Tag:

ਕੈਪਟਨ ਨੇ ਅਧਿਆਪਕਾਂ ਨੂੰ ਦਿੱਤਾ ਭਰੋਸਾ, ਕਿਹਾ ਭਰੋਸਾ ਰੱਖੋ ਜਲਦ ਹੋਵੇਗਾ ਹੱਲ

punjab teachers protest: ਚੰਡੀਗੜ੍ਹ:ਪਟਿਆਲਾ ‘ਚ ਅਧਿਆਪਕਾਂ ‘ਤੇ ਹੋਏ ਲਾਠੀਚਾਰਜ ਤੋਂ ਬਾਅਦ  ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਿਆਨ ਦਿੱਤਾ ਹੈ। ਕੈਪਟਨ ਨੇ ਅਧਿਆਪਕਾਂ ਅਤੇ ਹੋਰ ਮੁਲਾਜ਼ਮਾਂ ਨੂੰ ਅੰਦੋਲਨ ਦਾ ਰਾਹ ਤਿਆਗਣ ਅਤੇ ਥੋੜ੍ਹਾ ਸਬਰ ਰੱਖਣ ਦੀ ਅਪੀਲ ਕੀਤੀ ਹੈ। ਉਹਨਾਂ ਨੇ ਕਿਹਾ ਕਿ ਸੂਬਾ ਸਰਕਾਰ ਉਨ੍ਹਾਂ ਦੀਆਂ ਬਕਾਇਆ ਮੰਗਾਂ ਦਾ ਸੁਖਾਵਾਂ ਹੱਲ ਲੱਭਣ ਲਈ ਪੂਰਨ

Haryaoo Khurd Villagers Protest

ਅਧਿਆਪਕਾਂ ਦੀ ਬਦਲੀ ਨੂੰ ਲੈ ਕੇ ਪਿੰਡ ਵਾਸੀਆਂ ‘ਚ ਰੋਸ, ਸਕੂਲ ਦੇ ਗੇਟ ਨੂੰ ਤਾਲਾ ਲਾ ਕੇ ਕੀਤੀ ਨਾਅਰੇਬਾਜੀ….

Haryaoo Khurd Villagers Protest: ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਦੀਆਂ ਲਗਾਤਾਰ ਕੀਤੀਆਂ ਜਾ ਰਹੀਆਂ ਬਦਲੀਆਂ ਨੂੰ ਲੈ ਕੇ ਵਿਦਿਆਰਥੀਆਂ ਦੇ ਨਾਲ ਉਨ੍ਹਾਂ ਦੇ ਮਾਤਾ-ਪਿਤਾ ਨੂੰ ਤਾਂ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਦੇ ਨਾਲ-ਨਾਲ ਉਨ੍ਹਾਂ ਅਧਿਆਪਕਾਂ ਨੂੰ ਵੀ ਕਈ ਪਰੇਸ਼ਾਨੀਆਂ ਵਿੱਚੋਂ ਗੁਜਰਨਾ ਪੈ ਰਿਹਾ ਹੈ ਜਿਨ੍ਹਾਂ ਦੀਆਂ ਅਚਨਚੇਤ ਬਦਲੀਆਂ ਕੀਤੀਆਂ ਜਾ ਰਹੀਆਂ ਹਨ। ਪਿੰਡ ਹਰਿਆਉ

Ludhiana Mullanpur Govt High School

ਮੁੱਖ ਅਧਿਆਪਕ ਦੀ ਬਦਲੀ ਖਿਲਾਫ਼ ਸੜਕਾਂ ਤੇ ਉਤਰਿਆ ਅਧਿਆਪਕ ਮੋਰਚਾ, ਨੈਸ਼ਨਲ ਹਾਈਵੇ ਕੀਤਾ ਜਾਮ

ਅਮਰਪ੍ਰੀਤ ਸਿੰਘ ਮੱਕੜ ਲੁਧਿਆਣਾ Ludhiana Mullanpur Govt High School: ਸਰਕਾਰੀ ਹਾਈ ਸਕੂਲ ਮੁੱਲਾਂਪੁਰ ਮੰਡੀ ਦੇ ਮੁੱਖ ਅਧਿਆਪਕ ਜਰਨੈਲ ਸਿੰਘ ਦੀ ਸਿੱਖਿਆ ਵਿਭਾਗ ਵੱਲੋਂ ਕੀਤੀ ਗਈ ਜਬਰੀ ਬਦਲੀ ਦੇ ਖਿਲਾਫ਼ ਸਾਝਾਂ ਅਧਿਆਪਕ ਮੋਰਚਾ ਜ਼ਿਲ੍ਹਾ ਲੁਧਿਆਣਾ ਦੇ ਅਧਿਆਪਕਾਂ ਵੱਲੋਂ ਪਹਿਲਾਂ ਸਕੂਲ ਦੇ ਬਾਹਰ ਧਰਨਾ ਦਿੱਤਾ ਗਿਆ ਪਰ ਜਦ ਸਿੱਖਿਆ ਵਿਭਾਗ ਤੇ ਰੋਸ ਧਰਨੇ ਦਾ ਅਸਰ ਨਾ ਹੋਇਆ

gidderbaha teachers protest

ਅਧਿਆਪਕਾਂ ਦੇ ਹੱਕ ‘ਚ ਡਟੀਆਂ ਭਰਾਤਰੀ ਜਥੇਬੰਦੀਆਂ, ਫੂਕਿਆ ਸਰਕਾਰ ਦਾ ਪੁਤਲਾ

gidderbaha teachers protest: ਦੋਦਾ(ਸ਼੍ਰੀ ਮੁਕਤਸਰ ਸਾਹਿਬ)- ਗਿੱਦੜਬਾਹਾ ਹਲਕੇ ਕਸਬਾ ਦੋਦਾ ਵਿਖੇ ਅਜ ਸ਼ੰਘਰਸ ਕਰ ਰਹੇ ਅਧਿਆਪਕਾਂ ਦੇ ਹੱਕ ‘ਚ ਭਰਾਤਰੀ ਜਥੇਬੰਦੀਆਂ ਵੱਲੋਂ ਦੋਦਾ ‘ਚ ਰੋਸ ਮਾਰਚ ਕੱਢਿਆ ਗਿਆ ਅਤੇ ਦੋਦਾ ਦੇ ਬੱਸ ਸਟੈਂਡ ਤੇ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਰੋਸ ਮਾਰਚ ‘ਚ ਭਾਕਿਯੂ ਏਕਤਾਂ ਉਗਰਾਹਾਂ,ਟੀਐਸ ਯੂ,ਪੰਜਾਬ ਮਜਦੂਰ ਖੇਤ ਯੂਨੀਅਨ,ਮੈਡੀਕਲ ਪ੍ਰੈਕਟੀਸ਼ਨਰ ਯੂਨੀਅਨ,ਲੋਕ ਮੋਰਚ,ਇੰਪਲਾਈਜ਼ ਫੈਡਰੇਸ਼ਨ ਆਦਿ

Mansa Teachers conversion protest

ਮਾਨਸਾ: ਸਿੱਖਿਆ ਵਿਭਾਗ ਦਾ ਵਿਰੋਧ ਕਰਨ ਤੇ ਅਧਿਆਪਕਾਂ ਦੇ ਹੋਏ ਤਬਾਦਲੇ !

Mansa Teache’s conversion protest: ਆਏ ਦਿਨ ਪੰਜਾਬ ਦਾ ਸਿੱਖਿਆ ਵਿਭਾਗ ਕਿਸੇ ਨਾ ਕਿਸੇ ਕਾਰਨ ਵਿਵਾਦਾਂ ‘ਚ ਘਿਰ ਹੀ ਜਾਂਦਾ ਹੈ ਤੇ ਅੱਜ ਇੱਕ ਹੋਰ ਵਿਵਾਦ ਸਿੱਖਿਆ ਵਿਭਾਗ ਨਾਲ ਜੁੜ ਗਿਆ ਹੈ। ਤਾਜ਼ਾ ਮਾਮਲਾ ਜ਼ਿਲ੍ਹਾ ਮਾਨਸਾ ਦੇ ਜੱਦੀ ਪਿੰਡ ਤਾਮਕੋਟ ਤੋਂ ਹੈ ਜਿੱਥੇ ਅਧਿਆਪਕਾਂ ਵੱਲੋਂ ਸਿੱਖਿਆ ਵਿਭਾਗ ਦੇ ਪ੍ਰੋਜੈਕਟ ਪੜ੍ਹੋ ਪੰਜਾਬ ਦਾ ਵਿਰੋਧ ਕੀਤਾ ਜਾ ਰਿਹਾ

ETT teachers protest

ਈ.ਟੀ.ਟੀ ਅਧਿਆਪਕਾਂ ਨੇ ਸਿੱਖਿਆ ਮੰਤਰੀ ਓ.ਪੀ.ਸੋਨੀ ਦੇ ਘਰ ਬਾਹਰ ਦਿੱਤਾ ਧਰਨਾ

ETT teachers protest: ਅੰਮ੍ਰਿਤਸਰ ਵਿੱਚ ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਦੇ ਘਰ ਦੇ ਬਾਹਰ ਈਜੀਐਸ ਜੀਐਸ ਅਧਿਆਪਕ ਯੂਨੀਅਨ ਪੰਜਾਬ ਵੱਲੋਂ ਰੋਸ਼ ਨੁਮਾਇਸ਼ ਕਰ ਸ਼੍ਰੀ ਓਮ ਪ੍ਰਕਾਸ਼ ਸੋਨੀ ਦੇ ਘਰ ਦੇ ਬਾਹਰ ਧਰਨਾ ਲਗਾਇਆ ਗਿਆ ਹੈ। ਉੱਥੇ ਹੀ ਇਸ ਮੌਕੇ ਉੱਤੇ ਅਧਿਆਪਕ ਯੂਨੀਅਨ ਦੇ ਪ੍ਰਧਾਨ ਸ਼੍ਰੀਮਤੀ ਗਗਨ ਅਬੋਹਰ ਨੇ ਆਪਣੇ ਸਾਥੀਆਂ ਸਮੇਤ ਸ਼ਿੱੱਖਿਆ ਮੰਤਰੀ ਓਮ ਪ੍ਰਕਾਸ਼

Punjab teachers protest

65 ਫ਼ੀਸਦੀ ਕਟੌਤੀ ਨੂੰ ਲੈ ਕੇ ਅਧਿਆਪਕਾਂ ਨੇ ਅਮਿਤ ਵਿਜ ਦੇ ਘਰ ਦਾ ਕੀਤਾ ਘਿਰਾਉ

Punjab teachers protest: ਤਨਖਾਹ ‘ਚ 65 ਫ਼ੀਸਦੀ ਕਟੌਤੀ ਖਿਲਾਫ਼ ਅਧਿਆਪਕ ਵਲੋਂ ਕੈਂਡਲ ਮਾਰਚ ਕਰਕੇ ਵਿਧਾਇਕ ਅਮਿਤ ਵਿਜ ਦੇ ਘਰ ਦਾ ਘਿਰਾਉ ਕਰਦੇ ਹੋਏ ਪੰਜਾਬ ਸਰਕਾਰ ਖਿਲਾਫ਼ ਜੱਮਕੇ ਨਾਰੇਬਾਜੀ ਕੀਤੀ । ਦੱਸ ਦੇਈਏ ਕਿ ਪੰਜਾਬ ਸਰਕਾਰ ਦੇ ਅਧਿਆਪਕਾਂ ਨੂੰ ਰੈਗੂਲਰ ਕਰਨ ਦੇ ਨਾਮ ਉੱਤੇ ਅਧਿਆਪਕਾਂ ਦੇ ਤਨਖਾਹ ਵਿੱਚ 65 ਫ਼ੀਸਦੀ ਕਟੌਤੀ ਦੇ ਪ੍ਰਸਤਾਵ ਦਾ ਸਥਾਨਕ ਐੱਸ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ