Tag: , , , , , , , ,

ਲੋਕਾਂ ਨੂੰ ਖ਼ੌਫ਼ ਦੇਣ ਦੇ ਮਾਮਲੇ ‘ਚ ਪੰਜਾਬ ਪੁਲਿਸ ਸਭ ਤੋਂ ਅੱਗੇ

Punjab Police: ਚੰਡੀਗੜ੍ਹ : ਦੇਸ਼ ਦੇ ਬਾਕੀ ਸੂਬਿਆਂ ਦੀ ਪੁਲਿਸ ਦੇ ਮੁਕਾਬਲੇ ਪੰਜਾਬ ਪੁਲਿਸ ਦਾ ਖ਼ੌਫ਼ ਬਹੁਤ ਜਿਆਦਾ ਹੈ, ਜਦਕਿ ਲੋਕਾਂ ਦਾ ਹਰਿਆਣਾ ਅਤੇ ਹਿਮਾਚਲ ਦੀ ਪੁਲਿਸ ‘ਤੇ ਬਹੁਤ ਜਿਆਦਾ ਭਰੋਸਾ ਹੈ। ਇਸ ਮਾਮਲੇ ਵਿੱਚ 2018 ਵਿੱਚ ਸਟੇਟਸ ਆਫ ਪੁਲੀਸਿੰਗ ਇਨ ਇੰਡੀਆ ਦੇ ਵੱਲੋਂ ਇੱਕ ਰਿਪੋਰਟ ਜਾਰੀ ਕੀਤੀ ਗਈ ਸੀ, ਜਿਸ ਵਿੱਚ ਇਸ ਗੱਲ ਦਾ

ਰਾਜ ਸਭਾ ਦੇ ਡਿਪਟੀ ਚੇਅਰਮੈਨ ਦੇ ਅਹੁਦੇ ਲਈ ਭਾਜਪਾ ਨੇ ਰੱਦ ਕੀਤੇ ਢੀਂਡਸਾ ਤੇ ਗੁਜਰਾਲ ਦੇ ਨਾਂਅ

Rajya Sabha deputy chairman election:ਚੰਡੀਗੜ੍ਹ:ਰਾਜ ਸਭਾ ਦੇ ਉਪ ਸਭਾਪਤੀ ਜਾਣੀ ਕਿ ਡਿਪਟੀ ਸੀਐਮ ਦੀ ਚੋਣ ਇਸ ਹਫ਼ਤੇ ਨੌਂ ਅਗਸਤ , ਵੀਰਵਾਰ ਨੂੰ ਹੋਣਗੀਆਂ ਅਤੇ ਇਸਦੇ ਲਈ ਅੱਠ ਅਗਸਤ ਬੁੱਧਵਾਰ ਤੱਕ ਨਾਮਾਂਕਣ ਕੀਤੇ ਜਾ ਸਕਦੇ ਹਨ ।ਭਾਜਪਾ ਨੇ ਰਾਜ ਸਭਾ ਦੇ ਉਪ ਸਭਾਪਤੀ ਅਹੁਦੇ ਲਈ ਆਪਣੇ ਗੱਠਜੋੜ ਸਾਥੀ ਸ਼੍ਰੋਮਣੀ ਅਕਾਲੀ ਦਲ ਦੇ ਦਾਅਵੇ ਨੂੰ ਖਾਰਿਜ ਕਰ

ਬਿਹਤਰ ਖਜ਼ਾਨਾ ਮੰਤਰੀ ਕੌਣ- ਮਨਪ੍ਰੀਤ ਬਾਦਲ ਜਾਂ ਪਰਮਿੰਦਰ ਢੀਂਡਸਾ? ਵੇਖੋ, ਕੀ ਕਿਹਾ, ਬਲਵਿੰਦਰ ਸਿੰਘ ਭੂੰਦੜ ਨੇ…

ਕੈਪਟਨ 84 ਸਿੱਖ ਕਤਲੇਆਮ ਉੱਤੇ ਗੰਭੀਰ ਹਨ, ਤਾਂ ਕਾਂਗਰਸ ਤੋਂ ਦੇਣ ਅਸਤੀਫ਼ਾ : ਸੁਖਬੀਰ ਬਾਦਲ

Sukhbir Badal onCaptain Amarinder 1984 : ਦੇਸ਼ ਦੀ ਸਰਵਉੱਚ ਅਦਾਲਤ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਨਾਲ ਜੁੜੇ 186 ਮਾਮਲਿਆਂ ਦੀ ਮੁੜ ਤੋਂ ਜਾਂਚ ਕੀਤੇ ਜਾਣ ਦੇ ਆਦੇਸ਼ ਜਾਰੀ ਕੀਤੇ ਹਨ ਜਿਸ ਦਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੁਪਰੀਮ ਕੋਰਟ ਵਲੋਂ 1984 ਸਿੱਖ ਵਿਰੋਧੀ ਕਤਲੇਆਮ ਨਾਲ ਜੁੜੇ 186 ਕੇਸਾਂ ਦੀ ਦੁਬਾਰਾ

ਅਕਾਲੀ ਦਲ ਐਸ ਵਾਈ ਐਲ ਕਿਸੇ ਕੀਮਤ ’ਤੇ ਪੂਰੀ ਨਹੀਂ ਹੋਣ ਦੇਵੇਗਾ : ਡਾ. ਚੀਮਾ

ਚੰਡੀਗੜ: ਸ਼੍ਰੋਮਣੀ ਅਕਾਲੀ ਦਲ ਨੇ ਗਵਾਂਢੀ ਰਾਜ ਹਰਿਆਣਾ ਦੀਆਂ ਸਿਆਸੀ ਪਾਰਟੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਸਤਲੁਜ ਯਮੁਨਾ ਲਿੰਕ ਨਹਿਰ ਦੇ ਮਾਮਲੇ ’ਤੇ ਪੰਜਾਬ ਦੇ ਲੋਕਾਂ ਨੂੰ ਭੜਕਾਉਣ ਵਾਲੀਆਂ ਗਤੀਵਿਧੀਆਂ ਨਾ ਛੇੜਨ ਅਤੇ ਉਸਨੇ ਮੁੜ ਦੁਹਰਾਇਆ ਕਿ ਸ਼੍ਰੋਮਣੀ ਅਕਾਲੀ ਦਲ ਕਦੇ ਵੀ ਇਸ ਪ੍ਰਾਜੈਕਟ ਨੂੰ ਪੂਰਾ ਨਹੀਂ ਹੋਣ ਦੇਵੇਗਾ ਕਿਉਕਿ ਇਸ ਨਾਲ ਪੰਜਾਬ ਦੇ

ਅਕਾਲੀ ਦਲ ਤੋਂ ਡਰਿਆ ਕੈਪਟਨ – ਹਰਸਿਮਰਤ

ਕੈਪਟਨ ਅਮਰਿੰਦਰ ਸਿੰਘ ਦੇ ਲੰਬੀ ਤੋਂ ਵੀ ਚੋਣ ਲੜਨ ਦੀ ਗੱਲ ਕਹਿ ਕੇ ਪੰਜਾਬ ਦੀ ਸਿਆਸਤ ‘ਚ ਇੱਕ ਨਵਾਂ ਭੁਚਾਲ ਲਿਆ ਦਿੱਤਾ ਹੈ। ਇਸ ਬਿਆਨ ਤੋਂ ਬਾਅਦ ਪੰਜਾਬ ਦੀ ਸਿਆਸਤ ਦੇ ਸਮੀਕਰਨ ਵੀ ਬਦਲਣੇ ਸ਼ੁਰੂ ਹੋ ਗਏ ਹਨ ਅਤੇ ਬਿਆਨ ਬਾਜ਼ੀਆਂ ਦਾ ਦੌਰ ਆਪਣੇ ਪੂਰੇ ਜ਼ੋਰਾਂ ਤੇ ਹੈ।  ਇਸੇ ਲੜੀ ਦੇ ਵਿਚ ਹਰਸਿਮਰਤ ਕੌਰ ਬਾਦਲ ਨੇ ਵੀ

ਦੀਪਇੰਦਰ ਸਿੰਘ ਰੰਧਾਵਾ ਹੋਏ ਆਪਣਾ ਪੰਜਾਬ ਪਾਰਟੀ ‘ਚ ਸ਼ਾਮਿਲ

ਨੋਟਬੰਦੀ ਤੋਂ ਤੰਗ ਕਿਸਾਨਾਂ ਦਾ ਕਰਜ ਮਾਫ ਕਰਨ ਮੋਦੀ: ਅਮਰਿੰਦਰ

ਪ੍ਰਧਾਨ ਮੰਤਰੀ ਮੋਦੀ ਵਲੋਂ ਦਿੱੱਤੇ ਭਾਸ਼ਣ ਤੋਂ ਬਾਅਦ ਲੋਕਾਂ ਵਿਚ ਕਿਤੇ ਨਾ ਕਿਤੇ ਇਹ ਉਮੀਦ ਸੀ ਕਿ ਮੋਦੀ ਨੋਟਬੰਦੀ ਤੋਂ ਬਾਅਦ ਪੇਸ਼ ਆਉਣ ਵਾਲੀਆਂ ਤੰਗੀਆਂ ਨੂੰ ਦੂਰ ਕਰਨਗੇ ਜਾਂ ਕੋਈ ਰਾਹਤ ਜ਼ਰੂਰ ਪਹੁੰਚਾਉਣਗੇ ਪਰ ਅਜਿਹਾ ਕੁਝ ਵੀ ਨਹੀਂ ਹੋਇਆ। ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਕਿਹਾ ਹੈ ਕਿ

chon dangal

ਸਾਲ 2016 ‘ਚ ਪੰਜਾਬ ਦੀ ਸਿਆਸਤ ‘ਤੇ ਪੰਛੀ ਝਾਤ

ਯਾਮਿਨੀ ਗੋਮਰ ਆਪਣੇ ਸਾਥੀਆਂ ਸਮੇਤ ਅੱਜ ਕਾਂਗਰਸ ਦਾ ਫੜਨਗੇ ਹੱਥ

ਆਮ ਆਦਮੀ ਪਾਰਟੀ ਨੂੰ ਪੰਜਾਬ ਵਿਚ ਇਕ ਹੋਰ ਸਿਆਸੀ ਝਟਕਾ ਲੱਗਣਾ ਜਾ ਰਿਹਾ ਹੈ। ‘ਆਪ’ ਦੀ ਉੱਘੀ ਆਗੂ ਯਾਮਿਨੀ ਗੋਮਰ ਤੇ ਉਨ੍ਹਾਂ ਦੇ ਸਹਿਯੋਗੀ ‘ਆਪ’ ਆਗੂ A`j ਪੰਜਾਬ ਕਾਂਗਰਸ ਕਮੇਟੀ ਵਿਚ ਸ਼ਾਮਲ ਹੋਣ ਜਾ ਰਹੇ ਹਨ। ਇਸ ਦੇ ਲਈ ਸੂਬਾ ਕਾਂਗਰਸ ਕਮੇਟੀ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਬਕਾਇਦਾ ਪ੍ਰੈੱਸ ਕਾਨਫਰੰਸ ਵੀ ਬੁਲਾ ਲਈ ਹੈ। ਇਹ

ਪੰਜਾਬ ਚੋਣਾਂ ਲਈ ਭਾਜਪਾ ਵੱਲੋਂ ਤਿਆਰੀਆਂ ਸ਼ੁਰੂ

ਚੰਡੀਗੜ੍ਹ : ਭਾਰਤੀ ਜਨਤਾ ਪਾਰਟੀ ਨੇ ਵਿਧਾਨ ਸਭਾ ਚੋਣਾ ਤੋਂ ਪਹਿਲਾਂ ਟਿਕਟਾਂ ਲਈ ਮੰਥਨ ਸੁਰੂ ਕਰ ਦਿੱਤਾ ਹੈ। ਹਾਲਾਂਕਿ ਅੰਦਰੂਨੀ ਸੂਤਰਾਂ ਮੁਤਾਬਕ ਇਕ ਇਕ ਸੀਟ ਲਈ ਭਾਜਪਾ ਦੇ ਕਈ ਦਾਅਵੇਦਾਰ ਸਾਹਮਣੇ ਆ ਰਹੇ ਹਨ ਜਿਹਨਾਂ ਨੁੰ ਲੈ ਕੇ ਪਾਰਟੀ ਵਿਚ ਅਸਮੰਜਸ ਬਣਿਆ ਹੋਇਆ ਹੈ। ਭਾਜਪਾ ਸਾਂਸਦ ਤੇ ਪੰਜਾਬ ਚੋਣਾਂ ਦੇ ਇੰਚਾਰਜ ਨਰੇਂਦਰ ਤੋਮਰ ਸਾਹਮਣੇ ਕਈ

ਕਾਂਗਰਸ ਸਾਹਮਣੇ ਪ੍ਰਗਟ ਦੀ ਨਵੀ ਸ਼ਰਤ

ਨਵਜੋਤ ਕੌਰ ਸਿੱਧੂ ਅਤੇ ਪਰਗਟ ਸਿੰਘ 28 ਨਵੰਬਰ ਨੂੰ ਹੋਣਗੇ ਕਾਂਗਰਸ ਚ ਸ਼ਾਮਿਲ

ਨਵਜੋਤ ਕੌਰ ਸਿੱਧੂ ਅਤੇ ਪਰਗਟ ਸਿੰਘ 28 ਨਵੰਬਰ ਨੂੰ ਕਾਂਗਰਸ ਵਿੱਚ ਸ਼ਾਮਿਲ ਹੋਣ ਜਾ ਰਹੇ ਹਨ। ਇਸ ਗੱਲ ਦੀ ਪੁਸ਼ਟੀ ਕੈਪਟਨ ਅਮਰਿੰਦਰ ਸਿੰਘ ਨੇ ਖੁਦ ਆਪਣੇ ਟਵੀਟਰ ਅਕਾਊਂਟ ਰਾਹੀਂ ਦਿੱਤੀ ਹੈ।ਇਸ ਟਵੀਟ ਵਿਚ ਉਹਨਾਂ ਨੇ ਦੋਨਾਂ ਆਗੂਆਂ ਦੇ ਪਾਰਟੀ ਵਿਚ ਸ਼ਾਮਿਲ ਹੋਣ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।ਇਸ ਤੋਂ ਪਹਿਲਾਂ ਬੁਧਵਾਰ ਨੂੰ ਨਵਜੋਤ ਸਿੰਘ ਸਿੱਧੂ

‘ਤੇ ਹੁਣ “ਆਪ” ਲਈ ਮੁਸੀਬਤ ਬਣੇ ਬੈਂਸ ਭਰਾ!

ਲੁਧਿਆਣਾ – ਉਮੀਦਵਾਰਾਂ ਦੇ ਨਾਵਾਂ ਦੇ ਐਲਾਨਾਂ ਤੋਂ ਲੈ ਕੇ ਹੁਣ ਤੱਕ ਆਪਸੀ ਖਿੱਚੋਤਾਣ ਝੱਲ ਰਹੀ ਆਮ ਆਦਮੀ ਪਾਰਟੀ ਵਿਚ ਹੁਣ ਬੈਂਸ ਭਰਾਵਾਂ ਦੇ ਸ਼ਾਮਲ ਹੋਣ ਨਾਲ ਹੰਗਾਮਾ ਖੜਾ ਹੋ ਗਿਆ ਹੈ। ਜਾਣਕਾਰੀ ਮੁਤਾਬਕ ਪਾਰਟੀ ਵਰਕਰਾਂ ਨੇ ਵੱਡੀ ਗਿਣਤੀ ‘ਚ ਆਪ ਦਫਤਰ ਪਹੁੰਚ ਕੇ ਬੈਂਸ ਭਰਾਵਾਂ ਨੂੰ ਪਾਰਟੀ ਵਿਚ ਸ਼ਾਮਲ ਕਰਨ ਦਾ ਵਿਰੋਧ ਕਰਨਾ ਸ਼ੁਰੂ

ਮੋਰਨਿੰਗ ਫਟਾਫਟ

ਆਪਣਾ ਪੰਜਾਬ ਪਾਰਟੀ ਵੱਲੋਂ 15 ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ

‘ਆਪਣਾ ਪੰਜਾਬ ਪਾਰਟੀ’ ਵੱਲੋਂ 15 ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕੀਤੀ ਗਈ ਜਿਸ ‘ਚ 8 ਉਮੀਦਵਾਰ ਜਨਰਲ ਕੈਟਾਗਰੀ ਅਤੇ 7 ਰਾਖਵੀਂ ਕੈਟਾਗਰੀ ਦੇ ਹਨ  । ਜਾਣਕਾਰੀ ਮੁਤਾਬਿਕ, ਹਰਦੀਪ ਸਿੰਘ ਕਿੰਗਰਾ ਫਰੀਦਕੋਟ ਤੋਂ ਪਾਰਟੀ ਨੇ ਉਮੀਦਵਾਰ ਬਣਾਇਆ ਹੈ ।ਇਸ ਮੌਕੇ ਪਾਰਟੀ ਦੇ ਕਨਵੀਨਰ  ਸੁੱਚਾ ਸਿੰਘ ਛੋਟੇਪੁਰ ਨੇ   ਕਿਹਾ  ਕਿ ਪਾਰਟੀ  ਚਿੰਨ੍ਹ ਅਗਲੇ ਮਹੀਨੇ ਨਵੰਬਰ ਦੇ

‘ਹਮ ਸਾਥ-ਸਾਥ ਹੈ’: ਸਿਮਰਜੀਤ ਬੈਂਸ

ਆਵਾਜ਼-ਏ-ਪੰਜਾਬ ਦੇ ਆਗੂ ਸਿਮਰਜੀਤ ਸਿੰਘ ਬੈਂਸ ਨੇ ਬੀਤੇ ਦਿਨ ਮੀਡੀਆ ਦੇ ਇਕ ਹਿੱਸੇ ਵਿਚ ਆਈਆਂ ਖ਼ਬਰਾਂ ਨੂੰ ਪੂਰੀ ਤਰ੍ਹਾਂ ਖਾਰਿਜ ਕਰਦਿਆਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਤੋਂ ਅਲੱਗ ਹੋਣ ਦਾ ਸਵਾਲ ਹੀ ਨਹੀਂ ਉਠਦਾ। ਉਨ੍ਹਾਂ ਕਿਹਾ ਕਿ ਲੋਕ ਇਨਸਾਫ਼ ਪਾਰਟੀ ਦੀ ਰਜਿਸਟ੍ਰੇਸ਼ਨ ਦਾ ਆਵੇਦਨ ਤਾਂ ਉਨ੍ਹਾਂ ਨੇ ਆਵਾਜ਼-ਏ-ਪੰਜਾਬ ਦੇ ਗਠਨ ਤੋਂ ਕਾਫ਼ੀ ਪਹਿਲਾਂ ਕੀਤਾ ਸੀ,

Sukhbir Singh Badal

ਸੁਖਬੀਰ ਬਾਦਲ ਅੱਜ ਅੰਮ੍ਰਿਤਸਰ ਦੇ ਦੌਰੇ ਤੇ …

ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅੱਜ ਅੰਮ੍ਰਿਤਸਰ ਦੇ ਦੌਰੇ ਤੇ ਹਨ। ਜਿੱਥੇ ਉਹ ਦਰਬਾਰ ਸਾਹਿਬ ਦੇ ਪਲਾਜ਼ਾ ਨੂੰ ਲੋਕ ਅਰਪਿਤ ਕਰਨਗੇ । ਅੱਜ ਹੀ ਅੰਮ੍ਰਿਤਸਰ ਦੇ ਗੋਲਡਨ ਗੇਟ ਦਾ ਵੀ ਉਦਘਾਟਨ ਕੀਤਾ ਜਾਵੇਗਾ । ਇਸ ਤੋਂ ਪਹਿਲਾਂ ਬੀਤੀ ਸ਼ਾਮ ਨੂੰ ਮੀਡੀਆ ਵਾਕ ਦਾ ਵੀ ਆਯੋਜਨ ਕੀਤਾ ਗਿਆ ਜਿਸ ਵਿਚ ਉਪ ਮੁੱਖ ਮੰਤਰੀ ਵਲੋਂ ਸਭ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ