Tag: , , , , , , , , , , , , , , ,

ਵਿਧਾਨਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਕਮਿਸ਼ਨ ਨੇ ਕਸੀ ਕਮਰ

ਬਠਿੰਡਾ : ਮੌੜ ਮੰਡੀ ‘ਚ ਹੋਇਆ ਧਮਾਕਾ

ਖਿਡਾਰੀਆਂ ਨਾਲ ਧੱਕਾ ਬਰਦਾਸ਼ਤ ਨਹੀਂ: ਓਲੰਪੀਅਨ ਐਥਲੀਟ ਮਨਦੀਪ ਕੌਰ

ਖਿਡਾਰੀਆਂ ਨਾਲ ਕਿਸੇ ਤਰ੍ਹਾਂ ਦਾ ਧੱਕਾ ਬਰਦਾਸ਼ਤ ਨਹੀਂ ਹੁੰਦਾ। ਇਸ ਗੱਲ ਦਾ ਪ੍ਰਗਟਾਵਾ ਓਲੰਪੀਅਨ ਐਥਲੀਟ, ਡੀ.ਐਸ.ਪੀ. ਮਨਦੀਪ ਕੌਰ ਨੇ ਕੀਤਾ। ਓਲੰਪੀਅਨ ਐਥਲੀਟ ਮਨਦੀਪ ਕੌਰ ਨੂੰ 6 ਤੋਂ 8 ਫਰਵਰੀ ਤੱਕ ਹੋਣ ਵਾਲੇ ਸਪੋਰਟਸ ਅਥਾਰਟੀ ਆਫ ਇੰਡੀਆ (ਕੁਰੇਕਸ਼ਤਰ) ਦੇ ਟਰਾਇਲਾਂ ਦੀ ਚੋਣ ਕਮੇਟੀ ਦੇ ਚੇਅਰਮੈਨ ਵਜੋਂ ਸੱਦਾ ਭੇਜਿਆ ਹੈ। ਓਲੰਪੀਅਨ ਮਨਦੀਪ ਕੌਰ ਨੇ ਕਿਹਾ ਕਿ ਇਹ

ਕਿੱਟੀ ਬਰੈਡ ਕੰਪਨੀ ਦੀ ਗੱਡੀ ‘ਚੋਂ ਕੈਸ਼ ਬਰਾਮਦ

ਲਹਿਰਾਗਾਗਾ ਵਿੱਚ ਪੁਲੀਸ ਵੱਲੋਂ ਫਲੈਗ ਮਾਰਚ

ਲਹਿਰਾਗਾਗਾ ਵਿਖੇ ਉਪ ਪੁਲਸ ਕਪਤਾਨ ਅਜੈਪਾਲ ਸਿੰਘ ਅਤੇ ਐਸ.ਡੀ.ਐਮ ਕਮ ਰਿੰਟਰਨਿੰਗ ਅਫਸਰ ਬਿਕਰਮਜੀਤ ਸਿੰਘ ਸ਼ੇਰਗਿੱਲ ਦੀ ਅਗਵਾਈ ‘ਚ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੁਲਸ ਨੇ ਲੋਕਾਂ ਵਿੱਚ ਪੁਲਸ ਦੀ ਮੌਜ਼ੂਦਗੀ ਦਰਸਾਉਣ ਲਈ ਬਜ਼ਾਰ ਵਿੱਚ ਫਲੈਗ ਮਾਰਚ ਕੀਤਾ । ਇਸ ਮੌਕੇ ਐਸਐਚਓ ਇੰਸਪੈਕਟਰ ਹਰਵਿੰਦਰ ਸਿੰਘ ਚੀਮਾ , ਸੀਟੀ ਇੰਚਾਰਜ਼ ਸਬ ਇੰਸਪੈਕਟਰ ਬਲਵਿੰਦਰ ਕੌਰ , ਚੋਟੀਆਂ ਚੌਕੀ

win recover

ਬਠਿੰਡਾ ‘ਚ ਨਾਜਾਇਜ਼ ਸ਼ਰਾਬ ਦੀਆਂ 6000 ਪੇਟੀਆਂ ਬਰਾਮਦ

ਬਠਿੰਡਾ ‘ਚ ਪੁਲਿਸ ਨੇ ਬਰਾਮਦ ਕੀਤੀ 6000 ਪੇਟੀਆਂ ਸ਼ਰਾਬ ਦੀਆਂ

ਬਠਿੰਡਾ ਵਿਖੇ ਚੋਣ ਚੌਕਸੀਦੇ ਚਲਦਿਆਂ ਪੁਲਿਸ ਦੀ ਇੱਕ ਟੀਮ ਨੇ ਡੱਬਵਾਲੀ ਰੋਡ ਤੇ ਸਥਿਤ ਗੋਦਾਮ ਤੇ ਛਾਪੀ ਮਾਰੀ ਕੀਤੀ। ਜਿਸ ਵਿਚ 6000 ਪੇਟੀਆਂ ਨਜਾਇਜ ਸ਼ਰਾਬ ਬਰਾਮਦ ਕੀਤੀ ਗਈ। ਬਰਾਮਦ ਕੀਤੀਆਂ ਸ਼ਰਾਬ ਦੀਆਂ ਪੇਟੀਆਂ ਵਿਚ ਪੰਜਾਬ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਸੂਬੇ ਦੀ ਵੀ ਸ਼ਰਾਬ ਇਹਨਾਂ ਪੇਟੀਆਂ ਵਿਚੋਂ ਬਰਾਮਦ ਕੀਤੀ ਗਈ। ਪੁਲਿਸ ਗੋਦਾਮ ਨੂੰ ਸੀਲ

ਬਠਿੰਡਾ ‘ਚ 5 ਪੁਲਿਸ ਮੁਲਾਜ਼ਮ ਸਸਪੈਂਡ

ਵੱਡੀ ਖਬਰ ਬਠਿੰਡਾ ਤੋਂ ਜਿੱਥੇ ਅੱਜ ਚੈਕਿੰਗ ਦੌਰਾਨ ਐੱਸ.ਐੱਸ.ਪੀ ਸਵੱਪਨ ਸ਼ਰਮਾ ਨੇ ਬਠਿੰਡਾ ‘ਚ ਕੱਲ ਹੋਣ ਵਾਲੇ 68ਵੇਂ ਗਣਤੰਤਰ ਦਿਾਹੜੇ ਦੀਆਂ ਤਿਆਰੀਆਂ ‘ਚ ਲੱਗੇ 5 ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਹੈ ਜਿੰਨਾਂ ‘ਚ 2 ਕਾਂਸਟੇਬਲ ਅਤੇ 3 ਹੈੱਡ ਕਾਂਸਟੇਬਲ ਸ਼ਾਮਿਲ ਹਨ ਜਾਣਕਾਰੀ ਮੁਤਾਬਕ ਇਸ ਦੌਰਾਨ ਐੱਸ.ਐੱਸ.ਪੀ ਵੱਲੋਂ ਗਣਤੰਤਰ ਦਿਹਾੜੇ ਦੀਆਂ ਤਿਆਰੀਆਂ ਕਈ ਵੱਡੀਆਂ ਖਾਮੀਆਂ

ਹੁਣ ਗੋਆ ਜੇਲ੍ਹ ‘ਚ ਕੀਤਾ ਕੈਦੀਆਂ ਨੇ ਹੰਗਾਮਾ

‘ਸੂਬਾ ਸਰਕਾਰ ਜਲਦ ਭਰੇ ਪੁਲਿਸ ਵਿਭਾਗ ‘ਚ ਖਾਲੀ ਅਸਾਮੀਆਂ’

ਜਲੰਧਰ ਗੈਂਗਸਟਰ ਮਾਮਲਾ

ਜਲੰਧਰ ਗੈਂਗਵਾਰ, ਪੁਲਿਸ ਨੇ 2 ਨੂੰ ਕੀਤਾ ਗ੍ਰਿਫਤਾਰ, ਮੁੱਖ ਦੋਸ਼ੀ ਫਰਾਰ

ਜਲੰਧਰ ਪੁਲਿਸ ਨੇ 22 ਤਾਰਿਖ ਨੂੰ ਇੱਕ ਜਵਾਨ ਉੱਤੇ ਹੋਏ ਕਾਤਿਲਾਨਾ ਹਮਲੇ ਵਿੱਚ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।  ਪੁਲਿਸ ਨੇ ਇਨ੍ਹਾਂ ਦੋਨਾਂ ਤੋਂ ਦੋ 315 ਬੋਰ ਦੇ ਪਿਸਟਲ , ਚਾਰ 315 ਬੋਰ ਦੇ ਜਿੰਦਾ ਕਾਰਤੂਸ ਅਤੇ ਵਾਰਦਾਤ ਵਿੱਚ ਇਸਤੇਮਾਲ ਹੋਇਆ ਮੋਟਰਸਾਇਕਲ ਬਰਾਮਦ ਕੀਤਾ ਹੈ। ਜਲੰਧਰ ਦੇ ਪੁਲਿਸ ਕਮਿਸ਼ਨਰ ਅਰਪਿਤ ਸ਼ੁਕਲਾ

Nabha Jail Gate

ਨਾਭਾ ਜੇਲ ਬ੍ਰੇਕ ‘ਚ ਪੁਲਿਸ ਦੀਆਂ ਸ਼ੱਕ ਦੀਆਂ ਸੂਈਆਂ ਹਰਿਦੁਆਰ ‘ਚ ਅੜੀਆਂ

ਨਾਭਾ ਜੇਲ ਬ੍ਰੇਕ ਮਾਮਲੇ ਤੇ ਪੰਜਾਬ ਪੁਲਿਸ ਦੀ ਸੀ.ਆਈ.ਏ. ਟੀਮ ਨੇ ਹਰਿਦੁਆਰ ਅਤੇ ਰੁੜਕੀ ਦੇ ਕਈ ਇਲਾਕਿਆਂ ‘ਚ ਛਾਪੇ ਮਾਰੀ ਕੀਤੀ। ਜਿਸ ਤੋਂ ਬਾਅਦ ਕਈ ਅਹਿਮ ਖੁਲਾਸੇ ਸਾਹਮਣੇ ਆਏ। ਦੱਸਿਆ ਗਿਆ ਹੈ ਕਿ ਜੇਲ ਬ੍ਰੇਕ ਦੌਰਾਨ ਹਰਿਦੁਆਰ ਦੇ ਰਾਣੀਪੁਰ ਇਲਾਕੇ ਤੋਂ ਕਈ ਫੋਨ ਕਾਲ ਕੀਤੇ ਗਏ ਸੀ। ਜਿਸ ਦੇ ਆਧਾਰ ਤੇ ਨਾਭਾ ਦੀ ਜੇਲ ਬ੍ਰੇਕ

gang war

ਜਲੰਧਰ ‘ਚ ਹੋਈ ਗੈਂਗਵਾਰ

ਮੰਡੀ ਗੋਬਿੰਦਗੜ੍ਹ ‘ਚ ਹਸਪਤਾਲ ਵਿਵਾਦਾਂ ਦੇ ਘੇਰੇ ‘ਚ

punjab police logo

ਲੁਧਿਆਣਾ ’ਚ ਪੁਲਿਸ ਨੇ ਬਰਾਮਦ ਕੀਤੇ 40 ਲੱਖ ਰੁਪਏ

ਲੁਧਿਆਣਾ ’ਚ ਪੁਲਿਸ ਨੇ ਬਰਾਮਦ ਕੀਤੇ 40 ਲੱਖ ਰੁਪਏ ਇੱਕ ਕਾਰ ਦੀ ਤਲਾਸੀ ਦੋਰਾਨ ਹੋਈ ਇਹ ਬਰਾਮਦਗੀ ਪੁਲਿਸ ਨੇ ਕੇਸ ਕੀਤਾ ਏ.ਸੀ.ਆਈ ਨੂੰ ਸਪੁਰਦ ਸਨੀਵਾਰ ਨੂੰ ਪੁਲਿਸ ਨੇ ਸਫਿਵਟ ਡਜ਼ਾਈਰ ਕਾਰ ’ਚ ਕੀਤੀ ਬਰਾਮਦਗੀ ਫਿਰੋਜ਼ਪੁਰ ਰੋਡ ਤੇ ਮਿਲਕ ਪੁੁਆਇੰਟ ਦੇ ਕੋਲ ਹੋਈ ਚੈਕਿੰਗ ਕਾਰ ’ਚ ਸਵਾਰ ਸਨ 4 ਲੋਕ,ਮਿਲੇ ਦਸਤਾਵੇਜ਼ਾ ਦੀ ਜਾਂਚ ਜਾਰੀ ਕਾਰ ਸਵਾਰਾਂ

ਚੋਣਾਂ ਦੇ ਮੱਦੇਨਜ਼ਰ ਹੋਈ ਚੈਕਿੰਗ ਦੌਰਾਨ ਪਠਾਨਕੋਟ ਚ ਨਾਕੇ ‘ਤੇ ਫੜੇ ਗਏ ਕਰੋੜਾਂ ਰੁਪਏ

ਚੋਣਾਂ ਦੇ ਮੱਦੇ ਨਜ਼ਰ ਪੁਲਿਸ ਵੱਲੋਂ ਚੈਕਿੰਗ , ਲੁਧਿਆਣਾ ‘ ਚ ਕੀਤਾ14 ਕਿਲੋ ਸੋਨਾ ਬਰਾਮਦ

ਨਾਭਾ ਜੇਲ੍ਹ ਬ੍ਰੇਕ : ਗੈਂਗਸਟਰ ਗੁਰਪ੍ਰੀਤ ਸੇਖੋਂ ਦੇ ਗੈਂਗ ਨੇ ਦਿੱਤੀ ਸਾਥੀਆਂ ਨੂੰ ਛੁਡਾਉਣ ਦੀ ਧਮਕੀ

Flag March in Patran

ਵਿਧਾਨ ਸਭਾ ਚੋਣਾਂ ਦੇ ਮੱਦੇਨਜਰ ਪਾਤੜਾਂ ਪੁਲਿਸ ਵੱਲੋਂ ਫਲੈਗ ਮਾਰਚ

ਪਾਤੜਾਂ:- 4 ਫਰਵਰੀ ਨੂੰ ਹੋਣ ਜਾ ਰਹੀਆਂ ਵਿਧਾਨ ਸਭਾ ਦੀਆ ਚੌਣਾਂ ਨੂੰ ਲੈ ਕੇ ਪਾਤੜਾਂ ਪੁਲਿਸ ਵੱਲੋਂ ਚੋਣ ਕਮਿਸਨਰ ਦੀਆਂ ਹਦਾਇਤਾਂ ਦੇ ਤਹਿਤ ਐਸਐਸਪੀ ਪਟਿਆਲਾ ਦੇ  ਹੁਕਮਾਂ ਅਨੁਸਾਰ ਡੀਐਸਪੀ ਪਾਤੜਾਂ ਸੱਤਪਾਲ ਸਰਮਾ ਦੀ ਯੋਗ ਅਗਵਾਈ ਵਿੱਚ ਵਿਧਾਨ ਸਭਾ ਹਲਕੇ ਦੇ ਪਿੰਡਾਂ ਵਿੱਚ ਫਲੈਗ ਮਾਰਚ ਕੱਢਿਅ ਗਿਆ। ਜੋ ਪਾਤੜਾਂ ਤੋਂ ਸ਼ੁਰੂ ਹੋ ਕੇ ਹਲਕੇ ਦੇ ਵੱਖ ਵੱਖ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ