Tag: , , , , , , ,

Congress raise EVM tampering issue

ਕਾਂਗਰਸ ਨੇ ਪੰਜਾਬ ਚੋਣਾਂ ਜਿੱਤੀਆਂ ਤਾਂ EVM ਉੱਤੇ ਕਿਉਂ ਨਹੀਂ ਚੁੱਕੇ ਸਵਾਲ? : ਪਾਸਵਾਨ

Congress raise EVM tampering issue ਨਵੀਂ ਦਿੱਲੀ: ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿਧਾਨਸਭਾ ਚੋਣਾਂ ਦੇ ਨਤੀਜੇ ਬਸ ਕੁੱਝ ਹੀ ਘੰਟਿਆਂ ਵਿੱਚ ਆਉਣ ਵਾਲੇ ਹਨ ਪਰ ਉਸ ਤੋਂ ਪਹਿਲਾਂ ਕਾਂਗਰਸ ਅਤੇ ਹੋਰ ਵਿਰੋਧੀ ਦਲਾਂ ਨੇ ਈਵੀਐਮ ਵਿੱਚ ਗੜਬੜੀ ਨੂੰ ਲੈ ਕੇ ਸਵਾਲ ਖੜੇ ਕਰਨੇ ਸ਼ੁਰੂ ਕਰ ਦਿੱਤੇ ਹਨ। ਵਿਰੋਧੀ ਦਲਾਂ ਨੇ ਇਹ ਅਫਵਾਹ ਫੈਲਾਉਣੀ ਸ਼ੁਰੂ ਕਰ ਦਿੱਤੀ

Parkash-Singh-Badal-visits-Lambi

ਕਾਂਗਰਸ ਨੇ ਚਲ ਰਹੇ ਵਿਕਾਸ ਕਾਰਜਾਂ ਦਾ ਕੰਮ ਰੋਕਿਆ – ਪ੍ਰਕਾਸ਼ ਸਿੰਘ ਬਾਦਲ

ਜਾਣੋ 1 ਅਪ੍ਰੈਲ ਨਾਲ ਜੁੜਿਆ ਸਿੱਧੂ ਜੋੜੇ ਦੇ ਅਸਤੀਫੇ ਦਾ ਸੱਚ

ਅੱਜ ਦਾ ਦਿਨ ਯਾਨੀਕੇ 1 ਅਪ੍ਰੈਲ ਮਖੌਲ ਦੇ ਨਾਲ ਜੋੜਿਆ ਜਾਂਦਾ ਹੈ ਇਸ ਦਿਨ ਲੋਕ ਇੱਕ ਦੂਜੇ ਨੂੰ ਮਖੌਲ ਕਰਦੇ ਦੇਖੇ ਜਾਂਦੇ ਹਨ। ਪਰ ਇਸ ਦਿਨ ਦਾ ਸਬੰਧ ਪੰਜਾਬ ਦੀ ਬਹੁ ਚਰਚਿਤ ਸਿਆਸੀ ਜੋੜੀ ਨਾਲ ਵੀ ਜੁੜਦਾ ਹੈ। ਹਮੇਸ਼ਾ ਹੀ ਆਪਣੀ ਸਾਬਕਾ ਭਾਈਵਾਲ ਗਠਜੋੜ ਸਰਕਾਰ ਖਿਲਾਫ ਸਿਆਸੀ ਹਮਲਾ ਕਰਨ ਵਾਲੀ ਸਿੱਧੂ ਜੋੜੀ ਵਿਵਾਦਾਂ ‘ਚ ਰਹੀ

ਦਮ ਤੋੜਦੀਆਂ ਪੰਜਾਬ ਦੀਆਂ ਖੇਡਾਂ ਲਈ ਕੈਪਟਨ ਸਰਕਾਰ ਬਣੇਗੀ ਸੰਜੀਵਨੀ ਬੂਟੀ ?

ਪੰਜਾਬ ਵਿੱਚ ਕਾਂਗਰਸ 10 ਸਾਲ ਬਾਅਦ ਮੁੜ ਸੱਤਾ `ਚ ਆਈ ਹੈ। ਕਾਂਗਰਸ ਦੇ ਸੱਤਾ ਵਿੱਚ ਆਉਣ ਨਾਲ ਕੈਪਟਨ ਅਮਰਿੰਦਰ ਸਿੰਘ ਦੂਜੀ ਵਾਰ ਪੰਜਾਬ ਦੇ ਮੁੱਖ ਮੰਤਰੀ ਬਣੇ ਹਨ। ਕਾਂਗਰਸ ਨੇ ਪੰਜਾਬ ਵਿੱਚ ਸਰਕਾਰ ਤਾਂ ਬਣਾ ਲਈ ਪਰ ਉਨ੍ਹਾਂ ਨੂੰ ਅਨੇਕਾਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਣਾ ਹੈ। ਇਨ੍ਹਾਂ ਚੁਣੌਤੀਆਂ ਵਿੱਚ ਜਿਵੇਂ ਕਿ ਕਿਸਾਨਾਂ ਦਾ ਕਰਜ਼ਾ ਮਾਫ਼

SYL‘ਤੇ ਅੱਜ ਸੁਪਰੀਮ ਕੋਰਟ ‘ਚ ਅਹਿਮ ਸੁਣਵਾਈ

ਚੰਡੀਗੜ੍ਹ: ਐੱਸ.ਵਾਈ.ਐੱਲ. ‘ਤੇ ਅੱਜ ਸੁਪਰੀਮ ਕੋਰਟ ‘ਚ ਅਹਿਮ ਸੁਣਵਾਈ ਹੋਵੇਗੀ। ਜ਼ਿਕਰਯੋਗ ਹੈ ਕਿ 2 ਮਾਰਚ ਨੂੰ ਹੋਈ ਸੁਣਵਾਈ ‘ਚ ਅਦਾਲਤ ਨੇ ਪੰਜਾਬ ਸਰਕਾਰ ਨੂੰ 2004 ਐਕਟ ਦਾ ਹਵਾਲਾ ਦੇ ਫਟਕਾਰ ਲਗਾਈ ਸੀ ਅਤੇ ਨਹਿਰ ਦੇ ਨਿਰਮਾਣ ਸਬੰਧੀ ਆਦੇਸ਼ ਦਿੱਤੇ ਸਨ। ਸੁਣਵਾਈ ਦੌਰਾਨ ਹਰਿਆਣਾ ਸਰਕਾਰ ਨੇ ਕਿਹਾ ਸੀ ਕਿ ਕੋਰਟ ਅਦਾਲਤ ਦੇ ਹੁਕਮਾਂ ਦੇ ਬਾਵਜੂਦ ਇਸ

ਪੰਜਾਬ ਗੋਆ ਚੋਣਾਂ ਸ਼ੁਰੂ ,ਵੋਟਰਾਂ ਦੇ ਮੂਡ ਤੇ ਨਿਰਭਰ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ

ਪੰਜਾਬ ਵਿਧਾਨ ਸਭਾ 2017 ਦੀਆਂ  ਆਮ ਚੋਣਾਂ ਲਈ ਚੋਣ ਕਮਿਸ਼ਨ ਵਲੋਂ ਸਾਰੇ ਪ੍ਰਬੰਧ ਪੂਰੇ ਕਰ ਲਏ ਗਏ ਹਨ। ਇਸ ਦੇ ਨਾਲ ਅੰਮ੍ਰਿਤਸਰ ਲੋਕ ਸਭਾ ਦੀਆਂ ਉਪ ਚੋਣਾਂ ਵੀ ਉਸੇ ਦਿਨ ਹੋਣੀਆਂ ਹਨ। ਅਕਾਲੀ-ਭਾਜਪਾ ਗੱਠਜੋੜ ਤੇ ਕਾਂਗਰਸ ਦੇ ਨਾਲ ਇਸ ਵਾਰ ਆਮ ਆਦਮੀ ਪਾਰਟੀ (ਆਪ) ਪਹਿਲੀ ਵਾਰ ਮੈਦਾਨ ਵਿਚ ਹੋਣ ਨਾਲ ਜ਼ਿਆਦਾਤਰ ਥਾਵਾਂ ‘ਤੇ ਤਿਕੋਣੀ ਟੱਕਰ

Candidates face Criminal Charges

ਪੰਜਾਬ ਚੋਣਾਂ 2017: ਕਾਂਗਰਸ ਤੇ ਆਪ ਦੇ ਸਭ ਤੋਂ ਵੱਧ ਦਾਗੀ ਉਮੀਦਵਾਰ, 100 ਉਮੀਦਵਾਰਾਂ ਤੇ ਖਿਲਾਫ ਅਪਰਾਧਕ ਮਾਮਲੇ ਦਰਜ

ਚੰਡੀਗੜ੍ਹ: ਪੰਜਾਬ ਚੋਣ ਮੈਦਾਨ ਵਿਚ ਆਪੋ ਆਪਣੀ ਕਿਸਮਤ ਅਜ਼ਮਾ ਰਹੇ ਉਮੀਦਵਾਰਾਂ ਦੇ ਕਈ ਹੈਰਾਨੀਜਨਕ ਖੁਲਾਸੇ ਸਾਹਮਣੇ ਆਏ ਹਨ । ਪੰਜਾਬ ਵਿਚ ਕਰੀਬ 101 ਉਮੀਦਵਾਰਾਂ ਖਿਲਾਫ ਅਪਰਾਧਕ ਮਾਮਲੇ ਦਰਜ ਹਨ, ਜਿਹਨਾਂ ਵਿਚ ਮਰਡਰ ਤੇ ਜਾਨੋਂ ਮਾਰਨ ਦੀ ਕੋਸ਼ਿਸ਼ ਤਹਿਤ ਦਰਜ ਮਾਮਲੇ ਵੀ ਸ਼ਾਮਲ ਹਨ । ਅਪਰਾਧਕ ਮਾਮਲਿਆਂ ਦਾ ਸਾਹਮਣਾ ਕਰਨ ਵਾਲਿਆਂ ਵਿਚ ਪ੍ਰਮੁੱਖ ਹਨ ਨਵਜੋਤ ਸਿੰਘ

ਕਾਂਗਰਸ ਵਲੋਂ 6ਵੀਂ ਸੂਚੀ ਜਾਰੀ, ਮਨੀਸ਼ ਤਿਵਾੜੀ ਦੀ ਕਟੀ ਟਿਕਟ

ਬੇਅੰਤ ਸਿੰਘ ਦੀ ਪੁੱਤਰੀ ਗੁਰਕੰਵਲ ਕੌਰ ਹੋਈ ਭਾਜਪਾ ਵਿੱਚ ਸ਼ਾਮਿਲ

ਸਵ. ਮੁਖ ਮੰਤਰੀ ਪੰਜਾਬ ਬੇਅੰਤ ਸਿੰਘ ਦੀ ਪੁੱਤਰੀ ਭਾਜਪਾ ਵਿੱਚ ਸ਼ਾਮਿਲ ਹੋ  ਗਈ ਹੈ

5 ਹਜ਼ਾਰ ਕਰੋੜ ਦਾ ਘੁਟਾਲਾ ਰਾਣਾ ਸੋਢੀ ਦੀ ਉਮੀਦਵਾਰੀ ‘ਤੇ ਪਵੇਗਾ ਭਾਰੀ ?

ਪੰਜਾਬ ਕਾਂਗਰਸ ਵੱਲੋਂ 23 ਉਮੀਦਵਾਰਾਂ ਦੀ ਤੀਜੀ ਲਿਸਟ ਜਾਰੀ

ਭਾਜਪਾ ਨੇ ਜਾਰੀ ਕੀਤੀ 17 ਉਮੀਦਵਾਰਾਂ ਦੀ ਸੂਚੀ

ਮਨੀਸ਼ ਸਿਸੋਦੀਆ ਦੇ ਬਿਆਨ ਤੋਂ ਬਾਅਦ ਅੱਜ ਕੇਜਰੀਵਾਲ ਪੰਜਾਬ ਦੌਰੇ ’ਤੇ

ਮਨੀਸ਼ ਸਿਸੋਦੀਆ ਵੱਲੋਂ ਦਿੱਤੇ ਗਏ ਕੇਜਰੀਵਾਲ ਦੇ ਮੁੱਖ ਮੰਤਰੀ ਬਣਨ ਦੇ ਬਿਆਨ ਦੇ ਮਗਰੋ ਸਿਆਸਤ ਹੋਰ ਗਰਮਾ ਗਈ ਹੈ। ਇਸਦੇ ਨਾਲ ਹੀ ਅਰਵਿੰਦ ਕੇਜਰੀਵਾਲ ਅੱਜ ਤੋਂ ਪੰਜ ਦਿਨ ਦੇ ਪੰਜਾਬ ਦੋਰੇ ਤੇ ਹਨ।ਦੋ ਸਾਲ ਪਹਿਲਾਂ ਆਮ ਆਦਮੀ ਪਾਰਟੀ ਨੇ ਪੰਜ ਸਾਲ ਕੇਜਰੀਵਾਲ ਦਾ ਨਾਅਰਾ ਦਿੱਤਾ ਸੀ।ਪਰ ਹੁਣ ਲੱਗਦਾ ਹੈ ਕਿ ਦੋ ਸਾਲ ਵਿੱਚ ਹੀ ਆਮ

ਡੇਲੀ ਪੋਸਟ ਪੰਜਾਬੀ ਐਕਸਪ੍ਰੈਸ 7 AM 28.10.2016

ਡੇਲੀ ਪੋਸਟ ਐਕਸਪ੍ਰੈਸ 10 PM 27.10.2016

badal

ਬਾਦਲ ਆਪ ਤਾਂ ਮਾਰਨਗੇ ਸੇੰਚੁਰੀ , ਪੰਜਾਬੀਆਂ ਨੂੰ ਕਰਨਗੇ 0 ਤੇ ਆਊਟ : ਭਗਵੰਤ ਮਾਨ 

ਆਪਣੇ ਤਿਖੇ ਤੇਵਰ ,ਮੂੰਹ ਫੱਟ ਅੰਦਾਜ਼ ਅਤੇ ਅਕਸਰ ਵਿਵਾਦਾਂ ਦੇ ਵਿੱਚ ਰਹਿਣ ਦੇ ਲਈ ਪਛਾਣੇ ਜਾਂਦੇ  ਭਗਵੰਤ ਮਾਨ ਨੇ ਆਪਣੇ ਫੇਸਬੁੱਕ ਅਕਾਊਂਟ ਦੇ ਇੱਕ ਵੀਡੀਓ ਸ਼ੇਅਰ ਕਰਕੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਨਿਸ਼ਾਨਾ ਬਣਾਇਆ ਹੈ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਟਿੱਪਣੀ ਕਰਦਿਆਂ  ਭਗਵੰਤ ਮਾਨ ਨੇ ਕਿਹਾ ਕੇ  ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜਦੋ  ਵੀ ਸੰਬੋਧਨ ਕਰਦੇ  ਹਨ ਤਾਂ  ਅਕਸਰ ਕਹਿੰਦੇ ਹਨ

bjp

ਲੁਧਿਆਣਾ ਦੇ ਤਿੰਨ ਹਲਕਿਆਂ ਵਿਚ ਭਾਜਪਾ ਲੜੇਗੀ ਚੋਣ

ਮਹਾਨਗਰ ਲੁਧਿਆਣਾ ‘ਚ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦੀਆਂ ਆਸਾਂ ‘ਤੇ ਭਾਜਪਾ ਦੇ ਸੂਬਾ ਪ੍ਰਧਾਨ ਵਿਜੇ ਸਾਂਪਲਾ ਨੇ ਪਾਣੀ ਫੇਰਦਿਆਂ ਕਿਹਾ ਕਿ ਪੰਜਾਬ ਵਿਚ ਭਾਜਪਾ 23 ਹਲਕਿਆਂ ਵਿਚ ਚੋਣ ਲੜੇਗੀ ਅਤੇ ਜੇਕਰ ਕਿਸੇ ਹਲਕੇ ਦੀ ਅਦਲਾ-ਬਦਲੀ ਕਰਨੀ ਹੋਈ ਤਾਂ ਉਹ ਹਲਕੇ ਬਟਾਲਾ ਅਤੇ ਬਰਨਾਲਾ ਹੋਣਗੇ। ਲੁਧਿਆਣਾ ‘ਚ ਅਕਾਲੀਆਂ ਦੀਆਂ ਆਸਾਂ ‘ਤੇ ਫਿਰਿਆ ਪਾਣੀ! ਲੁਧਿਆਣਾ ਦੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ