Tag: , , , ,

PSEB ਨੇ ਸਹਾਇਤਾ ਪ੍ਰਾਪਤ ਸਕੂਲਾਂ ਨੂੰ ਦਿੱਤਾ ਕਰਾਰਾ ਝਟਕਾ

PSEB Shock Contract Aided School fees : ਮੋਹਾਲੀ : ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਪੰਜਾਬ ਦੇ ਸਹਾਇਤਾ ਪ੍ਰਾਪਤ ਸਕੂਲਾਂ ਨੂੰ 5ਵੀਂ ਅਤੇ 8ਵੀਂ ਜਮਾਤ ਦੀ ਲਈ ਜਾਣ ਵਾਲੀ ਪ੍ਰੀਖਿਆ ਦੀ ਫੀਸ ਜਮ੍ਹਾ ਕਰਵਾਉਣ ਦੇ ਹੁਕਮ ਜਾਰੀ ਕਰ ਕੇ ਕਰਾਰਾ ਝਟਕਾ ਦਿੱਤਾ ਗਿਆ ਹੈ । ਇਸ ਮਾਮਲੇ ਵਿੱਚ ਸਿੱਖਿਆ ਵਿਭਾਗ ਵੱਲੋਂ ਸਹਾਇਤਾ ਪ੍ਰਾਪਤ ਸਕੂਲਾਂ ਕੋਲੋਂ ਐਫੀਡੇਵਿਟ

ਇਸ ਸਾਲ ‘ਚ ਹੋਣਗੇ 372 ਦਿਨ?

punjab school education board: ਮਾਨਸਾ: ਇਹ ਗੱਲ ਤਾਂ ਸਾਰੇ ਜਾਂਦੇ ਹਨ ਕਿ ਇੱਕ ਸਾਲ ਦੇ ਵਿੱਚ 365 ਦਿਨ ਹੁੰਦੇ ਹਨ ਅਤੇ ਜੇਕਰ ਲੀਪ ਦਾ ਸਾਲ ਹੋਵੇ ਤਾਂ ਸਾਲ ਵਿੱਚ 366 ਦਿਨ ਹੁੰਦੇ ਹਨ। ਮਾਨਸਾ ਦੇ ਜਿਲ੍ਹਾ ਸਿੱਖਿਆ ਵਿਭਾਗ ਦਫ਼ਤਰ ਵਿੱਚ ਇੱਕ ਅਜੀਬ ਜਿਹੀ ਚੀਜ ਦੇਖਣ ਨੂੰ ਮਿਲੀ ਹੈ, ਜਿੱਥੇ ਮਾਨਸਾ ਦੇ ਦਫ਼ਤਰ ਜ਼ਿਲ੍ਹਾ ਸਿੱਖਿਆ ਵਿਭਾਗ

ਸੂਬੇ ਦੇ ਇਸ ਸਕੂਲ ‘ਚ ਬੱਚੇ ਟੈਬਲੇਟ ਤੋਂ ਕਰਨਗੇ ਪੜ੍ਹਾਈ

Punjab School Students: ਸਕੂਲਾਂ ਦੇ ਵਿਦਿਆਰਥੀਆਂ ਨੂੰ ਅਕਸਰ ਹੀ ਬਸਤੇ ਦਾ ਭਾਰ ਜਿਆਦਾ ਹੋਣ ਕਾਰਨ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਿਹਾ ਜਾਂਦਾ ਹੈ ਕਿ ਬੱਚਿਆਂ ਦਾ ਵਿਕਾਸ ਵੀ ਇਸ ਕਾਰਨ ਪ੍ਰਭਾਵਿਤ ਹੁੰਦਾ ਹੈ। ਹੁਣ ਉੱਥੇ ਹੀ ਸਰਕਾਰੀ ਮਲਟੀਪਰਪਜ ਸੀਨੀਅਰ ਸੈਕੇਂਡਰੀ ਸਕੂਲ ਦੇ ਲਗਭਗ 2 ਹਜਾਰ ਵਿਦਿਆਰਥੀਆਂ ਨੂੰ1 ਅਪ੍ਰੈਲ 2019 ਤੋਂ ਸ਼ੁਰੂ ਹੋਣ ਵਾਲੇ

punjab teachers

ਧਰਨੇ ਤੇ ਬੈਠੇ ਅਧਿਆਪਕਾਂ ‘ਤੇ ਮਾਮਲਾ ਦਰਜ, ਬਿਜਲੀ ਬੋਰਡ ਨੇ ਵੀ ਕੱਟੇ ਕਨੈਕਸ਼ਨ

punjab teachers ਪਿਛਲੀ ਇਕ ਤਰੀਕ ਨੂੰ ਅਧਿਆਪਕਾਂ ਵਲੋਂ ਸਿਖਿਆ ਮੰਤਰੀ ਦੇ ਭਰੋਸੇ ਤੋਂ ਬਾਦ ਪਟਿਆਲਾ ਵਿਖੇ ਲੱਗਿਆ ਪੱਕਾ ਧਰਨਾ ੫੬ ਵੇ ਦਿਨ ਚੁੱਕ ਦਿੱਤਾ ਗਿਆ ਸੀ ਪਰ ਇਸਤੋਂ ਬਾਦ ਬੀਤੇ ਦਿਨ ਐੱਸ ਐੱਸ ਏ ਰਮਸਾ ਅਤੇ ਆਦਰਸ਼ ਮਾਡਲ ਸਕੂਲ ਟੀਚਰ ਯੂਨੀਅਨ ਵਲੋਂ ਕਿਸਾਨ ਯੂਨੀਅਨ ਉਗਰਾਹਾਂ ਨਾਲ ਮਿਲਕੇ ਮੇਹਮਦਪੁਰ ਮੰਡੀ ਵਿਖੇ ਧਰਨਾ ਲਗਾ ਦਿੱਤਾ ਗਿਆ, ਬੀਤੇ

ਗੁਰੂ ਸਾਹਿਬਾਨਾਂ ਦੇ ਅਪਮਾਨ ਵਿਰੁੱਧ ਸੁਖਬੀਰ ਬਾਦਲ ਅੰਮ੍ਰਿਤਸਰ ਵਿਖੇ ਲਾਉਣਗੇ ਵਿਸ਼ਾਲ ਧਰਨਾ

sukhbir badal initiating protest amritsar punjab congress: ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦੇਸ਼ ਲਈ ਉਸਾਰੂ ਸੋਚ ਰੱਖਣ ਵਾਲੇ ਲੋਕਾਂ ਅਤੇ ਸਿੱਖ ਸੰਗਤਾਂ ਨੂੰ ਕਾਂਗਰਸ ਸਰਕਾਰ ਵੱਲੋਂ ਜਾਣ ਬੁੱਝਕੇ ਅਤੇ ਲਗਾਤਾਰ ਮਹਾਨ ਸਿੱਖ ਗੁਰੂ ਸਾਹਿਬਾਨਾਂ ਦਾ ਅਪਮਾਨ ਕਰਨ ਦੀ ਰਚੀ ਸਾਜ਼ਿਸ਼ ਵਿਰੁੱਧ ਸ਼ੁਰੂ ਕੀਤੀ ਜਾ ਰਹੀ ਲੜਾਈ ਵਿਚ ਸ਼ਾਮਿਲ ਹੋਣ ਲਈ

History Book Controversy

12ਵੀਂ ਦੀ ਇਤਿਹਾਸ ਦੀ ਕਿਤਾਬ ਮੁੜ ਵਿਵਾਦਾਂ ‘ਚ

History Book Controversy: ਪੰਜਾਬ ਸਕੂਲ ਐਜੂਕੇਸ਼ਨ ਬੋਰਡ ਇੱਕ ਵਾਰ ਫਿਰ ਤੋਂ ਵਿਵਾਦਾਂ ਵਿੱਚ ਹੈ। ਹੁਣ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਬਾਰ੍ਹਵੀਂ ਦੀ ਇਤਿਹਾਸ ਦੀ ਕਿਤਾਬ ਇੱਕ ਵਾਰ ਫਿਰ ਤੋਂ ਸਵਾਲਾਂ ਦੇ ਘੇਰੇ ਵਿੱਚ ਹੈ। ਦੱਸ ਦੇਈਏ ਕਿ ਹੁਣ ਜੋ ਬਾਰ੍ਹਵੀਂ ਜਮਾਤ ਦਾ ਦੂਜਾ ਚੈਪਟਰ ‘ਗੁਰੂ ਨਾਨਕ ਸਾਹਿਬ:ਇੱਕ ਨਵਾਂ ਧਰਮ ਅਤੇ ਨਵਾਂ ਪੰਥ’ ਬੋਰਡ ਨੇ ਵੈਬਸਾਈਟ

12th class history syllabus

12ਵੀਂ ਜਮਾਤ ਦੀ ਇਤਿਹਾਸ ਦੀ ਕਿਤਾਬ ਸਬੰਧੀ ਬਣਾਈ 6 ਮੈਂਬਰੀ ਕਮੇਟੀ ਨੇ ਕਿਹਾ, ਵਾਪਸ ਮੰਗਵਾਓ ਕਿਤਾਬਾਂ, ਸੋਧ ਹੈ ਜਰੂਰੀ…

12th class history syllabus: ਪਿਛਲੇ ਲੰਮੇ ਸਮੇਂ ਤੋਂ 12ਵੀਂ ਜਮਾਤ ਦੀ ਇਤਿਹਾਸ ਵਿਸ਼ੇ ਵਾਲੀ ਕਿਤਾਬ ‘ਚ ਕੀਤੇ ਗਏ ਫੇਰ ਬਦਲ ਨਾਲ ਸੂਬਾ ਸਰਕਾਰ ਵਿਵਾਦਾਂ ਵਿੱਚ ਘਿਰੀ ਹੋਈ ਹੈ। 12ਵੀਂ ਜਮਾਤ ਦੀ ਇਤਿਹਾਸ ਦੀ ਕਿਤਾਬ ਮਾਮਲੇ ‘ਚ ਪੰਜਾਬ ਸਰਕਾਰ ਵੱਲੋਂ ਛੇ ਮੈਂਬਰੀ ਕਮੇਟੀ ਗਠਿਤ ਕੀਤੀ ਗਈ ਸੀ। ਇਸ ਕਮੇਟੀ ਦਾ ਕੰਮ ਕਿਤਾਬ ਵਿੱਚ ਹੋਈ ਫੇਰ ਬਦਲ

PSEB released 10th rechecking

ਪੰਜਾਬ ਸਿੱਖਿਆ ਬੋਰਡ ਨੇ ਐਲਾਨੀ 10ਵੀਂ ਜਮਾਤ ਲਈ ਰੀਚੈਕਿੰਗ/ਰੀਵੈਲੂਏਸ਼ਨ ਫਾਰਮ ਭਰਨ ਦੀ ਮਿਤੀ

PSEB released 10th rechecking: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬੀਤੇ ਦਿਨੀਂ 10ਵੀਂ ਜਮਾਤ ਦਾ ਨਤੀਜਾ ਐਲਾਨਿਆ ਗਿਆ। ਜਿਸ ਵਿੱਚ ਲੁਧਿਆਣਾ ਜ਼ਿਲ੍ਹੇ ਨੇ ਬਾਜ਼ੀ ਮਾਰੀ। ਇਸ ਵਾਰ ਵੀ ਸਬ ਤੋਂ ਵੱਧ ਮੈਰਿਟਾਂ ਲੁਧਿਆਣਾ ਦੇ ਹੀ ਨਾਮ ਆਈਆਂ। ਭਾਵੇਂ ਓਵਰਆਲ ਨਤੀਜਾ 60 ਫ਼ੀਸਦ ਦੇ ਨਜ਼ਦੀਕ ਰਿਹਾ ਹੈ ਪਰ ਪੰਜਾਬ ਸਿੱਖਿਆ ਬੋਰਡ ਵੱਲੋਂ ਬਦਲੇ ਗਏ ਨਿਯਮਾਂ ਮਗਰੋਂ ਵੀ

12th class syllabus no Sikh history

ਸਿੱਖਿਆ ਬੋਰਡ ਨੇ ਰੀ-ਚੈਕਿੰਗ ਲਈ ਫਾਰਮ ਕੀਤੇ ਜਾਰੀ, ਪੜ੍ਹੋ ਕਿਵੇਂ ਕਰ ਸਕਦੇ ਹੋ ਅਪਲਾਈ…

PSEB rechecking forms: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਾਰ੍ਹਵੀਂ ਸ਼੍ਰੇਣੀ ਦੀ ਸਲਾਨਾ ਪ੍ਰੀਖਿਆ ਮਾਰਚ 2018 ਦਾ ਨਤੀਜਾ 23 ਅਪ੍ਰੈਲ ਨੂੰ ਐਲਾਨਿਆ ਗਿਆ ਸੀ। ਇਸ ਨਤੀਜੇ ਵਿੱਚ ਲੁਧਿਆਣਾ ਦੀ ਕੁੜੀਆਂ ਨੇ ਬਾਜ਼ੀ ਮਾਰੀ ਸੀ। ਇਹ ਨPunjab School Education Board is a school board based in Chandigarh, Indiaਤੀਜਾ ਬੋਰਡ ਵੱਲੋਂ ਜਲਦਬਾਜ਼ੀ ‘ਚ ਵੀ ਕੱਢਿਆ ਗਿਆ ਦੱਸਿਆ ਜਾ

class X student commit suicide

ਵਿਦਿਆਰਥੀ ਨੇ ਪੇਪਰਾਂ ‘ਚ ਨਕਲ ਨਾ ਵੱਜਣ ‘ਤੇ ਕੀਤੀ ਖੁਦਕੁਸ਼ੀ

class X student commit suicide: ਪੰਜਾਬ ਵਿਚ ਪੰਜਾਬ ਸਕੂਲ ਸਿੱਖਿਆ ਬੋਰਡ ਅਧੀਨ ਦਸਵੀਂ ਜਮਾਤ ਦੇ ਪਰਚੇ ਪੈਣੇ ਸ਼ੁਰੂ ਹੋ ਗਏ ਹਨ। ਪੰਜਾਬ ਸਕੂਲ ਸਿੱਖਿਆ ਬੋਰਡ ਇਸ ਵੇਲੇ ਸੂਬੇ ਵਿਚ ਪੇਪਰਾਂ ਨੂੰ ਲੈ ਕੇ ਬਹੁਤ ਹੀ ਸਖ਼ਤ ਰਵਈਆ ਆਪਣਾ ਰਹੀ ਹੈ। ਪੇਪਰਾਂ ‘ਚ ਨਕਲ ਨਾ ਵੱਜਣ ਤੋਂ ਰੋਕਣ ਲਈ ਪੁਲਿਸ ਨੇ ਵੀ ਸਖ਼ਤੀ ਕੀਤੀ ਹੋਈ ਹੈ

ਪਹਿਲਾਂ ਸਲਾਨਾ ਪ੍ਰੀਖਿਆਵਾਂ ਲਈ ਕੇਂਦਰ ਰੱਦ ਤੇ ਹੁਣ 7 ਸਕੂਲਾਂ ਦੀ ਮਾਨਤਾ ਰੱਦ

Punjab School Education Board Terminate affiliation : ਪੰਜਾਬ ਸਕੂਲ ਸਿੱਖਿਆ ਬੋਰਡ ਨੇ ਬੋਰਡ ਦੀ ਸਾਲਾਨਾ ਪ੍ਰੀਖਿਆਵਾਂ ਨੂੰ ਸਹੀ ਢੰਗ ਨਾਲ ਚਲਾਉਣ ਲਈ ਅਤੇ ਨਕਲ ਰੋਕਣ ਲਈ ਸਿੱਖਿਆ ਬੋਰਡ ਨੇ ਪਹਿਲਾਂ ਪ੍ਰਾਈਵੇਟ ਸਕੂਲਾਂ ਦੇ ਕੇਂਦਰ ਖ਼ਤਮ ਕਰ ਦਿੱਤੇ ਅਤੇ ਸਰਕਾਰੀ ਸਕੂਲਾਂ ‘ਚ ਕੈਮਰੇ ਲਗਵਾ ਦਿੱਤੇ ਹਨ। ਇਨ੍ਹਾਂ ਇਮਤਿਹਾਨਾਂ ‘ਚ ਅਧਿਕਾਰੀਆਂ ਦੀ ਨਿਯੁਕਤੀ ਵੀ ਦੂਰ ਦੂਰ ਰੱਖੀ

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿਦਿਆਰਥੀਆਂ ਲਈ ਕਰਨ ਜਾ ਰਿਹਾ ਹੈ ਇਹ ਵੱਡਾ ਬਦਲਾਅ

Punjab School Education Board : ਇਸ ਵਾਰ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਇੱਕ ਅਹਿਮ ਫੈਸਲਾ ਲਿਆ ਹੈ।ਜਿਸ ‘ਚ ਸਿੱਖਿਆ ਬੋਰਡ ਦੇ ਅਧਿਕਾਰੀਆ ਨੇ ਕਿਹਾ ਹੈ ਕਿ ਇਸ ਵਾਰ ਵਿਦਿਆਰਥੀਆਂ ਨੂੰ ਸਲਾਨਾ ਪ੍ਰੀਖਿਆਵਾਂ ਬਾਅਦ ਬੋਰਡ ਤੋਂ ਵੱਖਰੇ ਸਰਟੀਫਿਕੇਟ ਨਹੀਂ ਜਾਰੀ ਕਰੇਗਾ। ਸਗੋਂ ਸਿੱਖਿਆ ਬੋਰਡ ਦੇ ਅਧਿਕਾਰੀਆ ਨੇ ਕਿਹਾ ਹੈ ਕਿ ਇਸ ਵਾਰ ਵਿਦਿਆਰਥੀਆਂ ਨੇ ਕਿਹਾ ਕਿ

PSEB certificates

ਹੁਣ ਵਿਦਿਆਰਥੀਆਂ ਨੂੰ ਨਹੀਂ ਮਿਲਣਗੇ ਸਾਲਾਨਾ ਪ੍ਰੀਖਿਆਵਾਂ ਮਗਰੋਂ ਸਰਟੀਫਿਕੇਟ..!

PSEB certificates: ਪੰਜਾਬ ਸਕੂਲ ਸਿੱਖਿਆ ਬੋਰਡ ਸਾਲਾਨਾ ਪ੍ਰੀਖਿਆਵਾਂ ਮਗਰੋਂ ਜਾਰੀ ਕੀਤੇ ਜਾਂਦੇ ਸਰਟੀਫਿਕੇਟ ਨੂੰ ਲੈ ਕੇ ਇਕ ਨਵੀਂ ਸ਼ੁਰੂਆਤ ਕਰਨ ਜਾ ਰਿਹਾ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਵਿਦਿਆਰਥੀਆਂ ਨੂੰ ਸਾਲਾਨਾ ਪ੍ਰੀਖਿਆਵਾਂ ਮਗਰੋਂ ਦਿੱਤੇ ਜਾਂਦੇ ਸਰਟੀਫਿਕੇਟ ਹੁਣ ਜਾਰੀ ਨਹੀਂ ਕਰੇਗਾ। ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅੱਜ ਇੱਕ ਅਹਿਮ ਫੈਸਲਾ ਲੈਂਦਿਆਂ ਦੱਸਿਆ ਕਿ ਹੁਣ ਵਿਦਿਆਰਥੀਆਂ ਨੂੰ ਸਲਾਨਾ

PSEB transfer 22 teachers

ਦਲਿਤ ਵਿਦਿਆਰਥਣ ਨੂੰ ਜਾਤੀ ਸੂਚਕ ਸ਼ਬਦ ਬੋਲਣ ਦਾ ਮਾਮਲਾ, 22 ਅਧਿਆਪਕਾਂ ਦੀ ਹੋਈ ਬਦਲੀ

PSEB transfer 22 teachers : ਪਿੰਡ ਟੌਹੜਾ ਦੇ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਸਰਕਾਰੀ ਐਲੀਮੈਂਟਰੀ ਸਕੂਲ ਵਿਚ ਇਕ ਵਿਦਿਆਰਥਣ ਨੂੰ ਜਾਤੀ ਸੂਚਕ ਸ਼ਬਦ ਬੋਲਣ ਦੇ ਮਾਮਲੇ ਵਿਚ ਸਿੱਖਿਆ ਵਿਭਾਗ ਨੇ ਵੱਡੀ ਕਾਰਵਾਈ ਕਰਦਿਆਂ ਸਕੂਲ ਦੇ 22 ਅਧਿਆਪਕਾਂ ਦੇ ਤਬਾਦਲੇ ਕਰ ਦਿੱਤੇ ਹਨ। ਇਹੀ ਨਹੀਂ ਵਿਭਾਗ ਨੇ ਸਕੂਲ ਦੇ ਸੇਵਾਦਾਰ ਦੀ ਵੀ ਬਦਲੀ ਕਰ ਦਿੱਤੀ

PSEB give preference

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅੰਗਰੇਜ਼ੀ ਭਾਸ਼ਾ ਨੂੰ ਦਿੱਤੀ ਪਹਿਲ, ਲਿਆ ਇਹ ਫ਼ੈਸਲਾ

PSEB give preference: ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਪੰਜਾਬੀ ਭਾਸ਼ਾ ਨੂੰ ਲੈ ਕੇ ਇਕ ਅਹਿਮ ਫੈਸਲਾ ਲਿਆ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਨੇ 10ਵੀਂ ਅਤੇ 12ਵੀਂ ਦੇ ਸਰਟੀਫਿਕੇਟਾਂ (ਡੀ. ਐਮ. ਸੀ.) ‘ਚ ਕੁਝ ਬਦਲਾਅ ਕਰਨ ਦਾ ਫੈਸਲਾ ਲਿਆ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 10ਵੀਂ ਅਤੇ 12ਵੀਂ ਸ਼ੇਣੀ ਦੀ ਸਾਲਾਨਾ ਪ੍ਰੀਖਿਆ ਲੈਣ ਉਪਰੰਤ ਪ੍ਰੀਖਿਆਰਥੀਆਂ ਨੂੰ

punjab

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਵਿਦਿਆਰਥੀਆਂ ਨੂੰ ਦਿੱਤੀ ਇਹ ਵੱਡੀ ਰਾਹਤ

ਚੰਡੀਗੜ੍ਹ : ਪੰਜਾਬ ਸਕੂਲ ਸਿੱਖਿਆ ਬੋਰਡ ਆਪਣੀਆਂ ਗ਼ਲਤੀਆਂ ਕਾਰਨ ਅਕਸਰ ਵਿਵਾਦਾਂ ਵਿਚ ਘਿਰਿਆ ਰਹਿੰਦਾ ਹੈ ਪਰ ਇਸ ਵਾਰ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਵਿਦਿਆਰਥੀਆਂ ਨੂੰ ਵੱਡੀ ਰਾਹਤ ਦਿੰਦੇ ਹੋਏ ਇੱਕ ਫ਼ੈਸਲਾ ਕੀਤਾ ਹੈ, ਜਿਸ ਤਹਿਤ ਹੁਣ ਬੋਰਡ ਵੱਲੋਂ ਸਰਟੀਫਿਕੇਟ ਬਣਾਉਦੇ ਸਮੇਂ ਜੇਕਰ ਜਨਮ ਤਰੀਕ, ਮਾਤਾ-ਪਿਤਾ ਦਾ ਨਾਂ ਜਾਂ ਕੁਝ ਹੋਰ ਗਲਤ ਲਿਖਿਆ ਜਾਂਦਾ ਹੈ ਤਾਂ

ਬਾਰਵੀਂ ਦੀ ਪ੍ਰੀਖਿਆ ਦੌਰਾਨ ਵੱਖ ਵੱਖ ਜ਼ਿਲ੍ਹਿਆਂ ‘ਚ ਵਿਦਿਆਰਥੀਆਂ ‘ਤੇ ਨਕਲ ਦੇ 11 ਕੇਸ ਬਣੇ

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਲਈ ਜਾ ਰਹੀ ਬਾਰਵੀਂ ਦੀ ਪ੍ਰੀਖਿਆ ਦੌਰਾਨ ਬੁੱਧਵਾਰ ਨੂੰ ਅਲੱਗ ਅਲੱਗ ਜ਼ਿਲ੍ਹਿਆਂ ਵਿੱਚ 11 ਨਕਲ ਦੇ ਮਾਮਲੇ ਸਾਹਮਣੇ ਆਏ ਹਨ। ਸਭ ਤੋਂ ਜ਼ਿਆਦਾ ਨਕਲ ਦੇ ਕੇਸ ਜਲੰਧਰ ਜ਼ਿਲ੍ਹੇ ‘ਚ ਹਨ, ਜਿੱਥੇ ਕਮੀਸਟਰੀ ਵਿਸ਼ੇ ਦੇ ਦੋ,ਹਿਸਟਰੀ ਦੇ ਛੇ ਵਿਦਿਆਰਥੀਆਂ ‘ਤੇ ਨਕਲ ਦੇ ਕੇਸ ਬਣੇ। ਇਸੇ ਤਰ੍ਹਾਂ ਗੁਰਦਾਸਪੁਰ,ਮਾਨਸਾ ਅਤੇ ਲੁਧਿਆਣਾ ਦੇ ਸੈਂਟਰਾਂ

ਅੱਜ ਤੋਂ 12 ਦੀਆਂ ਪ੍ਰੀਖਿਆਵਾਂ ਸ਼ੁਰੂ

ਜਲੰਧਰ – ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12ਵੀਂ ਜਮਾਤ ਦੀਆਂ ਸਾਲਾਨਾ ਪ੍ਰੀਖਿਆਵਾਂ ਅੱਜ ਤੋਂ ਆਰੰਭ ਹੋਣ ਜਾ ਰਹੀਆਂ ਹਨ। ਪ੍ਰਾਪਤ ਜਾਣਕਾਰੀ ਮੁਤਾਬਿਕ ਇਹ ਪ੍ਰੀਖਿਆਵਾਂ 24 ਮਾਰਚ ਤੱਕ ਚੱਲਣਗੀਆਂ।

ਕੱਲ੍ਹ ਸ਼ੁਰੂ ਹੋਵੇਗੀ 12ਵੀਂ ਦੀ ਪ੍ਰੀਖਿਆ,ਤਿਆਰੀਆਂ ਮੁਕੰਮਲ

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 28 ਫਰਵਰੀ ਨੂੰ ਲਈ ਜਾਣ ਵਾਲੀ 12ਵੀਂ ਦੀ ਪ੍ਰੀਖਿਆ ਦੀ ਬੋਰਡ ਨੇ ਤਿਆਰੀ ਮੁਕੰਮਲ ਕਰ ਲਈ ਹੈ। ਇਸ ਪ੍ਰੀਖਿਆ ‘ਚ 3 ਲੱਖ 12 ਹਜ਼ਾਰ ਵਿਦਿਆਰਥੀਆਂ ਪਰਚਾ ਦੇਣ ਲਈ ਬੈਠਣਗੇ। ਉਥੇ ਇਨ੍ਹਾਂ ਪ੍ਰੀਖਿਆਵਾਂ ਲਈ 1793 ਪ੍ਰੀਖਿਆ ਕੇਂਦਰ ਬਣਾਏ ਗਏ

12ਵੀਂ ਦੀ ਪ੍ਰੀਖਿਆ ਨੂੰ ਸਹੀ ਢੰਗ ਨਾਲ ਕਰਾਉਣ ਲਈ ਕੀਤੀ ਗਈ ਮੀਟਿੰਗ

ਫ਼ਰੀਦਕੋਟ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 28 ਫ਼ਰਵਰੀ ਤੋਂ ਸ਼ੁਰੂ ਹੋ ਰਹੀ 12ਵੀਂ ਦੀ ਪ੍ਰੀਖਿਆ ਨੂੰ ਜ਼ਿਲੇ ਅੰਦਰ ਵਧੀਆ ਢੰਗ ਨਾਲ ਕਰਾਉਣ ਵਾਸਤੇ ਸੰਗਤ ਸਾਹਿਬ ਭਾਈ ਫ਼ੇਰੂ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ਵਿਖੇ ਦਵਿੰਦਰ ਕੁਮਾਰ ਰਾਜੌਰੀਅਰ ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਫਰੀਦਕੋਟ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ, ਜਿਸ ‘ਚ ਪ੍ਰੀਖਿਆ ਕੇਂਦਰਾਂ ਦੇ ਕੰਟਰੋਲਰਾਂ, ਸੁਪਰਡੈਂਟਾਂ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ