Tag: , , , , ,

ਪੰਜਾਬ ‘ਚ ਮੀਂਹ ਪੈਣ ਨਾਲ ਮਿਲੀ ਗਰਮੀ ਤੋਂ ਰਾਹਤ

Punjab Weather: ਚੰਡੀਗੜ੍ਹ: ਸੂਬੇ ਵਿੱਚ 10 ਜੁਲਾਈ ਤੋਂ ਮਾਨਸੂਨ ਆਉਣ ਦੀ ਉਮੀਦ ਹੈ, ਪਰ ਮਾਨਸੂਨ ਤੋਂ ਪਹਿਲਾਂ ਸੂਬੇ ਵਿੱਚ ਪ੍ਰੀ-ਮਾਨਸੂਨ ਬਾਰਿਸ਼ ਨੇ ਮੌਸਮ ਖੁਸ਼ਨੁਮਾ ਕਰ ਦਿੱਤਾ ਹੈ । ਜਿਸ ਦੇ ਨਾਲ ਕਈ ਥਾਂਵਾਂ ‘ਤੇ ਸੋਮਵਾਰ ਨੂੰ ਵੀ ਬਾਰਿਸ਼ ਹੋਈ । ਚੰਡੀਗੜ੍ਹ ਦੇ ਨਾਲ ਕਈ ਜ਼ਿਲ੍ਹਿਆਂ ਵਿੱਚ ਬਾਰਿਸ਼ ਹੋਈ ਹੈ । ਅਜਿਹੇ ਵਿੱਚ ਲੁਧਿਆਣਾ ਵਿੱਚ ਭਾਰੀ

ਕਈ ਥਾਵਾਂ ‘ਤੇ ਮੀਂਹ ਨਾਲ ਗਰਮੀ ਤੋਂ ਮਿਲੀ ਰਾਹਤ…

punjab weather forecast: ਨਵੀਂ ਦਿੱਲੀ : ਇੱਕ ਪਾਸੇ ਜਿੱਥੇ ਗਰਮੀ ਨਾਲ ਆਮ ਜਨਤਾ ਦਾ ਬੁਰਾ ਹਾਲ ਹੋਇਆ ਪਿਆ ਹੈ ਉੱਥੇ ਹੀ ਹੁਣ ਰਾਹਤ ਦੀ ਖਬਰ ਆਈ ਹੈ ਕਿ 25 ਜੂਨ ਨੂੰ ਭਾਰੀ ਮੀਂਹ ਦੀ ਸੰਭਾਵਨਾ ਹੈ । ਮੌਸਮ ਵਿਭਾਗ ਚੰਡੀਗੜ੍ਹ ਮੁਤਾਬਕ, ਅੰਮ੍ਰਿਤਸਰ, ਬਠਿੰਡਾ, ਪਠਾਨਕੋਟ, ਜਲੰਧਰ, ਕਪੂਰਥਲਾ, ਚੰਡੀਗੜ੍ਹ ਤੇ ਸ੍ਰੀ ਅਨੰਦਪੁਰ ਸਾਹਿਬ ‘ਚ 25 ਜੂਨ ਤੱਕ

ਪੰਜਾਬ ‘ਚ ਫਿਰ ਹੋਵੇਗਾ ਤਾਪਮਾਨ ‘ਚ ਵਾਧਾ, ਮੌਸਮ ਵਿਭਾਗ ਕਿਸਾਨਾਂ ਨੂੰ ਦਿੱਤੀ ਚੇਤਾਵਨੀ

Punjab Weather Forecast: ਲੁਧਿਆਣਾ: ਬੀਤੇ ਦਿਨੀਂ ਪੰਜਾਬ ਦੇ ਨਾਲ ਲੱਗਦੇ ਕਈ ਹਿੱਸਿਆਂ ਵਿੱਚ ਮੌਸਮ ਬਹੁਤ ਜਿਆਦਾ ਖਰਾਬ ਰਿਹਾ । ਇਸ ਖਰਾਬ ਮੌਸਮ ਦੇ ਚੱਲਦਿਆਂ ਤੇਜ਼ ਹਵਾਵਾਂ ਨਾਲ ਮੀਂਹ ਵੀ ਪਿਆ । ਇਸ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਮੌਸਮ ਵਿਭਾਗ ਦੀ ਮੁਖੀ ਡਾ. ਪ੍ਰਭਜੋਤ ਕੌਰ ਨੇ ਦੱਸਿਆ ਕਿ ਘੱਟ ਪ੍ਰੈਸ਼ਰ ਹੋਣ ਕਾਰਨ ਪਾਰੇ ਵਿੱਚ

ਪੰਜਾਬ ‘ਚ ਪੈ ਰਹੀ ਅੱਤ ਦੀ ਗਰਮੀ ਨੇ ਕੱਢੇ ਲੋਕਾਂ ਦੇ ਵੱਟ

Punjab Weather Forecast: ਲੁਧਿਆਣਾ: ਪੂਰੇ ਭਾਰਤ ਵਿੱਚ ਭਿਆਨਕ ਗਰਮੀ ਦਾ ਕਹਿਰ ਜਾਰੀ ਹੈ । ਪੰਜਾਬ, ਹਰਿਆਣਾ,  ਉੱਤਰ ਪ੍ਰਦੇਸ਼, ਦਿੱਲੀ ਅਤੇ ਮੱਧ ਪ੍ਰਦੇਸ਼ ‘ਚ ਅੱਤ ਦੀ ਗਰਮੀ ਨਾਲ ਲੋਕ ਹਾਲੋ ਬੇਹਾਲ ਹੋ ਰਹੇ ਹਨ । ਗਰਮੀ ਦੇ ਮਾਮਲੇ ਵਿੱਚ ਪੰਜਾਬ ਦੀ ਉਦਯੋਗਿਕ ਰਾਜਧਾਨੀ ਲੁਧਿਆਣਾ ਨੇ ਪਿਛਲੇ 5 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ । ਹਵਾ ਚੱਲਣ

ਪੰਜਾਬ ‘ਚ 14 ਮਾਰਚ ਤੱਕ ਖਰਾਬ ਰਹੇਗਾ ਮੌਸਮ, ਕਈ ਥਾਵਾਂ ‘ਤੇ ਪਿਆ ਮੀਂਹ

Punjab Weather: ਚੰਡੀਗੜ੍ਹ: ਉੱਤਰ ਭਾਰਤ ਵਿਚ ਮੌਸਮ ਦੇ ਬਦਲੇ ਮਜਾਜ ਨਾਲ ਪੰਜਾਬ ਦੇ ਕਈ ਹਿੱਸਿਆਂ ਵਿੱਚ ਲਗਾਤਾਰ ਤੇਜ਼ ਹਵਾਵਾਂ ਤੇ ਬੂੰਦਾ ਬਾਂਦੀ ਹੋ ਰਹੀ ਹੈ। ਖਾਸ ਕਰਕੇ ਲੁਧਿਆਣਾ ਦੇ ਵਿੱਚ ਸਵੇਰ ਤੋਂ ਹੀ ਮੌਸਮ ਕਾਫੀ ਖੁਸ਼ਨੁਮਾ ਬਣਿਆ ਹੋਇਆ ਹੈ ਤੇਜ਼ ਹਵਾਵਾਂ ਦੇ ਨਾਲ ਬੂੰਦਾ ਬਾਂਦੀ ਵੀ ਹੋ ਰਹੀ ਹੈ। ਮੌਸਮ ਵਿਭਾਗ ਮੁਤਾਬਕ ਅਗਲੇ ਹਫਤੇ ਤਿੰਨ

ਜਾਣੋ ਕਿਵੇਂ ਦਾ ਹੋਵੇਗਾ ਪੰਜਾਬ ਦੇ ਮੌਸਮ ਦਾ ਮਿਜਾਜ਼

Punjab Weather Forecasting: ਚੰਡੀਗੜ੍ਹ : ਪੰਜਾਬ ‘ਚ ਬੀਤੇ ਕੁੱਝ ਹਫ਼ਤੇ ਲਗਾਤਾਰ ਗੜੇ ਮਾਰੀ ਹੋਈ ਸੀ। ਜਿਸ ਨਾਲ ਪੰਜਾਬ ‘ਚ ਠੰਡ ਦਾ ਵਾਧਾ ਹੋ ਗਿਆ। ਪੰਜਾਬ ’ਚ ਆਉਣ ਵਾਲੇ ਦਿਨਾਂ ਦਾ ਮੌਸਮ ਖੁਸ਼ਕ ਰਹੇਗਾ, ਜਦਕਿ ਸੋਮਵਾਰ ਹਲਕੀ ਵਰਖਾ ਹੋ ਸਕਦੀ ਹੈ। ਮੌਸਮ ਵਿਭਾਗ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਤੇ ਨਾਲ ਲੱਗਦੇ ਕਈ ਇਲਾਕਿਆਂ ’ਚ ਕਈ

ਮੀਂਹ ਅਤੇ ਮਾਮੂਲ਼ੀ ਗੜੇਮਾਰੀ ਨੇ ਪਾਇਆ ‘ਅੰਨਦਾਤਾ’ ਫ਼ਿਕਰਾਂ ‘ਚ …

Punjab Weather: ਇਲਾਕਾ ਮਮਦੋਟ ‘ਚ ਅੱਜ ਸਵੇਰੇ ਆਸਮਾਨ ‘ਚ ਛਾਈਆਂ ਕਾਲੀਆਂ ਘਟਾਵਾਂ ਤੋਂ ਬਾਅਦ ਹੋਈ ਬਾਰਿਸ਼ ਅਤੇ ਮਾਮੂਲ਼ੀ ਗੜੇਮਾਰੀ ਨੇ ਕਿਸਾਨਾਂ ਦੇ ਸਾਹ ਸੂਤ ਕੇ ਰੱਖ ਦਿੱਤੇ। ਸਬਜ਼ੀ ਕਾਸ਼ਤਕਾਰਾਂ ਦੀਆਂ ਮੁਸ਼ਕਿਲਾਂ ਉਸ ਵੇਲੇ ਵੱਧ ਗਈਆਂ ਜਦ ਆਸਮਾਨ ਵਿੱਚੋਂ ਇੱਕਦਮ ਗੜੇ ਡਿੱਗਣ ਲੱਗ ਪਏ ਅਤੇ ਉਹਨਾਂ ਨੂੰ ਬੀਜੀਆਂ ਸਬਜ਼ੀਆਂ ਦੇ ਬੂਟੇ ਢੱਕਣ ਲਈ ਉਨ੍ਹਾਂ ਨੂੰ ਕੋਈ

ਮੌਸਮ ਨੇ ਲਈ ਕਰਵਟ, ਮੈਦਾਨੀ ਇਲਾਕਿਆਂ ‘ਚ ਹੋ ਸਕਦੀ ਹੈ ਭਾਰੀ ਬਾਰਿਸ਼

Heavy rain Forecasting: ਪੰਜਾਬ ਵਿੱਚ ਸਵੇਰ ਤੋਂ ਹੋ ਰਹੀ ਬਰਸਾਤ ਨੇ ਲੋਕਾਂ ਨੂੰ ਬਹੁਤ ਵੱਡੀ ਰਾਹਤ ਦਿੱਤੀ ਹੈ। ਇਸ ਵਿੱਚ ਲੋਕਾਂ ਦਾ ਕਹਿਣਾ ਹੈ ਕਿ ਧੁੰਦ ਦੇ ਕਾਰਨ ਲੋਕਾਂ ਨੂੰ ਬਹੁਤ ਸਾਰੀ ਪਰੇਸ਼ਾਨੀ ਹੋ ਰਹੀ ਸੀ। ਇਸ ਵਿੱਚ ਲੋਕਾਂ ਦਾ ਇਹ ਵੀ ਕਹਿਣਾ ਸੀ ਕਿ ਜੇਕਰ ਉਹ ਧੁੰਦ ਵਿੱਚ ਗੱਡੀ ਲੈ ਕੇ ਨਿਕਲਦੇ ਸਨ ਤਾਂ

20 ਜਨਵਰੀ ਤੋਂ ਪੰਜਾਬ-ਹਰਿਆਣਾ ‘ਚ ਹੋਵੇਗੀ ਬਾਰਿਸ਼, ਪੈ ਸਕਦਾ ਹੈ ਮੌਸਮ ‘ਤੇ ਅਸਰ

Weather Forecasting: ਚੰਡੀਗੜ੍ਹ: ਪਹਾੜਾਂ ‘ਚ ਲਗਾਤਾਰ ਬਰਫਬਾਰੀ ਹੋ ਰਹੀ ਹੈ ਜਿਸਦੇ ਚਲਦੇ ਮੈਦਾਨੀ ਇਲਾਕਿਆਂ ‘ਚ ਠੰਡ ਦਾ ਕਹਿਰ ਜਾਰੀ ਹੈ। ਪੰਜਾਬ-ਹਰਿਆਣਾ ‘ਚ ਸੀਤਲਹਿਰ ਚਲ ਰਹੀ ਹੈ। ਪੰਜਾਬ ਤੇ ਉੱਤਰੀ ਹਰਿਆਣਾ ਦੇ ਕੁਝ ਹਿੱਸਿਆਂ ਵਿੱਚ ਹਲਕਾ ਵੀ ਮੀਂਹ ਪੈ ਰਿਹਾ ਹੈ। ਪਿਛਲੇ ਦੋ ਦਿਨਾਂ ਦੌਰਾਨ ਤਾਪਮਾਨ ‘ਚ ਵੀ ਗਿਰਾਵਟ ਆਈ ਹੈ।ਇਸ ਤੋਂ ਇਲਾਵਾ ਮੌਸਮ ਮਾਹਿਰਾਂ ਅਨੁਸਾਰ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ