Tag: , , , ,

Bhagwant-Maan

ਸੰਗਰੂਰ : ਚੋਣਾਂ ਵਿੱਚ ਮਿਲੀ ਹਾਰ ਤੋਂ ਬਾਅਦ ਪਹਿਲੇ ਦਿਨ ਭਗਵੰਤ ਬੈਠੇ ਦਫਤਰ

Bikram-Singh-Majithia

ਕੇਜਰੀਵਾਲ ਨੂੰ ‘ਮਾਝੇ’ ਨੇ ਦਿੱਤਾ ਮੂੰਹ ਤੋੜ ਜਵਾਬ – ਮਜੀਠੀਆ

EVM ਦੀ ਆੜ ‘ਚ ਕੇਜਰੀਵਾਲ ਨੇ ਚੋਣ ਨਤੀਜਿਆਂ ਤੇ ਚੁੱਕੇ ਸਵਾਲ

Sukhbir-Badal

ਵਿਰੋਧੀਆਂ ਦੇ ਕੂੜ ਪ੍ਰਚਾਰ ਕਾਰਨ ਹੋਈ ਹਾਰ – ਸੁਖਬੀਰ ਬਾਦਲ

Daljit-Singh-Cheema

ਅਕਾਲੀ ਦਲ 20 ਮਾਰਚ ਨੂੰ ਕਰੇਗੀ ਹਾਰ ਦੀ ਸਮੀਖਿਆ..

Congress-Party-Celebrations

ਕਾਂਗਰਸੀ ਵਰਕਰਾਂ ਨੇ ਜਿੱਤ ਦੀ ਖੁਸ਼ੀ ਹੋਲੀ ਦੇ ਰੰਗਾਂ ਨਾਲ ਮਨਾਈ.!

Sukhbir-Badal

ਹਾਰ ਦੇ ਬਾਅਦ ਕੀ ਬੋਲੇ ਸੁਖਬੀਰ !

ਚੰਡੀਗੜ੍ਹ: 2017 ਦੇ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਸਾਫ ਹੋ ਗਿਆ ਕਿ ਸ਼ਿਰੋਮਣੀ ਅਕਾਲੀ ਦਲ ਬਾਦਲ ਨੂੰ ਸ਼ਿਕਸਤ ਦਾ ਮੂੰਹ ਦੇਖਣਾ ਪਿਆ। ਹੁਣ ਜਦ ਕਾਂਗਰਸ ਸੱਤਾ ਵਿਚ ਵਾਪਸੀ ਕਰ ਰਹੀ ਹੈ ਤਾਂ ਅਕਾਲੀ ਨੁਮਾਂਇੰਦੇ ਅਤੇ ਅਕਾਲੀ ਨੇਤਾ ਆਪਣੀ ਹਾਰ ਦੇ ਉਤੇ ਸਮੀਖਿਆ ਕਰਨ ਦੀ ਗੱਲ ਕਹਿੰਦੇ ਹੋਏ ਨਜ਼ਰ ਆ ਰਹੇ ਨੇ।ਲਿਹਾਜ਼ਾ ਸਰਦਾਰ

Captain-Amarinder-Singh-in-Patiala

ਪੰਜਾਬ ਦੇ ਲੋਕਾਂ ਨੇ ‘ਆਪ’ ਦੀ ਕੱਢੀ ਹਵਾ : ਕੈਪਟਨ

Parkash-singh-Badal-Resigns

ਪੰਜਾਬ ਦੇ ਮੁੱਖ ਮੰਤਰੀ ਬਾਦਲ ਨੇ ਦਿੱਤਾ ਅਸਤੀਫ਼ਾ

Captain-Amarinder-Singh

ਕੈਪਟਨ ਨੂੰ ਮਿਲਿਆ ਜਨਮ ਦਿਨ ਦਾ ਤੋਹਫਾ, 10 ਸਾਲ ਬਾਅਦ ਸੱਤਾ ‘ਚ ਸ਼ਾਨਦਾਰ ਵਾਪਸੀ

ਅੰਮ੍ਰਿਤਸਰ: ਪੰਜਾਬ ਵਿਧਾਨ ਸਭਾ ‘ਚ ਕਾਂਗਰਸ ਨੂੰ ਮਿਲੇ ਵੱਡੇ ਬੁਹਮਤ ਨਾਲ ਜਿੱਥੇ ਪੰਜਾਬ ਦੇ ਲੋਕਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਜਨਮ ਦਾ ਵੱਡਾ ਤੋਹਫਾ ਦਿੱਤਾ ਹੈ ਉਥੇ ਹੀ ਪੂਰੇ ਦੇਸ਼ ‘ਚ ਕਾਂਗਰਸ ਦੇ ਡੁੱਬਦੇ ਜਹਾਜ਼ ਨੂੰ ਕੈਪਟਨ ਨੇ ਪੰਜਾਬ ‘ਚ ਵੱਡੀ ਜਿੱਤ ਦਰਜ਼ ਕਰ ਕੇ ਪਾਰ ਲਗਾਇਆ। ਨਤੀਜਿਆਂ ਤੋਂ ਪਹਿਲਾਂ ਸ਼ੁਰੂ ਹੋਏ ਰੁਝਾਨਾਂ ਵਿਚ ਹੀ

Parkash singh badal

ਪ੍ਰਕਾਸ਼ ਸਿੰਘ ਬਾਦਲ ਨੇ ਨਵੀਂ ਸਰਕਾਰ ਨੂੰ ਦਿਤੀ ਵਧਾਈ

ਪੰਜਾਬ ਵਿਧਾਨ ਸਭਾ ਚੋਣ 2017 ਦੇ ਚੋਣ ਨਤੀਜਿਆਂ ਨੂੰ ਵੇਖਦਿਆਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਮੀਡੀਆ ਦੇ ਰੂ-ਬ-ਰੂ ਹੁੰਦਿਆਂ ਆਉਣ ਵਾਲੀ ਸਰਕਾਰ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ ਅਤੇ ਅਤੇ ਆਖਿਆ ਕਿ ਪੰਜਾਬ ਦੇ ਆਵਾਮ ਨੇ ਜੋ ਫੈਸਲਾ ਸੁਣਾਇਆ ਸਿਰ ਮੱਥੇ ਹੈ। ਉਹਨਾਂ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਕਾਰਜਕਾਲ ਦੌਰਾਨ ਸੂਬੇ ਵਿਚ ਆਪਸੀ ਭਾਈਚਾਰਕ

ਪੰਜਾਬ ਵਿਧਾਨ ਸਭਾ ਚੋਣਾਂ 2017 ,ਪੰਜਾਬ ਲਈ ਫੈਸਲੇ ਦੀ ਘੜੀ

AAP-Gurpreet-Waraich

ਚੋਣ ਨਤੀਜਿਆਂ ਨੂੰ ਲੈ ਕੇ ਗੁਰਪ੍ਰੀਤ ਵੜੈਚ ਨੇ ਤੋੜੀ ਚੁੱਪੀ

ਪੰਜਾਬ ਭਾਜਪਾ ਨੂੰ ਸਤਾਉਣ ਲੱਗਾ ਵੱਡੀ ਹਾਰ ਦਾ ਡਰ !

ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਪਹਿਲਾਂ ਹੀ ਭਾਜਪਾ ਦੀ ਵੀਰਵਾਰ ਨੂੰ ਹੋਈ ਬੈਠਕ ‘ਚ ਖਾਸ ਕਰਕੇ ਗਿਫਟ ਅਤੇ ਇਲੈਕਸ਼ਨ ਮੈਨੇਜਮੈਂਟ ਨੂੰ ਲੈ ਕੇ ਚਰਚਾ ਹੋਈ ਅਤੇ ਸਮੀਖਿਆ ਬੈਠਕ ‘ਚ ਸਥਿਤੀ ਕਾਫੀ ਧਮਾਕਾਖੇਜ਼ ਰਹੀ। ਸ਼ਾਇਦ ਬੈਠਕ ਫਲਾਪ ਹੋਣ ਪਿਛੇ ਇਹੀ ਕਾਰਨ ਰਹੇ। ਇਕ ਵੱਡੇ ਭਾਜਪਾ ਆਗੂ ਅਨੁਸਾਰ 23 ਉਮੀਦਵਾਰਾਂ ‘ਚੋਂ ਲਗਭਗ 20 ਨੇ

AAP-Punjab-logo

EVM ਦੀ ਸੁਰੱਖਿਆ ਤੇ ਕੇਂਦਰੀ ਕਮਿਸ਼ਨ ਦੇ ਦੌਰੇ ਤੋਂ “ਆਪ” ਸੰਤੁਸ਼ਟ

ਜਲੰਧਰ : ਪੰਜਾਬ ਵਿਧਾਨ ਸਭਾ ਚੋਣਾਂ ਤੋਂ ਬਾਅਦ ਈਵੀਐਮ ਦੀ ਸੁਰੱਖਿਆ ਨੂੰ ਲੈ ਕੇ ਕਮਿਸ਼ਨ ਨੂੰ ਵਾਰ ਵਾਰ ਸ਼ਿਕਾਇਤ ਕਰਨ ਵਾਲੀ ਆਮ ਆਦਮੀ ਪਾਰਟੀ ਆਖਰਕਾਰ ਸੰਤੁਸ਼ਟ ਹੋ ਗਈ । ਪਟਿਆਲਾ, ਲੁਧਿਆਣਾ ਤੇ ਕਪੂਰਥਲਾ ਵਿਚ ਚੋਣ ਕਮਿਸ਼ਨ ਦੀਆਂ ਟੀਮਾਂ ਵੱਲੋਂ ਜਾਇਜ਼ਾ ਲੈਣ ਤੇ ਸੁਰੱਖਿਆ ਪ੍ਰਬੰਧਾਂ ਨੂੰ ਪੁਖਤਾ ਦੱਸਣ ਤੋਂ ਬਾਅਦ ਆਪ ਨੇ ਇਸ ਤੇ ਸੰਤੁਸ਼ਟੀ ਜ਼ਾਹਰ

Repolling-2017

ਪੰਜਾਬ ਚੋਣਾਂ: 5 ਜ਼ਿਲਿਆਂ ‘ਚ 48 ਬੂਥਾਂ ਤੇ ਹੁਣ ਤੱਕ ਕਰੀਬ 60 ਫੀਸਦੀ ਵੋਟਿੰਗ

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ ਲਈ ਅੱਜ ਸਵੇਰ ਤੋਂ ਹੀ ਸੂਬੇ ਦੇ 32 ਵੋਟਿੰਗ ਕੇਂਦਰਾਂ ਤੇ ਮੁੜ ਤੋਂ ਵੋਟਿੰਗ ਹੋ ਰਹੀ ਹੈ। ਅੰਮ੍ਰਿਤਸਰ ਲੋਕ ਸਭਾ ਜ਼ਿਮਨੀ ਚੋਣਾਂ ਲਈ 16 ਬੂਥਾਂ ਲਈ ਫਿਰ ਤੋਂ ਵੋਟਾਂ ਪਾਈਆਂ ਜਾ ਰਹੀਆਂ ਹਨ ਤੇ ਸ਼ਾਮ 5 ਵਜੇ ਤੱਕ ਇਹ ਵੋਟਾਂ ਪੈਣਗੀਆਂ। ਸਵੇਰ ਤੋਂ ਹੀ ਕਾਫੀ ਗਿਣਤੀ ਵਿਚ ਲੋਕ ਵੋਟ ਪਾਉਣ

Repolling-2017

ਪੰਜਾਬ ਚੋਣਾਂ: 5 ਜ਼ਿਲਿਆਂ ‘ਚ 48 ਬੂਥਾਂ ਤੇ ਹੁਣ ਤੱਕ ਕਰੀਬ 35 ਫੀਸਦੀ ਵੋਟਿੰਗ

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ ਲਈ ਅੱਜ ਸਵੇਰ ਤੋਂ ਹੀ ਸੂਬੇ ਦੇ 32 ਵੋਟਿੰਗ ਕੇਂਦਰਾਂ ਤੇ ਮੁੜ ਤੋਂ ਵੋਟਿੰਗ ਹੋ ਰਹੀ ਹੈ। ਅੰਮ੍ਰਿਤਸਰ ਲੋਕ ਸਭਾ ਜ਼ਿਮਨੀ ਚੋਣਾਂ ਲਈ 16 ਬੂਥਾਂ ਲਈ ਫਿਰ ਤੋਂ ਵੋਟਾਂ ਪਾਈਆਂ ਜਾ ਰਹੀਆਂ ਹਨ ਤੇ ਸ਼ਾਮ 5 ਵਜੇ ਤੱਕ ਇਹ ਵੋਟਾਂ ਪੈਣਗੀਆਂ। ਸਵੇਰ ਤੋਂ ਹੀ ਕਾਫੀ ਗਿਣਤੀ ਵਿਚ ਲੋਕ ਵੋਟ ਪਾਉਣ

Punjab-polls-2017-polling

ਪੰਜਾਬ ਦੇ 48 ਪੋਲਿੰਗ ਕੇਂਦਰਾਂ ‘ਤੇ ਮੁੜ ਵੋਟਿੰਗ ਜਾਰੀ

ਅੰਮ੍ਰਿਤਸਰ: ਪੰਜਾਬ ਦੇ 5 ਵਿਧਾਨ ਸਭਾ ਹਲਕਿਆਂ ਮਜੀਠਾ, ਸੰਗਰੂਰ, ਮੁਕਤਸਰ, ਮੋਗਾ, ਸਰਦੂਲਗੜ੍ਹ ਅਤੇ ਅੰਮ੍ਰਿਤਸਰ ਸੰਸਦੀ ਹਲਕੇ ‘ਚ ਪੈਂਦੇ 48 ਪੋਲਿੰਗ ਬੂਥਾਂ ‘ਤੇ ਵੀਰਵਾਰ ਨੂੰ ਮੁੜ ਵੋਟਾਂ ਪੈ ਰਹੀਆਂ ਹਨ। ਇਨ੍ਹਾਂ ਪੋਲਿੰਗ ਬੂਥਾਂ ‘ਤੇ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤਕ ਵੋਟਾਂ ਪੈਣਗੀਆਂ। ਇਨ੍ਹਾਂ ਬੂਥਾਂ ‘ਤੇ 4 ਫਰਵਰੀ ਨੂੰ ਪਈਆਂ ਵੋਟਾਂ ਦੌਰਾਨ ਵੀ. ਵੀ. ਪੀ.

ਅਕਾਲੀ ਦਲ ਦੀਆਂ ਸੀਟਾਂ ‘ਤੇ ਘੱਟ ਵੋਟਿੰਗ ਪ੍ਰਤੀਸ਼ਤ ਕਾਰਨ ਅਸਮੰਜਸ

ਜਲੰਧਰ : ਪੰਜਾਬ ਵਿਧਾਨ ਸਭਾ ਚੋਣਾਂ ਵਿਚ ਸ਼ਹਿਰੀ ਸੀਟ ਸਮਝੇ ਜਾਣ ਵਾਲੇ ਹਲਕਿਆਂ ਵਿਚ ਇਸ ਵਾਰ ਜਨਤਾ ਨੇ ਵੋਟਿੰਗ ਵਿਚ ਘੱਟ ਰੁਚੀ ਦਿਖਾਈ ਹੈ ਤੇ ਇਹ ਉਹ ਸੀਟਾਂ ਨੇ ਜਿਹਨਾਂ ਤੇ ਜ਼ਿਆਦਾਤਰ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਵਿਧਾਇਕ ਹਨ।ਤਕਰੀਬਨ ਇਹਨਾਂ ਸਾਰੀਆਂ ਸੀਟਾਂ ਤੇ ਹੀ ਅਕਾਲੀ ਦਲ ਨੇ ਆਪਣੇ ਵਿਧਾਇਕਾਂ ਤੇ ਮੁੜ ਤੋਂ ਵਿਸ਼ਵਾਸ ਕਰਦਿਆਂ ਟਿਕਟ

ਲੰਬੀ ਤੇ ਜਲਾਲਾਬਾਦ ‘ਚ ਕਾਂਗਰਸ ਨੇ ਉਤਾਰੇ ਦਿੱਗਜ ਉਮੀਦਵਾਰ: ਕੈਪਟਨ

ਚੰਡੀਗੜ੍ਹ:- ਪੰਜਾਬ ਕਾਂਗਰਸ ਕਮੇਟੀ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਕਾਂਗਰਸ ਨੇ ਆਪ ਤੇ ਅਕਾਲੀਆਂ ਨੂੰ ਕਰਾਰਾ ਜਵਾਬ ਦੇਣ ਲਈ ਲੰਬੀ ਤੇ ਜਲਾਲਾਬਾਦ ‘ਚ ਦਿੱਗਜ ਉਮੀਦਵਾਰ ਉਤਾਰੇ ਹਨ। ਸੋਸ਼ਲ ਮੀਡੀਆ ‘ਤੇ ਸ਼ੁਰੂ ਹੋਈ ਬਹਿਸ ‘ਚ ਹਿੱਸਾ ਲੈਂਦੇ ਹੋਏ ਉਨ੍ਹਾਂ ਨੇ ਆਪਣੇ ਉਨ੍ਹਾਂ ਆਲੋਚਕਾਂ ਦੇ ਮੂੰਹ ਬੰਦ ਕਰ ਦਿੱਤੇ, ਜੋ ਇਹ ਕਹਿ ਰਹੇ ਸਨ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ