Tag: , , , , , , , , , , , , ,

morning-bulletin

ਡੇਲੀ ਪੋਸਟ ਐਕਸਪ੍ਰੈਸ 8AM – 1-2-2017

Ballot Paper voting

ਪੰਜਾਬ ਚੋਣਾਂ 4 ਫਰਵਰੀ ਨੂੰ, 21,535 ਵੋਟਰਾਂ ਨੇ ਪਾ ਦਿੱਤੀ ਵੋਟ

ਚੰਡੀਗੜ੍ਹ: ਪੰਜਾਬ ‘ਚ ਚੋਣਾਂ ਦੀ ਤਾਰੀਖ ਭਾਵੇਂ 4 ਫਰਵਰੀ ਹੋਵੇ ਪਰ 21,535 ਵੋਟਰਾਂ ਨੇ ਪਹਿਲਾਂ ਹੀ ਆਪਣੇ ਵੋਟ ਅਧਿਕਾਰ ਦਾ ਇਸਤੇਮਾਲ ਕਰ ਲਿਆ ਹੈ। ਪੰਜਾਬ ਵਿਧਾਨ ਸਭਾ ਚੋਣਾ ਵਿਚ ਡਿਊਟੀ ਨਿਭਾਉਣ ਵਾਲੇ ਮੁਲਾਜ਼ਮਾਂ ਨੇ ਆਪਣੇ ਵੋਟ ਅਧਿਕਾਰ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ ਹੈ। ਬੈਲੇਟ ਪੇਪਰ ਦੇ ਮਾਧਿਅਮ ਨਾਲ ਪਏ ਇਹਨਾਂ ਦੀ ਵੋਟਾਂ ਦੀ ਗਿਣਤੀ

Punjab-Elections-2017

ਜ਼ਿਆਦਾ ਵੋਟਿੰਗ ਅਕਾਲੀ ਭਾਜਪਾ ਲਈ ਬਣਦੀ ਰਹੀ “ਵਰਦਾਨ”

ਚੰਡੀਗੜ੍ਹ: ਪੰਜਾਬ ‘ਚ 1977 ਤੋਂ ਲੈ ਕੇ ਹੁਣ ਤੱਕ 8 ਵਿਧਾਨ ਸਭਾ ਚੋਣਾਂ ਵਿਚ ਵੱਧ ਫਾਇਦਾ ਕਾਂਗਰਸ ਵਿਰੋਧੀ ਪਾਰਟੀਆਂ ਨੂੰ ਹੀ ਮਿਲਦਾ ਹੈ । ਫਾਇਦਾ ਮੋਟੇ ਤੌਰ ਤੇ ਹਰ ਵਾਰ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਹੀ ਰਿਹਾ ਹੈ। ਉੱਥੇ ਹੀ, ਜਿੱਥੇ ਜਿੱਥੇ ਵੋਟਿੰਗ ਘੱਟ ਹੋਈ ਉੱਥੇ ਕਾਂਗਰਸ ਫਾਇਦੇ ‘ਚ ਰਹੀ। ਇਸ ਵਾਰ ਵੀ ਵੋਟਿੰਗ ਦਾ ਪ੍ਰਤੀਸ਼ਤ

Punjab-Borders

ਵਿਧਾਨ ਸਭਾ ਚੋਣਾਂ 2017: ਪੰਜਾਬ ਦੀਆਂ ਸਰਹੱਦਾਂ ਹੋਈਆਂ ਸੀਲ

ਚੰਡੀਗੜ੍ਹ: ਚੋਣਾਂ ਦੌਰਾਨ ਗੁਆਂਢੀ ਸੂਬਿਆਂ ਤੋਂ ਹੋਣ ਵਾਲੀ ਤਸਕਰੀ ਤੇ ਸ਼ੱਕੀ ਗਤੀਵਿਧੀਆਂ ਨੂੰ ਰੋਕਣ ਲਈ ਚੋਣ ਕਮਿਸ਼ਨ ਨੇ ਸਖਤੀ ਕਰਦਿਆਂ ਪੰਜਾਬ ਪੁਲਿਸ ਨੂੰ ਸੂਬੇ ਦੇ ਨਾਲ ਲੱਗੇ ਹਰਿਆਣਾ ਸਮੇਤ ਹੋਰ ਬਾਰਡਰਾਂ ਨੂੰ ਸੀਲ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ। ਸੀਮਾ ਏਰੀਆ ਵਿਚ ਵਾਧੂ ਸੁਰੱਖਿਆ ਪੁਲਿਸ ਬਲ ਦੀ ਤੈਨਾਤੀ ਕਰਨ ਲਈ ਵੀ ਕਿਹਾ ਗਿਆ ਹੈ ।

#Elections ਨਾਲ ਜੁੜੀ ਹਰ ਖਬਰ ਤੋਂ ਕਰੇਗਾ ਤੁਹਾਨੂੰ ਖਬਰਦਾਰ- ਦੇਖੋ ਚਾਚਾ ਪੱਤਰਕਾਰ -5

ਪੰਜਾਬ ‘ਚ ਰਾਹੁਲ ਗਾਂਧੀ ਪਾਉਣਗੇ ਕਾਂਗਰਸ ਦਾ ਭੋਗ : ਹਰਸਿਮਰਤ ਬਾਦਲ

#Elections ਨਾਲ ਜੁੜੀ ਹਰ ਖਬਰ ਤੋਂ ਕਰੇਗਾ ਤੁਹਾਨੂੰ ਖਬਰਦਾਰ- ਦੇਖੋ ਚਾਚਾ ਪੱਤਰਕਾਰ – 4

morning-bulletin

ਡੇਲੀ ਪੋਸਟ ਐਕਸਪ੍ਰੈਸ 8AM 28-1-2017

Narendra-Modi-and-Rahul-gandhi

ਪੰਜਾਬ ‘ਚ ਅੱਜ ਰੈਲੀ ਕਰਨਗੇ ਮੋਦੀ ਤੇ ਰਾਹੁਲ

ਚੰਡੀਗੜ੍ਹ: ਪੰਜਾਬ ‘ਚ ਸ਼ੁੱਕਰਵਾਰ ਨੂੰ ਵੱਡੇ ਨੇਤਾ ਚੋਣ ਪ੍ਰਚਾਰ ਲਈ ਪਹੁੰਚ ਰਹੇ ਹਨ । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਪਹਿਲੀ ਵਾਰ ਪੰਜਾਬ ‘ਚ ਰੈਲੀ ਲਈ ਇੱਕਠੇ ਪਹੁੰਚ ਰਹੇ ਹਨ। ਮੋਦੀ ਜਿੱਥੇ ਜਲੰਧਰ ‘ਚ ਵਿਰੋਧੀਆਂ ‘ਤੇ ਹਮਲਾ ਕਰਨਗੇ, ਉੱਥੇ ਹੀ ਰਾਹੁਲ ਅੰਮ੍ਰਿਤਸਰ ਦੇ ਮਜੀਠਾ ‘ਚ ਹੱਲਾ ਬੋਲਣਗੇ। ਦੋਵੇਂ ਰੈਲੀਆਂ ਦੁਪਿਹਰ ਨੂੰ

Cash-in-Crores-recovered

ਜਲੰਧਰ ‘ਚ ਚੈਕਿੰਗ ਦੌਰਾਨ ਕਰੋੜਾਂ ਦੀ ਨਕਦੀ ਬਰਾਮਦ

ਜਲੰਧਰ : ਸ਼ਹਿਰ ਦੇ ਐੱਮ. ਐੱਸ. ਫਾਰਮ ਨੇੜੇ ਪੈਂਦੇ ਗੰਦੇ ਨਾਲੇ ਕੋਲੋਂ ਪੁਲਸ ਨੇ ਵੱਖ-ਵੱਖ ਗੱਡੀਆਂ ‘ਚੋਂ 30 ਲੱਖ, 1 ਕਰੋੜ ਅਤੇ 40 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਜਾਣਕਾਰੀ ਮੁਤਾਬਕ ਏ. ਸੀ. ਪੀ. ਸਪੈਸ਼ਲ ਬ੍ਰਾਂਚ ਸੁਰਿੰਦਰ ਪਾਲ ਨੇ ਐੱਸ. ਐਚ. ਓ. ਬਾਵਾ ਖੇਲ ਗੋਵਿੰਦਰ ਖੁੱਲਰ ਨਾਲ ਨਾਕੇਬੰਦੀ ਕੀਤੀ ਹੋਈ ਸੀ। ਇਸ ਦੌਰਾਨ ਇਕ

#Elections ਨਾਲ ਜੁੜੀ ਹਰ ਖਬਰ ਤੋਂ ਕਰੇਗਾ ਤੁਹਾਨੂੰ ਖਬਰਦਾਰ-ਦੇਖੋ ਚਾਚਾ ਪੱਤਰਕਾਰ

Manoj-Tiwari-Arvind-Kejriwal

ਪੰਜਾਬ ਵਿਚ ਕੇਜਰੀਵਾਲ ਦੀ ਪੋਲ ਖੋਲੇਗੀ ਬੀਜੇਪੀ …

ਚੰਡੀਗੜ੍ਹ: ਪੰਜਾਬ ਤੇ ਗੋਆ ਵਿਧਾਨ ਸਭਾ ਚੋਣਾਂ ਵਿਚ ਜੁਟੀ ਆਮ ਆਦਮੀ ਪਾਰਟੀ ਨੂੰ ਟੱਕਰ ਦੇਣ ਲਈ ਭਾਰਤੀ ਜਨਤਾ ਪਾਰਟੀ ਨੇ ਵੀ ਤਿਆਰੀ ਕਰ ਲਈ ਹੈ। ਖਾਸ ਤੌਰ ਤੇ ਪੰਜਾਬ ਚੋਣਾ ਵਿਚ ਭਾਜਪਾ ਦੇ 250 ਵਰਕਰਾਂ ਦਾ ਇਕ ਜੱਥਾ ਪੰਜਾਬ ਪਹੁੰਚ ਚੁੱਕਿਆ ਹੈ ਤੇ ਜਾਣਕਾਰੀ ਮੁਤਾਬਕ ਇਹ ਵਰਕਰ ਪੰਜਾਬ ਵਿਚ ਲੋਕਾਂ ਨੂੰ ਦਿੱਲੀ ਦੀ ਆਮ ਆਦਮੀ

Rajnath Singh

Punjab Polls 2017 : ਅਬੋਹਰ ਪਹੁੰਚੇ ਰਾਜਨਾਥ ਸਿੰਘ,ਭਾਜਪਾ ਉਮੀਦਵਾਰਾਂ ਦੇ ਹੱਕ ‘ਚ ਪ੍ਰਚਾਰ

ਅਬੋਹਰ : ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਦੇ ਹੱਕ ‘ਚ ਪ੍ਰਚਾਰ ਲਈ ਅਬੋਹਰ ਪਹੁੰਚ ਚੁੱਕੇ ਹਨ । ਸੂਬੇ ਵਿਚ 4 ਫਰਵਰੀ ਨੂੰ ਹੋਣ ਜਾ ਰਹੀਆਂ ਚੋਣਾਂ ਵਿਚ ਬੀਜੇਪੀ ਉਮੀਦਵਾਰਾਂ ਦੇ ਹੱਕ ਵਿਚ ਪ੍ਰਚਾਰ ਲਈ ਅਰੁਣ ਜੇਤਲੀ ਤੇ ਰਾਜਨਾਥ ਸਿੰਘ ਸਮੇਤ ਕਈ ਹੋਰ ਕੇਂਦਰੀ ਨੇਤਾ ਵੀ ਪੰਜਾਬ ਦੌਰੇ ਤੇ ਹਨ

NRI-punjabi-'s

ਅਮਰੀਕਾ ਕੈਨੇਡਾ ਤੇ ਯੂਕੇ ਵਿਚ ਪੰਜਾਬ ਚੋਣਾਂ ਦੇ ਚਰਚੇ!

ਚੰਡੀਗੜ੍ਹ : ਪੰਜਾਬ ਚੋਣਾਂ ਦੇ ਪਿੜ੍ਹ ‘ਚ ਇਸ ਵਾਰ ਮੁਕਾਬਲਾ ਕਾਫੀ ਰੌਚਕ ਹੁੰਦਾ ਜਾ ਰਿਹਾ ਹੈ। ਵਿਧਾਨ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਸੂਬੇ ਵਿਚ ਮਾਹੌਲ ਪੂਰੀ ਤਰਾਂ ਗਰਮਾ ਚੁੱਕਿਆ ਹੈ ਉੱਥੇ ਕਈ ਅੰਕੜਿਆਂ ਤੇ ਪਾਰਟੀਆਂ ਦੇ ਉਮੀਦਵਾਰਾਂ ਦੇ ਲਿਹਾਜ਼ ਨਾਲ ਵੀ ਇਸ ਵਾਰ ਦੀ ਚੋਣ ਕਾਫੀ ਇਤਿਹਾਸਕ ਹੋ ਚੁੱਕੀ ਹੈ । ਪੰਜਾਬ ਚੋਣਾਂ ਇਸ

Harsimrat-Kaur-VS-Navjot-Sidhu

ਨਵਜੋਤ ਸਿੰਘ ਸਿੱਧੂ ਹੈ ਵਿਕਾਊ ਮਾਲ : ਹਰਸਿਮਰਤ ਕੌਰ ਬਾਦਲ

Punjab-Polls-2017

ਪੰਜਾਬ ਚੋਣਾਂ 2017 ਹੋਣਗੀਆਂ ਇਤਿਹਾਸਕ, ਸਭ ਤੋਂ ਵੱਧ ਉਮੀਦਵਾਰ ਮੈਦਾਨ ਵਿੱਚ

ਚੰਡੀਗੜ੍ਹ: ਪੰਜਾਬ ਚੋਣਾਂ ਦੇ ਪਿੜ ’ਚ ਐਤਕੀਂ ਦੋ ਨਵੇਂ ਰਿਕਾਰਡ ਬਣੇ ਹਨ। ਇੱਕ ਤਾਂ ਸਭ ਤੋਂ ਵੱਧ ਉਮੀਦਵਾਰ ਚੋਣ ਮੈਦਾਨ ਵਿੱਚ ਹਨ ਤੇ ਦੂਜਾ ਸਭ ਤੋਂ ਘੱਟ ਉਮੀਦਵਾਰਾਂ ਨੇ ਕਾਗਜ਼ ਵਾਪਸ ਲਏ ਹਨ। ਕਰੀਬ ਪੰਜਾਹ ਵਰ੍ਹਿਆਂ ’ਚ ਅਜਿਹਾ ਨਹੀਂ ਹੋਇਆ। ਆਮ ਆਦਮੀ ਪਾਰਟੀ ਦੇ ਚੋਣ ਮੈਦਾਨ ਵਿੱਚ ਨਿੱਤਰਨ ਮਗਰੋਂ ਉਮੀਦਵਾਰਾਂ ਦੀ ਗਿਣਤੀ ਵਧੀ ਹੈ। ਪੰਜਾਬ

Harsimrat-Kaur-Badal-Jalalabad

ਕੇਜਰੀਵਾਲ ਦੇ ਮੂੰਹ ਨੂੰ ਖੂਨ ਲੱਗਿਆ ਹੋਇਆ ਹੈ – ਹਰਸਿਮਰਤ ਕੌਰ ਬਾਦਲ

Arun-Jaitley-in-Pathankot

ਜੇਤਲੀ ਵੱਲੋਂ ਪੰਜਾਬ ‘ਚ ਚੋਣ ਪ੍ਰਚਾਰ ਦਾ ਆਗਾਜ਼, ਨਿਸ਼ਾਨੇ ‘ਤੇ ਕੈਪਟਨ

ਪਠਾਨਕੋਟ: ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਪੰਜਾਬ ਵਿਚ ਚੋਣ ਪ੍ਰਚਾਰ ਦਾ ਆਗਾਜ਼ ਕਰ ਦਿੱਤਾ ਹੈ, ਤੇ ਉਨਾਂ ਦੇ ਨਿਸ਼ਾਨੇ ਤੇ ਕੈਪਟਨ ਅਮਰਿੰਦਰ ਸਿੰਘ ਰਹੇ। ਜੇਤਲੀ ਨੇ ਸੁਜਾਨਪੁਰ ‘ਚ ਉਮੀਦਵਾਰ ਦਿਨੇਸ਼ ਸਿੰਘ ਬੱਬੂ ਵੱਲੋਂ ਬੁਲਾਈ ਸਭਾ ਵਿਚ ਕਿਹਾ ਕਿ ਕੈਪਟਨ ਦਾ ਕੰਮ ਸਿਰਫ ਰਾਜਨੀਤਿਕ ਵਿਰੋਧੀਆਂ ਤੋਂ ਬਦਲਾ ਲੈਣਾ ਹੈ। ਮਹਾਰਾਜਾਵਾਦ ਤੋਂ ਪੰਜਾਬ ਦੀ ਜਨਤਾ ਨੂੰ

Parkash-Singh-Badal-CM-Punjab

ਪੰਜਾਬ ਚੋਣਾਂ ‘ਤੇ ਮੁੱਖ ਮੰਤਰੀ ਬਾਦਲ ਦਾ ਵੱਡਾ ਬਿਆਨ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਕਹਿਣਾ ਹੈ ਕਿ ਇਸ ਵਾਰ ਦੀਆਂ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਜਿੱਤ ਦਰਜ ਕਰਕੇ ਹੈਟ੍ਰਿਕ ਲਗਾਉਣ ਜਾ ਰਿਹਾ ਹੈ, ਕਿਉਂਕਿ ਉਹਨਾਂ ਨੇ ਪੰਜਾਬ ਵਿਚ ਵਿਕਾਸ ਦੇ ਕੰਮ ਕੀਤੇ ਹਨ ਤੇ ਇਹ ਲੋਕਾਂ ਦੀ ਲੜਾਈ ਹੈ । ਉਹਨਾਂ ਕਿਹਾ ਹੈ ਕਿ ਨੋਟਬੰਦੀ ਪੰਜਾਬ ਵਿਚ ਕੋਈ ਮੁੱਦਾ ਨਹੀਂ

Morning-Bulletin

ਡੇਲੀ ਪੋਸਟ ਐਕਸਪ੍ਰੈਸ 8AM 20-1-2017

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ