Tag: , , , , , , , , , , , , , , , , ,

ਪੰਜਾਬ ਸਿੱਖਿਆ ਵਿਭਾਗ ਨੇ ਅਧਿਆਪਕਾਂ ਲਈ ਜਾਰੀ ਕੀਤੇ ਇਹ ਨਵੇਂ ਹੁਕਮ

PSEB New Rules: ਚੰਡੀਗੜ੍ਹ: ਪੰਜਾਬ ਦੇ ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਨੂੰ ਇੱਕ ਵੱਡਾ ਤੋਹਫ਼ਾ ਦਿੱਤਾ ਜਾ ਰਿਹਾ ਹੈ. ਜਿਸ ਵਿੱਚ ਸਿੱਖਿਆ ਵਿਭਾਗ ਨੇ 5178 ਪੇਂਡੂ ਸਹਿਯੋਗੀ ਅਧਿਆਪਕਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕਰਨ ਦੇ ਆਦੇਸ਼ ਦਿੱਤੇ ਹਨ । ਸਿੱਖਿਆ ਵਿਭਾਗ ਦੇ ਦਫ਼ਤਰ ਡਾਇਰੈਕਟਰ ਸਿੱਖਿਆ ਵਿਭਾਗ ਪੰਜਾਬ ਨੇ ਅਮਲਾ-2 ਸ਼ਾਖਾ ਦੇ ਹੁਕਮ ਨੰਬਰ 2/61-2017 ਅਮਲਾ-2 (6) (5178-ਪੰਜਾਬੀ)ਦੇ

PSEB ਵੱਲੋਂ 12 ਮਈ ਨੂੰ ਜਾਰੀ ਹੋ ਸਕਦੈ 12ਵੀਂ ਜਮਾਤ ਦਾ ਨਤੀਜਾ

PSEB 12th Result: ਮੋਹਾਲੀ: ਪੰਜਾਬ ਸਕੂਲ ਸਿੱਖਿਆ ਬੋਰਡ ਯਾਨੀ ਕਿ PSEB 12ਵੀਂ ਜਮਾਤ ਦੀ ਸਾਲਾਨਾ ਪ੍ਰੀਖਿਆ ਦਾ ਨਤੀਜਾ 12 ਮਈ 2019 ਨੂੰ ਐਲਾਨ ਸਕਦਾ ਹੈ । ਮਿਲੀ ਜਾਣਕਾਰੀ ਵਿੱਚ ਪਤਾ ਲੱਗਿਆ ਹੈ ਕਿ ਇਸ ਵਾਰ ਪ੍ਰੀਖਿਆਰਥੀਆਂ ਨੇ ਬਹੁਤ ਹੀ ਬਿਹਤਰ ਪ੍ਰੀਖਿਆ ਦਿੱਤੀ । ਜਿਸ ਕਾਰਨ ਬਹੁਤ ਵਧੀਆ ਨਤੀਜਾ ਆਉਣ ਦੀ ਸੰਭਾਵਨਾ ਹੈ । ਤੁਹਾਨੂੰ ਦੱਸ

ਸੂਬੇ ਦੇ ਇਸ ਸਕੂਲ ‘ਚ ਬੱਚੇ ਟੈਬਲੇਟ ਤੋਂ ਕਰਨਗੇ ਪੜ੍ਹਾਈ

Punjab School Students: ਸਕੂਲਾਂ ਦੇ ਵਿਦਿਆਰਥੀਆਂ ਨੂੰ ਅਕਸਰ ਹੀ ਬਸਤੇ ਦਾ ਭਾਰ ਜਿਆਦਾ ਹੋਣ ਕਾਰਨ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਿਹਾ ਜਾਂਦਾ ਹੈ ਕਿ ਬੱਚਿਆਂ ਦਾ ਵਿਕਾਸ ਵੀ ਇਸ ਕਾਰਨ ਪ੍ਰਭਾਵਿਤ ਹੁੰਦਾ ਹੈ। ਹੁਣ ਉੱਥੇ ਹੀ ਸਰਕਾਰੀ ਮਲਟੀਪਰਪਜ ਸੀਨੀਅਰ ਸੈਕੇਂਡਰੀ ਸਕੂਲ ਦੇ ਲਗਭਗ 2 ਹਜਾਰ ਵਿਦਿਆਰਥੀਆਂ ਨੂੰ1 ਅਪ੍ਰੈਲ 2019 ਤੋਂ ਸ਼ੁਰੂ ਹੋਣ ਵਾਲੇ

History Book Controversy

12ਵੀਂ ਦੀ ਇਤਿਹਾਸ ਦੀ ਕਿਤਾਬ ਮੁੜ ਵਿਵਾਦਾਂ ‘ਚ

History Book Controversy: ਪੰਜਾਬ ਸਕੂਲ ਐਜੂਕੇਸ਼ਨ ਬੋਰਡ ਇੱਕ ਵਾਰ ਫਿਰ ਤੋਂ ਵਿਵਾਦਾਂ ਵਿੱਚ ਹੈ। ਹੁਣ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਬਾਰ੍ਹਵੀਂ ਦੀ ਇਤਿਹਾਸ ਦੀ ਕਿਤਾਬ ਇੱਕ ਵਾਰ ਫਿਰ ਤੋਂ ਸਵਾਲਾਂ ਦੇ ਘੇਰੇ ਵਿੱਚ ਹੈ। ਦੱਸ ਦੇਈਏ ਕਿ ਹੁਣ ਜੋ ਬਾਰ੍ਹਵੀਂ ਜਮਾਤ ਦਾ ਦੂਜਾ ਚੈਪਟਰ ‘ਗੁਰੂ ਨਾਨਕ ਸਾਹਿਬ:ਇੱਕ ਨਵਾਂ ਧਰਮ ਅਤੇ ਨਵਾਂ ਪੰਥ’ ਬੋਰਡ ਨੇ ਵੈਬਸਾਈਟ

Punjab Govt Waste Students Year

ਸਰਕਾਰ 11ਵੀਂ ਤੇ 12ਵੀਂ ਕਲਾਸਾਂ ਦਾ ਅਕਾਦਮਿਕ ਸਾਲ ਖਰਾਬ ਕਰਨ ਲੱਗੀ ਹੈ: ਡਾਕਟਰ ਚੀਮਾ

Punjab Govt Waste Students Year: ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸੰਬੰਧਿਤ ਸਕੂਲਾਂ ਦਾ ਭਵਿੱਖ ਨੂੰ ਲੈ ਕੇ ਸਾਵਾਧਾਨ ਹੋ ਜਾਓ, ਕਿਉਂਕਿ ਬੋਰਡ ਨੇ ਸਾਢੇ ਚਾਰ ਮਹੀਨੇ ਬੀਤ ਜਾਣ ਉਪਰੰਤ ਵੀ ਦਸਵੀਂ, ਗਿਆਰਵੀਂ ਅਤੇ ਬਾਰ੍ਹਵੀਂ ਜਮਾਤ ਦੇ ਇਤਿਹਾਸ ਦੇ ਵਿਸ਼ੇ ਲਈ ਹਾਲੇ ਤੀਕ ਸਿਲੇਬਸ ਅਤੇ ਪੜ੍ਹਨ ਵਾਲੀ ਸਮੱਗਰੀ ਤਿਆਰ ਨਹੀਂ ਕੀਤੀ ਹੈ। ਪੰਜਾਬ ਸਰਕਾਰ ਅਤੇ ਸਿੱਖਿਆ

PSEB 10th results failures

ਸਰਕਾਰ ਦਸਵੀਂ ‘ਚ ਘੱਟ ਨਤੀਜੇ ਦੇਣ ਵਾਲੇ ਸਕੂਲਾਂ ਦੇ ਮੁਖੀਆ ਦੀ ਲਾਵੇਗੀ ਕਲਾਸ

PSEB 10th results failures: ਚੰਡੀਗੜ੍ਹ (ਨਰਿੰਦਰ ਜੱਗਾ) : ਪੰਜਾਬ ਸਿੱਖਿਆ ਵਿਭਾਗ ਵਲੋਂ ਜਲਦੀ ਹੀ ਮਾਰਚ 2018 ਦੇ ਦਸਵੀਂ ਜਮਾਤ ਦੇ ਘੱਟ ਨਤੀਜਿਆ ਵਾਲੇ ਸਕੂਲਾਂ ਦੇ ਮੁੱਖੀਆਂ ਨੂੰ ਮੁੱਖ ਦਫਤਰ ਵਿਖੇ ਬੁਲਾ ਕੇ ਪੁੱਛ-ਗਿੱਛ ਕੀਤੀ ਜਾਵੇਗੀ। ਸਿੱਖਿਆ ਵਿਭਾਗ ਵੱਲੋਂ ਅਜਿਹੇ ਸਾਰੇ ਸਕੂਲਾਂ ਦੀ ਸੂਚੀ ਤਿਆਰ ਕੀਤੀ ਗਈ ਹੈ। ਡਾਇਰੈਕਟਰ ਸਿੱਖਿਆ ਵਿਭਾਗ (ਸੈ.ਸਿ) ਪੰਜਾਬ ਵੱਲੋਂ ਸਮੂਹ ਜਿਲ੍ਹਾ

tarn taran officer arrested 7 fake students

ਦਸਵੀਂ ਦਾ ਪੇਪਰ ਦੇਣ ਆਏ 7 ਨਕਲੀ ਵਿਦਿਆਰਥੀ ਕਾਬੂ

Tarn Taran Officer Arrested 7 fake students: ਅੱਜ ਚੜ੍ਹਦੇ ਦਿਨ ਨਾਲ ਪੰਜਾਬ ਵਿਚ ਪੰਜਾਬ ਸਕੂਲ ਸਿੱਖਿਆ ਬੋਰਡ ਅਧੀਨ ਦਸਵੀਂ ਜੰਤ ਦੇ ਪਰਚੇ ਪੈਣੇ ਸ਼ੁਰੂ ਹੋਏ। ਪੰਜਾਬ ਸਕੂਲ ਸਿੱਖਿਆ ਬੋਰਡ ਇਸ ਵੇਲੇ ਸੂਬੇ ਵਿਚ ਪੇਪਰਾਂ ਨੂੰ ਲੈ ਕੇ ਬਹੁਤ ਹੀ ਸਖ਼ਤ ਰਵਈਆ ਆਪਣਾ ਰਹੀ ਹੈ। ਨਕਲ ਰੋਕਣ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸੂਬੇ ‘ਚ ਇਸ

Punjab School education Board

ਕੱਲ ਚੜ੍ਹਦੀ ਸਵੇਰ ਨਾਲ ਪੈਣਗੇ ਪੰਜਾਬ ਸਿੱਖਿਆ ਬੋਰਡ ਦੀ ਦਸਵੀਂ ਜਮਾਤ ਦੇ ਪਰਚੇ

PSEB Board tenth exams: ਕੱਲ ਚੜ੍ਹਦੀ ਸਵੇਰ ਨਾਲ ਪੰਜਾਬ ‘ਚ ਦਸਵੀਂ ਜਮਾਤ ਦੀ ਬੋਰਡ ਦੀਆਂ ਸਲਾਨਾ ਪ੍ਰੀਖਿਆਵਾਂ ਸ਼ੁਰੂ ਹੋਜਾਣਗੀਆਂ ਜਿਸ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਆਪਣੀ ਸਾਰੀਆਂ ਤਿਆਰੀਆਂ ਅਤੇ ਪ੍ਰਬੰਧ ਮੁਕੰਮਲ ਕਰ ਲਏ ਹਨ। ਸੋਮਵਾਰ 12 ਮਾਰਚ ਤੋਂ ਸਵੇਰ ਦੇ ਸੈਸ਼ਨ ਵਿੱਚ ਸ਼ੁਰੂ ਹੋਣ ਵਾਲੀ ਦਸਵੀਂ ਦੀ ਪ੍ਰੀਖਿਆ ਨੂੰ ਨਕਲ ਰਹਿਤ ਅਤੇ ਸੁਚਾਰੂ ਢੰਗ

Punjab School Education Board

ਸਿੱਖਿਆ ਵਿਭਾਗ ਦੀਆਂ ਸਮੂਹ ਸੁਸਾਇਟੀਆਂ ਤੇ ਜੱਥੇਬੰਦੀਆਂ ਵੱਲੋਂ ਸਿੱਖਿਆ ਭਵਨ ਅੱਗੇ ਕੱਢੀ ਗਈ ਰੋਸ ਰੈਲੀ

Punjab Education Unions Staged Protest: ਸਿੱਖਿਆ ਮੰਤਰੀ ਅਤੇ ਸਿੱਖਿਆ ਸਕੱਤਰ ਪੰਜਾਬ ਵਲੋਂ ਵੱਖ-ਵੱਖ ਜਥੇਬੰਦੀਆਂ ਨਾਲ ਹੋਈਆਂ ਮੀਟਿੰਗਾਂ ਵਿੱਚ ਹੋਈ ਗੱਲਬਾਤ ਅਨੁਸਾਰ ਡੀ.ਜੀ.ਐੱਸ.ਈ. ਅਧੀਨ ਕੰਮ ਕਰ ਰਹੀਆਂ ਸਮੂਹ ਸੁਸਾਇਟੀਆਂ ਦੇ ਮੁਲਾਜ਼ਮਾਂ ਨੂੰ ਬੇਸਿਕ ਤਨਖ਼ਾਹ ਉੱਤੇ ਵਿਭਾਗ ਵਿੱਚ ਲੈਣ ਸੰਬੰਧੀ ਛਪੀ ਖ਼ਬਰ ਬਾਰੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਅੱਜ ਸਮੂਹ ਸੁਸਾਇਟੀ ਮੁਲਾਜ਼ਮਾਂ ਦੀਆਂ ਜੱਥੇਬੰਦੀਆਂ ਵੱਲੋਂ ਮੁਹਾਲੀ ਵਿਖੇ ਸੂਬਾ ਪੱਧਰੀ

SSC ਪੇਪਰ ਲੀਕ ਮਾਮਲੇ 'ਚ CBI ਜਾਂਚ ਦੀ ਮੰਗ, ਜਾਣੋਂ- ਕਿਸਨੇ PM ਮੋਦੀ ਨੂੰ ਲਿਖੀ ਚਿੱਠੀ

SSC ਪੇਪਰ ਲੀਕ ਮਾਮਲੇ ‘ਚ CBI ਜਾਂਚ ਦੀ ਮੰਗ, ਜਾਣੋਂ- ਕਿਸਨੇ PM ਮੋਦੀ ਨੂੰ ਲਿਖੀ ਚਿੱਠੀ

ਨਵੀਂ ਦਿੱਲੀ: ਕਰਮਚਾਰੀ ਚੋਣ ਕਮਿਸ਼ਨ ਪ੍ਰਸ਼ਨ ਪੱਤਰ ਲੀਰ ਹੋਣ ਦੇ ਮਾਮਲੇ ਵਿੱਚ ਵਿਦਿਆਰਥੀਆਂ ਦਾ ਅੰਦੋਲਨ ਜਾਰੀ ਹੈ। ਵਿਦਿਆਰਥੀਆਂ ਦੇ ਲਗਾਤਾਰ ਅੰਦੋਲਨ ਦੇ ਕਾਰਨ ਹੋਲੀ ਦੇ ਬਾਅਦ ਵੀ ਜਵਾਹਰ ਲਾਲ ਨਹਿਰੂ ਸਟੇਡੀਅਮ ਮੈਟਰੋ ਸਟੇਸ਼ਨ ਸੁਰੱਖਿਆ ਕਾਰਨਾ ਕਰਕੇ ਨਹੀਂ ਖੋਲਿਆ ਗਿਆ। ਸ਼ਨੀਵਾਰ ਨੂੰ ਇੱਕ ਪਾਸੇ ਜਿੱਥੇ ਸਵਰਾਜ ਇੰਡੀਆ ਦੇ ਪ੍ਰਮੁੱਖ ਯੋਗੇਂਦਰ ਯਾਦਵ ਨੇ ਇਸ ਸਬੰਧ ਵਿੱਚ ਪ੍ਰਧਾਨ

PSEB cancelled Tarn Taran 10 examination centers

ਪੰਜਾਬ ਸਿੱਖਿਆ ਵਿਭਾਗ ਨੇ ਨਕਲ ਰੋਕਣ ਲਈ ਤਰਨਤਾਰਨ ਦੇ 10 ਪ੍ਰੀਖਿਆ ਕੇਂਦਰ ਕੀਤੇ ਰੱਦ

PSEB Cancelled Tarn Taran 10 Examination Centers: ਪੰਜਾਬ ਸਕੂਲ ਸਿੱਖਿਆ ਬੋਰਡ ਨੇ ਬੋਰਡ ਦੇ ਸਾਲਾਨਾ ਇਮਤਿਹਾਨਾਂ ‘ਚ ਹੁੰਦੀ ਨਕਲ ਨੂੰ ਰੋਕਣ ਲਈ ਇਸ ਵਾਰ ਕਈ ਵੱਡੇ ਕਦਮ ਚੁਕੇ ਹਨ। ਪੰਜਾਬ ਸਿੱਖਿਆ ਬੋਰਡ ਨੇ ਪ੍ਰਾਈਵੇਟ ਸਕੂਲਾਂ ਦੇ ਕੇਂਦਰ ਖ਼ਤਮ ਕਰ ਦਿੱਤੇ ਹਨ ਅਤੇ ਸਰਕਾਰੀ ਸਕੂਲਾਂ ‘ਚ ਕੈਮਰੇ ਲਗਾਏ ਗਏ ਹਨ। ਇਨ੍ਹਾਂ ਇਮਤਿਹਾਨਾਂ ‘ਚ ਅਧਿਕਾਰੀਆਂ ਦੀ ਨਿਯੁਕਤੀ

PSEB 12th class Exams 2018

12ਵੀਂ ਜਮਾਤ ਦੀ ਸਾਲਾਨਾ ਪ੍ਰੀਖਿਆ ਅੱਜ ਤੋਂ ਸ਼ੁਰੂ

PSEB 12th class Exams 2018: ਅੱਜ ਤੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ 12ਵੀਂ ਜਮਾਤ ਦੀਆਂ ਸਾਲਾਨਾ ਪ੍ਰੀਖਿਆਵਾਂ ਸ਼ੁਰੂ ਹੋ ਰਹੀਆਂ ਹਨ। ਇਹ ਪ੍ਰੀਖਿਆਵਾਂ ਦੁਪਹਿਰ 2 ਵਜੇ ਤੋਂ ਸ਼ਾਮ 5.15 ਤੱਕ ਲਈਆਂ ਜਾਣਗੀਆਂ। ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਕਿਹਾ ਕੇ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਹੋਣ ਵਾਲੀਆਂ ਪ੍ਰੀਖਿਆਵਾਂ ਦੇ ਲਈ 7 ਕਿਲੋਮੀਟਰ ਦੀ ਬਜਾਏ

punjab teachers eligibility test

25 ਫਰਵਰੀ ਨੂੰ 475 ਕੇਂਦਰਾਂ ‘ਚ 191273 ਪਰੀਖਿਆਰਥੀ ਦੇਣਗੇ ਅਧਿਆਪਕ ਯੋਗਤਾ ਟੈਸਟ

Punjab Teachers Eligibility Test: ਐੱਸ.ਏ.ਐੱਸ ਨਗਰ: ਪੰਜਾਬ ਸਿੱਖਿਆ ਵਿਭਾਗ ਵੱਲੋਂ 25 ਫਰਵਰੀ ਨੂੰ ਲਏ ਜਾਣ ਵਾਲੇ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ-1 ਅਤੇ ਟੈਸਟ-2 ਲਈ ਤਿਆਰੀਆਂ ਮੁਕੰਮਲ ਕੀਤੀਆਂ ਜਾ ਚੁੱਕੀਆਂ ਹਨ। ਇਸ ਸਬੰਧੀ ਸਿੱਖਿਆ ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 25 ਫਰਵਰੀ ਨੂੰ ਹੋਣ ਵਾਲੇ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ-1 ਵਿੱਚ 142 ਪ੍ਰੀਖਿਆ

ਤੀਸਰੀ ਤੋਂ 9ਵੀਂ ਜਮਾਤ ਲਈ ਡੇਟਸ਼ੀਟ ਜਾਰੀ,6 ਮਾਰਚ ਤੋਂ ਸ਼ੁਰੂ ਹੋਣਗੇ ਪੇਪਰ

ਡਾਇਰੈਕਟਰ ਜਨਰਲ ਸਕੂਲ ਐਜੂਕੇਸ਼ਨ-ਕਮ-ਸਟੇਟ ਪ੍ਰਾਜੈਕਟ ਡਾਇਰੈਕਟਰ ਸਰਵ ਸਿੱਖਿਆ ਅਭਿਆਨ ਅਥਾਰਿਟੀ ਪੰਜਾਬ ਵੱਲੋਂ ਤੀਜੀ ਤੋਂ ਲੈ ਕੇ 9ਵੀਂ ਜਮਾਤ ਤੱਕ ਦੀ ਸਾਲਾਨਾ ਪ੍ਰੀਖਿਆ ਲਈ ਡੇਟਸ਼ੀਟ ਜਾਰੀ ਕਰ ਦਿੱਤੀ ਗਈ ਹੈ।ਤੀਜੀ, ਚੌਥੀ, 6ਵੀਂ, 7ਵੀਂ ਤੇ 9ਵੀਂ ਜਮਾਤ ਦੀਆਂ ਇਹ ਪ੍ਰੀਖਿਆਵਾਂ 6 ਮਾਰਚ ਤੋਂ ਸ਼ੁਰੂ ਹੋਣਗੀਆਂ ਅਤੇ 18 ਮਾਰਚ ਤੱਕ ਚੱਲਣਗੀਆਂ। ਤੀਜੀ ਦੀ ਡੇਟਸ਼ੀਟ : ਤੀਜੀ ਜਮਾਤ ਦੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ