Tag: ,

PPSC ਰਿਜ਼ਲਟ ਜਾਰੀ, ਪਟਿਆਲਾ ਦੇ ਦੇਵਦਰਸ਼ਦੀਪ ਸਿੰਘ ਨੇ ਕੀਤਾ ਟਾਪ

Punjab PPSC Result Out : ਚੰਡੀਗੜ : ਪੰਜਾਬ ਵਿੱਚ ਪੰਜਾਬ ਲੋਕ ਸੇਵਾ ਕਮੀਸ਼ਨ (ਪੀਪੀਐੱਸਸੀ) ਦੇ ਵੱਖ-ਵੱਖ ਅਹੁਦਿਆਂ ਲਈ ਪ੍ਰੀਖਿਆ ਲਈ ਗਈ. ਜਿਸ ਵਿੱਚ ਪਟਿਆਲੇ ਦੇ ਦੇਵਦਰਸ਼ਦੀਪ ਸਿੰਘ ਨੇ 52.43 % ( 786.50 ਅੰਕਾਂ) ਨਾਲ ਟਾਪ ਕੀਤਾ ਹੈ । ਉਥੇ ਹੀ, ਮੋਹਾਲੀ ਦੇ ਜਗਨੂਰ ਸਿੰਘ  ਗਰੇਵਾਲ ਨੇ 785 ਅੰਕ ਹਾਸਿਲ ਕਰ ਕੇ ਦੂਜਾ ਸਥਾਨ ਪ੍ਰਾਪਤ ਕੀਤਾ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ