ ਤੋਂ ਕਾਫੀ ਰਾਹਤ ਮਹਿਸੂਸ ਕੀਤੀ। ਇਸ ਕੜਕਦੀ ਧੁੱਪ ਦੇ ਚਲਦੇ ਜ਼ਿਆਦਾ

punjab weather

ਮੌਸਮ ਵਿਭਾਗ ਵੱਲੋਂ ਹਾਈ ਅਲਰਟ ਜਾਰੀ, ਕੁੱਝ ਦਿਨ ਹੋਰ ਪਵੇਗਾ ਭਾਰੀ ਮੀਂਹ

punjab weather ਚੰਡੀਗੜ੍ਹ : ਪੰਜਾਬ ‘ਚ ਬੀਤੇ ਸ਼ਾਮ ਤੋਂ ਲਗਾਤਾਰ ਮੀਂਹ ਹੋ ਰਿਹਾ ਹੈ ਅੱਜ ਸਵੇਰ ਤੋਂ ਕੁੱਝ ਖੇਤਰਾਂ ‘ਚ ਹਲਕਾ ਮੀਂਹ ਪੈ ਰਿਹਾ ਹੈ।ਜਿਸ ਕਰਕੇ ਮੌਸਮ ਨੇ ਵੀ ਆਪਣਾ ਰੰਗ ਬਦਲਿਆ ਹੋਇਆ ਹੈ।ਇਸ ਦੇ ਕਾਰਨ ਹੀ ਮੌਸਮ ਠੰਡਾ ਥਾਰ ਹੋ ਗਿਆ ਹੈ।ਮੀਂਹ ਪੈਣ ਕਰਕੇ ਠੰਡ ਨੇ ਵੀ ਧਾਵਾ ਬੋਲ ਦਿੱਤਾ ਹੈ ਪੰਜਾਬ ‘ਚ ਮੀਂਹ

ਪੰਜਾਬ ‘ਚ ਲਗਾਤਾਰ ਪੈ ਰਹੇ ਮੀਂਹ ਨੇ ਘਟਾਇਆ ਪਾਰਾ

punjab weather ਬੀਤੇ ਰਾਤ ਗੜ੍ਹੇ ਪੈਣ ਨਾਲ ਪੰਜਾਬ ‘ਚ ਠੰਡ ਵੱਧ ਗਈ ਹੈ। ਮੌਸਮ ਵਿਭਾਗ ਵੱਲੋਂ ਕੁਝ ਦਿਨ ਪਹਿਲਾ ਇਸ ਬਾਰੇ ਸੂਚਨਾ ਦਿੱਤੀ ਗਈ ਸੀ । ਬੀਤੀ ਰਾਤ ਪੰਜਾਬ ਦੇ ਵੱਖ-ਵੱਖ ਹਿੱਸਿਆ ‘ਚ ਭਾਰੀ ਤੋਂ ਭਾਰੀ ਮੀਂਹ ਪੈਣ ਨਾਲ ਠੰਡ ਜ਼ਿਆਦਾ ਠੰਡ ਹੋਣ ਨਾਲ ਜਿੱਥੇ ਪੰਜਾਬ ‘ਚ ਮੀਂਹ ਕਾਰਨ ਠੰਡ ਵਧੀ ਅਤੇ ਲੋਕ ਠੁਰ-ਠੁਰ ਕਰਨ

ਮੀਂਹ ਅਤੇ ਮਾਮੂਲ਼ੀ ਗੜੇਮਾਰੀ ਨੇ ਪਾਇਆ ‘ਅੰਨਦਾਤਾ’ ਫ਼ਿਕਰਾਂ ‘ਚ …

Punjab Weather: ਇਲਾਕਾ ਮਮਦੋਟ ‘ਚ ਅੱਜ ਸਵੇਰੇ ਆਸਮਾਨ ‘ਚ ਛਾਈਆਂ ਕਾਲੀਆਂ ਘਟਾਵਾਂ ਤੋਂ ਬਾਅਦ ਹੋਈ ਬਾਰਿਸ਼ ਅਤੇ ਮਾਮੂਲ਼ੀ ਗੜੇਮਾਰੀ ਨੇ ਕਿਸਾਨਾਂ ਦੇ ਸਾਹ ਸੂਤ ਕੇ ਰੱਖ ਦਿੱਤੇ। ਸਬਜ਼ੀ ਕਾਸ਼ਤਕਾਰਾਂ ਦੀਆਂ ਮੁਸ਼ਕਿਲਾਂ ਉਸ ਵੇਲੇ ਵੱਧ ਗਈਆਂ ਜਦ ਆਸਮਾਨ ਵਿੱਚੋਂ ਇੱਕਦਮ ਗੜੇ ਡਿੱਗਣ ਲੱਗ ਪਏ ਅਤੇ ਉਹਨਾਂ ਨੂੰ ਬੀਜੀਆਂ ਸਬਜ਼ੀਆਂ ਦੇ ਬੂਟੇ ਢੱਕਣ ਲਈ ਉਨ੍ਹਾਂ ਨੂੰ ਕੋਈ

punjab weather

ਪੰਜਾਬ ‘ਚ ਇਕ ਹਫਤਾ ਮੌਸਮ ਖਰਾਬ ਰਹਿਣ ਦੀ ਸੰਭਾਵਨਾ, ਪਹਾੜਾਂ ਤੇ ਹੋਵੇਗੀ ਜ਼ਬਰਦਸਤ ਬਰਫਬਾਰੀ

punjab weather ਅਜਨਾਲਾ: ਪਹਾੜਾਂ ‘ਚ ਲਗਾਤਾਰ ਬਰਫਬਾਰੀ ਹੋ ਰਹੀ ਹੈ ਜਿਸਦੇ ਚਲਦੇ ਮੈਦਾਨੀ ਇਲਾਕਿਆਂ ‘ਚ ਠੰਡ ਦਾ ਕਹਿਰ ਜਾਰੀ ਹੈ। ਪੰਜਾਬ-ਹਰਿਆਣਾ ‘ਚ ਸੀਤਲਹਿਰ ਚਲ ਰਹੀ ਹੈ। ਇਸ ਸੀਜ਼ਨ ਦਾ ਹੁਣ ਤੱਕ ਦਾ ਸਭ ਤੋਂ ਤਕੜਾ ਵੈਸਟਰਨ ਡਿਸਟ੍ਬੇਂਸ ਈਰਾਨ-ਅਫਗਾਨ ਲਾਗੇ ਬਣਿਆ ਹੋਇਆ, ਜੋ ਕਿ ਜਲਦ ਪਾਕਿ ਨੂੰ ਪਾਰ ਕਰਦਾ ਹੋਇਆ ਪੰਜਾਬ ਸਣੇ ਸਮੁੱਚੇ ਉੱਤਰ ਭਾਰਤ ਨੂੰ

punjab weather

ਪੰਜਾਬ ‘ਚ ਇਨ੍ਹਾਂ ਥਾਵਾਂ ‘ਤੇ ਪਵੇਗਾ ਭਾਰੀ ਮੀਂਹ

punjab weather ਚੰਡੀਗੜ੍ਹ  :ਪੰਜਾਬ ਅਤੇ ਚੰਡੀਗੜ੍ਹ ਵਿਚ ਠੰਡ ਦਾ ਕਹਿਰ ਜਾਰੀ ਹੈ। ਸੂਬੇ ਵਿਚ ਸ਼ੀਤ ਲਹਿਰ ਨੇ ਲੋਕਾਂ ਦਾ ਬੁਰਾ ਹਾਲ ਕਰ ਦਿਤਾ ਹੈ। ਸੂਬੇ ਵਿਚ ਤਾਪਮਾਨ ਇਕ ਡਿਗਰੀ ਤੋਂ ਵੀ ਹੇਠਾਂ ਚਲਾ ਗਿਆ ਹੈ। ਸੂਬੇ ਵਿਚ ਕੜਾਕੇ ਦੀ ਠੰਡ ਦੀ ਚਪੇਟ ਵਿਚ ਆਉਣ ਨਾਲ ਦੋ ਲੋਕਾਂ ਦੀ ਮੌਤ ਹੋਣ ਦੀ ਖਬਰਾਂ ਆ ਰਹੀਆਂ ਹਨ।

ਪੰਜਾਬ ਦੇ ਇਸ ਜਿਲ੍ਹੇ ‘ਚ ਪੈ ਰਹੀ ਹੈ ਸਭ ਤੋਂ ਵੱਧ ਠੰਡ

punjab weather ਪੰਜਾਬ ‘ਚ ਠੰਡ ਦਾ ਕਹਿਰ ਚੱਲ ਰਿਹਾ ਹੈ। ਆਏ ਦਿਨ ਠੰਡ ਨਾਲ ਮੌਤਾਂ ਹੋ ਰਹੀਆਂ ਹਨ। ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਵੀਰਵਾਰ ਦੀ ਸਵੇਰ ਘੱਟੋ-ਘੱਟ ਤਾਪਮਾਨ 4.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ, ਜੋ ਮੌਸਮ ਦੇ ਔਸਤ ਤੋਂ ਤਿੰਨ ਡਿਗਰੀ ਘੱਟ ਹੈ। ਇਸ ਕਰਕੇ ਦਿੱਲੀ ‘ਚ ਸਵੇਰੇ ਕਾਫੀ ਠੰਡ ਰਹੀ। ਰੇਲਵੇ ਅਧਿਕਾਰੀਆਂ ਨੇ ਦਿੱਲੀ

ਕੜਾਕੇ ਦੀ ਠੰਡ ਨੇ ਕੱਢੇ ਵੱਟ, ਅਗਲੇ 48 ਘੰਟਿਆਂ ਤੱਕ ਹੋਰ ਤੰਗ ਕਰੇਗੀ ਹੱਡਚੀਰਵੀਂ ਠੰਡ

Weather forecasting: ਚੰਡੀਗੜ੍ਹ: ਪਿੱਛਲੇ ਦਿਨੀਂ ਪਹਾੜਾਂ ‘ਚ ਹੋਈ ਬਰਫਬਾਰੀ ਦੇ ਚੱਲਦੇ ਕਈ ਮੈਦਾਨੀ ਇਲਾਕਿਆਂ ‘ਚ ਠੰਡ ਨੇ ਸਭ ਦੇ ਵੱਟ ਕੱਢੇ ਹੋਏ ਹਨ। ਅਜਿਹੇ ‘ਚ ਹਰਿਆਣਾ ਸਮੇਤ ਪੰਜਾਬ ‘ਚ ਸੀਤ ਲਹਿਰ ਨੇ ਆਪਣਾ ਜ਼ੋਰ ਫੜਿਆ ਹੋਇਆ ਹੈ। ਠੰਡ ਕਾਰਨ ਜਿੱਥੇ ਤਾਪਮਾਨ ‘ਚ ਭਾਰੀ ਗਿਰਾਵਟ ਦਰਜ ਹੋਈ ਹੈ ਉੱਥੇ ਹੀ ਧੁੰਦ ਵੀ ਪੈਣ ਲਗ ਗਈ ਹੈ।

ਬਦਲ ਸਕਦਾ ਹੈ ਮੌਸਮ ਦਾ ਮਿਜ਼ਾਜ਼, ਅਗਲੇ ਤਿੰਨ ਦਿਨਾਂ ‘ਚ ਭਾਰੀ ਮੀਂਹ ਪੈਣ ਦੀ ਸੰਭਾਵਨਾ

Punjab weather: ਚੰਡੀਗੜ੍ਹ : ਪੰਜਾਬ ਦੇ ਕਿਸਾਨਾਂ ਲਈ ਬੁਰੀ ਖਬਰ ਹੈ। ਅਗਲੇ ਤਿੰਨ ਦਿਨਾਂ ਤੱਕ ਪੰਜਾਬ ‘ਚ ਮੀਂਹ ਦੇ ਲੱਛਣ ਹਨ ਅਤੇ ਕਿਤੇ-ਕਿਤੇ ਤੇਜ ਹਵਾਵਾਂ ਵੀ ਚੱਲ ਸਕਦੀਆਂ ਹਨ। ਮੌਸਮ ਵਿਭਾਗ ਨੇ ਬੁਲੇਟਿਨ ਜਾਰੀ ਕਰਦੇ ਹੋਏ ਕਿਹਾ ਕਿ ਉੱਤਰੀ ਪੰਜਾਬ ਦੇ ਜਿਲ੍ਹਿਆਂ ‘ਚ ਤੇਜ ਮੀਂਹ ਹੋ ਸਕਦਾ ਹੈ ਜਦੋਂ ਕਿ ਬਾਕੀ ਪੰਜਾਬ ‘ਚ ਤਿੰਨ ਦਿਨ

ਆਉਣ ਵਾਲੇ ਦਿਨਾਂ ‘ਚ ਇੰਨ੍ਹਾਂ ਸੂਬਿਆਂ ‘ਚ ਪੈ ਸਕਦਾ ਹੈ ਭਾਰੀ ਮੀਂਹ..!

heavy rain punjab ਚੰਡੀਗੜ੍ਹ : ਹਿਮਾਚਲ ਦੇ ਅੱਠ ਜਿਲ੍ਹਿਆਂ ‘ਚ ਬੁੱਧਵਾਰ ਤੋਂ ਪੰਜ ਅਕਤੂਬਰ ਤੱਕ ਫਿਰ ਤੋਂ ਮੀਂਹ ਦੇ ਲੱਛਣ ਹਨ। ਮੌਸਮ ਵਿਭਾਗ ਦੇ ਅਨੁਸਾਰ ਤਿੰਨ ਤੋਂ ਪੰਜ ਅਕਤੂਬਰ ਤੱਕ ਸ਼ਿਮਲਾ, ਸੋਲਨ, ਸਿਰਮੌਰ, ਮੰਡੀ, ਕੁੱਲੂ, ਚੰਬਾ, ਕਿੰਨੌਰ ਅਤੇ ਲਾਹੌਲ ‘ਚ ਮੀਂਹ ਹੋ ਸਕਦਾ ਹੈ। ਉਥੇ ਹੀ, ਊਨਾ, ਬਿਲਾਸਪੁਰ, ਹਮੀਰਪੁਰ ਅਤੇ ਕਾਂਗੜਾ ‘ਚ ਮੌਸਮ ਦੇ ਸਾਫ਼

ਮੌਸਮ ਵਿਭਾਗ ਵੱਲੋਂ ਹਾਈ ਅਲਰਟ ਜਾਰੀ, ਕਿਹਾ-ਅਗਲੇ 24 ਘੰਟਿਆਂ ‘ਚ ਭਾਰੀ ਮੀਂਹ

Punjab weather: ਚੰਡੀਗੜ੍ਹ : ਪੰਜਾਬ ਅਤੇ ਹਰਿਆਣੇ ਦੇ ਕਈ ਸ਼ਹਿਰਾਂ ‘ਚ ਮਾਨਸੂਨ ਨੇ ਦਸਤਕ ਦੇ ਦਿੱਤਾ ਹੈ । ਵੀਰਵਾਰ ਸਵੇਰੇ ਦੋਨਾਂ ਰਾਜਾਂ ਦੇ ਕਈ ਸ਼ਹਿਰਾਂ ‘ਚ ਮੀਂਹ ਹੋਇਆ । ਹਰਿਆਣੇ ਦੇ ਪਾਨੀਪਤ ਵਿੱਚ ਮੀਂਹ ਦੇ ਕਾਰਨ ਸੜਕਾਂ ਜਲਮਗਨ ਹੋ ਗਈਆਂ। ਪੰਜਾਬ ਦੇ ਸ਼ਹਿਰਾਂ ‘ਚ ਵੀ ਇਹੀ ਹਾਲਤ ਰਹੀ । ਮੀਂਹ ਦੇ ਕਾਰਨ ਤਾਪਮਾਨ ‘ਚ ਗਿਰਾਵਟ

ਪੰਜਾਬ ‘ਚ ਜੁਲਾਈ ਦੇ ਪਹਿਲੇ ਹਫ਼ਤੇ ਮੌਨਸੂਨ ਆਉਣ ਦੇ ਆਸਾਰ

Punjab weather: ਗਰਮੀ ਨਾਲ ਲਗਾਤਾਰ ਲੋਕਾਂ ਦੀ ਹਾਲਤ ਬਿਹਾਲ ਹੋ ਰਹੀ ਹੈ ਅਤੇ ਮੀਂਹ ਨਾ ਪੈਣ ਕਾਰਨ ਗਰਮੀ ਲਗਾਤਾਰ ਵੱਧ ਰਹੀ ਹੈ । ਦੇਸ਼ ਦੇ ਕਈ ਸੂਬਿਆਂ ਦੇ ਵਿੱਚ ਤਾਂ ਬਹੁਤ ਘੱਟ ਅਤੇ ਨਾ ਮਾਤਰ ਹੀ ਬਾਰਿਸ਼ ਹੋਈ ਹੈ । ਹੁਣ ਤੱਕ ਦੇਸ਼ ਦੇ ਕੇਵਲ 25% ਖੇਤਰ ਦੇ ਵਿੱਚ ਮੌਨਸੂਨ ਆਈ ਹੈ । ਮੌਸਮ ਵਿਭਾਗ

Punjab weather

ਪੰਜਾਬ ਦੇ ਕਈ ਹਿੱਸਿਆਂ ‘ਚ ਬਾਰਿਸ਼, ਲੋਕਾਂ ਨੇ ਲਿਆ ਸੁੱਖ ਦਾ ਸਾਹ

Punjab weather: ਪੰਜਾਬ : ਬੀਤੇ ਕਈ ਦਿਨਾਂ ਤੋਂ ਪੰਜਾਬ ਅਤੇ ਭਾਰਤ ਦੇ ਕਈ ਸੂਬਿਆਂ ‘ਚ ਧੂੜ ਭਰੀ ਹਨੇਰੀਆਂ ਦਾ ਆਲਮ ਰਿਹਾ ।ਜਿਸ ਕਾਰਨ ਜਨ ਜੀਵਨ ਕਾਫੀ ਪ੍ਰਭਾਵਿਤ ਹੋਇਆ ,ਕੱਲ ਰਾਤ ਹੋਈ ਤੇਜ ਬਾਰਿਸ਼ ਨਾਲ ਰਾਹਤ ਦੀ ਖਬਰ ਮਿਲੀ ਹੈ । ਸਵੇਰ ਤੋਂ ਲੈ ਕੇ ਸ਼ਾਮ ਤਕ ਸ਼ਹਿਰ ‘ਚ ਧੂੜ ਭਰੀ ਹਨ੍ਹੇਰੀ ਚੱਲ ਰਹੀ ਸੀ, ਜਿਸ

Punjab weather

ਕਿਸਾਨਾਂ ਨੂੰ ਚਿਤਾਵਨੀ, ਆਪਣੀ ਫਸਲ ਬਚਾਓ…

Punjab weather: ਕਿਸਾਨਾਂ ਲਈ ਚਿਤਾਵਨੀ ਜਾਰੀ ਕੀਤੀ ਗਈ ਹੈ। ਆਪਣੇ ਬੱਚਿਆਂ ਵਾਂਗ ਪਾਲੀ ਗਈ ਫਸਲ ਨੂੰ ਬਚਾਉਣ ਲਈ ਹੁਣ ਪੰਜਾਬ ਦੇ ਕਿਸਾਨਾਂ ਨੂੰ ਜਦੋ ਜਹਿਦ ਕਰਨੀ ਪਵੇਗੀ। ਜ਼ਮੀਨ ਦੀ ਗੋਡਾਈ ਤੋਂ ਲੈ ਕੇ ਜ਼ਮੀਨ ਨੂੰ ਫਸਲ ਲਈ ਤਿਆਰ ਕਰਨ ਤੱਕ ਹੀ ਕਿਸਾਨ ਦੀ ਜਾਨ ਨਿਕਲ ਜਾਂਦੀ ਹੈ ਪਰ ਜਦੋਂ ਇਸ ਮਿਹਨਤ ਸਦਕਾ ਕਿਸਾਨ ਆਪਣੇ ਖੇਤਾਂ

ਅੰਮ੍ਰਿਤਸਰ ‘ਚ ਗੜੇਮਾਰੀ, ਲੁਧਿਆਣਾ ਤੇ ਜਲੰਧਰ ‘ਚ ਮੀਂਹ, ਇੰਝ ਹੀ ਰਹੇਗਾ 2 ਦਿਨ ਹੋਰ ਮੌਸਮ…

punjab weather :ਮੌਸਮ ਵਿਭਾਗ ਵੱਲੋਂ 2 ਦਿਨ ਪਹਿਲਾਂ ਜਾਰੀ ਕੀਤੀ ਗਈ ਭਵਿੱਖਵਾਨੀ ‘ਚ ਇਹ ਦੱਸਿਆ ਗਿਆ ਸੀ ਕਿ ਆਉਣ ਵਾਲੇ ਦੋ ਦਿਨਾਂ ‘ਚ ਬਾਰਿਸ਼ ਅਤੇ ਗੜੇਮਾਰੀ ਹੋਣ ਦੀ ਸੰਭਾਵਨਾ ਹੈ ਅਤੇ ਇਸ ਸੂਚਨਾ ਦੇ ਤਹਿਤ ਹੀ ਐਤਵਾਰ ਨੂੰ ਪੰਜਾਬ ਭਰ ਵਿਚ ਛਾਏ ਬੱਦਲਾਂ ਤੋਂ ਬਾਅਦ ਕਈ ਥਾਈਂ ਹੋਈ ਬਾਰਿਸ਼ ਨੇ ਅੱਜ ਜਿੱਥੇ ਠੰਡ ‘ਚ ਤਾਂ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ