Tag: , , , , , , ,

ਲੋਕ ਕਾਂਗਰਸ ਸਰਕਾਰ ਦੇ ਝਾਂਸੇ ‘ਚ ਨਾ ਆਉਣ-ਹਰਸਿਮਰਤ ਬਾਦਲ

jalalabad punjab bypoll ਜ਼ਿਮਨੀ ਚੋਣਾਂ ਦੇ ਵਿੱਚ ਅੱਜ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਪ੍ਰਚਾਰ ਲਈ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਜਲਾਲਾਬਾਦ ਸ਼ਹਿਰ ਦੇ ਲੋਕਲ ਵਾਰਡਾਂ ਦੇ ਵਿੱਚ ਪਹੁੰਚੇ। ਜਿੱਥੇ ਉਹਨਾਂ ਨੇ ਚੋਣ ਪ੍ਰਚਾਰ ਕਰਦੇ ਹਰਸਿਮਰਤ ਕੌਰ ਬਾਦਲ ਨੇ ਲੋਕਾਂ ਨੂੰ ਕਾਂਗਰਸ ਦੇ ਝਾਂਸੇ ‘ਚ ਨਾ ਆਉਣ ਦੀ ਅਪੀਲ ਕੀਤੀਹੈ। ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿਪੰਜਾਬ

ਪੰਜਾਬ ਪਬਲਿਕ ਸਕੂਲ ਨਾਭਾ ਵੱਲੋਂ ਮਨਾਇਆ ਗਿਆ 57ਵਾਂ ਸਥਾਪਨਾ ਦਿਵਸ

ਪੰਜਾਬ ਪਬਲਿਕ ਸਕੂਲ ਨਾਭਾ ਵੱਲੋ ਆਪਣਾ 57 ਵਾਂ ਸਥਾਪਨਾ ਦਿਵਸ ਬੜੀ ਹੀ ਧੂਮ ਧਾਮ ਨਾਲ ਮਨਾਇਆ ਗਿਆ ਜਿਸ ਦੇ ਮੁੱਖ ਮਹਿਮਾਨ ਪੰਜਾਬ ਦੇ ਰਾਜਪਾਲ ਸ੍ਰੀ ਵੀ ਪੀ ਸਿੰਘ ਬਦਨੌਰ ਮੁੱਖ ਮਹਿਮਾਨ ਦੇ ਤੋਰ ਤੇ ਹਾਜਰ ਹੋਏ ਅਤੇ ਸਕੂਲ ਦੇ ਬੱਚਿਆ ਵੱਲੋ ਵੱਖ ਵੱਖ ਖੇਡਾਂ ਰਾਹੀਂ ਆਪਣੇ ਜੌਹਰ ਵਿਖਾਏ ਅਤੇ ਘੌੜ ਸਵਾਰੀ ਦੇ ਸਾਨਦਾਰ ਨਮੂਨੇ ਪੇਸ਼

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ